Wednesday, November 25, 2026

ਪੰਜਾਬੀ

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਕੰਨੜ ਲੇਖਕ ਪ੍ਰੋ. ਪੰਡਿਤ ਰਾਓ ਧਰੈਨਵਰ ਨਾਲ ਰੂਬਰੂੂ

ਪੰਜਾਬੀ ਭਾਸ਼ਾ ਤੇ ਕੰਨੜ ਸਾਹਿਤ ਬਾਰੇ ਨਿੱਠ ਕੇ ਹੋਈ ਵਿਚਾਰ ਚਰਚਾ ਸਮਰਾਲਾ, 19 ਅਪ੍ਰੈਲ (ਪੰਜਾਬ ਪੋਸਟ- ਕੰਗ) – ਕਰਨਾਟਕਾ ਨੇ ਵਿਦਵਾਨ ਪ੍ਰੋ. ਪੰਡਿਤ ਰਾਓ ਧਰੈਨਵਰ ਨਾਲ ਪੰਜਾਬੀ ਸਾਹਿਤ  ਸਭਾ (ਰਜਿ.) ਸਮਰਾਲਾ ਵੱਲੋਂ ਰੂਬਰੂ ਸਮੇਂ ਸੰਵਾਦ ਰਚਾਇਆ ਗਿਆ, ਜਿਸ ਵਿਚ 45 ਦੇ ਲਗਭਗ ਲੇਖਕਾਂ ਤੇ ਵਿਦਵਾਨਾਂ ਨੇ ਭਾਗ ਲਿਆ ਤੇ ਇਸ ਮੌਕੇ ਗੰਭੀਰ ਤੇ ਉਸਾਰੂ ਵਿਚਾਰ ਵਟਾਂਦਰਾ ਕੀਤਾ ਗਿਆ।ਸਰਕਾਰੀ ਸੀਨੀਅਰ ਸੈਕੰਡਰੀ …

Read More »

19ਵਾਂ ਸਲਾਨਾ ਕੀਰਤਨ ਦਰਬਾਰ ਕਰਵਾਇਆ ਗਿਆ

ਸਿੱਖੀ ਸਰੂਪ ਮੇਰਾ ਅਸਲੀ ਰੂਪ ਤਹਿਤ ਨੌਜਵਾਨ ਵੀਰਾਂ ਨੁੰ ਕੀਤਾ ਸਨਮਾਨਿਤ ਪੱਟੀ, 19 ਅਪਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਢਿਲੋਂ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਬਿਧੀ ਚੰਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ 19ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦ ਯੰਗਮੈਨ …

Read More »

ਅੰਤਰਰਾਸ਼ਟਰੀ ਜਿਮਨਾਸਿਟਕ ਖਿਡਾਰੀ ਸਾਹਿਲ ਭਾਰਦਵਾਜ ਸਪੈਸ਼ਲ ਸਪੋਰਟਸ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਆਰਟਿਸਟਿਕ ਜਿਮਨਾਸਟਿਕ ਖੇਡ-ਖੇਤਰ ਦੇ ਵਿੱਚ ਪ੍ਰਾਪਤੀਆਂ-ਦਰ-ਪ੍ਰਾਪਤੀਆਂ ਕਰਨ ਵਾਲੇ ਅੰਮ੍ਰਿਤਸਰ ਦੇ ਜਿਮਨਾਸਿਟ ਖਿਡਾਰੀ ਸਾਹਿਲ ਭਾਰਦਵਾਜ ਨੂੰ ਦਿੱਲੀ ਦੇ ਗੁਰੂ ਤੇਗ ਬਹਾਦਰ ਕਾਲਜ ਸਪੈਸ਼ਲ ਐਵਾਰਡ ਦੇ ਕੇ ਨਿਵਾਜਿਆ ਗਿਆ।ਨਾਰਦਨ ਰੇਲਵੇ ਅੰਮ੍ਰਿਤਸਰ ਦੇ ਸੀ.ਆਈ.ਟੀ ਤੇ ਅੰਤਰਰਾਸ਼ਟਰੀ ਜਿਮਨਾਸਿਟਕ ਖਿਡਾਰੀ ਤਰਸੇਮ ਲਾਲ ਦੇ ਬੇਟੇ ਤੇ ਲਾਡਲੇ ਸ਼ਗਿਰਦ ਸਾਹਿਲ ਭਾਰਦਵਾਜ ਨੇ ਜਿਥੇ ਇਸ ਤੋਂ ਪਹਿਲਾਂ ਕਈ ਜ਼ਿਲ੍ਹਾਂ, ਸੂਬਾ, ਰਾਸ਼ਟਰੀ …

Read More »

ਇੱਕ ਕਿਲੋਮੀਟਰ ਹਾਫ ਮੈਰਾਥਨ ਦੀ ਮੋਹਰੀ ਜਸਨੂਰ ਕੌਰ ਦਾ ਹੋਇਆ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਬੀਤੇ ਦਿਨੀ ਨੈਸ਼ਨਲ ਕੈਪੀਟਲ ਰੀਜ਼ਨ ਅਧਾਰਿਤ ਕੰਪਨੀ ਜੀ.ਆਰ.ਆਰ. ਦੇ ਵੱਲੋਂ ਮੀਡੀਆ ਪਾਰਟਰਨ ਦੈਨਿਕ ਜਾਗਰਨ ਤੇ ਪੰਜਾਬੀ ਜਾਗਰਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਨੂੰ ਕਲੀਨ, ਗ੍ਰੀਨ ਐਂਡ ਹੈਲਥੀ ਬਣਾਉਣ ਮੰਤਵ ਨਾਲ ਕਰਵਾਈ ਗਈ ਹੈਰੀਟੇਜ਼ ਸਿਟੀ ਹਾਫ ਮੈਰਾਥਨ ਦੇ 1 ਕਿਲੋਮੀਟਰ ਫਾਸਲੇ ਦੌਰਾਨ ਮੋਹਰੀ ਜਸਨੂਰ ਕੌਰ ਦਾ ਉਘੇ ਖੇਡ ਪ੍ਰਮੋਟਰ ਸੰਤੋਖ ਸਿੰਘ ਸੱਗੂ, ਅੰਤਰਰਾਸ਼ਟਰੀ ਮਾਸਟਰਸ ਐਥਲੈਟਿਕਸ …

Read More »

ਜੂਨੀਅਰ ਤੇ ਸਬ ਜੂਨੀਅਰ ਓਪਨ ਬਾਕਸਿੰਗ ਚੈਂਪੀਅਨਸ਼ਿਪ `ਚ ਅੰਮ੍ਰਿਤਸਰ ਦਾ ਬਿਹਤਰ ਪ੍ਰਦਰਸ਼ਨ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਬਠਿੰਡਾ ਵਿਖੇ ਸੰਪੰਨ ਹੋਈ ਮਹਿਲਾਵਾਂ ਦੀ ਅੰਡਰ-17 ਸਾਲ ਉਮਰ ਵਰਗ ਦੀ ਜੂਨੀਅਰ ਤੇ ਸਬ ਜੂਨੀਅਰ ਓਪਨ ਬਾਕਸਿੰਗ ਚੈਂਪੀਅਨਸ਼ਿਪ ਦੇ ਦੌਰਾਨ ਅੰਮ੍ਰਿਤਸਰ ਦੀਆਂ ਲੜਕੀਆਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ।ਜਿਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਦੀਆਂ ਖਿਡਾਰਨਾਂ ਦੀਆਂ 3 ਗੋਲਡ, 3 ਸਿਲਵਰ ਤੇ 3 ਬਰਾਊਨਜ਼ ਮੈਂਡਲ ਹਾਂਸਲ ਕੀਤੇ। ਇਸ ਸਬੰਧੀ ਹੋਰ ਵਧੇਰੀ ਜਾਣਕਾਰੀ …

Read More »

ਖ਼ਾਲਸਾ ਕਾਲਜ ਵਿਖੇ ‘ਲਾਈਫ ਲੌਂਗ ਲਰਨਿੰਗ’ ਪ੍ਰੋਗਰਾਮ ਤਹਿਤ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦਾ ਹੋਇਆ ਅਗਾਜ਼

ਘਰ ਦੀ ਗ੍ਰਹਿਣੀ ਦਾ ਹੁਨਰਮੰਦ ਹੋਣਾ ਜਰੂਰੀ : ਪ੍ਰਿੰ: ਡਾ. ਮਹਿਲ ਸਿੰਘ ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਔਰਤਾਂ ਨੂੰ ਆਤਮ-ਨਿਰਭਰ ਅਤੇ ਹੱਥੀਂਕਾਰ ’ਚ ਨਿਪੁੰਨ ਬਣਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਵਿਖੇ ‘ਲਾਈਫ ਲੌਂਗ ਲਰਨਿੰਗ’ ਪ੍ਰੋਗਰਾਮ ਅਧੀਨ ਚਲ ਰਹੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ …

Read More »

ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਕਾਲਜ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਰਸਭਿੰਨੇ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ। ਕਾਲਜ ਦੇ ਸਿੱਖ ਇਤਿਹਾਸ ਤੇ ਖੋਜ਼ ਵਿਭਾਗ …

Read More »

ਸਰਕਾਰੀ ਸਕੂਲਾਂ ਵਿਚ ਲੜਕੀਆਂ ਦੇ ਵੱਧ ਤੋਂ ਵੱਖ ਦਾਖ਼ਲੇ ਲਈ ਕੱਢੀ ਜਾਗਰੂਕਤਾ ਰੈਲੀ

ਫਾਜ਼ਿਲਕਾ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਸਕੂਲਾਂ ਵਿਚ ਲੜਕੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸਰਕਾਰੀ ਸਕੂਲ ਵਿਚ ਦਾਖ਼ਲੇ ਨੂੰ ਵਧਾਉਣ ਲਈ ਸਰਕਾਰੀ ਸੀਨੀਅਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਅੱਜ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਜਾਗਰੂਕਤਾ ਰੈਲੀ ਕੱਢੀੇ। ਇਸ ਜਾਗਰੂਕਤਾ ਰੈਲੀ ਨੂੰ ਸਕੂਲ ਪਿ੍ਰੰਸੀਪਲ ਸੰਦੀਪ ਧੂੜੀਆ ਨੇ ਹਰੀ ਝੰਡੀ ਵਿਖਾਕੇ …

Read More »

ਭਾਰਤ-ਪਾਕਿਸਤਾਨ ਸੁਰੱਖਿਆ ਅਧਿਕਾਰੀਆਂ ਦੀ ਮੀਟਿੰਗ ਵਿਚ ਲਏ ਅਹਿਮ ਫੈਸਲੇ

ਜੀਰੋ ਲਾਇਨ ਤੇ ਰੀਟ੍ਰੀਟ ਸੈਰੇਮਨੀ ਸਬੰਧੀ ਹੋਈ ਸਹਿਮਤੀ ਫਾਜ਼ਿਲਕਾ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ਦੀ (ਮਹਾਵੀਰ) ਸਾਦਕੀ ਚੌਕੀ ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਮਹੀਨੇਵਰ ਮੀਟਿੰਗ ਪਾਕਿਸਤਾਨ ਖੇਤਰ ਵਿਚ ਸੁਲੇਮਾਨਕੀ ਸਥਿਤ ਮੀਟਿੰਗ ਹਾਲ ਵਿਚ ਹੋਈ। ਭਾਰਤ ਵੱਲੋਂ ਗਏ ਬੀਐਸਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਉਨਾਂ ਦੇ ਨਾਲ ਹੋਰ ਅਧਿਕਾਰੀ ਏ.ਕੇ.ਸਿੰਘ, ਰਣਜੀਤ ਸਿੰਘ, ਅਭਿਨਵ ਸਿੰਘ …

Read More »

ਖੁਦਾ ਬਖਸ਼ ਅਤੇ ਅਫਸ਼ਾਨਾ ਖਾਨ ਨੇ ਵਿਦਿਆਰਥੀਆਂ ਨੂੰ ਲਾਇਆ ਝੂੰਮਣ

ਅਬੋਹਰ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਇੰਡੀਅਨ ਆਇਡਲ ਸੀਜਨ 9 ਦੇ ਪਹਿਲੇ ਰੱਨਰਅੱਪ ਖੁੱਦਾ ਬਖਸ਼ ਅਤੇ ਰਾਇਜਿੰਗ ਸਟਾਰ ਫੇਮ ਅਫਸ਼ਾਨਾ ਖਾਨ ਨੇ ਬੀਤੀ ਸ਼ਾਮ ਸਥਾਨਕ ਸੀਤੋ ਰੋਡ ਸਥਿਤ ਅਬੋਹਰ ਪੋਲੀਟੈਕਨਿਕਲ ਕਾਲਜ ਪੁੱਜ ਕੇ ਕਾਲਜ ਵਿਦਿਆਰਥੀਆਂ ਨੂੰ ਅਪਣੀ ਸ਼ਾਨਦਾਰੀ ਪੇਸ਼ਕਾਰੀ ਨਾਲ ਝੂਮਣ ਲਗਾ ਦਿੱਤਾ। ਇਸ ਤੋਂ ਪਹਿਲਾਂ ਕਾਲਜ ਪ੍ਰਬੰਧਕ ਸੰਜੀਵ ਮਿੱਢਾ, ਸ਼ਕੁੰਤਲਾ ਮਿੱਢਾ, ਸੰਤੋਸ਼ ਮਿੱਢਾ ਆਦਿ ਨੇ ਗਾਇਕੀ ਦੇ …

Read More »