Wednesday, November 25, 2026

ਪੰਜਾਬੀ

ਗੁਰਮਤਿ ਗਿਆਨ ਟ੍ਰੈੇਨਿੰਗ ਕੈਂਪ ਦਾ ਅਰੰਭ ਅੱਜ 6 ਜੂਨ ਤੋਂ

ਬਠਿੰਡਾ, 5 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖ ਕੌਮ ਦੀ ਨਵੀਂ ਪੀੜ੍ਰੀ ਨੂੰ ਗੁਰਬਾਣੀ, ਸਿੱਖ ਇਤਿਹਾਸ, ਬਹੁਮੁੱਲੇ ਵਿਰਸੇ ਅਤੇ ਮਾਰੂ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਦੇੇ ਮਨੋਰਥ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੀ ਨਿਰੋਲ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਮੂਹ ਸਭਾ ਸੁਸਾਇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ …

Read More »

ਵੁਸੂ ਟਰੇਨਿੰਗ ਸੈਂਟਰ ’ਚ ਖਿਡਾਰੀਆਂ ਲਈ ਮੁਫਤ ਦੰਦਾਂ ਦਾ ਚੈਕਅਪ ਕੈਂਪ ਲੱਗਾ

ਬਠਿੰਡਾ, 5 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜਿਲ੍ਹਾ ਵੁਸੂ ਐਸੋਸੀਏਸ਼ਨ ਆਫ ਬਠਿੰਡਾ ਵਲੋ ਵੁਸੂ ਟਰੇਨਿੰਗ ਸੈਂਟਰ ਵਿਚ ਖਿਡਾਰੀਆਂ ਲਈ ਮੁਫਤ ਦੰਦਾਂ ਦਾ ਚੈਕਅਪ ਕੈਂਪ ਲਗਾਇਆ ਗਿਆ।ਜਿਲ੍ਹਾ ਵੁਸੂ ਐਸੋਸੀਏਸ਼ਨ ਦੇ ਜਨਰਲ ਸਕੱਤਰ, ਪਰਦੀਪ ਸ਼ਰਮਾ (ਵਰਲਡ ਰਿਕਾਰਡ ਹੋਲਡਰ) ਨੇ ਦੱਸਿਆ ਕਿ ਇਸ ਕੈਂਪ ਵਿਚ 60 ਖਿਡਾਰੀਆਂ ਦਾ ਮੁਫਤ ਚੈੱਕਅਪ ਡਾ. ਯੋਗੇਸ਼ ਗੋਇਲ, ਕੈਪਟਨ ਡਾ. ਪ੍ਰਿਯਾਕ ਅਤੇ ਡਾ. ਵਰੁਣ …

Read More »

ਆਰਟ ਗੈਲਰੀ ਵਿਖੇ ਪੇਟਿੰਗ ਪ੍ਰਦਰਸ਼ਨੀ ਲੱਗੀ ਤੇ ਕਾਮੇਡੀ ਸ਼ੋਅ ‘ਸਕੂਲ ਆਫ਼ ਫੂਲਸ’ ਕੀਤਾ ਪੇਸ਼

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –ਆਰਟ ਗੈਲਰੀ ਵਿੱਚ ਛੇਵੇਂ ਸਮਰ ਆਰਟ ਕੈਂਪ ਦੀ ਸ਼ਰੁਵਾਤ 4 ਜੂਨ ਨੂੰ ਕੀਤੀ ਗਈ, ਜਿਸ ਦਾ ਉਦਘਾਟਨ ਆਰਟ ਗੈਲਰੀ  ਦੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ  ਛੀਨਾ ਵੱਲੋਂ ਕੀਤਾ  ਗਿਆ।ਇਸ ਸਮਰ ਆਰਟ ਕੈਂਪ ਦੇ ਉਦਘਾਟਨ ਸਮੇਂ  ਇੱਕ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ ਜਿਸ ਦੌਰਾਨ ਜਾਇਜ਼ ਕੀਮਤ ‘ਤੇ ਵਿਕਰੀ ਲਈ ਪੇਟਿੰਗਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।ਇਸ ਮੌਕੇ ਵੱਡੀ …

Read More »

ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ `84 ਦੇ ਸ਼ਹੀਦਾਂ ਦੀ ਯਾਦ `ਚ ਯਾਦਗਾਰੀ ਮਾਰਚ ਦਾ ਆਯੋਜਨ

6 ਜੂਨ ਦੇ ਸ਼ਹੀਦੀ ਸਮਾਗਮ ਚ ਪੰਥਕ ਦਰਦੀ ਹੁੰਮਹੁੰਮਾ ਕੇ ਪਹੁੰਚਣ- ਸਖੀਰਾ ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ ਬਿਊਰੋ) – 1978 ਤੋਂ ਲੈ ਕੇ ਹੁਣ ਤੱਕ ਸ਼ਹੀਦ ਹੋਣ ਵਾਲੇ ਸਿੱਖ ਸਿੰਘ ਸਿੰਘਣੀਆਂ ਜਿੰਨ੍ਹਾਂ ਦੀਆਂ ਲਾਸ਼ਾ ਨੂੰ ਮੌਕਾਪ੍ਰਸਤ ਸਰਕਾਰਾਂ ਦੇ ਵੱਲੋਂ ਅਣਪਛਾਤੀਆਂ ਦੱਸ ਕੇ ਸਸਕਾਰ ਕਰ ਦਿੱਤਾ ਗਿਆ ਦੇ ਰੋਸ ਵਜੋਂ ਸ਼ੋਮਣੀ ਅਕਾਲੀ ਦਲ (ਅ) ਵੱਲੋਂ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਤੋਂ ਸ਼੍ਰੀ …

Read More »

ਜੂਨ `84 ਦੇ ਸ਼ਹੀਦਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੀ ਅਪੀਲ – ਪ੍ਰੋ: ਬਡੂੰਗਰ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ 6 ਜੂਨ ਦਾ ਘੱਲੂਘਾਰਾ ਦਿਵਸ ਸ਼ਾਂਤੀਪੂਰਵਕ ਢੰਗ ਨਾਲ ਮਨਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਸਭ ਪਾਸੋਂ ਹਾਂ-ਪੱਖੀ ਹੁੰਗਾਰਾ ਮਿਲਿਆ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਵਿਖੇ ਪੱਤਰਕਾਰਾਂ ਨਾਲ …

Read More »

ਦਲ ਖਾਲਸਾ ਵਲੋਂ ਜੂਨ 1984 ਦੇ ਹਮਲੇ ਖਿਲਾਫ ਘੱਲੂਘਾਰਾ ਯਾਦਗਾਰੀ ਮਾਰਚ

ਸ਼ਹੀਦਾਂ ਦਾ ਕੌਮ ਦੀ ਆਜ਼ਾਦੀ ਦਾ ਸੁਪਨਾ ਜਰੂਰ ਪੂਰਾ ਕਰਾਂਗੇ- ਦਲ ਖਾਲਸਾ ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ ਬਿਊਰੋ) – ਦਲ ਖਾਲਸਾ ਵਲੋਂ ਜੂਨ 1984 ਦੇ ਹਮਲੇ ਦੌਰਾਨ ਢੱਠੇ ਅਕਾਲ ਤਖਤ ਸਾਹਿਬ ਅਤੇ ਭਾਰਤੀ ਫੌਜ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਸ਼ਹਿਰ ਦੀਆਂ ਸੜਕਾਂ ਉਤੇ ਅੱਜ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਗਿਆ, ਜਿਸ ਵਿੱਚ ਸ਼ਹੀਦਾਂ ਦਾ ਕੌਮ ਦੀ …

Read More »

ਮੈਡੀਕਲ ਅਣਗਹਿਲੀ ਸਬੰਧੀ ਜਾਂਚ ਕਮੇਟੀ ਦੇ ਮੈਂਬਰ ਬਣੇ ਡਾਕਟਰ ਨੇਕੀ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ `ਤੇ  ਮੈਡੀਕਲ ਅਣਗਹਿਲੀ  ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਿਵਲ ਸਰਹਨ ਤਰਨ ਤਾਰਨ ਸਾਹਿਬ ਵਲੋਂ ਜਿਲਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਅੰਮ੍ਰਿਤਸਰ ਦੇ ਨਾਮਵਰ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ …

Read More »

ਨਹਿਰ ‘ਚੋਂ ਤੈਰਦੀ ਹੋਈ ਲਾਸ਼ ਮਿਲੀ

 ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅੱਪਰਬਾਰੀ ਦੁਆਬ ਨਹਿਰ `ਚੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਸਥਾਨਕ ਪਿੰਡ ਸੁਲਤਾਨਵਿੰਡ ਨੇੜਲੇ ਨਹਿਰ ਦੇ ਪੁੱਲ ਨੇੜਿਓਂ ਅੱਜ ਇੱਕ ਵਿਅੱਕਤੀ ਤੈਰਦੀ ਲਾਸ਼ ਮਿਲਣ ਦੀ ਖਬਰ ਮਿਲੀ ਤਾਂ ਗੋਤਾਖੋਰਾਂ ਵਲੋਂ ਉਸ ਨੂੰ ਨਹਿਰ ਵਿਚੋਂ ਕੱਢ ਕੇ ਬਾਹਰ ਰੱਖਣ ‘ਤੇ ਉਸ ਦੀ ਸ਼ਖਨਾਖਤ ਹੋ ਗਈ ਹੈ। …

Read More »

ਗਿੱਲ ਦੇ ਭੋਗ ’ਚ ਸ਼ਾਮਿਲ ਹੋਣ ਵਾਲੇ ਕੈਪਟਨ ਤੇ ਸੋਢੀ ਖਿਲਾਫ ਹੋਵੇ ਕਾਰਵਾਈ – ਅਕਾਲੀ ਆਗੂ

ਕਿਹਾ ‘ਸਰਬੱਤ ਖ਼ਾਲਸਾ’ ਦੇ ‘ਜਥੇਦਾਰ’ ਸਪੱਸ਼ਟ ਕਰਨ ਕਿ ਉਹ ਭੋਗ ’ਤੇ ਜਾਣ ਵਾਲੇ ਸਿੱਖਾਂ ਨੂੰ ਪੰਥ ਵਿਚੋਂ ਛੇਕਣ ਵਾਲੇ ਬਿਆਨ ‘ਤੇ ਕਾਇਮ ਹਨ? ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖਾਂ ਦੇ ਗੁਨਾਹਗਾਰ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਨੂੰ ਪੰਥ ਵਿੱਚੋਂ ਛੇਕਣ ਅਤੇ ਉਸ ਦੇ ਭੋਗ ’ਤੇ ਜਾਣ ਵਾਲੇ ਸਿੱਖਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਜਾਵੇਗਾ ਵਰਗੇ ਬਿਆਨ ਦੇਣ ਵਾਲੇ …

Read More »

ਔਰਤਾਂ ਦੇ ਹੁੰਦੇ ਸੋਸ਼ਣ ‘ਤੇ ਅਧਾਰਿਤ ਹੈ ਹਿੰਦੀ ਫਿਲਮ ‘ਏਕ ਅਨੋਖੀ ਦੁਲਹਨ ਸਾਵੀ’

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਜਰ ਸਮਾਜ ਸਮਾਜ ਵਿੱਚ ਪ੍ਰਚਲਤ ਵੱਟੇ-ਸੱਟੇ ਦੇ ਸਾਕ ਨਾਲ ਔਰਤਾਂ ਦੇ ਹੁੰਦੇ ਸੋਸ਼ਣ ਅਤੇ ਉਸ ਦੀ ਤ੍ਰਾਸਦੀ ਨੂੰ ਦਰਸਾਉਂਦੇ ਨਾਟਕ ਸਾਵੀ ‘ਤੇ ਅਧਾਰਿਤ ਹੈ 9 ਜੂਨ ਨੂੰ ਰਲੀਜ਼ ਹੋਣ ਜਾ ਰਹੀ ਹਿੰਦੀ ਫਿਲਮ ‘ਏਕ ਅਨੋਖੀ ਦੁਲਹਨ ਸਾਵੀ’।ਇਸ ਫਿਲਮ ਦੇ ਪ੍ਰਮੋਸ਼ਨ ਲਈ ਅੱਜ ਅੰਮ੍ਰਿਤਸਰ ਪੁੱਜੀ ਫਿਲਮ ਦੀ ਟੀਮ ਅੱਜ ਸਥਾਨਕ ਹੋਟਲ ਵਿੱਚ …

Read More »