ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਕਰਾਸ ਕੰਟਰੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਇੰਟਰ ਕਾਲਜ ਟੂਰਨਾਂਮੈਂਟ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਦੀ ਟੀਮ ਨੇ ਟੂਰਨਾਮੈਂਟ ’ਚ 22 ਪੁਆਇੰਟ ਨਾਲ ਲਗਾਤਾਰ 6ਵੇਂ ਸਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਕਾਲਜ …
Read More »ਪੰਜਾਬੀ
ਖ਼ਾਲਸਾ ਕਾਲਜ ਵਿਖੇ `ਏਡਜ਼ : ਇਕ ਭਿਆਨਕ ਮਹਾਮਾਰੀ` ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਏਡਜ਼ ਵਰਗੀ ਭਿਆਨਕ ਮਹਾਮਾਰੀ ਤੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਦੇ ਰੈੱਡ ਰੀਬਨ ਕਲੱਬ ਵੱਲੋਂ ਆਯੋਜਿਤ ਸੈਮੀਨਾਰ ‘ਏਡਜ਼ : ਇਕ ਭਿਆਨਕ ਮਹਾਮਾਰੀ’ ਮੌਕੇ ਬੋਲਦਿਆਂ ਮੁਖ ਮਹਿਮਾਨ ਡਾ. ਮੋਹਨ, ਪ੍ਰੋਫ਼ੈਸਰ ਤੇ ਮੁਖੀ, ਕਮਿਊਨਿਟੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਮਨੁੱਖ ਜਾਤੀ ਨੂੰ ਤਬਾਹੀ ਦਾ ਜਿੰਨ੍ਹਾਂ …
Read More »ਐਨ.ਸੀ.ਸੀ-2 ਪੰਜਾਬ ਆਰ.ਐਚ.ਵੀ ਸਕੁਐਡਰਨ ਘੁੱਦਾ ਵਿਖੇ ਘੋੜ ਸਵਾਰੀ ਸ਼ੋਅ ਆਯੋਜਿਤ
ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਨ.ਸੀ.ਸੀ.2 ਪੰਜਾਬ ਆਰ ਐਂਚ ਵੀ ਸਕੂਐਡਰਨ ਘੁੱਦਾ ਵਿਖੇ ਚੱਲ ਰਹੇ ਐਨ.ਸੀ.ਸੀ ਸਾਲਾਨਾ ਟ੍ਰੇਨਿੰਗ ਕੈਂਪ ਵਿੱਚ ਘੋੜ ਸਵਾਰੀ ਸ਼ੋਅ ਆਯੋਜਿਤ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਵਜੋਂ ਕਰਨਲ ਮਨੋਜ ਕੁਮਾਰ ਡਿਪਟੀ ਕਮਾਂਡਰ ਗਰੁੱਪ ਹੈਂਡ ਕੁਆਟਰ ਪਟਿਆਲਾ ਨੇ ਸਿਰਕਤ ਕੀਤੀ। ਉਹਨਾਂ ਦੇ ਨਾਲ ਵਿਸੇਸ ਮਹਿਮਾਨ ਵਜੋਂ ਡਾ: ਜਸਵੀਰ ਸਿੰਘ ਹੰੁਦਲ …
Read More »ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ
ਵਲੰਟੀਅਰਾਂ ਨੇ ਗੁਰਦੁਆਰਾ ਸਾਹਿਬ ਅਤੇ ਪਿੰਡ ਦੀਆਂ ਜਨਤਕ ਥਾਵਾਂ ਦੀ ਕੀਤੀ ਸਫ਼ਾਈ ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਇਥੋਂ ਥੋੜੀ ਦੂਰ ਗਿਆਨ ਜਯੋਤੀ ਗਰਲਜ਼ ਕਾਲਜ ਵਲੋਂ ਪਿੰਡ ਬੰਗੀ ਕਲਾਂ ਵਿਖੇ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿੱਚ 170 ਵਲੰਟੀਅਰਾਂ ਨੇ ਕੈਂਪ ਇੰਚਾਰਜ ਪ੍ਰੋ: ਧਰਮਬੀਰ ਸਿੰਘ ਕੈਂਪ ਸਹਾਇਕ ਸਟਾਫ਼ ਪ੍ਰੋ: ਹੀਨਾ ਗੋਇਲ, ਪ੍ਰੋ: …
Read More »ਜਿਥੇ ਰਹੀ ਹਨੀਪ੍ਰੀਤ, ਉਸ ਘਰ ਦੇ ਪਰਿਵਾਰ `ਤੇ ਪਈ ਬਿਪਤਾ
ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡੇਰਾ ਵਿਵਾਦ ਦੀ ਅੱਗ ਦੀ ਚੰਗਿਆੜੀ ਬਠਿੰਡਾ ਜਿਲੇ ਦੇ ਬਲਾਕ ਸੰਗਤ ਦੇ ਪਿੰਡ ਜੰਗੀਰਾਣਾ ਦੇ ਇੱਕ ਸਰਦੇ-ਪੁੱਜਦੇ ਪਰਿਵਾਰ ਦੇ ਘਰ `ਤੇ ਆ ਡਿੱਗੀ ਹੈ।ਪਰਿਵਾਰ ਦਾ ਕਸੂਰ ਸਿਰਫ਼ ਏਨਾ ਹੈ ਕਿ ਇਹ ਘਰ ਹਨੀਪ੍ਰੀਤ ਨੂੰ ਇਸ ਘਰ ਲਿਆਉਣ ਵਾਲੀ ਸੁਖਦੀਪ ਕੌਰ ਦੀ ਭੂਆ ਦਾ ਹੈ।ਪਰਿਵਾਰ ਵਿੱਚੋਂ ਛੋਟੇ ਲੜਕੇ ਸੁਖਦੀਪ …
Read More »ਜਮਾਂ ਕਰਤਾ ਆਪਣੇ ਮੋਬਾਇਲ ਨੰਬਰ ਸਬੰਧਤ ਸੀ.ਬੀ.ਐਸ ਡਾਕਘਰਾਂ ’ਚ ਦਰਜ ਕਰਵਾਉਣ
ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਛੋਟੀਆਂ ਬੱਚਤ ਸਕੀਮਾਂ ਰਾਜ ਅਤੇ ਦੇਸ਼ ਦੇ ਵਿਕਾਸ ’ਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗੁਲਸ਼ਨ ਸਜਗੋਤਰਾ ਜ਼ਿਲਾ ਬੱਚਤ ਅਫ਼ਸਰ ਬਠਿੰਡਾ ਨੇ ਦੱਸਿਆ ਕਿ ਡਿਪਾਰਟਮੈਂਟ ਆਫ਼ ਪੋਸਟ ਆਫਿਸ ਨਵੀਂ ਦਿੱਲੀ ਵਲੋਂ ਦੇਸ਼ ਦੇ ਸਮੂਹ ਸੀ.ਬੀ.ਐਸ (ਕੋਰ ਬੈਕਿੰਗ ਸੈਲੂਸ਼ਨ) ਡਾਕਘਰਾਂ ਅਤੇ ਬਰਾਂਚ ਪੋਸਟ ਆਫਿਸਜ਼ ਨੂੰ ਆਦੇਸ਼ …
Read More »ਪ੍ਰਾਪਰਟੀ ਟੈਕਸ ਸਬੰਧੀ ਮੰਗਾਂ ਮੰਨੇ ਜਾਣ `ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਦੇ ਵਪਾਰੀ, ਜਵੈਲਰ ਅਤੇ ਸ਼ਹਿਰੀ ਨਾਗਰਿਕਾਂ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਅਤੇ ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਪਿਛਲੇ 4-5 ਮਹੀਨੇ ਤੋਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਪੰਜਾਬ ਸਵਰਨਕਾਰ ਸੰਘ ਵਲੋਂ ਪ੍ਰਾਪਰਟੀ …
Read More »ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਕੀਤੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ
ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਦੀ ਅਗਵਾਈ ਹੇਠ ਆਲਮਵਾਲਾ ਸੀ.ਐਚ.ਸੀ ਵਿਖੇ ਅੱਜ ਸਕੂਲੀ ਬਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।ਇਸ ਮੌਕੇ ਲੜਕੀਆਂ ਅਤੇ ਲੜਕੀਆਂ 57 ਵਿਦਿਆਰਥੀ ਅਜਿਹੇ ਪਾਏ ਗਏ ਜਿਨਾਂ ਦੀ ਨਿਗਾਹ ਘੱਟ ਸੀ।ਇਹਨਾਂ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵੱਲੋਂ ਜਲਦ ਹੀ ਐਨਕਾਂ ਬਣਾ ਕੇ ਦਿੱਤੀਆ ਜਾਣਗੀਆ।ਜਾਣਕਾਰੀ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਦਿਵਸ ਮਨਾਉਣ ਸਬੰਧੀ ਵਿਚਾਰ ਵਟਾਦਰਾਂ
ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਿੱਖ ਧਰਮ ਦੇ ਬਾਨੀ, ਸਰਬ ਸਾਂਝੀਵਾਲਤਾ ਦੇ ਪ੍ਰਤੀਕ, ਸ਼ਾਂਤੀ ਦੇ ਪੰੁਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਦਿਵਸ 3 ਨਵੰਬਰ ਅਤੇ 4 ਨਵੰਬਰ ਨੂੰ ਉਚ ਪੱਧਰ ’ਤੇ ਮਨਾਉਣ ਸਬੰਧੀ ਮੀਟਿੰਗ ਦਾ ਆਯੋਜਿਨ ਕੀਤਾ ਗਿਆ।ਇਸ …
Read More »ਹਿਸਾਬ ਦੇ ਵਿਸ਼ੇ ਨੂੰ ਸਰਲ ਤੇ ਰੌਚਕਤਾ ਮਈ ਬਣਾਊਣ ਵਾਸਤੇ ਤਿੰਨ ਰੋਜਾ ਟ੍ਰੇਨਿੰਗ
ਬਟਾਲਾ, 26 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਕੂਲ ਵਿਭਾਗ ਵੱਲੋ ਅਪਰ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਪੜਾਏ ਜਾਂਦੇ ਵਿਸੇ ਹਿਸਾਬ ਨੂੰ ਰੌਕਚਤਾ ਤੇ ਸਰਲ ਮਈ ਬਣਾਉਣ ਦੇ ਮਕਸਦ ਨਾ ਵਿਭਾਗ ਵਲੋ ਸੈਮੀਨਾਰ ਲਗਾਏ ਜਾ ਰਹੇ, ਸਿਖਿਆ ਸਕੱਤਰ ਦੀ ਸਾਰਥਰ ਸੋਚ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਧਰਮਪੁਰਾ ਕਲੌਨੀ ਵਿਖੇ ਪਿੰ੍ਰਸੀਪਲ ਬਲਵਿੰਦਰ ਕੌਰ ਦੀ ਅਗਵਾਈ ਵਿਚ ਲਗਾਏ ਜਾ …
Read More »
Punjab Post Daily Online Newspaper & Print Media