Wednesday, November 25, 2026

ਪੰਜਾਬੀ

ਕਿਸਾਨਾਂ ਵੱਲੋ ਸ਼ੂਗਰ ਮਿੱਲ ਕੀੜੀ ਅਫਗਵਾਨਾਂ ਵਿਰੁੱਧ ਹਰਚੋਵਾਲ ਵਿੱਚ ਚੱਕਾ ਜਾਮ

ਗੁਰਦਾਸਪੁਰ, 25  ਨਵੰਬਰ (ਗਗਨਦੀਪ ਸਿੰਘ ਰਿਆੜ) – ਕਿਸਾਨਾਂ ਵੱਲੋ ਗੰਨੇ ਦੀ ਕਿਸਮ 238 ਦਾ ਭਾਂਅ ਘੱਟ ਕਰਨ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਾਉਣ ਦੇ  ਵਜੋ  ਸ਼ੂਗਰ ਮਿੱਲ ਕੀੜੀ ਅਫਗਵਾਨਾਂ ਵਿਖੇ ਭਾਰੀ ਗਿਣਤੀ ਚ ਕਿਸਾਨਾਂ ਨੇ ਇੱਕਠੇ ਹੋ ਕਿ ਨਿੱਜੀ ਮਿੱਲ ਮਾਲਕਾਂ ਅਤੇ ਮੋਜੂਦਾ ਸਰਕਾਰ ਦੇ ਵਿਰੁੱਧ ਭੇਟ ਕਸਬਾ ਹਰਚੋਵਾਲ ਚੋਕ ਅੰਦਰ ਡੱਟ ਕੇ ਨਾਰੇਬਾਜ਼ੀ ਕਰਨ ਤੋ ਇਲਾਵਾਂ ਚੱਕਾ ਜਾਮ …

Read More »

ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ – ਬਸੰਤ ਗਰਗ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਬਸੰਤ ਗਰਗ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਮੀਟ ਦੀਆਂ ਦੁਕਾਨਾਂ 27, 28, 30 ਨਵੰਬਰ ਅਤੇ 1 ਦਸੰਬਰ 2016 ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਬਸੰਤ ਗਰਗ ਨੇ ਦੱਸਿਆ ਕਿ ਭਗਵਾਨ …

Read More »

ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਖੇਡ ਦਿਵਸ ਮਨਾਇਆ

ਅੰਮ੍ਰਿਤਸਰ, 23 ਨਵੰਬਰ (ਪ੍ਰੀਤਮ ਸਿੰਘ) – ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇੜੇ ਤਰਨ ਤਾਰਨ ਰੋਡ ਵਿਖੇ ਖੇਡ ਦਿਵਸ ਮਨਾਇਆ ਗਿਆ।ਬੱਚਿਆਂ ਨੇ ਸ਼ਬਦ ਗਾਇਣ ਉੇਪਰੰਤ ਆਏ ਹੋਏ ਮੁੱਖ ਮਹਿਮਾਨ ਸ਼ਰਨਜੀਤ ਸਿੰਘ ਰਜਿਸਟਰਾਰ ਗੁਰੂ ਨਾਨਕ ਯੂਨੀਵਰਸਿਟੀ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਕੂਲ ਬੈਂਡ ਨਾਲ ਸਲਾਮੀ ਦੇ ਕੇ ਸਵਾਗਤ ਕੀਤਾ।ਬਾਸਕਿਟ ਬਾਲ, ਵਾਲੀਬਾਲ, 100 ਤੇ 200 …

Read More »

ਬੀ.ਬੀ.ਕੇ ਡੀ.ਏ.ਵੀ ਵਿੱਚ ਡੀ.ਬੀ.ਟੀ ਵਲੋਂ ਗੈਸਟ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਫ਼ਿਜ਼ਿਕਸ ਵਿਭਾਗ ਵਿਖੇ ਡੀ.ਬੀ.ਟੀ ਵਲੋਂ ‘ਭੂਚਾਲ’ ਅਤੇ ‘ਰਿਲੇਸ਼ਨਸ਼ਿਪ ਅਮੰਗ ਸਾਇੰਸ’, ਤਕਨਾਲੋਜੀ ਅਤੇ ਇੰਜੀਨੀਅਰਿੰਗ’ ਵਿਸ਼ੇ ‘ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਡਾ. ਹਰਦੇਵ ਸਿੰਘ ਵਿਰਕ ਵਿਜ਼ਿਟਿੰਗ ਪ੍ਰੋਫੈਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਰਿਸੋਰਸ ਪਰਸਨ ਰਹੇ।ਜਿੰਨਾਂ ਦਾ ਕਾਲਜ ਸਟਾਫ ਅਤੇ ਵਿਦਿਆਰਥਣਾਂ ਵਲੋਂ ਸਵਾਗਤ ਕੀਤਾ ਗਿਆ। ਆਪਣੇ …

Read More »

ਮਾਸ-ਕੌਂਉਂਸਲਿੰਗ ਵਿਦਿਆਰਥੀਆਂ ਦੇ ਭਵਿੱਖ ਲਈ ਚਾਨਣ ਮੁਨਾਰਾ ਬਣੇਗੀ -ਸੈਣੀ

ਬਟਾਲਾ, 25 (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਅਤੇ ਰੋਜਗਾਰ ਵਿਭਾਗ ਪੰਜਾਬ ਵੱਲੋ ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ  ਸਿਖਿਆ ਅਫਸਰ ਸੈਕੰਡਰੀ ਸਤਿੰਦਰ ਬੀਰ ਸਿੰਘ , ਅਤੇ ਜਿਲ੍ਹਾ ਗਾਈਡੈਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਦੇ ਪ੍ਰਬੰਧਾਂ ਹੇਠ ਜਿਲੇ ਦੇ ਵੱਖ ਵੱਖ ਸਿਖਿਆ ਬਲਾਕਾਂ ਦੇ ਸਕੂਲਾਂ ਵਿਚ ਕੁੱਲ 23 ਪ੍ਰੋਗਰਾਮ ਅਤੇ 10 ਕਾਲਜ ਪੱਧਰ ਦੇ ਮਾਸ-ਕਾਉਸਲਿੰਗ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵੱਖ ਵੱਖ ਨੌਕਰੀਆਂ ਤੇ ਕੋਰਸਾਂ …

Read More »

ਮੋਬਾਇਲ ਫੋਨ ਨੇ ਨਿੱਘ ਭਰੇ ਰਿਸ਼ਤਿਆਂ ਨੂੰ ਇਕ ਸਕਰੀਨ ਤੱਕ ਕੀਤਾ ਸੀਮਤ

ਹਰਦਿਆਲ ਸਿੰਘ ਭੈਣੀ, ਅਲਗੋਂ ਕੋਠੀ ਦਲਜਿੰਦਰ ਰਾਜਪੁਤ ਅਲਗੋਂ ਕੋਠੀ ਅੱਜ ਦੀਆਂ ਵਿਗਿਆਨਕ ਕਾਢਾਂ ਨੇ ਜਿੱਥੇ ਅੱਜ ਮਨੁੱਖੀ ਜੀਵਨ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।ਘੰਟਿਆਂ ਚ ਹੋਣ ਵਾਲੇ ਕੰਮ ਮਿੰਟਾਂ ਸਕਿੰਟਾਂ ਵਿੱਚ ਕਰਨ ਦੀ ਸਮਰੱਥਾ ਦਿੱਤੀ ਹੈ ਲੱਖਾਂ ਹਜਾਰਾਂ ਮੀਲਾਂ ਦੀਆਂ ਦੂਰੀਆਂ ਨੂੰ ਘਟਾ ਦਿੱਤਾ ਹੈ ਇਨਾਂ ਕ੍ਰਾਤੀਕਾਰੀ ਕਾਢਾਂ ਚੋ ਇਕ ਕਾਢ ਹੈ ਮੋਬਾਇਲ ਫੋਨ ਜਿਸ ਨੇ ਪੂਰੀ ਦੁਨੀਆਂ ਇਕ ਪਿੰਡ …

Read More »

ਆਮ ਆਦਮੀ ਪਾਰਟੀ ਵੱਲੋਂ ਹਲਕਾ ਮਜੀਠਾ ‘ਚ ਸਰਗਰਮੀਆਂ ਤੇਜ਼

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਜੀਠਾ ‘ਚ ਆਪਣੀਆਂ ਸਰਗਰਮੀਆਂ ਤੇਜ਼ ਕਰਨ ਹਿੱਤ ਅੱਜ ਹਲਕੇ ਦੇ ਵੱਡੇ ਪਿੰਡ ਬੇਗੇਵਾਲ ਵਿਖੇ ਸਰਕਲ ਇੰਚਾਰਜਾਂ ਅਤੇ ਸਰਗਰਮ ਵਾਲੰਟੀਅਰਾਂ ਦੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਸਮੁੱਚੇ ਹਲਕੇ ਦੇ 193 ਬੂਥਾਂ ਮੁਤਾਬਿਕ 25 ਸਰਕਲ ਇੰਚਾਰਜ ਚੁਣਨ ਦਾ ਫੈਸਲਾ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਜ਼ੋਨ ਨਿਗਰਾਨ ਰਾਹੁਲ …

Read More »

ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਦਾ ਵਡਾਲਾ ਗ੍ਰੰਥੀਆਂ ਵਿਖੇ ਗੁਰਮਤਿ ਮੁਕਾਬਲੇ ‘ਚ ਦੂਸਰਾ ਸਥਾਨ

ਚੌਂਕ ਮਹਿਤਾ, 24 ਨਵੰਬਰ (ਜੋਗਿੰਦਰ ਸਿੰਘ ਮਾਣਾ) – ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਦੇ ਵਿਦਿਆਰਥੀਆਂ ਨੇ ਸ਼ਹੀਦ ਸਿੰਘਾਂ ਦੀ …

Read More »

ਖ਼ਾਲਸਾ ਕਾਲਜ ਵੂਮੈਨ ਦੀ ਖਿਡਾਰਣ ਨੇ ਡਿਸਕਸ ਥਰੋ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਫਾਰ ਵੂਮੈਨ ਬੀ. ਏ. ਸਮੈਸਟਰ-3 ਦੀ ਖਿਡਾਰਣ ਕਿਰਨਦੀਪ ਕੌਰ ਨੇ ਪੁਣੇ ਵਿਖੇ ਹੋਏ ’32ਵੇਂ ਨੈਸ਼ਨਲ ਜੂਨੀਅਰ ਐਥਲੀਟ ਚੈਂਪੀਅਨਸ਼ਿਪ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ।ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਕਤ ਵਿਦਿਆਰਥਣ ਜਿਸਨੇ ਪੂਰੇ ਪੰਜਾਬ ਵਿੱਚੋਂ …

Read More »

ਚੋਣ ਖਰਚਾ ਨਿਗਰਾਨੀ ਟੀਮਾਂ ਨੂੰ ਦਿੱਤੀ ਟ੍ਰੇਨਿੰਗ

  ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) -ਨਿਰਪੱਖ ਅਤੇ ਅਜਾਦ ਚੋਣਾਂ ਕਰਾਉਣ ਦੇ ਮਕਸਦ ਨਾਲ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲੇ ਵਿੱਚ ਚੋਣ ਖਰਚਾ ਨਿਗਰਾਨੀ ਟੀਮਾ ਤਹਿਤ ਵਿਡੀਓ ਸਰਵੀਲੈਂਸ ਟੀਮ, ਵਿਡੀਓ ਵੀਊਵਗ ਟੀਮ ਅਤੇ ਅਕਾਊਟਿੰਗ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਇਹਨਾ ਟੀਮਾਂ ਵਿੱਚ ਚੋਣ ਹਲਕੇਵਾਰ ਨਿਯੁੱਕਤ ਅਧਿਕਾਰੀਆਂ ਦੀ ਅੱਜ …

Read More »