Wednesday, November 25, 2026

ਪੰਜਾਬੀ

ਕਿਸਾਨ ਆਗੂਆ ਨੇ ਕਣਕ ਦੇ ਵੱਧ ਤੋਲ ਦਾ ਕੀਤਾ ਪਰਦਾਫਾਸ਼

ਭੀਖੀ, 23 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਥਾਣਾ ਭੀਖੀ ਅਤੇ ਮਾਰਕੀਟ ਕਮੇਟੀ ਬੁਢਲਾਡਾ ਅਧੀਨ ਆਉਦੇ ਖ਼ਰੀਦ ਕੇਂਦਰ ਫਫੜੇ ਭਾਈਕੇ ਦੀ ਅਨਾਜ਼ ਮੰਡੀ ਵਿੱਚ ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋ ਕਣਕ ਦੀ ਖਰੀਦ ਦਾ ਤੋਲ ਚੈਂਕ ਕੀਤਾ ਗਿਆ।ਜਿੱਥੇ ਇੱਕ ਆੜ੍ਹਤੀਏ ਦੀ ਦੁਕਾਨ `ਤੇ ਜਾਂਚ ਦੌਰਾਨ ਕਣਕ ਵੱਧ ਤੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ …

Read More »

ਹਰਿਆਣਾ ਮਾਰਕਾ 192 ਬੋਤਲਾਂ ਸਮੇਤ ਇੱਕ ਕਾਬੂ

ਭੀਖੀ, 23 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਪੁਲਿਸ ਮੁਖੀ ਪਰਮਵੀਰ ਸਿੰਘ ਪਰਮਾਰ ਦੀ ਦਿਸ਼ਾ ਨਿਰਦੇਸ਼ਾਂ ਹੇਠ ਗੈਰ ਸਮਾਜੀ ਤੱਤਾ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਥਾਨਕ ਪੁਲਿਸ ਵੱਲੋ ਇੱਕ ਵਿਅਕਤੀ ਨੂੰ 192 ਬੋਤਲਾਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ।ਐਸ.ਐਚ.ਓ ਅੰਗਰੇਜ਼ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋ ਮੁਖਬਰ ਤੋਂ ਮਿਲੀ ਇਤਲਾਹ ਦੇ ਆਧਾਰ `ਤੇ ਸਮਾਓ …

Read More »

ਦਸਤਾਰ ਕੱਪ ਦੇ ਪਹਿਲੇ ਜੇਤੂ ਕਰਮਜੀਤ ਸਿੰਘ ਨੂੰ ਮਿਲੇ 21000/- ਨਕਦ

ਦੁਮਾਲਾ ਸਜਾਉਣ `ਤੇ ਗੁਰਨੂਰ ਕੌਰ ਨੇ ਜਿੱਤਿਆ 11000/- ਦਾ ਪਹਿਲਾ ਇਨਾਮ ਬਠਿੰਡਾ, 23 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿੰਘ ਸਟਾਇਲ ਦਸਤਾਰ ਟ੍ਰੇਨਿੰਗ ਸੈਂਟਰ ਵਲੋਂ ਬੀਤੇ ਦਿਨੀਂ `ਦਸਤਾਰ ਕੱਪ 2018` ਗੁਰਦੁਆਰਾ ਹਾਜ਼ੀ ਰਤਨ ਸਾਹਿਬ ਦੇ ਮੰਜੀ ਦੀਵਾਨ ਹਾਲ ’ਚ ਸ਼ਹਿਰ ਦੀਆਂ ਧਾਰਮਿਕ / ਸਮਾਜਿਕ ਜਥੇਬੰਦੀਆਂ ਅਤੇ ਸਰਦਾਰੀਆਂ ਟਰੱਸਟ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜਿਸ ਵਿੱਚ ਵੱਖ-ਵੱਖ ਸੂਬਿਆਂ …

Read More »

ਹਰੇਕ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਦੇ ਨਾਲ ਇੱਕ ਸੇਵਾਦਾਰ ਪੱਕੇ ਤੌਰ `ਤੇ ਰੱਖਿਆ ਜਾਵੇ- ਜਥੇਦਾਰ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਦਿਨ-ਬ-ਦਿਨ ਰੁਕਣ `ਚ ਨਹੀ ਆ ਰਹੀਆਂ।ਅੱਜ ਜਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਖੇ ਸਪਨਾ ਦੇਵੀ ਪੱਤਨੀ ਰੋਸ਼ਨ ਲਾਲ ਵਲੋਂ ਦਿਨ ਦਿਹਾੜੇ ਹੀ …

Read More »

ਸਿੱਖ ਰਹਿਤ ਮਰਿਯਾਦਾ `ਚ ਹਰ ਗੁਰਸਿੱਖ ਲਈ ਦਸਤਾਰ ਸਜਾਉਣੀ ਜ਼ਰੂਰੀ – ਜਥੇਦਾਰ ਅਕਾਲ ਤਖਤ ਸਾਹਿਬ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਸਕਟ ਤੋਂ ਫੋਨ ਰਾਹੀ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਸਿੱਖ ਨੂੰ ਹੈਲਮਟ ਪਾਉਣ ਲਈ ਮਜ਼ਬੂਰ ਕੀਤਾ ਜਾਵੇ।ਜਿਸ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ ਸਿੱਖਾਂ ਨੇ 87% ਕੁਰਬਾਨੀਆ ਕੀਤੀਆਂ ਹਨ।ਅੱਜ ਉਹਨਾਂ ਨੂੰ ਹੀ ਦੇਸ਼ ਵਿੱਚ ਦੋ ਨੰਬਰ …

Read More »

ਸਿੱਖ ਧਰਮ ਤੇ ਦੁਨੀਆਂ `ਚ ਦਸਤਾਰ ਸੱਭਿਆਚਾਰ ਨਾਲ ਜੁੜੇ ਹੋਰ ਭਾਈਚਾਰਿਆਂ ਨੂੰ ਠੇਸ ਮਾਰਦੀ ਹੈ ਸੁਪਰੀਮ ਕੋਰਟ ਦੀ ਟਿੱਪਣੀ -ਪੰਥਕ ਤਾਲ਼ਮੇਲ ਸੰਗਠਨ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਵਲੋਂ ਸਾਈਕਲ ਐਸੋਸੀਏਸ਼ਨ ਦੀ ਹੈਲਮਟ ਪਹਿਨਣ ਦੀ ਸ਼ਰਤ ਵਿਰੁੱਧ ਪਾਏ ਕੇਸ ਸਬੰਧੀ ਸੁਪਰੀਮ ਕੋਰਟ ਵਲੋਂ ਕੀਤੀ ਟਿੱਪਣੀ ’ਤੇ ਪੰਥਕ ਤਾਲਮੇਲ ਸੰਗਠਨ ਨੇ ਤਿੱਖਾ ਪ੍ਰਤੀਕਰਮ ਕੀਤਾ ਹੈ।ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਇਸ ਵਿਚੋਂ ਫ਼ਿਰਕਾਪ੍ਰਸਤੀ ਅਤੇ ਸੌੜੀ ਮਾਨਸਿਕਤਾ ਦੀ ਝਲਕ …

Read More »

ਹਾਰਟ ਅਟੈਕ ਦੇ ਲੱਛਣ ਇਕ ਮਹੀਨਾ ਪਹਿਲਾਂ ਹੀ ਆ ਜਾਂਦੇ ਹਨ- ਡਾ. ਮੰਨਨ ਆਨੰਦ

ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡਾਕਟਰ ਐਸੋਸੀਏਸ਼ਨ ਅੰਮਿ੍ਰਤਸਰ ਵਲੋਂ ਦਿਲ ਦੇ ਰੋਗ ਅਤੇ ਇਸ ਦੇ ਬਚਾਓ ਵਿਸ਼ੇ ਤੇ ਇਕ ਸੈਮੀਨਾਰ ਮਾਲ ਰੋਡ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਉੱਤਰ ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮੰਨਨ ਆਨੰਦ ਸਨ।ਡਾ. ਮੰਨਨ ਆਨੰਦ ਨੇ ਆਏ ਡਾਕਟਰਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਇਸ ਦੇ ਬਚਾਓ ਅਤੇ …

Read More »

ਪਰਵਾਸੀ ਸ਼ਾਇਰ ਗੁਰਦਾਸ ਸਿੰਘ ਪਰਮਾਰ ਦਾ ਗਜ਼ਲ ਸੰਗ੍ਰਹਿ `ਸੰਖਨਾਦ` ਲੋਕ ਅਰਪਣ

ਅਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਸਹਿਤ ਸਭਾ ਚੋਗਾਵਾਂ ਰਜਿ: ਵੱਲੋਂ ਪਿਛਲੇ ਪੰਜਾਹ ਸਾਲਾਂ ਤੋਂ ਇੰਗਲੈਡ ਵਿਖੇ ਰਹਿ ਰਹੇ ਪੰਜਾਬੀ ਸ਼ਾਇਰ ਗੁਰਦਾਸ ਸਿੰਘ ਪਰਮਾਰ ਦੀਆਂ ਸਮੁੱਚੀਆਂ ਗਜ਼ਲਾਂ ਦਾ ਸੰਗ੍ਰਹਿ ਸੰਖਨਾਦ ਵਿਰਸਾ ਵਿਹਾਰ ਦੇ ਸ: ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਲੋਕ ਅਰਪਤ ਕੀਤਾ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਸ਼ਾਇਰ ਡਾ: ਸੋਹਿੰਦਰਬੀਰ, ਡਾ: ਬਿਕਰਮ ਸਿੰਘ ਘੁੰਮਣ, ਉਸਤਾਦ ਗਜ਼ਲਗੋ …

Read More »

ਅੰਮ੍ਰਿਤਸਰ-ਬਰਮਿੰਘਮ ਤੇ ਅੰਮ੍ਰਿਤਸਰ-ਨੰਦੇੜ-ਅੰਮ੍ਰਿਤਸਰ ਦੀਆਂ ਫਲਾਈਟਾਂ `ਚ ਵਾਧਾ- ਗੁਰਜੀਤ ਔਜਲਾ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਰਾਸ਼ਟਰੀ ਹਵਾਈ ਅੱਡੇ ਤੋਂ 5 ਮਈ 2018 (ਸ਼ਨੀਵਾਰ) ਤੋਂ ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ (ਏ ਆਈ 117/ ਏ ਆਈ 118 ਉਡਾਣ ਹਫਤੇ ਵਿੱਚ ਦੋ ਤੋਂ ਤਿੰਨ ਦਿਨ ਕਰਨ ਅਤੇ ਅੰਮ੍ਰਿਤਸਰ-ਨੰਦੇੜ-ਅੰਮ੍ਰਿਤਸਰ (ਏ ਆਈ 815/ ਏ ਆਈ 816 ਉਡਾਣ ਹਰ ਬੁੱਧਾਵਾਰ ਵਧਾ ਕੇ ਹਫਤੇ ਵਿੱਚ …

Read More »

ਨੈਸ਼ਨਲ ਲੋਕ ਅਦਾਲਤ `ਚ ਲਗਾਏ 2642 ਕੇਸ- 2 ਕਰੋੜ ਦੇ ਐਵਾਰਡ ਪਾਸ

ਪਠਾਨਕੋਟ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਅੱਜ 22 ਅਪ੍ਰੈਲ 2018 ਨੂੰ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ, ਡਾ. ਤੇਜਵਿੰਦਰ ਸਿੰਘ ਜੀ ਦੀ ਅਗਵਾਈ ਵਿਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕਰਵਾਇਆ ਗਿਆ।ਨੈਸ਼ਨਲ ਲੋਕ ਅਦਾਲਤ ਵਿੱਚ …

Read More »