ਭੀਖੀ, 28 ਅਪ੍ਰੈਲ (ਪੰਜਾਬ ਪੋਸਟ- ਕਮਲ ਜਿੰਦਲ) – ਨਗਰ ਪੰਚਾਇਤ ਦੀ ਮੀਟਿੰਗ ਵਿੱਚ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ `ਤੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ੀਆ ਪਹੁਚੇ ਕਾਰਜਕਾਰ ਅਫਸਰ ਵਿਜੈ ਕੁਮਾਰ ਜਿੰਦਲ ਵਲੋ ਚਲਈ ਗਈ ਬੈਠਕ ਵਿੱਚ 27 ਲਿਖਤੀ ਮਤਿਆ ਤੇ ਵਿਚਾਰ ਕੀਤਾ ਗਿਆ ਮੀਟਿੰਗ ਵਿੱਚ ਮੇਨ ਹਾਈਵੇ ਰੋਡ ਤੇ ਲਾਈਟਾਂ ਲਗਾਉਣੀਆ, ਕਸਬੇ ਦੀ ਸਫਾਈ …
Read More »ਪੰਜਾਬੀ
ਸਰਕਾਰੀ ਬਹੁ-ਤਕਨੀਕੀ ਕਾਲਜ `ਚ ਵਿਦਾਇਗੀ ਪਾਰਟੀ
ਜਿੰਦਗੀ ਵਿੱਚ ਸਫਲ ਹੋਵੋ ਅਤੇ ਕਾਲਜ ਦਾ ਨਾਮ ਰੋਸ਼ਨ ਕਰੋ – ਪ੍ਰੋ. ਗਿੱਲ ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਬਹੁ-ਤਕਨੀਕੀ ਕਾਲਜ ਬਠਿੰਡਾ ਦੇ ਇਲੈਕਟਰੀਕਲ ਵਿੰਗ ਦੇ ਫਾਈਨਲ ਸਾਲ ਦੇ ਵਿਦਿਆਰਥੀਆਂ ਨੂੰ ਦੂਸਰੇ ਸਾਲ ਦੇ ਵਿਦਿਆਰਥੀਆਂ ਅਤੇ ਕਾਲਜ ਦੇ ਪ੍ਰੋਫੈਸਰ ਅਤੇ ਸਟਾਫ ਵਲੋਂ ਵਿਦਿਆਇਗੀ ਪਾਰਟੀ ਦਿੱਤੀ ਗਈ।ਵਿਦਿਆਰਥੀਆਂ ਨੂੰ ਸੁੱਭ ਕਾਮਨਾਵਾਂ ਦਿੰਦੇ ਹੋਏ ਪ੍ਰੋਫੈਸਰ ਜੇ.ਐਸ …
Read More »ਮਲੇਸ਼ੀਆਂ ਤੋਂ ਪਰਤੇ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਦੀਪੂ ਅਮਰਗੜ੍ਹ ਦਾ ਭਰਵਾਂ ਸਵਾਗਤ
ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਪ੍ਰਸਿੱਧ ਕੁਮੈਟੇਟਰ ਦੀਪੂ ਅਮਰਗੜ੍ਹ ਮਲੇਸ਼ੀਆਂ ਦੇ ਦੌਰੇ ਤੋਂ ਪਿੰਡ ਅਮਰਗੜ੍ਹ (ਬਠਿੰਡਾ) ਪਹੁੰਚਣ ’ਤੇ ਪਰਤਣ ‘ਤੇ ਕੁਮੈਟੇਟਰ ਦੀਪੂ ਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪਿੰਡ ਵਾਸੀਆਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਕਬੱਡੀ ਕੁਮੈਟੇਟਰ ਦੀਪੂ ਅਮਰਗੜ੍ਹ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ’ਚ ਪੈਦਾ ਹੋਇਆ, …
Read More »ਸੇਵਾ ਮੁਕਤੀ ਮੌਕੇ ਸਟਾਫ ਵਲੋਂ ਐਮ.ਸੀ.ਐਮ ਸਿੰਗਲਾ ਨੂੰ ਵਿਦਾਇਗੀ ਪਾਰਟੀ
ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਕੈਂਟ ਦੇ ਦਫਤਰ `ਚ ਏ.ਜੀ.ਈ ਰੈਫਰੀਜਰੇਸ਼ਨ ਸੈਕਸ਼ਨ ਦੇ ਐਮ.ਸੀ.ਐਮ ਦੀ ਪੋਸਟ `ਤੇ ਕੰਮ ਕਰ ਰਹੇ ਸੁਰਿੰਦਰਪਾਲ ਸਿੰਗਲਾ ਨੂੰ ਸੇਵਾ ਮੁਕਤ ਹੋਣ `ਤੇ ਏ.ਜੀ.ਈ ਅਤੇ ਡਿਪਾਰਟਮੈਂਟ ਦੇ ਸਮੂਹ ਮੈਂਬਰਾਂ ਨੇ ਵਧਾਈ ਦਿੰਦਿਆਂ ਸਟਾਫ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ।ਇਸ ਮੌਕੇ ਸੁਖਦੇਵ ਸਿੰਘ ਖਾਲਸਾ, ਜਰਨੈਲ ਸਿੰਘ ਤੇ ਹਰਿਮੰਦਰ ਸਿੰਘ ਨੇ …
Read More »ਥੋੜੇ ਸਮੇਂ `ਚ ਹੀ ਪ੍ਰਿੰਸੀਪਲ ਮੁਕੇਸ਼ ਅਗਰਵਾਲ ਨੇ ਬਦਲੀ ਕਾਲਜ ਦੀ ਨੁਹਾਰ
ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੇਵਾ ਮੁਕਤੀ ਤੋਂ ਪਹਿਲਾਂ ਮੀਡੀਆ ਦੇ ਰੂਬਰੂ ਹੁੰਦਿਆਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਮੁਕੇਸ਼ ਅਗਰਵਾਲ ਨੇ ਆਪਣੇ ਨਾਲ ਆਪਣੇ ਸੇਵਾ ਕਾਲ ਦੇ ਤਜੱਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ `ਚ ਵਿਦਿਆਰਥੀਆਂ ਨੂੰ ਗਿਆਨ ਵਧਾਊ ਜਾਣਕਾਰੀ ਦੇਣ ਲਈ ਕਾਲਜ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਸੰਸਕ੍ਰਿਤੀ …
Read More »ਜ਼ਿੰਦਗੀ ਦੀ ਬੁਲੰਦ ਆਵਾਜ਼ ਨੂੰ ਅਲਵਿਦਾ
(ਬਰਸੀ ’ਤੇ ਵਿਸ਼ੇਸ਼) ਸੰਸਾਰ ਭਰ ਵਿੱਚ ਔਰਤਾਂ ਤੇ ਸਮਾਜ ਵਿੱਚ ਲਤਾੜੇ ਹੋਏ ਲੋਕਾਂ ਦੇ ਹੱਕ ਵਿੱਚ ਖੜ੍ਹਣ ਲਈ ਸਮੁੱਚੀ ਦੁਨੀਆਂ ਕੇਂਦਰਿਤ ਹੋ ਕੇ ਵਿਸ਼ੇਸ਼ ਦਿਨ ਮਨਾਉਂਦੀਆਂ ਹਨ।ਇਸੇ ਤਰ੍ਹਾਂ ਸਾਰੀ ਜ਼ਿੰਦਗੀ ਅਧਿਕਾਰਾਂ ਖਾਤਿਰ ਜੱਦੋ-ਜਹਿਦ ਕਰਨ ਵਾਲੀ ਔਰਤ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਹਨ।ਮੈਂ ਇਸ ਕਰਕੇ ਵੀ ਇਸ ਔਰਤ ਨਾਲ ਲਗਾਵ ਸੀ ਕਿ ਉਹ ਮੇਰੀ ਦੋਸਤ, ਮਾਂ, ਤੇ ਸੱਸ ਸੀ, ਇਹ …
Read More »ਟੀ-10 ਕ੍ਰਿਕਟ ਟੂਰਨਾਮੈਂਟ `ਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਰਿਹਾ ਜੇਤੂ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਪੀ.ਐਸ ਸਕੂਲ ਵਲੋਂ 12 ਸਾਲ ਤੋਂ ਘੱਟ ਉਮਰ ਗਰੁੱਪ ਦੇ ਵਿਦਿਆਰਥੀਆਂ ਦਾ ਟੀ-10 ਟੂਰਨਾਮੈਂਟ ਕਰਵਾਇਆ ਗਿਆ।ਜਿਸ ਦੌਰਾਨ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ਟੀਮ ਨੇ ਡੀ.ਪੀ.ਐਸ ਸਕੂਲ ਦੀ ਟੀਮ ਨੂੰ ਹਰਾ ਕੇ ਫਾਈਨਲ `ਚ ਆਪਣੀ ਜਗਾ ਬਣਾਈ ਅਤੇ ਰਯਾਨ ਇੰਟਰਨੈਸ਼ਨਲ ਸਕੂਲ ਨਾਲ ਹੋਏ ਫਾਈਨਲ ਮੈਚ ਵਿੱਚ ਜਿੱਤ ਹਾਸਲ ਕਰ ਕੇ ਸਕੂਲ …
Read More »ਪੜਾਈ ਦੇ ਨਾਲ-ਨਾਲ ਕਲਾ ਦੇ ਖੇਤਰ ਵਿਚ ਵੀ ਅੱਗੇ ਆਉਣ ਵਿਦਿਆਰਥੀ – ਡਾ. ਜਸਪਾਲ ਸਿੰਘ ਸੰਧੂ
ਗੈਲਰੀ ਹਿਸਟਰੀ-ਡਰੀਮ ਦੇ ਉਦਘਾਟਨ ਦੇ ਨਾਲ ਹੀ ਚੱਲੀ ਵੱਖ-ਵੱਖ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਾ ਗੈਲਰੀ ਹਿਸਟਰੀ-ਡਰੀਮ ਦੇ ਉਦਘਾਟਨ ਦੇ ਨਾਲ ਹੀ ਪਹਿਲੇ 10 ਦਿਨ ਚੱਲੀ ਵੱਖ-ਵੱਖ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਦੇ ਆਖਰੀ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਡਾ. ਜਸਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ …
Read More »ਯੂਨੀਵਰਸਿਟੀ ਦੇ 14 ਵਿਦਿਆਰਥੀਆਂ ਨੂੰ ਆਈ.ਡੀ.ਐਸ ਇੰਫੋਟੈਕ `ਚ ਮਿਲੀਆਂ ਨੌਕਰੀਆਂ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾਈਫ ਸਾਇੰਸਜ਼ ਫੈਕਲਟੀ ਦੇ 14 ਵਿਦਿਆਰਥੀਆਂ ਆਈ ਡੀ ਐਸ ਇਨਫੋਟੈਕ ਵਿਚ ਕੈਂਪਸ ਪਲੇਸਮੈਂਟ ਦੇ ਰਾਹੀਂ 3 ਲੱਖ ਰੁਪਏ ਸਾਲਾਨਾ ਪੈਕੇਜ਼ ਦੇ ਨਾਲ ਚੋਣ ਹੋਈ ਹੈ।6 ਵਿਦਿਆਰਥੀ ਐਮ.ਐਸ ਹਿਊਮਨ ਜੈਨੇਟਿਕਸ, ਬੀ. ਫਾਰਮਾ ਤੋਂ 4, 2 ਮੋਲੀਕਿਊਲਰ ਬਾਇਓਲੋਜੀ ਅਤੇ ਬਾਇਓਕੈਮਿਸਟਰੀ 2 ਜੀ.ਐਨ.ਡੀ.ਯੂ ਦੇ ਸਬੰਧਤ ਕਾਲਜ-ਐਸ.ਡੀ.ਐਮ ਕਾਲਜ ਦੀਨਾਨਗਰ ਤੋਂ …
Read More »ਤਾਰਾਗੜ੍ਹ, ਬਮਿਆਲ, ਕਾਨਵਾਂ ਤੇ ਨਰੰਗਪੁਰ ਦੀਆਂ ਦਾਣਾ ਮੰਡੀਆਂ ਦੇ ਫੜ ਕੀਤੇ ਜਾਣਗੇ ਪੱਕੇ – ਜੋਗਿੰਦਰ ਪਾਲ
ਪਠਾਨਕੋਟ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਤਾਰਾਗੜ੍ਹ ਦਾਣਾ ਮੰਡੀ, ਬਮਿਆਲ ਦਾਣਾ ਮੰਡੀ, ਕਾਨਵਾਂ ਦਾਣਾ ਮੰਡੀ ਅਤੇ ਨਰੰਗਪੁਰ ਦਾਣਾ ਮੰਡੀਆਂ ਦੀਆਂ ਫੜਾਂ ਜਲਦੀ ਹੀ ਪੱਕੀਆਂ ਕਰਵਾਈਆਂ ਜਾਣਗੀਆ ਅਤੇ ਹਲਕਾ ਭੋਆ ਦੇ ਕਿਸਾਨਾਂ ਨੂੰ ਉਪਰੋਕਤ ਚਾਰ ਮੰਡੀਆਂ ਦੀ ਫੜ ਝੋਨੇ ਦੀ ਫਸਲ ਤੱਕ ਤਿਆਰ ਮਿਲਣਗੀਆਂ।ਇਹ ਪ੍ਰਗਟਾਵਾ ਕਰਦਿਆਂ ਜੋਗਿੰਦਰ ਪਾਲ ਹਲਕਾ ਵਿਧਾਇਕ ਭੋਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੀਆਂ ਦਾਣਾ …
Read More »
Punjab Post Daily Online Newspaper & Print Media