Wednesday, November 25, 2026

ਪੰਜਾਬੀ

ਡੀ.ਏ.ਵੀ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ `ਫੈਸਟ ਓ ਸਕਿੱਲ` ਵਿੱਚ ਆਪਣਾ ਸ਼ਾਨਦਾਰ ਜਲਵਾ ਦਿਖਾਇਆ । ਇਸ ਮੁਕਾਬਲੇ ਰਾਹੀਂ ਨੌਜਵਾਨਾਂ ਨੂੰ ਆਪਣੇ ਸਿਰਜਨਾਤਮਕ ਵਿਚਾਰਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ। ਮਾਧਵ ਅਰੋੜਾ (ਜਮਾਤ ਬਾਰ੍ਹਵੀਂ) ਅਤੇ ਸ਼ਾਂਤਨੂੰ ਜੇਟਲੀ (ਜਮਾਤ ਬਾਰ੍ਹਵੀਂ) ਨੇ `ਸ਼ਾਰਕ ਟੈਂਕ` ਦੇ ਪਹਿਲੇ ਪੱਧਰ ਤੇ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਰਹੀਆਂ ਅੱਵਲ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੁਮੈਨ, ਅੰਮ੍ਰਿਤਸਰ ਦੇ ਬੀ.ਬੀ.ਏ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2017 ‘ਚ ਆਯੋਜਿਤ ਪ੍ਰੀਖਿਆਵਾਂ ਵਿਚ਼ੋ ਉੱਚ ਸਥਾਨ ਹਾਸਿਲ ਕੀਤਾ।ਸਮੈਸਟਰ ਦੂਜਾ ਦੀ ਤਮੰਨਾ ਅਰੋੜਾ ਨੇ ਦੂਜਾ ਸਥਾਨ, ਮਹਿਕ ਪੁਰੀ ਨੇ ਚੌਥਾ, ਰਿਚਾ ਸੋਨੀ ਨੇ ਛੇਵਾਂ ਅਤੇ ਸ਼ਿਫਾਲੀ ਠਾਕੁਰ ਤੇ ਮੁਸਕਾਨ ਭੰਡਾਰੀ ਦੋਵਾਂ ਨੇ ਮੈਰਿਟ …

Read More »

ਵੀਰਕੋਮਲ ਕੌਰ ਨੇ ਮੈਰਿਟ ਪੁਜੀਸ਼ਨ ਕੀਤੀ ਹਾਸਲ

ਬਠਿੰਡਾ, 12 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਨੇ ਹਰੇਕ ਵਾਰ ਦੀ ਤਰਾਂ ਇਸ ਸੈਸ਼ਨ (2016-17) ਵਿੱਚ ਵੀ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਬਾਰਵੀਂ ਦੇ ਨਤੀਜੇ ਵਿੱਚੋਂ ਪੰਜ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਸਦਕਾ ਜ਼ਿਲੇ ਦਾ ਮੋਹਰੀ ਸਕੂਲ ਬਣਿਆ ਰਿਹਾ।ਇਸ ਤੋਂ ਬਾਅਦ ਰੀ-ਚੈਕਿੰਗ ਦੇ ਨਤੀਜੇ ਵਿੱਚ ਸਕੂਲ ਦੀ ਇੱਕ ਹੋਰ ਵਿਦਿਆਰਥਣ ਵੀਰਕੋਮਲ …

Read More »

ਬਠਿੰਡਾ ’ਚ ਸੁਪਰ-7 ਕਬੱਡੀ ਲੀਗ ਲਈ ਤਿੰਨ ਜ਼ਿਲਿਆਂ ਦੇ ਖਿਡਾਰੀਆਂ ਦੇ ਹੋਏ ਟਰਾਇਲ

ਬਠਿੰਡਾ, 12 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਗਰਾਊਂਡ ’ਚ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਸਵ: ਗੁਰਦੀਪ ਸਿੰਘ ਮੱਲੀ ਮੈਮੋਰੀਅਲ ਸਪੋਰਟਸ ਐਂਡ ਕਲਚਰਲ ਸੁਸਾਇਟੀ ਫਰੀਦਕੋਟ ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਨੈਸ਼ਨਲ ਸਟਾਇਲ ਕਬੱਡੀ ਦੀ ਪਹਿਲੀ ਸੁਪਰ-7 ਕਬੱਡੀ ਲੀਗ ਲਈ ਖਿਡਾਰੀਆਂ ਦੇ ਟਰਾਇਲ ਹੋਏ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੈਕਟਰੀ ਅਮਨਪ੍ਰੀਤ ਸਿੰਘ ਮੱਲੀ, …

Read More »

ਰਾਜ ਮੰਤਰੀ ਰਜ਼ੀਆ ਸੁਲਤਾਨਾ ਬਠਿੰਡਾ `ਚ ਲਹਿਰਾਉਣਗੇ ਤਿਰੰਗਾ

ਬਠਿੰਡਾ, 12 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦੇਸ਼ ਦੀ ਅਜ਼ਾਦੀ ਦੇ 71ਵਾਂ ਸੁਤੰਤਰਤਾ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਰੋਹ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਰਾਜ ਮੰਤਰੀ ਲੋਕ ਨਿਰਮਾਣ, ਸਮਾਜਿਕ ਸੁਰਖਿਆ ਅਤੇ ਮਹਿਲਾ ਵਿਕਾਸ ਸ਼੍ਰੀਮਤੀ ਰਜ਼ੀਆ ਸੁਲਤਾਨਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।ਇਸ ਮੌਕੇ ਕੀਤੇ ਜਾਣ ਵਾਲੇ ਰੰਗਾਰੰਗ ਅਤੇ ਦੇਸ਼ ਭਗਤੀ …

Read More »

ਗੋਡਿਆਂ ਦੇ ਦਰਦ ਕਾਰਨ ਬਿਸਤਰੇ `ਤੇ ਸਿਮਟੀ ਜਿੰਦਗੀ ਨੂੰ ਦਿੱਤੀ ਨਵੀਂ ਜਿੰਦਗੀ

ਬਠਿੰਡਾ, 12 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਹਿੰਦੇ ਹਨ ਕਿ ਡਾਕਟਰ ਭਗਵਾਨ ਦਾ ਰੂਪ ਹੰੁਦੇ ਹਨ ਇਹ ਕਹਾਵਤ ਉਸ ਸਮੇਂ ਸੱਚ ਹੋਈ ਜਦਕਿ ਬਠਿੰਡਾ ਦੇ ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਨੇ ਮਰੀਜ ਹਰਵਿੰਦਰ ਕੌਰ ਦਾ ਗੋਡਾ ਬਦਲਿਆ ਗਿਆ।ਉਸ ਦੀ ਜਿੰਦਗੀ ਹੀ ਬਦਲ ਗਈ ਹੈ। ਇਥੇ ਜ਼ਿਕਰਯੋਗ ਇਹ ਹੈ ਕਿ ਫਾਜਿਲਕਾ ਦੀ ਹਰਵਿੰਦਰ ਕੌਰ ਪਤਨੀ …

Read More »

ਮੇਰਾ ਦੇਸ਼ ਮਹਾਨ

ਇੱਥੇ ਹਰਿਆਲੀ ਦਾ ਬਿਸਤਰ, ਤੇ ਅੰਬਰ ਦੀ ਹੈ ਚਾਦਰ, ਜਿੱਥੇ ਤੱਕ ਜਾਂਦੀ ਹੈ ਨਜ਼ਰ, ਦਿੱਸੇ ਉੱਥੇ ਤੱਕ ਹੀ ਸਾਗਰ। ਦਿਲ ਖਿੱਚਵਾਂ ਹਰ ਨਜ਼ਾਰਾ, ਲੱਗੇ ਜੱਗ ਤੋਂ ਇਹ ਪਿਆਰਾ, ਗੀਤ ਗਾਂਉਂਦੀਆਂ ਨਦੀਆਂ, ਵੱਗਦਾ ਚਸ਼ਮਾ ਹਰ ਨਿਆਰਾ। ਵਰਸਣ ਗਗਨ ’ਚੋਂ ਰਿਸ਼ਮਾਂ, ਤੇ ਸੂਰਜ ਦੀ ਚਮਕੇ ਲਾਲੀ, ਇਹ ਦੀ ਹਵਾ ਹੈ ਨਿਰਾਲੀ, ਵਸੇ ਹਰ ਪਾਸੇ ਖੁਸ਼ਹਾਲੀ। ਹਰ ਰੋਜ਼ ਸਵੇਰੇ ਸ਼ਾਮੀ, ਜਾਂਦੇ ਸਭ ਕੁਦਰਤ …

Read More »

ਜਲਿਆਂ ਵਾਲੇ ਬਾਗ ਤੋਂ ਅਮਨ ਤੇ ਦੋਸਤੀ ਦਾ ਕਾਫਲਾ ਸਰਹੱਦ ਲਈ ਅੱਜ ਹੋਵੇਗਾ ਰਵਾਨਾ

ਅੰਮਿ੍ਤਸਰ, 12 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ)  ਸਥਾਨਕ ਵਿਰਸਾ ਵਿਹਾਰ ਵਿਖੇ ਫੋਕਲੋਰ ਰਿਸਰਚ ਅਕਾਦਮੀ (ਰਜਿ.) ਦੀ ਇੱਕ ਮੀਟਿੰਗ ਜਸਵੰਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਅਧੀਨ ਹੋਈ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 13-14 ਅਗਸਤ ਦੇ ਪ੍ਰੋਗਰਾਮਾਂ ਦੇ ਸਿਲਸਿਲੇ `ਚ 13 ਅਗਸਤ ਨੂੰ ਦੁਪਹਿਰ ਸਮੇਂ ਜਲਿਆਂ ਵਾਲੇ ਬਾਗ ਤੋਂ ਜਯੋਤੀ ਜਗਾ ਕੇ ਅਕਾਦਮੀ ਦੇ ਮੈਂਬਰ ਅਮਨ ਦੇ ਦੋਸਤੀ ਦੇ ਕਾਫ਼ਲੇ ਦੇ ਰੂਪ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤਿਓਹਾਰ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤਿਓਹਾਰ ਸਬੰਧੀ ਵਿਸ਼ੇਸ਼ ਪ੍ਰੋਗਰਾਮ ਆਯੌਜਿਤ ਕੀਤਾ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਨਾਟ ਰੂਪ ਵਿੱਚ ਕ੍ਰਿਸ਼ਨ ਲੀਲਾ ਪੇਸ਼ ਕੀਤੀ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਦੀ ਮਹੱਤਤਾ ਦੱਸੀ। ਬੱਚਿਆਂ ਨੇ ਦੱਸਿਆ ਕਿ ਇਹ ਇੱਕ ਹਿੰਦੂ ਤਿਓਹਾਰ ਹੈ, …

Read More »

ਡੇਅਰੀ ਉਦਮ ਸਕੀਮ ਅਧੀਨ ਇੰਟਰਵਿਊ 18 ਨੂੰ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਚੰਡੀਗੜ ਦੀ ਯੋਗ ਅਗਵਾਈ ਹੇਠ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ, ਖੁਰਾਕ, ਆਧੁਨਿਕ ਸੈਡਾਂ ਸਬੰਧੀ, ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਆਪਣੇ ਫਾਰਮਾਂ `ਤੇ ਵਧੀਆ ਨਸਲ ਦੇ ਜਾਨਵਰ ਪੈਦਾ ਕਰਨ ਲਈ ਬਨਾਵਟੀ ਗਰਭਦਾਨ ਦੀ ਪ੍ਰੈਕਟੀਕਲ ਟ੍ਰੇਨਿੰਗ ਅਤੇ ਪੈਦਾ ਕੀਤੇ ਦੁੱਧ ਦੀ ਵੈਲਿਊ ਅਡੀਸ਼ਨ ਕਰਨ …

Read More »