Wednesday, November 25, 2026

ਪੰਜਾਬੀ

ਜੰਡਿਆਲਾ ਗੁਰੂ ਦੇ ਗ੍ਰੇਸ ਪਬਲਿਕ ਸਕੂਲ `ਚ ਲਾਇਆ ਸੈਮੀਨਾਰ

ਜੰਡਿਆਲਾ ਗੁਰੂ, 24 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ `ਚ ਆਈਲੈਟਸ ਦਾ ਸੈਮੀਨਾਰ ਲਗਾਇਆ ਗਿਆ।ਆਈ ਡੀ.ਪੀ ਇੰਟਰਨੈਸ਼ਨਲ ਦੇ ਸਪੈਸ਼ਲਿਸਟ ਕੰਵਲਜੀਤ ਸਿੰਘ ਨੇ ਬਾਰਵ੍ਹੀ ਜਮਾਤ ਦੇ ਵਿਦਿਆਰਥੀਆਂ ਨੂੰ ਕੈਨੇਡਾ, ਅਸਟ੍ਰੇਲੀਆ ਜਾਣ ਬਾਰੇ ਇੰਗਲਿਸ਼ ਦੇ ਟੈਸਟ ਬਾਰੇ ਜਾਣੂ ਕਰਵਾਇਆ ਗਿਆ।ਇਸ ਮੋਕੇ ਸਕੂਲ ਦੇ ਡਾਇਰੈਕਟਰ ਡਾ. ਜੇ.ਐਸ ਰੰਧਾਵਾ, ਪ੍ਰਿੰਸੀਪਲ ਮੈਡਮ ਰਮਨਜੀਤ ਕੋਰ ਰੰਧਾਵਾ ਅਤੇ ਸਕੂਲ …

Read More »

ਸ਼੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਵਿਸ਼ਾਲ ਸ਼ੈਡ ਬਣਾਇਆ ਗਿਆ

ਸੰਗਰੂਰ/ ਲੌਂਗੋਵਾਲ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਰਜਿ: ਚੀਮਾ ਮੰਡੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 2 ਤੋਂ 8 ਅਗਸਤ ਤੱਕ ਮਨਾਏ ਜਾ ਰਹੇ 29 ਵੇਂ ਸਲਾਨਾ ਮੂਰਤੀ ਸਥਾਪਨਾ ਦਿਵਸ (ਸਲਾਨਾ ਭੰਡਾਰੇ) ਤੋਂ ਪਹਿਲਾਂ ਪਬਲਿਕ ਸੇਵਾ ਹਿੱਤ ਨਿਰਮਾਣ ਕੀਤੇ ਵਿਸ਼ਾਲ ਸੈਡ ਨੂੰ ਪਬਲਿਕ ਸੇਵਾ ਨੂੰ  ਸਮਰਪਿਤ ਕਰਦਿਆਂ ਮੰਦਰ ਕਮੇਟੀ ਦੇ ਪ੍ਰਧਾਨ …

Read More »

ਪਾਣੀ ਉਤਰਨ ਤੋਂ ਬਾਅਦ 10 ਦਿਨਾਂ `ਚ ਮੁਕੰਮਲ ਕੀਤੀ ਜਾਵਗੀ ਸਪੈਸ਼ਲ ਗਿਰਦਾਵਰੀ – ਡੀ.ਸੀ

ਸੰਗਰੂਰ/ ਲੌਂਗੋਵਾਲ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਜ਼ਿਲ੍ਹਾ ਕੁਲੈਕਟਰ ਸੰਗਰੂਰ ਘਨਸ਼ਿਆਮ ਥੋਰੀ ਨੇ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਾਰਿਸ਼ ਅਤੇ ਘੱਗਰ ਦਰਿਆ ਵਿੱਚ ਪਾੜ ਪੈ ਜਾਣ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਸਹੀ ਅਨੁਮਾਨ ਲਗਾਉਣ ਲਈ ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰ੍ਹਾ 9.1 (ਬੀ) ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਫ਼ਸਲ ਖਰੀਫ਼ 2019 ਨੂੰ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ …

Read More »

ਬੱਚਿਆਂ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ

ਸੰਗਰੂਰ/ ਲੌਂਗੋਵਾਲ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਕਸਬਾ ਲੌਂਗੋਵਾਲ ਦੀ ਪੱਤੀ ਝਾੜੋਂ ਅਤੇ ਵਡਿਆਣੀ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਸਥਾਨਕ ਝਾੜੋਂ ਪੱਤੀ ਦੇ ਕਮਿਊਨਿਟੀ ਹਾਲ ਚੌਂਕ ਵਿਖੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ।ਛੋਟੇ-ਛੋਟੇ ਬੱਚਿਆਂ ਨੇ ਅੱਗ ਵਰਾਉਂਦੀ ਧੁੱਪ ਵਿੱਚ ਲੋਕਾਂ ਨੂੰ ਪਾਣੀ ਪਿਲਾਇਆ।ਇਸ ਮੌਕੇ ਅਸਲਮ ਮੁਹੰਮਦ, ਅਵੈਸ਼ …

Read More »

ਸੁਧਾਰ ਦੀ ਉਡੀਕ `ਚ ਹੈ ਪ੍ਰਮੁੱਖ ਸਥਾਨਾਂ ਨੂੰ ਜਾਣ ਵਾਲਾ ਰਸਤਾ – ਸ਼ਿਸ਼ਨਪਾਲ ਗਰਗ

ਲੋਕਾਂ ਨੂੰ ਮ੍ਰਿਤਕ ਦੇਹਾਂ ਰਾਮ ਬਾਗ਼ ਲਿਜਾਣ ਲਈ ਹੋਣਾ ਪੈ ਰਿਹਾ ਖੱਜ਼ਲ-ਖ਼ੁਆਰ ਸੰਗਰੂਰ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਪਿੱਪਲ ਵਾਲਾ ਚੌਂਕ (ਨੇੜੇ ਮੂਲੇ ਕਾ ਦਰਵਾਜ਼ਾ) ਤੋਂ ਲੈ ਕੇ ਰਾਮਬਾਗ ਤੱਕ ਦਾ ਰਸਤਾ ਜੋ ਕਿਸੇ ਸਮੇਂ ਪੱਕੀ ਸੜਕ ਸੀ, ਇਸ ਸਮੇਂ ਦਲਦਲ ਤੋਂ ਵੀ ਬਦਤਰ ਹਾਲਤ ਵਾਲਾ ਰਸਤਾ ਬਣ ਗਿਆ ਹੈ।ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-2 …

Read More »

ਪੈਰਾਮਾਊੁਂਟ ਪਬਲਿਕ ਸਕੂਲ `ਚ ਕੁਇਜ਼ ਮੁਕਾਬਲੇ ਕਰਵਾਏ

ਸੰਗਰੂਰ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਵੇਂ ਕਿ ਕਿਹਾ ਜਾਂਦਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਜਰਨਲ ਨੋਲੇਜ ਯੋਗਤਾ ਟੈੱਸਟ ਜ਼ਰੂਰੀ ਹਨ।ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਪੈਰਾਮਾਊੁਂਟ ਪਬਲਿਕ ਸਕੂਲ `ਚ ਨੌਵੀਂ ਤੋ ਬਾਰ੍ਹਵੀਂ ਕਲਾਸ ਦੇ ਬੱਚਿਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਚਾਰ ਹਾਊਸ (ਰਾਵੀ, ਸਤਲੁਜ, ਬਿਆਸ, ਯਮੁਨਾ) ਦੇ ਬੱਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ। …

Read More »

ਜਿਲ੍ਹਾ ਸੰਗਰੂਰ ਦੇ ਕਾਸ਼ਤਕਾਰਾਂ ਨੇ ਵਿੱਤੀ ਮਜ਼ਬੂਤੀ ਲਈ ਅਪਣਾਇਆ ‘ਨੀਲੀ ਕ੍ਰਾਂਤੀ’ ਦਾ ਰਾਹ

ਪਿਛਲੇ ਤਿੰਨ ਮਹੀਨਿਆਂ ’ਚ 37.50 ਏਕੜ ਨਵੇਂ ਰਕਬੇ `ਚ ਬਣਾਏ ਮੱਛੀ ਤਲਾਬ ਸੰਗਰੂਰ/ ਲੌਂਗੋਵਾਲ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਪੰਜਾਬ ਸਰਕਾਰ ਵਲੋਂ ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਜ਼ਿਲ੍ਹਾ ਸੰਗਰੂਰ ’ਚ ਬੂਰ ਪੈਂਦਾ ਨਜ਼ਰ ਆ ਰਿਹਾ ਹੈ।ਮੱਛੀ ਪਾਲਣ ਦੇ ਕਿੱਤੇ ਨੂੰ ਜ਼ਿਲ੍ਹੇ ਦੇ ਨੌਜਵਾਨ ਵਰਗ ਨੇ ਭਰਵਾਂ ਹੁੰਗਾਰਾ ਦਿੱਤਾ ਹੈ …

Read More »

ਪੰਜਾਬ ਸਪੋਰਟਸ ਡਿਪਾਰਟਮੈਂਟ ਵਲੋਂ ਅੰਮ੍ਰਿਤਸਰ-2 ਡਵੀਜਨ ਪੱਧਰ `ਤੇ ਕਬੱਡੀ ਮੁਕਾਬਲੇ ਸ਼ੁਰੂ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਫੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ  ਸਮਰਪਿਤ ਪੰਜਾਬ ਸਪੋਰਟਸ ਵਿਭਾਗ ਵਲੋਂ  ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਡਵੀਜਨ ਪੱਧਰ ਦੇ ਕਬੱਡੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਟੂਰਨਾਂਮੈਂਟ ਕਰਵਾਏ ਜਾ ਰਹੇ ਹਨ। ਅੱਜ ਪਹਿਲੇ ਦਿਨ ਇਹ ਖੇਡ ਮੁਕਾਬਲੇ ਸਬ ਡਵੀਜਨ ਅੰਮ੍ਰਿਤਸਰ 2 ਅਧੀਨ ਗੁਰੂ ਨਾਨਕ …

Read More »

ਮਰਦੇ ਦਮ ਤੱਕ ਮਨੁੱਖ ਦਾ ਸਾਥ ਨਿਭਾਉਂਦੇ ਹਨ ਰੁੱਖ – ਜ਼ਿੰਦਲ

ਧੂਰੀ, 24 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ)  – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟੇ ਲਗਾਉਣ ਦੀ ਚੱਲੀ ਲਹਿਰ ਤਹਿਤ ਪਾਵਰ ਕਾਰਪੋਰੇਸ਼ਨ ਦੇ ਸਬ ਡਵੀਜ਼ਨ ਧੂਰੀ ਦਿਹਾਤੀ ਦੇ ਦਫਤਰ ਵਿਖੇ ਐਕਸੀਅਨ ਤਰਸੇਮ ਚੰਦ ਜਿੰਦਲ, ਐਸ.ਡੀ.ਓ. ਅਬਦੁਲ ਸਤਾਰ, ਰਾਜਿੰਦਰ ਸਿੰਘ ਚਾਹਲ, ਜੰਗਲਾਤ ਅਧਿਕਾਰੀ ਰਮਨਦੀਪ ਕੌਰ ਅਤੇ ਰਮਨਦੀਪ ਸਿੰਘ ਦੀ …

Read More »

20 ਵਿਦਿਆਰਥੀ ਐਨ.ਸੀ.ਸੀ. `ਏ` ਸਰਟੀਫਿਕੇਟ ਨਾਲ ਸਨਮਾਨਿਤ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਦਸਵੀਂ ਤੇ ਗਿਆਰ੍ਹਵੀਂ ਦੇ 20 ਵਿਦਿਆਰਥੀਆਂ ਨੂੰ ਐਨ.ਸੀ.ਸੀ `ਏ` ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਹ ਸਰਟੀਫੀਕੇਟ ਡਿਫੈਂਸ ਮਨਿਸਟਰੀ ਆਫ਼ ਇੰਡੀਆ ਵੱਲੋਂ ਜਾਰੀ ਕੀਤਾ ਗਿਆ।ਇਸੇ ਤਰ੍ਹਾਂ ਐਨ.ਸੀ.ਸੀ ਏਅਰਵਿੰਗ ਸਲਾਨਾ ਸਿਖਲਾਈ ਅਤੇ `ਏ` ਸਰਟੀਫਿਕੇਟ ਇਮਤਿਹਾਨ ਸਫਲਤਾਪੂਰਵਕ ਸਮਾਪਤ ਹੋਇਆ।ਦੀਪਾਂਕੁਰ ਸ਼ੂਰ, ਸਾਦਿਲ ਵਰਮਾ, ਧਰੁਵ ਭੰਡਾਰੀ, ਰਾਜਵਰਧਨ ਸਿੰਘ, ਦੀਵਾਂਸ਼ੂ ਕੁਮਾਰ, …

Read More »