Wednesday, November 25, 2026

ਪੰਜਾਬੀ

ਵਜਰਾ ਕੋਰ ਵਲੋਂ ਯੁੱਧ ਹੀਰੋਜ਼ ਤੇ ਬਹਾਦੁਰ ਸੇਵਾਮੁਕਤ ਫੌਜੀਆਂ ਨੂੰ ਮੋਡੀਫਾਈਡ ਸਕੂਟਰ ਭੇਟ

ਜਲੰਧਰ, 18 ਮਈ (ਪੰਜਾਬ ਪੋਸਟ ਬਿਊਰੋ) – ਲੈਫਟੀਨੈਂਟ ਜਨਰਲ ਬੀ.ਐਸ ਸਹਰਾਵਤ ਜਨਰਲ ਆਫਸਿਰ ਕਮਾਂਡਿੰਗ ਵਜਰਾ ਕੋਰ ਨੇ ਜਲੰਧਰ ਵਿਖੇ ਉਨਾਂ ਯੁੱਧ ਹੀਰੋਜ਼ ਤੇ ਬਹਾਦੁਰ ਸੇਵਾਮੁਕਤ ਫੌਜੀਆਂ ਨੂੰ ਮੋਡੀਫਾਈਡ ਸਕੂਟਰ ਭੇਟ ਕੀਤੇ ਗਏ, ਜਿੰਨਾਂ ਨੇ ਜੰਗ ਜਾਂ ਕਾਊਂਟਰ ਐਮਰਜੈਂਸੀ ਆਪਰੇਸ਼ਨ `ਚ ਆਪਣੇ ਸਰੀਰ ਦੇ ਵੱਖ ਵੱਖ ਅੰਗਾਂ ਦਾ ਬਲਿਦਾਨ ਦਿੱਤਾ ਸੀ। ਇਸ ਮੌਕੇ ਉਨਾਂ ਨੇ ਦੱਸਿਆ ਕਿ ਦੇਸ਼ ਨੂੰ ਉਨਾਂ ਦੀਆਂ …

Read More »

ਵਿਸ਼ਵ ਹਾਈਪਰਟੈਨਸ਼ਨ ਦਿਵਸ ਦੇ ਸਬੰਧਤ ਜਾਣਕਾਰੀ ਮੁਹੱਇਆ

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਸ਼ਵ ਹਾਈਪਰਟੈਨਸ਼ਨ ਦਿਵਸ ਦੇ ਸਬੰਧ ਵਿੱਚ ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸਲਿਟੀ ਹਸਪਤਾਲ ਦੇ ਚੇਅਰਮੈਨ ਡਾਕਟਰ ਨਰੇਸ਼ ਗੋਇਲ ਨੇ ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਵਿੱਚ ਹਾਈਪਰਟੈਨਸ਼ਨ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ।ਉਨਾਂ ਦੱਸਿਆ ਕਿ ਬੇਕਾਬੂ ਜਾਂ ਅਣਚਾਹਿਆ ਹਾਈਪਰਟੈਕਸ਼ਨ ਕਾਰਨ ਦਿਲ …

Read More »

ਭਲਾਈ ਸਕੀਮਾਂ ਦੀ ਨਿਗਰਾਨੀ ਲਈ ਹਰੇਕ ਪਿੰਡ `ਚ ਇਕ ਸਾਬਕਾ ਸੈਨਿਕ ਨੁਮਾਇੰਦਾ ਨਿਯੁੱਕਤ ਕੀਤਾ ਜਾਵੇਗਾ- ਗਰੇਵਾਲ

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੇਜਰ ਜਨਰਲ ਐਸ.ਪੀ.ਐਸ ਗਰੇਵਾਲ ਰਿਟਾ. ਚੇਅਰਮੈਨ ਪੈਸਕੋ ਪੰਜਾਬ ਨੇ ਅਜ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਬਠਿੰਡਾ ਦਾ ਦੌਰਾ ਕੀਤਾ।ਕਰਨਲ ਐਸ.ਐਸ ਸਾਂਘਾ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਬਠਿੰਡਾ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ।ਮੇਜਰ ਜਨਰਲ ਐਸ.ਪੀ.ਐਸ ਗਰੇਵਾਲ (ਰਿਟਾ.) ਨੇ ਦਫਤਰ ਵਿਖੇ ਹਾਜਰ 80-90 ਸੇਵਾਮੁਕਤ ਅਧਿਕਾਰੀਆਂ, ਸਾਬਕਾ ਸੈਨਿਕਾਂ ਅਤੇ ਵਿਧਵਾਵਾਂ …

Read More »

ਸਕੂਲ ਦੀ ਸਰਕਾਰੀ ਲਾਇਬੇ੍ਰਰੀ ਲਈ ਕਿਤਾਬਾਂ ਭੇਂਟ

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਿਤਾਬਾਂ ਵਿਅਕਤੀ ਦੀਆਂ ਸੱਚੀਆਂ ਮਿੱਤਰ ਹੰੁਦੀਆਂ ਹਨ।ਬੱਚਿਆਂ ਨੂੰ ਕਿਤਾਬਾਂ ਨਾਲ ਗਹਿਰੀ ਮਿੱਤਰਤਾ ਕਾਇਮ ਕਰਨ ਦੀ ਪ੍ਰੇਰਨਾ ਦੇਣ ਹਿੱਤ ਸਰਕਾਰੀ ਐਲੀਮੈਂਟਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਾਜਿੰਦਰ ਸਿੰਘ ਨੇ ਸਕੂਲੀ ਬੱਚਿਆਂ ਲਈ 26 ਕਿਤਾਬਾਂ ਦਾ ਸੈੱਟ ਦਾਨ ਦਿੱਤਾ ਹੈ।ਅਧਿਆਪਕ ਵੱਲੋਂ ਇਹ ਕਿਤਾਬਾਂ ਪਿੰਡ ਸਰਪੰਚ ਅਮਰਜੀਤ ਸਿੰਘ ਦੀ …

Read More »

ਬਾਬਾ ਫ਼ਰੀਦ ਸੀਨੀ: ਸੈਕੰਡਰੀ ਸਕੂਲ +2 ਦੇ ਨਤੀਜਿਆਂ `ਚ 12 ਵਿਚੋਂ 5 ਮੈਰਿਟਾਂ ’ਤੇ ਕਾਬਜ਼

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਲੋਂ ਵਿਦਿਆਰਥੀਆਂ ਨੇ ਹਮੇਸ਼ਾਂ ਅਕਾਦਮਿਕ ਨਤੀਜਿਆਂ ਵਿਚ ਨਵੇਂ ਮੀਲ ਪੱਥਰ ਗੱਡੇ ਹਨ।ਸ਼ੈਸ਼ਨ 2016-17 ਦੇ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਬਠਿੰਡਾ ਜ਼ਿਲੇ ਦੇ ਸਕੂਲਾਂ ਹਿਸੇ 12 ਮੈਰਿਟਾਂ ਆਈਆਂ ਹਨ, ਜਿਨਾਂ ਵਿਚੋਂ ਸਭ ਤੋਂ ਵੱਧ 5 ਮੈਰਿਟ ਪੁਜੀਸ਼ਨਾਂ …

Read More »

ਯੂਨੀਵਰਸਿਟੀ ਵਿਖੇ ਪੌਸ਼ਟਿਕਤਾ ਭਰਪੂਰ ਅਨਾਜ ਕਿਨੌਆ `ਤੇ ਖੋਜ

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਗੁਰੂ ਕਾਸ਼ੀ ਯੂਨੀਵਰਸਿਟੀ  ਦੇ ਖੇਤੀਬਾੜੀ ਕਾਲਜ ਨੇ ਪੋਸ਼ਟਿਕਤਾ ਭਰਪੂਰ ਅਨਾਜ ਕਿਨੋਆਂ ਤੇ ਰਿਸਰਚ ਸ਼ੁਰੂ ਕੀਤੀ ਹੈ। ਇਹ ਬਾਥੂ ਜਾਤੀ ਦੀ ਇੱਕ ਕਿਸਮ ਹੈ, ਜਿਸ ਦੇ ਵਡੇ ਪਧਰ `ਤੇ ਉਤਪਾਦਨ ਲਈ ਬੀਜ ਭੰਡਾਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਤਿਆਰ ਕੀਤਾ ਜਾਵੇਗਾ।ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਡੀਨ ਡਾ: ਅਜਮੇਰ ਸਿੰਘ ਸਿੱਧੂ ਨੇ …

Read More »

ਗੁਰਦੁਆਰਿਆਂ `ਚ ਖ਼ਰੂਦ ਕਰ ਕੇ ਸਿੱਖੀ ਨੂੰ ਬਦਨਾਮ ਕਰਨ ਵਾਲਿਆਂ ਦੀ ਨਿਖੇਧੀ

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਬਠਿੰਡਾ ਦੀ ਨਾਨਕ ਲੇਵਾ ਸਿੱਖ ਸੰਗਤ ਵਲੋਂ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਿੱਖੀ ਦੇ ਭੇਖ ਵਿੱਚ ਉਨਾਂ ਖਰੂਦੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਿਹੜੇ ਵੱਖਰੀ ਵਿਚਾਰਧਾਰਾ `ਤੇ ਅਧਾਰਿਤ ਗੁਰਦੁਆਰਿਆਂ ਦੀ ਹਦੂਦ ਵਿੱਚ ਹੋਰਨਾਂ ਸਿੱਖਾਂ ਦੀਆਂ ਪੱਗਾਂ ਉਤਾ ਅਤੇ ਆਪਣੀਆਂ ਉਤਰਵਾ ਕੇ ਵਿਸ਼ਵ-ਭਰ ਵਿੱਚ ਸਿੱਖਾਂ …

Read More »

ਝੋਨੇ ਦੇ ਬੀਜ ਡੀਲਰਾਂ ਵੱਲੋਂ ਕਿਸਾਨਾਂ ਦੀ ਭਾਰੀ ਲੁੱਟ-ਖਸੁੱਟ ਜਾਰੀ ਕਿਸਾਨ ਆਗੂ ਰਾਮਾ

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਰਾਮ ਕਰਨ ਸਿੰਘ ਰਾਮਾ ਨੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੇ ਬੀਜ ਵਿੱਚ ਡੀਲਰਾਂ ਵੱਲੋਂ ਕਿਸਾਨਾਂ ਦੀ ਭਾਰੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ।ਡੀਲਰਾਂ ਵੱਲੋਂ ਝੋਨੇ ਦੀ 212 ਕਿਸਮ ਨੂੰ ਵੱਡੀ ਪੱਧਰ ਤੇ ਵੇਚਿਆ ਜਾ …

Read More »

ਭੁੱਲਣ ਦੀ ਆਦਤ ਨੂੰ ਭੁਲਾ ਦੇਵੇਗੀ ਹੈਲੇਨ ਕੇਲਰ ਐਕਡਮੀ

ਮੇਅਰ ਬਲਵੰਤ ਰਾਏ ਨਾਥ ਨੇ ਰਿਬਨ ਕੱਟ ਕੇ ਕੀਤਾ ਸੁੱਭਆਰੰਭ ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸ਼ਹਿਰ ਵਿੱਚ ਪਹਿਲੀ ਵਾਰ ਬੱਚਿਆਂ ਨੂੰ ਤਕਨੀਕ ਨਾਲ ਪੜਾਉਣ ਲਈ ਇੰਸਟੀਚਿਊਟ ਦਾ ਆਗਾਜ਼ ਹੋਇਆ ਹੈ।ਹੈਲੇਨ ਕੇਲਰ ਅਕੈਡਮੀ ਦੇ ਚੇਅਰਮੈਨ, ਵਰਲਡ ਰਿਕਾਰਡ ਸੱਬੀ ਮੰਗਲ ਅਤੇ ਡਾਇਰੈਕਟਰ ਜਗਦੀਸ਼ ਪਾਰਿਖ ਬੱਚਿਆਂ ਨੂੰ ਨਵੀਂ ਤਕਨੀਕ ਨਾਲ ਟੋਪਰ ਬਣਾਉਣ ਲਈ ਇੰਸਟੀਚਿਊਟ ਦਾ …

Read More »

ਡੀ.ਸੀ ਵਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਚੈਕਿੰਗ

ਚੈਕਿੰਗ ਦੇ ਦੋਰਾਨ 31 ਅਧਿਕਾਰੀ ਅਤੇ ਕਰਮਚਾਰੀ ਪਾਏ ਗਏ ਗੈਰ ਹਾਜ਼ਰ ਪਠਾਨਕੋਟ, 17 ਮਈ (ਪੰਜਾਬ ਪੋਸਟ ਬਿਊਰੋ) – ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੀ ਚੈਕਿੰਗ ਦੇ ਦੋਰਾਨ ਜੋ ਕਰਮਚਾਰੀ ਗੈਰਹਾਜ਼ਰ ਪਾਏ ਗਏ ਹਨ ਉਨਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਗਰ ਕਿਸੇ ਕਰਮਚਾਰੀ ਦਾ ਜਵਾਬ ਸੰਤੁਸ਼ਟੀ ਜਨਕ ਨਹੀਂ ਪਾਇਆ ਜਾਂਦਾ ਹੈ ਤਾਂ ਉਸ …

Read More »