Wednesday, November 25, 2026

ਪੰਜਾਬੀ

ਕਿਲਾ ਮੰਡੀ ਬਟਾਲਾ ਵਿਖੇ ਸ੍ਰੀ ਰਮਾਇਣ ਦੇ ਪਾਠ ਆਰੰਭ

ਬਟਾਲਾ, 4 ਅਪ੍ਰੈਲ (ਨਰਿੰਦਰ ਬਰਨਾਲ)- ਬਜਰੰਗ ਭਵਨ ਕਿਲਾ ਮੰਡੀ ਬਟਾਲਾ ਵਿਖੇ ਸ੍ਰੀ ਰਮਾਇਣ ਦੇ ਪਾਠ ਆਰੰਭ ਕੀਤੇ ਗਏ। ਇਸ ਮੌਕੇ ਪ੍ਰਧਾਨ ਸ੍ਰੀ ਰਾਮ ਸਰਨ ਭਾਟੀਆ ਦੀ  ਯੌਗ ਅਗਵਾਈ ਵਿਚ ਸੂਰੂ ਕੀਤੇ ਪਾਠ ਦੌਰਾਨ ਸਾਰੇ ਮੈਬਰ ਨਤਮਸਕਤ ਹੋਏ। ਪਾਠ ਤੇ ਲਾਗਏ ਜਾਣ ਵਾਲੇ ਲੰਗਰ ਦੀਆਂ ਡਿਉਟੀਆਂ ਵੀ ਲਗਾਦਿਤੀਆਂ ਗਈਆਂ ਹਨ, ਇਸ ਮੌਕੇ ਹਾਜਰ ਮੈਬਰਾਂ ਵਿਚ ਸ੍ਰੀ ਨਰਿੰਦਰ ਬਿਸਟ ਨੇ ਦੱਸਿਆ ਕਿ …

Read More »

ਅਮਨਦੀਪ ਹਸਪਤਾਲ ਨੇ ਦੇਵ ਸਮਾਜ ਕਾਲਜ਼ ਫ਼ਾਰ ਵੋਮੈਨ ਦੀਆਂ ਵਿਦਿਆਰਥਣਾਂ ਨੂੰ ਫਸਟ-ਏਡ ਸਿਖਾਈ

ਫਿਰੋਜ਼ਪੁਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਉੱਤਰ ਭਾਰਤ ਦੇ ਮੋਹਰੀ ਹਸਪਤਾਲ- ਅਮਨਦੀਪ ਹਸਪਤਾਲ, ਅੰਮ੍ਰਿਤਸਰ ਨੇ ਆਪਣੇ ਸਮਾਜਿਕ ਸਰੋਕਾਰਾਂ ਨੂੰ ਨਿਭਾਉਂਦੇ ਹੋਏ, ਬਹੁਤ ਸਾਰੇ ਸਮਾਜ ਸੁਧਾਰ ਦੇ ਕੰਮ ਅਰੰਭੇ ਹੋਏ ਹਨ। ਇਸੇ ਲੜੀ ਅਧੀਨ ਬੀਤੇ ਦਿਨੀਂ ਫਿਰੋਜ਼ਪੁਰ ਦੀ ਪ੍ਰਮੁੱਖ ਵਿਦਿਅਕ ਸੰਸਥਾ-ਦੇਵ ਸਮਾਜ ਕਾਲਜ਼ ਫ਼ਾਰ ਵੋਮੈਨ `ਚ ਫਰਸਟ ਏਡ `ਤੇ ਵਿਸ਼ੇਸ਼ ਸੇਮੀਨਾਰ ਡਾ. ਆਯੋਜਨ ਕੀਤਾ. ਜਿਸਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਰੋਜਾਨਾ ਜੀਵਨ …

Read More »

ਸਖਤ ਮਿਹਨਤ ਦਾ ਨਤੀਜਾ ਹੈ ਸਫਲਤਾ ਦੀਆਂ ਡਿਗਰੀਆਂ – ਐਡਵੋਕੇਟ ਕਪੂਰ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਨੌਜਵਾਨਾਂ ਨੂੰ ਜੀਵਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਸਮਾਜ ਵਿਚ ਫੈਲੀਆਂ ਬੁਰਾਈਆਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਸਕੱਤਰ ਜੇ.ਕੇ ਕਪੂਰ ਨੇ ਡੀ.ਏ.ਵੀ ਕਾਲਜ ਦੇ 59ਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਕੀਤਾ।ਉਨ੍ਹਾਂ ਨੇ ਕਾਲਜ ਦੇ 1050 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਤੇ ਉਨ੍ਹਾਂ ਦੇ …

Read More »

ਨਿੱਜੀ ਸਕੂਲਾਂ `ਤੇੇ ਸਰਕਾਰੀ ਹੁਕਮਾਂ ਨੂੰ ਛਿਕੇ ਟੰਗ ਕੇ ਮਨਮਾਨੀ ਦੇ ਲਾਏ ਦੋਸ਼

ਅਲਗੋਂ ਕੋਠੀ, 4 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਨਿੱਜੀ ਸਕੂਲਾਂ ਵਾਲੇ ਸਰਕਾਰੀ ਹੁਕਮਾਂ ਨੂੰ ਛਿਕੇ ਟੰਗ ਕੇ ਜੋ ਮਨਮਾਨੀ ਕਰ ਰਹੇ ਹਨ, ਉਸ ਨੂੰ ਨੱਥ ਪਾਉਣੀ ਜਰੂਰੀ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਅਲਗੋਂਕੋਠੀ ਦੇ ਮੰਡਲ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਮਾਜ ਸੇਵੀ ਅਮਰਜੀਤ ਸਿੰਘ ਅਮਰਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਇਕ ਤਾਂ ਪਹਿਲਾਂ ਹੀ ਲੋਕ …

Read More »

ਹਮਾਇਤ ਲੈਣ ਸਿਰਸਾ ਸਾਧ ਦੇ ਡੇਰੇ ਜਾਣ ਵਾਲੇ ਲੀਡਰ 17 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

ਤਖਤਾਂ ਦੇ ਜਥੇਦਾਰਾਂ ਨੇ ਇਕੱਤਰਤਾ ‘ਚ ਕਈ ਮਸਲੇ ਵਿਚਾਰੇ- ਜਗਦੀਸ਼ ਝੀਂਡਾ ਨੂੰ ਮੁਆਫੀ ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮਿਤੀ 22 ਚੇਤ ਸੰਮਤ ਨਾਨਕਸ਼ਾਹੀ 549 ਮੁਤਾਬਿਕ (4 ਅਪ੍ਰੈਲ 2017) ਦਿਨ ਮੰਗਲਵਾਰ ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ।ਇਸ ਇਕੱਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ …

Read More »

ਯੂਨੀਵਰਸਿਟੀ ਕਾਲਜ ਸੁਜਾਨਪੁਰ ’ਚ ਪਹਿਲਾ ਸਲਾਨਾ ਇਨਾਮ ਵੰਡ ਸਮਾਰੋਹ

ਇਸ ਸ਼ੈਸ਼ਨ ਤੋਂ ਮੈਡੀਕਲ, ਨਾਨ ਮੈਡੀਕਲ ਅਤੇ ਕੰਪਿਊਟਰ ਕੋਰਸ ਸ਼ੁਰੂ ਕੀਤੇ ਜਾਣਗੇ ਸੁਜਾਨਪੁਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਪਹਿਲਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡੀਨ, ਕਾਲਜ ਵਿਕਾਸ ਕੌਂਸਲ ਆਰ ਕੇ ਮਹਾਜਨ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ।ਉਨਾਂ ਨੇ ਗਿਆਨ ਰੂਪੀ ਜ਼ੋਤ ਜਗਾ ਕੇ  ਸਮਾਗਮ ਦਾ …

Read More »

ਧਾਰਮਿਕ ਐਲਬਮ `ਅਪਨੀ ਮਿਹਰ ਕਰ` ਨੂੰ ਮਿਲਿਆ ਪੀ. ਟੀ. ਸੀ ਮਿਊਜ਼ਿਕ ਐਵਾਰਡ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀਂ ਪੀ. ਟੀ. ਸੀ ਚੈਨਲ ਵੱਲੋਂ ਪੰਚਕੂਲਾ ਵਿਖੇ `ਪੀ. ਟੀ. ਸੀ. ਮਿਊਜ਼ਿਕ ਐਵਾਰਡ` ਪੋ੍ਰਗਰਾਮ ਕਰਵਾਇਆ ਗਿਆ।ਜਿਸ ਵਿਚ ਸੰਗੀਤ ਦੀਆਂ ਅਲੱਗ-ਅਲੱਗ ਸ਼੍ਰੇਣੀਆਂ ਨੂੰ ਮਿਊਜ਼ਿਕ ਐਵਾਰਡਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਇਨ੍ਹਾਂ ਸ਼ੇ੍ਰਣੀਆਂ ਵਿੱਚੋਂ ਹੀ ਇਕ ਸ਼ੇ੍ਰਣੀ `ਬੈਸਟ ਰਿਲੀਜ਼ਿਅਸ ਐਲਬਮ` ਦਾ ਐਵਾਰਡ ਇਸ ਸਾਲ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਗੁਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ …

Read More »

ਡੀ.ਏ.ਵੀ ਕਾਲਜ ਦੇ ਵਿਦਿਆਰਥੀ ਐਮ.ਐਚ.ਆਰ.ਡੀ ਵਲੋਂ ਸਨਮਾਨਿਤ

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਵਿਦਿਆਰਥੀਆਂ ਨੂੰ ਮਨੁੱਖ ਸਰੋਤ ਅਤੇ ਪੇਂਡੂ ਵਿਕਾਸ ਮੰਤਰਾਲਾ ਵਲੋਂ ਸਨਮਾਨਿਤ ਕੀਤਾ ਗਿਆ, ਜਿਸ ਨਾਲ ਕਾਲਜ ਨੇ ਇੱਕ  ਨਵੀਂ ਉਪਲੱਬਧੀ ਨੂੰ ਹਾਸਲ ਕਰ ਕੇ ਉਚ ਮੁਕਾਮ ਨੂੰ ਛੂਹਿਆ ਹੈ।ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਚੁਣੇ ਹੋਏ ਵਲੰਟੀਅਰਾਂ ਦੀ ਕਾਨਫਰੰਸ ਦੌਰਾਨ ਕਾਲਜ ਦੇ ਪ੍ਰੋਫੈਸਰ ਕਪਿਲ ਗੋਇਲ ਦੇ ਨਾਲ ਵਿਦਿਆਰਥੀ ਸੋਹਮ ਸ਼ਰਮਾ, ਵੇਦਾਂਤ ਅਤੇ …

Read More »

ਤੀਜੀ ਜਮਾਤ ਦਾ ਇੰਨਟਰੈਕਸ਼ਨ ਕਮ ਓਰੀਐਨਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਪਿੰਡ ਸੁਲਤਾਨਵਿੰਡ ਲਿੰਕ ਰੋਡ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਤੀਜੀ ਜਮਾਤ ਦਾ ਇੰਟਰੈਕਸ਼ਨ ਕਮ ਓਰੀਐਂਨਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ।ਪ੍ਰੋਗਰਾਮ ਦਾ ਆਗਾਜ਼ ਸਕੂਲ ਸ਼ਬਦ ਗਾਇਣ ਕਰ ਕੇ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ …

Read More »

ਆਈ.ਆਈ.ਐਮ ਅੰਮ੍ਰਿਤਸਰ ਕੈਂਪਸ ਦੀ ਉਸਾਰੀ `ਚ ਦੇਰੀ `ਤੇ ਜਤਾਈ ਚਿੰਤਾ

ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) –  ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ) ਅੰਮ੍ਰਿਤਸਰ ਦੇ ਸਥਾਈ ਕੈਂਪਸ ਦੀ ਉਸਾਰੀ ਲਈ ਪੂਰੀ ਤਰ੍ਹਾਂ ਸੁਹਿਰਦ ਨਹੀਂ ਹਨ।ਬੇਸ਼ੱਕ ਪੰਜਾਬ ਦੀ ਸਾਬਕਾ ਬਾਦਲ ਸਰਕਾਰ ਨੇ ਇਸ ਵੱਕਾਰੀ ਕੇਂਦਰੀ ਪ੍ਰਬੰਧਨ ਸੰਸਥਾ ਲਈ ਮੁੱਖ ਜੀ.ਟੀ ਰੋਡ ਦੇ ਬਿਲਕੁੱਲ ਨਜਦੀਕ ਨਿਜਰਪੁਰਾ ਪਿੰਡ ਦੀ ਜੂਹ ਵਿੱਚ 60 ਏਕੜ ਕੀਮਤੀ ਜਮੀਨ ਦਾ ਪ੍ਰਬੰਧ ਕਰਕੇ ਆਈ.ਆਈ.ਐਮ …

Read More »