ਅੰਮ੍ਰਿਤਸਰ, 25 ਨਵੰਬਰ (ਜਸਬੀਰ ਸਿੰਘ ਸੱਗੂ)- ਲਗਭਗ 32 ਸਾਲਾਂ ਉਪਰੰਤ ਬੜੋਦਾ ਤੋਂ ਗੁਰੂ ਨਗਰੀ ਤੋਂ ਵਿਦਿਆ ਪ੍ਰਾਪਤ ਕਰਨ ਵਾਲੇ ਕੈਪਟਨ ਰਾਜੀਵ ਕੁਮਾਰ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਫੌਜ ਦੇ ਵੱਖ-ਵੱਖ ਵਿਭਾਗਾਂ ਵਿੱਚ ਕੈਰੀਅਰ ਬਣਾਉਣ ਲਈ ਦਾਖਲੇ ਸੰਬੰਧੀ ਬੱਚਿਆਂ ਨੂੰ ਵਿਸ਼ੇਸ਼ ਤੌਰ …
Read More »ਪੰਜਾਬੀ
ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣ ਵਾਲੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਹੋਵੇਗੀ – ਪ੍ਰੋ. ਬਡੂੰਗਰ
ਅੰਮ੍ਰਿਤਸਰ, 25 ਨਵੰਬਰ (ਗੁਰਪ੍ਰੀਤ ਸਿੰਘ) – ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣ ਵਾਲੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਹੋਵੇਗੀ ਤੇ ਕੌਮ ਦਾ ਨਿਆਰਾਪਣ ਬਰਕਰਾਰ ਰੱਖਣ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ …
Read More »ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ 27 ਨਵੰਬਰ ਨੂੰ- ਬੇਦੀ
ਅੰਮ੍ਰਿਤਸਰ, 25 ਨਵੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ-ਘਰ ਦੇ ਰਬਾਬੀ ਅਤੇ ਰਬਾਬੀ ਪਰੰਪਰਾ ਦੇ ਮੋਢੀ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ 27 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪੈ੍ਰਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ …
Read More »ਪ੍ਰੋ. ਬਡੂੰਗਰ ਵਲੋਂ ਉੱਘੀ ਲੇਖਕਾ ਬੀਬੀ ਪ੍ਰਭਜੋਤ ਕੌਰ ਦਿੱਲੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ
ਅੰਮ੍ਰਿਤਸਰ, 25 ਨਵੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬੀ ਦੀ ਉੱਘੀ ਲੇਖਕਾ ਬੀਬੀ ਪ੍ਰਭਜੋਤ ਕੌਰ ਦਿੱਲੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬੀਬੀ ਪ੍ਰਭਜੋਤ ਕੌਰ ਕਿਸੇ ਵੀ ਜਾਣ ਪਹਿਚਾਣ ਦੀ ਮੁਥਾਜ ਨਹੀਂ ਹਨ ਜਿਨ੍ਹਾਂ ਨੂੰ …
Read More »ਵਿਆਹ ਦੇ ਮੌਕੇ ਚੈੱਕ ਰਾਹੀ ਦਿੱਤਾ ਸ਼ਗਨ ਕਾਲੇ ਧਨ ਦੇ ਪ੍ਰਚਲਣ ਦੀ ਸਮਾਪਤੀ ਵੱਲ ਅਹਿਮ ਕਦਮ
ਅਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ)- ਮੋਦੀ ਸਰਕਾਰ ਵਲੋਂ 500 ਤੇ ਹਜਾਰ ਦੇ ਨੋਟ ਬੰਦ ਕਰਨ ਨਾਲ ਜਿਥੇ ਬੈਂਕਾਂ ਸਾਹਮਣੇ ਵੱਡੀਆਂ ਲਾਈਨਾਂ ਵਿੱਚ ਖਲੋਣ ਲਈ ਲੋਕ ਮਜ਼ਬੂਰ ਹਨ, ਉਥੇ ਕਾਰੋਬਾਰ ਤੇ ਵਿਆਹ ਸ਼ਾਦੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ।ਵਿਆਹ ਵਾਲੇ ਘਰ ਵਿੱਚ ਤਾਂ ਨੋਟਬੰਦੀ ਦਾ ਮਾੜਾ ਅਸਰ ਪਿਆ ਹੀ ਹੈ, ਇਸ ਦੇ ਨਾਲ ਹੀ ਵਿਆਹ ਵਿੱਚ ਸ਼ਮੂਲੀਆਤ ਕਰਨ ਵਾਲੇ ਰਿਸ਼ਤੇਦਾਰ ਤੇ …
Read More »ਮਹਾਨ ਤਪੱਸਵੀ ਸੰਤ ਬਾਬਾ ਸੁਖਪਾਲ ਸਿੰਘ ਚੰਨਣਕੇ ਦੀ 12ਵੀਂ ਬਰਸੀ 1 ਦਸੰਬਰ ਨੂੰ
ਚੌਂਕ ਮਹਿਤਾ, 25 ਨਵੰਬਰ (ਜੋਗਿੰਦਰ ਸਿੰਘ ਮਾਣਾ) – ਗੁਰਦੁਆਰਾ ਬਾਬਾ ਚੰਨਣ ਜੀ ਪਿੰਡ ਚੰਨਣਕੇ ਵਿਖੇ ਮਹਾਨ ਤਪੱਸਵੀ ਸੱਚਖੰਡ ਵਾਸੀ ਸੰਤ ਬਾਬਾ ਸੁਖਪਾਲ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 12ਵੀਂ ਬਰਸੀ ਅਤੇ ਮਹਾਨ ਕੀਰਤਨ ਦਰਬਾਰ 1 ਦਸੰਬਰ ਦਿਨ ਵੀਰਾਵਾਰ ਨੂੰ ਬੜ੍ਹੀ ਸ਼ਰਧਾ ਤੇ ਭਾਵਨਾ ਸਾਹਿਤ ਮਨਾਇਆ ਜਾ ਰਿਹਾ ਹ।, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਮਾਜ ਸੇਵੀ ਬਾਬਾ ਸੁਖਵੰਤ …
Read More »ਸਹਿਕਾਰੀ ਬੈਂਕਾਂ ਤੋਂ ਕਿਸਾਨਾਂ ਨੂੰ ਮਿਲਣ ਵਾਲੀ ਰਕਮ ਬਾਰੇ ਅਜੇ ਕੋਈ ਦਿਸ਼ਾ ਨਿਰਦੇਸ਼ ਨਹੀ
ਚੌਕ ਮਹਿਤਾ, 25 ਨਵੰਬਰ (ਜੋਗਿੰਦਰ ਸਿੰਘ ਮਾਣਾ) – ਨੋਟਬੰਦੀ ਮਾਮਲੇ ਤੇ ਕੇਂਦਰ ਸਰਕਾਰ ਵਲੋਂ ਸਾਰੇ ਦੇਸ਼ ਦੇ ਕਿਸਾਨਾਂ ਨੁੰ 21 ਹਜ਼ਾਰ ਕਰੋੜ ਰੁਪੈ ਦੀ ਰਾਹਤ ਦੇਣ ਦਾ ਐਲਾਨ ਤਾ ਬੇਸ਼ਕ ਕਰ ਦਿਤਾ ਗਿਆ ਹੈ ਜੋ ਕਿ ਅਸਪੱਸ਼ਟ ਸੂਚਨਾ ਅਨੁਸਾਰ 31 ਦਸੰਬਰ ਤੱਕ ਨਾਬਾਰਡ ਰਾਹੀਂ ਕਿਸਾਨਾਂ ਤੱਕ ਪੁੱਜਦੀ ਕੀਤੀ ਜਾਵੇਗੀ ।ਪਰ ਇਸ ਸਮੇਂ ਜਦਕਿ ਕਣਕ ਦੀ ਢੁਕਵੀਂ ਬਿਜਾਈ ਦਾ ਸਮਾਂ ਤੇਜ਼ੀ …
Read More »ਮਜੀਠੀਆ ਨੇ 5 ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫ਼ਤ ਦਵਾਈਆਂ ਤੇ ਲੈਬਾਰਟਰੀ ਟੈਸਟ ਕੇਂਦਰਾਂ ਦਾ ਕੀਤਾ ਉਦਘਾਟਨ
ਮਜੀਠਾ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ;ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨਾਲ ਹੀ ਝੂਠ ਤੇ ਧੋਖੇ ਦੀ ਰਾਜਨੀਤੀ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਬਦਰੰਗ ਲਿਫਾਫੇ ਵਾਂਗ ਵਾਪਸ ਭੇਜਣਗੇ ਹੀ ਸਗੋਂ ਪੰਜਾਬ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦਾ ਵਜ਼ੂਦ ਦਿੱਲੀ ਵਿੱਚ ਵੀ ਨਹੀਂ ਰਹੇਗਾ। ਮਜੀਠੀਆ ਅੱਜ ਰਾਜ ਸਰਕਾਰ …
Read More »ਛੀਨਾ ਨੇ ਗਿ: ਦਿੱਤ ਸਿੰਘ ਰਚਨਾਵਲੀ ਪੁਸਤਕ ‘ਧਰਮ ਤੇ ਫਲਸਫ਼ਾ’ ਨੂੰ ਕੀਤਾ ਲੋਕ ਅਰਪਿਤ
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) – ਇਸ ਸਮੇਂ ਸਿੱਖ ਧਰਮ ਦੇ ਸਿਧਾਂਤ ਤੇ ਰਹਿਤ ਮਰਿਯਾਦਾ ਦੇ ਸਹੀ ਸਰੂਪ ਨੂੰ ਪ੍ਰਚਾਰਨ ਅਤੇ ਇਨ੍ਹਾਂ ਦੀ ਮੁੜ ਸਥਾਪਤੀ ਲਈ ਗਿਆਨੀ ਦਿੱਤ ਸਿੰਘ ਨੇ ਜੋ ਸਾਹਿਤ ਰਚਿਆ ਹੈ, ਉਹ ਬਹੁਤ ਹੀ ਮੁੱਲਵਾਨ ਸੀ। ਇਸ ਸਮੇਂ ਜੇਕਰ ਸਿੱਖ ਧਰਮ ਸ਼ਾਸ਼ਤਰ ਦੀ ਪੁਨਰ ਵਿਆਖਿਆ ਹੋਈ ਤਾਂ ਉਹ ਗਿ: ਦਿੱਤ ਸਿੰਘ ਰਚਿਤ ਸਾਹਿਤ ਵਿੱਚੋਂ ਲੱਭੀ ਜਾ …
Read More »ਖ਼ਾਲਸਾ ਕਾਲਜ ਵਿਖੇ ਖੇਤੀ ਵਿੱਚ ਦੁਸ਼ਮਣ ਕੀੜਿਆਂ ਦੇ ਖਾਤਮੇ ਲਈ ‘ਬਾਇਓ ਲੈਬ ਸਥਾਪਿਤ’
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) – ‘ਕੁਦਰਤੀ ਖੇਤੀ’ ਨੂੰ ਪ੍ਰੋਤਸਾਹਿਤ ਲਈ ਉਚਿੱਤ ਕਦਮ ਚੁੱਕਦਿਆਂ ਇਤਿਹਾਸਕ ਖ਼ਾਲਸਾ ਕਾਲਜ ਵਿਖੇ ‘ਬਾਇਓ ਕੰਟਰੋਲ ਲੈਬ’ (ਬੀ.ਸੀ.ਐਲ) ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਫ਼ਸਲਾਂ ਅਤੇ ਸਬਜ਼ੀਆਂ ਨੂੰ ਲੱਗਣ ਵਾਲੇ ਕੀੜਿਆਂ ਨੂੰ ਕੁਦਰਤੀ ਤੌਰ ‘ਤੇ ਮਿੱਤਰ ਕੀੜਿਆਂ ਨਾਲ ਖ਼ਤਮ ਕਰਨ ਦੀਆਂ ਵਿਧੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।ਉਕਤ ਲੈਬ ਵਿੱਚ ਗੰਨਾ, ਜੈਵਿਕ ਬਾਸਮਤੀ, ਮੱਕੀ, ਕਪਾਹ, ਆਲੂ, …
Read More »
Punjab Post Daily Online Newspaper & Print Media