Wednesday, November 25, 2026

ਪੰਜਾਬੀ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਿਆ 5000/- ਦਾ ਨਕਦ ਇਨਾਮ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀ ਰਚਿਤ ਅਗਰਵਾਲ ਜਮਾਤ ਗਿਆਰ੍ਹਵੀਂ, ਵਿਦਿਸ਼ਾ ਸਿੰਘ ਜਮਾਤ ਗਿਆਰ੍ਹਵੀਂ ਅਤੇ ਰਿਸ਼ਭ ਅਗਰਵਾਲ ਜਮਾਤ ਗਿਆਰ੍ਹਵੀਂ ਨੇ ਕੁਮਾਰੀ ਰੇਸ਼ਮ ਸ਼ਰਮਾ (ਅਟੱਲ ਲੈਬ ਇੰਚਾਰਜ) ਦੇ ਮਾਗਰ ਦਰਸ਼ਨ ਹੇਠ `ਅਟੱਲ ਖੋਜ ਮੈਰਾਥਨ-2019` ਦੇ ਤਹਿਤ ਪੁਰਾਣੀ ਅਤੇ ਸਰੀਰਿਕ ਤੋਰ `ਤੇ ਚੁਣੋਤੀ ਦੇਣ ਵਾਲੀਆਂ ਖੋਜਾਂ ਵਿੱਚੋਂ 50 ਖੋਜਾਂ ਨੁੰ ਉਚ ਸਥਾਨ …

Read More »

ਡੀ.ਏ.ਵੀ ਪਬਲਿਕ ਸਕੂਲ ਦੀ ਅਧਿਆਪਕਾ ਸ਼ਮਾ ਸ਼ਰਮਾ ਸਨਮਾਨਿਤ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਲਾਰੈਨਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ  ਦੀ ਅਧਿਆਪਕਾ ਕੁਮਾਰੀ ਸ਼ਮਾ ਸ਼ਰਮਾ ਨੂੰ ਉਹਨਾਂ ਵਲੋਂ ਸਿੱਖਿਆ ਦੇ ਖੇਤਰ ਵਿੱਚ 34 ਸਾਲ ਪਾਏ ਗਏ ਯੋਗਦਾਨ ਲਈ `ਪਰਮ ਪੱਤਰ` ਨਾਲ ਨਿਵਾਜ਼ਿਆ ਗਿਆ।ਉਹਨਾਂ ਦੇ ਇਸ ਮਿਸਾਲੀ ਕੰਮ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਅਜ਼ਾਦੀ ਦਿਵਸ ਸਮਾਗਮ ਦੌਰਾਨ ਸਹਿਕਾਰਤਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਇਹ ਵੱਡਮੁੱਲਾ …

Read More »

ਭ੍ਰਿਸ਼ਟਾਚਾਰ, ਅਨਪੜ੍ਹਤਾ, ਗਰੀਬੀ, ਬੇਰੋਜ਼ਗਾਰੀ ਤੇ ਨਸ਼ਿਆਂ ਦੇ ਖਿਲਾਫ ਮਿਲ ਕੇ ਕੰਮ ਕਰਨ ਦੀ ਲੋੜ- ਡਾ. ਅੰਜ਼ਨਾ ਗੁਪਤਾ

 ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਅਗਵਾਈ `ਚ ਅਜ਼ਾਦੀ ਦਿਵਸ ਮਨਾਇਆ ਗਿਆ।73ਵੇਂ ਸਵਤੰਤਰਤਾ ਦਿਵਸ ਸਮਾਗਮ ਵਿੱਚ ਵਿਜੇ ਸ਼ਰਮਾ ਡਾਇਰੈਕਟਰ ਜੀ.ਐਸ. ਕੇ ਪ੍ਰੋਡਕਸ਼ਨ, ਹਰਿੰਦਰ ਸੋਹਲ ਸੰਗੀਤਕਾਰ ਮੁੱਖ ਮਹਿਮਾਨ ਸਨ।ਮੈਡਮ ਗੁਪਤਾ ਨੇ ਆਪਣੇ ਸੰਬੋਧਨ `ਚ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਭ੍ਰਿਸ਼ਟਾਚਾਰ, ਅਨਪੜ੍ਹਤਾ, ਗਰੀਬੀ, ਬੇਰੋਜ਼ਗਾਰੀ ਤੇ ਨਸ਼ਿਆਂ ਆਦਿ …

Read More »

ਰੱਬ ਜੀ! ਮੀਂਹ ਨਾ ਪਾਓ … (ਕਵਿਤਾ)

ਰੱਬ ਜੀ!ਰੱਬ ਜੀ! ਮੀਂਹ ਨਾ ਪਾਓ। ਅੰਨਦਾਤੇ ਦੇ ਨਾ ਸਾਹ ਸੁਕਾਓ। ਕਾਲੀ ਘਟਾ, ਜਦ ਹੈ ਆਉਂਦੀ, ਮਨ ਨੂੰ ਬੜੀ, ਚਿੰਤਾ ਲਾਉਂਦੀ। ਕੁੱਝ ਤਾਂ ਤਰਸ, ਸਾਡੇ `ਤੇ ਖਾਓ। ਰੱਬ ਜੀ! ਰੱਬ ਜੀ! ———-। ਫਸਲਾਂ ਹੋਈ ਜਾਵਣ ਢੇਰੀ, ਛੱਲੇ ਜਦ ਝੱਖੜ ਹਨੇਰੀ। ਧੜਕਣ ਦਿਲ ਦੀ ਨਾ ਵਧਾਓ। ਰੱਬ ਜੀ! ਰੱਬ ਜੀ!——-। ਅਸੀਂ ਹਾਂ ਆਏ, ਕਰਜ਼ੇ ਥੱਲੇ। ਖੁੱਝ ਨਹੀਂ ਬਚਣਾ, ਸਾਡੇ ਪੱਲੇ। ਸਾਉਣ …

Read More »

ਹੱਡਾ ਰੋੜੀ ਵਾਲੇ ਕੁੱਤੇ

ਦਿਨੇ ਤਾਂ ਰਹਿੰਦੇ ਮਸਤੀ ਕਰਦੇ ਰਾਤੀਂ ਰਹਿੰਦੇ ਸੁੱਤੇ ਖਤਰਨਾਕ ਨੇ ਬਾਹਲੇ ਹੱਡਾ ਰੋੜੀ ਵਾਲੇ ਕੁੱਤੇ। ਇਹ ਸ਼ੇਰਾਂ ਵਰਗੇ ਲੱਗਦੇ ਨੇ ਕਈ ਵੱਡੇ ਛੋਟੇ ਕੱਦ ਦੇ ਨੇ ਕਿਸੇ ਦੇ ਡਰ ਦਾ ਅਸਰ ਨਾ ਇਨਾਂ ਉਤੇ ਖਤਰਨਾਕ ਨੇ ਬਾਹਲੇ ……………… ਮੂੰਹ ਲਾਲ ਕਰੀ ਇਹ ਰੱਖਦੇ ਨੇ ਖਾ ਖਾ ਮਾਸ ਨਾ ਇਹ ਥੱਕਦੇ ਨੇ ਕੱਟੇ ਵੱਛੇ ਮਰਦੇ ਬਹੁਤੇ ਸਰਦੀ ਰੁੱਤੇ ਖਤਰਨਾਕ ਨੇ ਬਾਹਲੇ …

Read More »

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ `ਚ ਲਹਿਰਾਉਣਾ ਹੈ।   ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼ ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ਼ ਉਗਾਉਣਾ ਹੈ। ਭਾਰਤ ਦੇਸ਼ ਨੂੰ ਫਿਰ ਆਪਾਂ……………………………….   ਸਾਰੇ ਧਰਮ ਹੀ ਉਚੇ-ਸੁੱਚੇ, ਸਾਰੇ ਰੰਗ ਹੀ …

Read More »

ਬੱਚਾ ਚੁੱਕ ਗਰੋਹ ਤੋਂ ਕਿਵੇਂ ਬਚਾਈਏ ਬੱਚੇ

             ਭਾਰਤ ਦੇ ਲੋਕਾਂ ਦੀ ਇਹ ਤਰਾਸਦੀ ਰਹੀ ਹੈ ਕਿ ਉਹ ਮੁੱਢ-ਕਦੀਮਾਂ ਤੋਂ ਹੀ ਕਿਸੇ ਨਾ ਕਿਸੇ ਮੁਸੀਬਤ ਦਾ ਸ਼ਿਕਾਰ ਰਹੇ ਹਨ।ਸ਼ੁਰੂਆਤ ਇੱਥੇ ਅਸਲੀ ਘਟਨਾਵਾਂ ਤੋਂ ਹੀ ਹੁੰਦੀ ਰਹੀ ਹੈ, ਪਰ ਬਾਅਦ ਵਿੱਚ ਕੁੱਝ ਮਾੜੇ ਅਨਸਰ ਇਸ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਰਹੇ।ਅਜਕਲ੍ਹ ਆਮ ਹੀ ਬੱਚੇ ਚੁੱਕਣ ਦੀਆਂ ਘਟਨਾਵਾਂ ਵਾਪਰ ਰਹੀਆ ਹਨ।ਇਹ ਕੋਈ ਅਫਵਾਹ ਨਹੀਂ ਸਗੋਂ ਅਸਲੀਅਤ …

Read More »

ਰਿਸ਼ਵਤ (ਮਿੰਨੀ ਕਹਾਣੀ)

         ਪਿਛਲੇ ਹਫ਼ਤੇ ਦੇਬੂ ਪਟਵਾਰੀ ਨੂੰ ਇੱਕ ਟੀਮ ਨੇ ਛਾਪਾ ਮਾਰ ਕੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ।ਪਰ ਦੋ-ਕੁ ਦਿਨਾਂ ਮਗਰੋਂ ਹੀ ਉਹ ਮੁੜ ਡਿਊਟੀ `ਤੇ ਹਾਜਰ ਹੋ ਗਿਆ।ਓਹਨੂੰ ਦਫਤਰ ਵਿੱਚ ਟੌਹਰ ਨਾਲ਼ ਬੈਠਿਆਂ ਦੇਖ ਕੇ ਮੱਘਰ ਨੰਬਰਦਾਰ ਕਹਿਣ ਲੱਗਾ,       “ਵਾਹ ਪਟਵਾਰੀ ਸਾਹਿਬ! ਆਹ ਤਾਂ ਮੇਰੀਆਂ ਅੱਖਾਂ ਨੂੰ ਯਕੀਨ ਨੀਂ ਆ ਰਿਹਾ, ਏਹੋ ਜਾ ਕਿਹੜਾ ਮੰਤਰ ਮਾਰ …

Read More »

ਪੰਜਾਬ ਲਈ ਗੰਭੀਰ ਖਤਰਾ – ਨਸ਼ੇ ਤੇ ਐਚ.ਆਈ.ਵੀ

             ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਇਕ ਗੀਤ ਬਹੁਤ ਮਕਬੂਲ ਹੋਇਆ ਸੀ।ਗੀਤ ਦੇ ਬੋਲ ਸਨ `ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ, ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ` ਜਦੋਂ ਇਹ ਆਵਾਜ਼ ਕੰਨਾਂ ਵਿੱਚ ਪੈਂਦੀ ਸੀ ਤਾਂ ਇਕ ਅਜੇਹਾ ਸਕੂਨ ਮਿਲਦਾ ਸੀ ਕਿ ਗੀਤਕਾਰ ਨੇ ਪੰਜਾਬ ਨੂੰ ਚੰਗੇ ਦੇਸ਼ਾਂ ਦੀ ਲੜੀ ਵਿੱਚ ਸਭ ਤੋਂ ਉਪਰ ਤੱਕਿਆ ਸੀ।ਉਸ ਸਮੇਂ ਪੰਜਾਬ ਦੇ ਗੱਭਰੂਆਂ …

Read More »

ਸੁਤੰਤਰਤਾ ਦਿਵਸ ਮੌਕੇ ਅਧਿਆਪਕ ਪੁਸ਼ਵਿੰਦਰ ਸਿੰਘ ਹੇਡੋਂ ਦਾ ਸਨਮਾਨ

ਸਮਰਾਲਾ, 17 ਅਗਸਤ (ਪੰਜਾਬ ਪੋਸਟ- ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਕੋਟਾਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਜੋ ਕਿ ਵੱਖ ਵੱਖ ਖੇਤਰਾਂ ਵਿੱਚ ਨਿਮਾਣਾ ਖੱਟਣ ਬਦਲੇ ਪੰਜਾਬ ਪੱਧਰ ਤੱਕ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।ਵਿਦਿਅਕ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ `ਚ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਬਦਲੇ ਇਸ ਸਕੂਲ ਦੇ ਅਧਿਆਪਕ ਪੁਸ਼ਵਿੰਦਰ ਸਿੰਘ ਨੂੰ ਸੁਤੰਤਰਤਾ ਦਿਵਸ ਮੌਕੇ ਤਹਿਸੀਲ ਪੱਧਰੀ ਸਮਾਗਮ ਦੌਰਾਨ ਉਪ ਮੰਡਲ …

Read More »