Wednesday, November 25, 2026

ਪੰਜਾਬੀ

ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇੇ ਵਿਸ਼ੇਸ਼ ਗੁਰਮਤਿ ਜਪ-ਤਪ ਸਮਾਗਮ ਕਰਵਾਏ

ਅੰਮ੍ਰਿਤਸਰ, 12 ਜੂਨ (ਪ੍ਰੀਤਮ ਸਿੰਘ)  ਸ੍ਰੀ ਗੁਰੁ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 7 ਰੋਜ਼ਾ ਸ਼ਾਮ ਦੇ ਵਿਸ਼ੇਸ਼ ਗੁਰਮਤਿ ਜੱਪ-ਤੱਪ ਸਮਾਗਮ ਕਰਵਾਏ ਗਏ।ਮਾਤਾ ਦਇਆ ਕੋਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਸਪਾਲ ਨਗਰ, ਸਾਹਿਬਜ਼ਾਦਾ  ਅਜੀਤ ਸਿੰਘ ਸੇਵਾ ਸੁਸਾਇਟੀ ਗੁਰਨਾਮ ਨਗਰ, ਚੜ੍ਹਦੀ ਕਲਾਂ ਸੇਵਕ ਜੱਥਾ ਸ਼ਹੀਦ ਉਧਮ ਸਿੰਘ ਨਗਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸਸਾਇਟੀ ਈਸ਼ਵਰ ਨਗਰ ਦੇ ਸਹਿਯੋਗ …

Read More »

ਭਾਜਪਾ ਯੁਵਾ ਮੋਰਚਾ ਵਲੋਂ ਆਈ.ਏ.ਐਸ ਪ੍ਰੀਖਿਆ ਪਾਸ ਰਾਹੁਲ ਸ਼ਰਮਾ ਦਾ ਸਨਮਾਨ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਿਵਲ ਸਰਵਿਸ ਇਮਤਿਹਾਨ ਵਿੱਚ 76ਵੇਂ ਸਥਾਨ ‘ਤੇ ਆਏ ਅੰਮ੍ਰਿਤਸਰ ਦੇ ਰਾਹੁਲ ਸ਼ਰਮਾ ਨੂੰ ਭਾਜਪਾ ਯੁਵਾ ਮੋਰਚਾ ਵਲੋਂ ਸਨਮਾਨਿਤ ਕਰਦੇ ਹੋਏ ਪ੍ਰਧਾਨ ਸਲਿਲ ਕਪੂਰ, ਮੋਨੂ ਮਹਾਜਨ, ਅੰਕੁਸ਼ ਮਹਿਰਾ ਅਤੇ ਅਸ਼ੀਸ਼ ਕਪੂਰ ਆਦਿ। ਇਸ ਸਮੇਂ ਰਾਹੁਲ ਦੇ ਮਾਤਾ ਪਿਤਾ ਵੀ ਦਿਖਾਈ ਦੇ ਰਹੇ ਸਨ।

Read More »

ਡਾ. ਨੇਕੀ ਨੂੰ ਮਲੇਸ਼ੀਆ ਵਿੱਚ ਲੈਕਚਰ ਦੇਣ ਦਾ ਮਿਲਿਆ ਸੱਦਾ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੈਡੀਕਲ ਖੇਤਰ ਦੀ  ਜਾਣੀ ਪਛਾਣੀ ਸ਼ਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਕਾਨਫਰੰਸ ਓਨ ਇਮਰਜ਼ਿੰਗ ਟਰੈਂਡਜ਼ ਇਨਟੈਗਰੇਟਿਡ ਪੈਸਟ ਤੇ ਡਿਸੀਜ਼ ਮੈਨੇਜਮੈਂਟ ਫਾਰ ਕੁਆਲਿਟੀ ਫੂਡ ਪ੍ਰੋਡਕਸ਼ਨ ਵਿਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲਿਆ ਹੈ। ਇਹ ਕਾਨਫਰੰਸ ਸ਼ਿਵਾਰਾਮ ਰਿਸਰਚ ਫਾਊਂਡੇਸ਼ਨ ਬੰਗਲੌਰ ਅਤੇ …

Read More »

ਅਮਨਦੀਪ ਹਸਪਤਾਲ ਵਿਖੇ ਟੁੱਟੀਆਂ ਹੱਡੀਆਂ ਵਾਲੇ ਦੋ ਮੋਟੇ ਮਰੀਜਾਂ ਦੀ ਕੀਤੀ ਸਫਲ ਸਰਜਰੀ

ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਸਥਾਨਕ ਅਮਨਦੀਪ ਹਸਪਤਾਲ ਵਿਖੇ ਦੋ ਮੋਟੇ ਮਰੀਜ਼ਾਂ ਦਾ ਸਫਲ ਆਪਰੇਸ਼ਨ ਕੀਤਾ ਹੈ। ਇਸ ਸਬੰਧੀ ਅਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਜੰਮੂ ਦੇ ਸਤਵਾਰੀ ਵਾਸੀ ਕਰੀਬ 165 ਕਿਲੋ ਵਜ਼ਨ ਦੇ 35 ਸਾਲਾ ਸੁਰੇਸ਼ ਸਿੰਘ ਦੀ ਪੱਟ ਦੀ ਹੱਡੀ ਅਚਾਨਕ ਪੌੜੀਆਂ ‘ਚ ਤਿਲਕ ਕੇ …

Read More »

ਅਕਾਲੀ-ਭਾਜਪਾ ਵੱਲੋਂ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਰੋਸ ਧਰਨਾ

ਕਾਂਗਰਸ ਤੋਂ ਚੋਣ ਵਾਅਦਿਆਂ ਬਾਰੇ ਲੋਕ ਜਵਾਬ ਮੰਗ ਰਹੇ ਹਨ – ਮਜੀਠੀਆ ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਾਂਗਰਸ ਸਰਕਾਰ ਦੇ ਹੋਣ ਵਿੱਚ ਆਉਣ ਤੋਂ ਮਹਿਜ਼ ਤਿੰਨ ਮਹੀਨਿਆਂ ਵਿੱਚ ਹੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਅੱਜ ਜ਼ਿਲ੍ਹਾ ਪੱਧਰ ਤੇ ਪਲੇਠੇ ਧਰਨਿਆਂ ਰਾਹੀਂ ਬਿਗਲ ਵਜਾਦਿਤਾ ਗਿਆ ਹੈ। ਅੰਮ੍ਰਿਤਸਰ ਦੇ ਜ਼ਿਲ੍ਹਾ ਕਚਹਿਰੀ …

Read More »

ਸ਼੍ਰੋਮਣੀ ਕਮੇਟੀ ਵੱਲੋਂ ਗੁਰਸਿੱਖ ਬੱਚਿਆਂ ਦੇ ਹਾਕੀ ਟਰਾਇਲ 14 ਜੂਨ ਨੂੰ ਜਲੰਧਰ `ਚ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵੱਖ-ਵੱਖ ਹਾਕੀ ਅਕੈਡਮੀਆਂ ਵਿਚ ਗੁਰਸਿੱਖ ਬੱਚਿਆਂ ਦੀ ਚੋਣ ਲਈ ਟਰਾਇਲ 14 ਜੂਨ ਨੂੰ ਲਏ ਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਤਿੰਨ ਹਾਕੀ ਅਕੈਡਮੀਆਂ ਫ਼ਰੀਦਕੋਟ …

Read More »

ਪੇਂਡੂ ਚੌਕੀਦਾਰ ਯੂਨੀਅਨ ਸਮਰਾਲਾ ਨੇ ਮੀਟਿੰਗ `ਚ ਕੀਤੀ ਮੰਗਾਂ ਸਬੰਧੀ ਚਰਚਾ

ਸਮਰਾਲਾ, 12 ਜੂਨ (ਪੰਜਾਬ ਪੋਸਟ- ਕੰਗ) – ਪੇਂਡੂ ਚੌਂਕੀਦਾਰ ਯੂਨੀਅਨ ਤਹਿਸੀਲ ਸਮਰਾਲਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਨਛੱਤਰ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਸਮਰਾਲਾ ਵਿਖੇ ਹੋਈ।ਜਿਸ ਵਿੱਚ ਸਮਰਾਲਾ ਤਹਿਸੀਲ ਦੇ ਸਮੂਹ ਚੌਂਕੀਦਾਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿੰਡ ਖੀਰਨੀਆਂ ਦੇ ਚੌਂਕੀਦਾਰ ਅਮਰਜੀਤ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ …

Read More »

ਯੂਨੀਵਰਸਿਟੀ ਕਾਲਜ `ਚ ਇਸ ਵਾਰ ਬੀ.ਐਸ.ਸੀ ਮੈਡੀਕਲ, ਫਿਜੀਕਲ ਐਜੂਕੇਸ਼ਨ ਤੇ ਹਿੰਦੀ ਦੀਆਂ ਕਲਾਸਾਂ ਸੁਰੂ

ਨਿਯਮਾਂ ਅਨੁਸਾਰ ਐਸ.ਸੀ. ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਮੁਫਤ ਸਿਖਿਆ ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿਖੇ ਚਲਾਏ ਜਾ ਰਹੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਕਾਲਜ ਵਿੱਚ ਇਸ ਵਾਰ ਸ਼ੈਸਨ 2017-18 ਵਿੱਚ ਪਠਾਨਕੋਟ ਦੇ ਬੱਚਿਆਂ ਲਈ ਬੀ.ਐਸ.ਸੀ ਮੈਡੀਕਲ, ਫਿਜੀਕਲ ਐਜੂਕੇਸਨ ਅਤੇ ਹਿੰਦੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਜਿਲ੍ਹਾ ਪਠਾਨਕੋਟ ਦੇ ਬੱਚਿਆਂ ਨੂੰ ਹੁਣ ਉਪਰੋਕਤ …

Read More »

ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਪਲਵਿੰਦਰ ਸਿੰਘ ਸਨਮਾਨਿਤ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ -ਸੰਧੂ) – ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਰਜਿ. ਦੇ ਸਮੂਹ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਉੱਘੇ ਖੇਡ ਪ੍ਰਮੋਟਰ, ਸਮਾਜ ਸੇਵੀ ਤੇ ਆੜਤੀ ਯੂਨੀਅਨ ਵੱਲ੍ਹਾ ਮੰਡੀ ਦੇ ਨਵਨਿਯੁੱਕਤ ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਸਿੰਘ ਨੂੰ ਉਚੇਚੇ ਤੌਰ `ਤੇ ਸਨਮਾਨਿਤ ਕੀਤਾ ਗਿਆ।ਉਨਾਂ ਨੂੰ ਸਨਮਾਨ ਦੇਣ ਦੀ ਰਸਮ ਸੰਸਥਾ ਦੇ ਜਨਰਲ ਸਕੱਤਰ ਤੇ ਖੋ-ਖੋ …

Read More »

ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ

ਧੂਰੀ, 12 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਪਲਾਸੌਰ ਵਿਖੇ ਸਾਬਕਾ ਫੌਜੀਆਂ, ਗਰਾਮ ਪੰਚਾਇਤ, ਸਪੋਰਟਸ ਕਲੱਬ, ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਸਹਿਯੋਗ ਨਾਲ ਡਾ. ਜਗਤਾਰ ਸਿੰਘ ਆਈ.ਆਰ.ਐਸ ਪ੍ਰਿੰਸੀਪਲ ਸਕੱਤਰ ਇਨਕਮ ਟੈਕਸ ਪਟਿਆਲਾ ਦੀ ਸਰਪ੍ਰਸਤੀ ਹੇਠ ਡਾ. ਰਮੇਸ਼ ਪੁਨਰਜੋਤ ਆਈ ਹਸਪਤਾਲ ਲੂਧਿਆਣਾ ਵੱਲੋਂ ਆਪਣੀ ਟੀਮ ਨਾਲ ਅੱਖਾਂ ਦਾ ਮੁਫਤ ਚੈਕ-ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ 450 ਮਰੀਜ਼ਾਂ ਦੀਆਂ …

Read More »