Wednesday, November 25, 2026

ਪੰਜਾਬੀ

ਪੰਜਾਬ ‘ਚ ਅਧਿਆਪਕਾਂ ਦੇ ਹੱਕ ‘ਚ ਵੱਡਾ ਫੈਸਲਾ….

ਸੰਦੌੜ, 5 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ‘ਚ 3522 ਈਟੀਟੀ ਅਧਿਆਪਕਾਂ ਦੀ ਨਿਯੁਕਤੀ ਦੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੇਹੱਦ ਮਹੱਤਵਪੂਰਣ ਫੈਸਲਾ ਸੁਣਾਇਆ ਹੈ।  ਹਾਈ ਕੋਰਟ ਨੇ ਤੈਅ ਕਰ ਦਿੱਤਾ ਹੈ ਕਿ ਇਸ ਅਹੁਦੇ ਲਈ ਵੱਧ ਤੋਂ ਵੱਧ ਉਮਰ 37 ਦੀ ਬਜਾਏ 42 ਸਾਲ ਹੋਵੇਗੀ। ਜਸਟਿਸ ਜੈਸ਼੍ਰੀ ਠਾਕੁਰ ਨੇ ਇਸ ਮਾਮਲੇ ‘ਚ ਦਰਜ 38 ਯਾਚਿਕਾਵਾਂ …

Read More »

ਬਾਦਲਾਂ ਦੀਆਂ ਲਗਜ਼ਰੀ ਬੱਸਾਂ ਦੀ ਆਏਗੀ ਸ਼ਾਮਤ!

ਸੰਦੌੜ, 5 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਦੀ ਨਵੀਂ ਟਰਾਂਸਪੋਰਟ ਨੀਤੀ ਦੀ ਜਦ ਹੇਠ ਬਾਦਲ ਪਰਿਵਾਰ ਦੀਆਂ ਲਗਜ਼ਰੀ ਬੱਸਾਂ ਵੀ ਆਉਣਗੀਆਂ। ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ‘ਚ ਲਗਜ਼ਰੀ ਬੱਸਾਂ ‘ਤੇ ਟੈਕਸ ਵਧੇਗਾ। ਇਸ ਦਾ ਵੱਡਾ ਅਸਰ ਬਾਦਲ ਪਰਿਵਾਰ ਦੀ ਟਰਾਂਸਪੋਰਟ ਦੇ ਪਵੇਗਾ ਕਿਉਂਕਿ ਪੰਜਾਬ ਵਿੱਚ ਸਭ ਤੋਂ ਵੱਧ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਚੱਲਦੀਆਂ ਹਨ।ਪੰਜਾਬ ਦੇ ਵਿੱਤ …

Read More »

ਮੁੱਖ ਅਧਿਆਪਕ ਬੰਟੀ ਚਹਿਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਸੰਦੌੜ, 5 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਕਾਲ ਕਾਲਜ ਕੌਸ਼ਲ ਦੇ ਐਗਜੈਕਟਿਵ ਮੈਂਬਰ ਤੇ ਉੱਘੇ ਸਿੱਖਿਆ ਸਾਸ਼ਤਰੀ ਪਿ੍ਰੰਸੀਪਲ ਹਰਚੇਤ ਸਿੰਘ ਚਹਿਲ ਸੰਗਰੂਰ ਦੇ ਨੌਜਵਾਨ ਸਪੁੱਤਰ ਮੁੱਖ ਅਧਿਆਪਕ ਜਸਵਿੰਦਰ ਸਿੰਘ ਉਰਫ ਬੰਟੀ ਚਹਿਲ ਦੀ ਅਚਾਨਕ ਹੋਈ ਮੌਤ ਤੇ ਇਲਾਕੇ ਦੇ ਸਿੱਖਿਆ ਜਗਤ ਵਿੱਚ ਸੋਗ ਦੀ ਲਹਿਰ ਹੈ ਇਸ ਮੌਕੇ ਪਰਿਵਾਰ ਨਾਲ ਪਿ੍ਰੰਸੀਪਲ ਰਜਿੰਦਰ ਕੁਮਾਰ ,ਪ੍ਰਧਾਨ ਦਿਲਵਿੰਦਰ ਸਿੰਘ ਗਰੇਵਾਲ, ਮਾ. …

Read More »

ਪਾਤਸ਼ਾਹ ਪੱਤਰਕਾ ਵੱਲੋਂ ਬਾਬਾ ਬਲਬੀਰ ਸਿੰਘ ਫ਼ਖਰ-ਏ-ਕੌਮ ਐਵਾਰਡ ਨਾਲ ਸਨਮਾਨਿਤ

ਨਵੀਂ ਦਿਲੀ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨਾਮਵਰ ਧਾਰਮਿਕ ਸੱਚੇ ਪਾਤਸ਼ਾਹ ਪੱਤਰਕਾ ਵੱਲੋਂ ਆਪਣਾ ਪੰਦਰਵਾਂ ਸਲਾਨਾ ਇਨਾਮ ਵੰਡ ਸਮਾਗਮ ਰਸ਼ੀਅਨ ਕਲਚਰਲ ਇੰਸਟੀਚਿਊਟ ਸੈਂਟਰ ਵਿਖੇ ਕੀਤਾ ਗਿਆ। ਜਿਸ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀਆਂ ਕੌਮ ਪ੍ਰਤੀ ਸ਼ਾਨਦਾਰ ਸੇਵਾਵਾਂ ਦੀ ਸਤਿਕਾਰ ਵਜੋਂ ਫ਼ਖਰ-ਏ-ਕੌਮ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ ਡਾ. ਲੱਖਾ …

Read More »

ਨਿੱਜੀ ਸਕੂਲਾਂ ਦੀਆਂ ਫੀਸਾਂ ਤੇ ਸੇਫ ਸਕੂਲ ਵਾਹਨ ਸਕੀਮ ਸਬੰਧੀ ਸਿੱਖਿਆ ਵਿਭਾਗ ਵੱਲੋਂ ਮੀਟਿੰਗ

ਬਟਾਲਾ, 5 ਅਪਰੈਲ (ਨਰਿੰਦਰ ਬਰਨਾਲ) – ਨਿੱਜੀ ਸਕੂਲਾਂ ਦੀਆਂ ਫੀਸਾਂ ਅਤੇ ਸੇਫ ਸਕੂਲ ਵਾਹਨ ਸਕੀਮ ਸਬੰਧੀ ਬਣਾਏ ਗਏ ਕਾਨੂੰਨਾਂ ਦੀ ਜਾਣਕਾਰੀ ਦੇਣ ਵਾਸਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋ ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਤਹਿਸੀਲ ਬਟਾਲਾ ਦੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਦੀ ਇਕ ਜਰੂਰੀ ਮੀਟਿੰਗ ਕੀਤੀ ਗਈ। ਇਸ ਮਿਟੰਗ ਵਿੱਚ ਐਸ.ਡੀ.ਐਮ ਬਟਾਲਾ ਪਿਰਥੀ ਸਿੰਘ ਤੇ ਜ਼ਿਲ੍ਰਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸਤਿੰਦਰਬੀਰ …

Read More »

ਕਿਸੇ ਸਾਜਿਸ਼ ਦੇ ਤਹਿਤ ਹੀ ਹੋ ਰਹੀਆਂ ਹਨ ਬੇਅਦਬੀਆਂ, ਸਮੇਂ ਦੀਆਂ ਸਰਕਾਰਾਂ ਵੀ ਅਸਫਲ- ਜਥੇਦਾਰ

ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) –  ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਆਖਿਆ ਹੈ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਵਿਚ ਨਹੀਂ ਆ ਰਹੀਆਂ। ਮਾਣਕਪੁਰਾ, ਤਰਨ ਤਾਰਨ ਅਤੇ ਮੁਕਤਸਰ ਨੇੜੇ ਹੋਈਆਂ ਘਟਨਾਵਾਂ ਨਾਲ ਹਰ ਸਿੱਖ ਦਾ ਹਿਰਦਾ ਤੜਫ ਉਠਿਆ ਹੈ ਕਿ …

Read More »

ਬੀ.ਐਸ.ਐਫ ਨੇ 15 ਪੈਕਟ ਹੈਰੋਇਨ ਕੀਤੀ ਬਰਾਮਦ

ਭਿੱਖੀਵਿੰਡ / ਖਾਲੜਾ 5 ਅਪ੍ਰੈਲ (ਕੰਬੋਕੇ, ਭਾਟੀਆ) – ਹਿੰਦ-ਪਾਕਿ ਦੀ ਖਾਲੜਾ ਸਰਹੱਦ ‘ਤੇ ਤੈਨਾਤ ਬੀ.ਐਸ.ਐਫ ਦੀ 87 ਬਟਾਲੀਅਨ ਨੇ ਬੀਤੀ ਰਾਤ ਪਾਕਿਸਤਾਨ ਵਲੋਂ ਆਈ 15 ਕਿਲੋਗ੍ਰਾਮ ਹੈਰੋਇਨ ਦੀ ਖੇਪ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜਾਰ ਵਿਚ ਕੀਮਤ 75 ਕਰੋੜ ਰੁਪਏ ਦੱਸੀ ਜਾਂਦੀ ਹੈ।ਸੂਚਨਾ ਅਨੁਸਾਰ ਪਾਕਿਸਤਾਨੀ ਤਸਕਰ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਵਾਪਸ ਪਾਕਿਸਤਾਨ ਵੱਲ …

Read More »

ਮਾਣਕਪੁਰਾ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਹਿਰਾਸਤ `ਚ ਲਏ ਤਿੰਨ ਵਿਅਕਤੀ

ਸਰਬਤ ਖਾਲਸਾ ਦੇ ਥਾਪੇ ਜਥੇਦਾਰਾਂ ਨੇ ਦੋਸ਼ੀਆਂ ਖਿਲਾਫ ਮੰਗੀ ਕਾਰਵਾਈ ਭਿੱਖੀਵਿੰਡ / ਖਾਲੜਾ 5 ਅਪ੍ਰੈਲ (ਕੰਬੋਕੇ, ਭਾਟੀਆ) – ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਮਾਣਕਪੁਰਾ ਦੇ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਵਿਖੇ ਬੀਤੇਂ ਦਿਨੀ ਹੋਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਸੰਬੰਧ ਵਿਚ ਪੁਲਿਸ ਵਲੋਂ ਸ਼ੱਕ ਦੇ ਆਧਾਰ ‘ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਰਬਜੀਤ ਸਿੰਘ ਤੋਂ ਇਲਾਵਾ ਸੁਖਦੇਵ ਸਿੰਘ …

Read More »

ਢਾਈ ਗਜ਼ ਦੀ ਜ਼ਮੀਨ

ਮਿਲਣੀ ਓਹੀ ਢਾਈ ਗਜ਼ ਦੀ ਜ਼ਮੀਨ ਸੱਜਣਾ, ਲੱਖਾਂ ਮਹਿਲ ਮਾੜੀਆਂ, ਭਾਵੇਂ ਉਸਾਰੀਆਂ ਨੇ । ਹੋਣੇ ਦਰਗਾਹੀ ਨਿਬੇੜੇ ਤੇਰੇ ਕਰਮਾਂ ਦੇ, ਆਉਣੀਆਂ ਸਾਂਹਵੇ, ਜੋ ਠੱਗੀਆਂ ਮਾਰੀਆਂ ਨੇ । ਉਸ ਵੇਲੇ ਨਾ ਕਿਸੇ ਤੇਰੀ ਵਾਤ ਪੁੱਛਣੀ, ਫਿਰ ਲੱਗਣੀਆਂ ਚੋਟਾਂ ਕਰਾਰੀਆਂ ਨੇ । ਮਰਨ ਤੱਕ ਵੀ ਰੰਗ “ਮੈਂ” ਦਾ ਰਹੇ ਚੜਿਆ, ਸੂਹੇ ਰੰਗ ਜਿਵੇਂ ਰੰਗੇ ਲਰਾਰੀਆਂ ਨੇ । ਨਾ ਫਰਕ ਮਿੱਟੀ ਤੇ ਤੇਰੇ …

Read More »

ਸ਼ਰਾਬ ਬਨਾਮ ਨਤੀਜਾ

“ਕੀ ਗੱਲ ਰਮੇਸ਼, ਬੜਾ ਉਦਾਸ ਐ…ਖੁਸ਼ ਹੋ ਯਾਰ, 31 ਮਾਰਚ ਨੂੰ ਆਪਣਾ ਰਿਜ਼ਲਟ ਆ ਰਿਹਾ ਐ। ਸਾਲ ਭਰ ਦੀ ਮਿਹਨਤ ਦਾ ਫ਼ਲ ਮਿਲੇਗਾ”, ਰਾਮ ਨੇ ਚੁੱਪ ਬੈਠੇ ਰਮੇਸ਼ ਨੂੰ ਕਿਹਾ। “ਤੇ 31 ਮਾਰਚ ਸਾਨੂੰ ਦੁੱਖ ਵੀ ਬੜਾ ਦੇਵੇਗੀ’, ਰਮੇਸ਼ ਨੇ ਕਿਹਾ। “ਦੁੱਖ ਕੀ ਯਾਰ…ਆਪਾਂ ਦਸਵੀਂ ‘ਚ ਹੋ ਜਾਵਾਂਗੇ…ਖੁਸ਼ੀ ਦੀ ਤਾਂ ਗੱਲ ਐ”, ਰਾਮ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ। “ਸਵੇਰ ਦੀ …

Read More »