Wednesday, November 25, 2026

ਪੰਜਾਬੀ

ਪੁਲਿਸ ਸਾਂਝ ਕੇਂਦਰ ਉਤਰੀ ਨੇ ਲਾਇਆ ਡਾਕਟਰੀ ਕੈਂਪ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਅੰਮਿ੍ਰਤਸਰ ਉਤਰੀ ਦੇ ਪੁਲਿਸ ਸਾਂਝ ਕੇਂਦਰ ਨੇ ਇੰਸਪੈਕਟਰ ਅਨੂਪ ਸੈਣੀ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਆਮ ਲੋਕਾਂ ਲਈ ਮੁਫ਼ਤ ਡਾਕਟਰੀ ਕੈਂਪ ਲਗਾਇਆ, ਜਿਸ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ। ਸੈਣੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ …

Read More »

ਪੰਜਾਬ ਸਿਵਲ ਏਵੀਏਸ਼ਨ ਕੌਂਸਲ ਦੇ ਸਹਿਯੋਗ ਨਾਲ ‘ਹਵਾਬਾਜ਼ੀ ਤੇ ਸ਼ਹਿਰੀ ਵਿਕਾਸ’ ਬਾਰੇ ਸੈਮੀਨਾਰ

ਪ੍ਰਕਾਸ਼ ਪੁਰਬ ਸਮਾਗਮਾਂ ਲਈ ਵੀ ਵਿਦੇਸ਼ਾਂ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਕੀਤੀਆਂ ਜਾਣ-ਔਜਲਾ ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਜੋ ਕਿ ਪੰਜਾਬ ਸਿਵਲ ਏਵੀਸ਼ੇਨ ਕੌਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਹਨ ਦੇ ਸਹਿਯੋਗ ਨਾਲ ‘ਹਵਾਬਾਜ਼ੀ ਤੇ ਸ਼ਹਿਰੀ ਵਿਕਾਸ’ ਬਾਰੇ ਕਰਵਾਏ ਗਏ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ …

Read More »

ਵਧ ਰਹੇ ਪ੍ਰਦੂਸ਼ਣ ਸੰਕਟ ਤੇ ਜਾਗਰੂਕਤਾ ਬਾਰੇ ਵਾਤਾਵਰਨ ਇਕੱਠ ਦਾ ਆਯੋਜਨ

ਲੁਧਿਆਣਾ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਗਲੋਬਲ ਵਾਤਾਵਰਨ ਸਟਰਾਇਕ ਵਿੱਚ ਸ਼ਾਮਲ ਹੋਣ ਲਈ ਸੈਂਕੜੇ ਨੌਜਵਾਨਾਂ, ਸਕੂਲੀ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਸਮੇਤ ਵੱਖ-ਵੱਖ ਸੰਸਥਾਵਾਂ ਤੋਂ ਸਮਾਜ ਸੇਵੀ ਲੁਧਿਆਣਾ ਦੇ ਆਰਤੀ ਚੌਕ ਵਿੱਚ ਇਕੱਠੇ ਹੋਏ, ਜਿਨ੍ਹਾਂ ਨੇ ਵਧ ਰਹੇ ਹਵਾ ਪ੍ਰਦੂਸ਼ਣ ਦੇ ਸੰਕਟ ਨੂੰ ਉਜਾਗਰ ਕਰਨ ਦੇ ਨਾਲ ਨਾਲ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕੀਤਾ ।          ਵਾਤਾਵਰਨ …

Read More »

ਵਿਧਾਇਕ ਅਮਨ ਅਰੋੜਾ ਨੇ ਆਪਣੇ ਕਾਲਜ `ਚ 12 ਲੜਕੀਆਂ ਨੂੰ ਏ.ਐਨ.ਐਮ ਦੇ ਦਿੱਤੇ ਮੁਫਤ ਦਾਖਲੇ

ਲੌਂਗੋਵਾਲ, 30 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਭਗਵਾਨ ਦਾਸ ਅਰੋੜਾ ਚੈਰੀਟੇਬਲ ਟਰੱਸਟ ਵਲੋਂ ਚਲਾਏ ਜਾ ਰਹੇ ਗੁਰੁ ਨਾਨਕ ਦੇਵ ਇੰਸਟੀਚਿਊਟ ਆਫ ਨਰਸਿੰਗ ਕਾਲਜ ਵਿੱਚ 12 ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫਤ ਏ.ਐਨ.ਐਮ ਕੋਰਸ ਵਿੱਚ ਦਾਖਲਾ ਦਿੱਤਾ ਗਿਆ।ਇਹ ਜਾਣਕਾਰੀ ਦਿੰਦੇ ਕਾਲਜ ਦੇ ਡਾਇਰੈਕਟਰ ਅਤੇ ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਵਲੋਂ …

Read More »

ਜ਼ਿਮਨੀ ਚੋਣਾਂ ਦੇ ਨਤੀਜੇ ਖੋਲਣਗੇ ਕਾਂਗਰਸ ਦੀਆਂ ਅੱਖਾਂ – ਕਾਕਾ ਨਵਇੰਦਰਪ੍ਰੀਤ ਸਿੰਘ

ਲੌਂਗੋਵਾਲ, 30 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ `ਚ ਚਾਰ ਵਿਧਾਨ ਸਭਾ ਹਲਕਿਆਂ ਦੀਆਂ  ਜਿਮਨੀ ਚੋਣਾਂ ਕਰਵਾਉਣ ਦੇ ਐਲਾਨ ਦਾ ਸਵਾਗਤ ਕਰਦਿਆਂ ਯੂਥ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਸੁਨਾਮ ਦੇ ਸੇਵਾਦਾਰ ਕਾਕਾ ਨਵਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦਾ ਮੁਕੰਮਲ ਸਫਾਇਆ ਹੋ ਜਾਵੇਗਾ ਅਤੇ ਅਕਾਲੀ ਭਾਜਪਾ ਗਠਜੋੜ ਹੂੰਝਾ ਫੇਰ ਜਿਤ ਪ੍ਰਾਪਤ ਕਰੇਗਾ।ਉਨ੍ਹਾਂ …

Read More »

ਕਿਰਤੀ ਕਿਸਾਨ ਯੂਨੀਅਨ ਵਲੋਂ ਅਨਾਜ਼ ਮੰਡੀ `ਚ ਸਫਾਈ ਪ੍ਰਬੰਧ ਪੂਰੇ ਨਾ ਹੋਣ `ਤੇ ਨਾਅਰੇਬਾਜ਼ੀ

ਲੌਂਗੋਵਾਲ, 30 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਨਾਜ ਮੰਡੀ ਵਿਖੇ ਮੰਡੀ ਬੋਰਡ ਵਲੋਂ ਮੁਰੰਮਤ ਅਤੇ ਸਫਾਈ ਦਾ ਕੰਮ ਪੂਰਾ ਨਾ ਹੋਣ `ਤੇੇ ਕਿਰਤੀ ਕਿਸਾਨ ਯੂਨੀਅਨ ਵਲੋਂ ਨਾਅਰੇਬਾਜ਼ੀ ਕੀਤੀ ਗਈ।ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਅਨਾਜ ਮੰਡੀ ਦਾ ਦੌਰਾ ਕਰਨ ਸਮੇਂ ਕਿਹਾ ਕਿ ਮੰਡੀ ਵਿੱਚ ਸੀਵਰੇਜ ਪਾਉਣ ਲਈ ਲਗਭਗ ਪਿਛਲੇ ਇਕ ਮਹੀਨੇ ਤੋਂ ਟੋਏ ਪੁੱਟੇ …

Read More »

ਬਲਾਕ ਪੱਧਰੀ ਖੇਡਾਂ `ਚ ਹਰੀਪੁਰਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਲੌਂਗੋਵਾਲ, 30 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਲਾਕ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ, ਸੰਗਰੂਰ, ਸੰਗਰੂਰ-1 ਦੀ ਕਾਰਗੁਜ਼ਾਰੀ ਬਾਕਮਾਲ ਰਹੀ। ਸਕੂਲ ਨੇ ਸ਼ਤਰੰਜ ਲੜਕੀਆਂ, ਸ਼ਤਰੰਜ ਲੜਕੇ, ਯੋਗ ਲੜਕੀਆਂ, ਯੋਗ ਲੜਕੇ, ਯੋਗ ਰਿਧਮਿਕ ਲੜਕੇ, ਯੋਗ ਰਿਧਮਿਕ ਲੜਕੀਆਂ, ਕਰਾਟੇ ਲੜਕੇ, ਕਰਾਟੇ ਲੜਕੀਆਂ ਆਦਿ ਖੇਡਾਂ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕੀਤੇ।ਇਸ ਤੋਂ ਇਲਾਵਾ ਸਕੂਲ ਦੀ ਲੜਕੀ ਪ੍ਰੀਤੀ ਕੁਮਾਰੀ ਨੇ ਵੀ …

Read More »

ਰੱਤੋਕੇ ਸਕੂਲ ਨੇ ਜਿੱਤੀ ਓਵਰਆਲ ਟਰਾਫੀ

ਲੌਂਗੋਵਾਲ, 30 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਬਲਾਕ ਚੀਮਾਂ ਦੀਆਂ ਬਲਾਕ ਪੱਧਰੀ ਖੇਡਾਂ ਜਖੇਪਲ ਵਿਖੇ ਸਮਾਪਤ ਹੋਈਆਂ।ਜਿਨ੍ਹਾਂ ਵਿੱਚ ਬਲਾਕ ਦੇ ਸਾਰੇ ਸੈਂਟਰਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਇਸ ਵਾਰ ਫਿਰ ਓਵਰ ਆਲ ਟਰਾਫੀ ਤੇ ਕਬਜ਼ਾ ਕੀਤਾ।ਰੱਤੋਕੇ ਸਕੂਲ ਦੀ ਖਿਡਾਰਣ ਨਵਦੀਪ ਕੌਰ ਨੇ 400 ਮੀਟਰ, …

Read More »

10 ਅਕਤੂਬਰ ਨੂੰ ਪਰਿਵਾਰਾਂ ਸਮੇਤ ਬਠਿੰਡਾ ਵੱਲ ਵਹੀਰਾਂ ਘੱਤਣਗੇ ਠੇਕਾ ਕਾਮੇ – ਸ਼ੇਰ ਸਿੰਘ ਖੰਨਾ

ਲੌਂਗੋਵਾਲ, 30 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ਼ ਲੇਬਰ ਯੂਨੀਅਨ ਦੇ ਸੂਬਾ ਆਗੂ ਸ਼ੇਰ ਸਿੰਘ ਖੰਨਾ, ਪ੍ਰਦੀਪ ਕੁਮਾਰ ਚੀਮਾਂ, ਗੁਰਜੰਟ ਸਿੰਘ ਬੁਗਰਾ ਅਤੇ ਕ੍ਰਿਸ਼ਨ ਸਿੰਘ ਸ਼ੇਰੋਂ ਨੇ ਸਾਂਝੇ ਪ੍ਰੈਸ ਬਿਆਨ `ਚ ਕਿਹਾ ਹੈ ਕਿ ਸਰਕਾਰੀ ਥਰਮਲ ਪਲਾਂਟਾਂ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਜਲ ਸਪਲਾਈ, ਪਾਵਰਕਾਮ, ਮਨਰੇਗਾ, ਪਨਬਸ, ਕਿਰਤ ਵਿਭਾਗ ਆਦਿ …

Read More »

ਕਿੱਕ ਬਾਕਸਿੰਗ ਮੁਕਾਬਲਿਆਂ `ਚ ਅਜੀਤ ਵਿਦਿਆਲਿਆ ਦੀ ਝੰਡੀ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਸੰਧੂ) – ਜਿਲ੍ਹਾ ਖੇਡ ਦਫਤਰ ਦੀ ਨਿਗਰਾਨੀ ਹੇਠ ਕਰਵਾਏ ਗਏ ਮਹਿਲਾਵਾਂ ਦੇ ਅੰਡਰ 14 ਤੇ ਅੰਡਰ 17 ਸਾਲ ਮਹਿਲਾ ਵਰਗ ਦੇ ਕਿੱਕ ਬਾਕਸਿੰਗ ਮੁਕਾਬਲਿਆਂ ਦੇ ਦੋਨਾਂ ਵਰਗਾਂ ਦਾ ਚੈਂਪੀਅਨ ਤਾਜ਼ ਅਜੀਤ ਵਿਦਿਆਲਿਆ ਸਕੂਲ ਸੁਲਤਾਨਵਿੰਡ ਗੇਟ ਦੇ ਸਿਰ ਸੱਜਿਆ।ਸਕੂਲ ਖੇਡ ਇੰਚਾਰਜ ਮੈਡਮ ਅਨੁਰਾਧਾ ਦੇ ਅਨੁਸਾਰ ਅੰਡਰ 14 ਸਾਲ ਉਮਰ ਵਰਗ ਵਿਚ ਅਜੀਤ ਵਿਦਿਆਲਿਆ ਪਹਿਲੇ, ਕੋਟ …

Read More »