Wednesday, November 25, 2026

ਪੰਜਾਬੀ

ਪਿੰਡ ਡੇਹਰੀਵਾਲ ਵਿਖੇ 90.97 ਲੱਖ ਦੀ ਲਾਗਤ ਨਾਲ 10.3 ਏਕੜ ਰਕਬੇ ‘ਚ ਕੈਟਲ ਪਾਊਂਡ ਤਿਆਰ

ਪਠਾਨਕੋਟ, 10 ਨਵੰਬਰ (ਪੰਜਾਬ ਪੋਸਟ ਬਿਊਰੋ)- ਪਠਾਨਕੋਟ ਨੇੜੇ ਪਿੰਡ ਡੇਹਰੀਵਾਲ ਵਿਖੇ 90.97 ਲੱਖ ਰੁਪਏ ਦੀ ਲਾਗਤ ਨਾਲ 10.3 ਏਕੜ ਰਕਬੇ ਵਿੱਚ ਕੈਟਲ ਪਾਊਂਡ ਦਾ ਨਿਰਮਾਣ ਕੀਤਾ ਗਿਆ ਹੈ ਅਤੇ 18 ਨਵੰਬਰ ਨੂੰ ਕੈਟਲ ਪਾਉਂਡ ਦਾ ਉਦਘਾਟਨ ਕੀਤਾ ਜਾਵੇਗਾ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੱਤੀ । ਉਨ੍ਹਾਂ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗਾਊਸ਼ਾਲਾ ਨੂੰ …

Read More »

ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਅੱਜ ਮਨਾਇਆ ਜਾਵੇਗਾ – ਬੇਦੀ

ਅੰਮ੍ਰਿਤਸਰ, 10 ਨਵੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ 11 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਸਿੱਖ …

Read More »

ਐਸ.ਵਾਈ.ਐਲ ਦੇ ਮੁੱਦੇ ‘ਤੇ ਕਾਂਗਰਸ ਕੈਪਟਨ ਅਮਰਿੰਦਰ ਦੇ ਫੈਸਲੇ ਨਾਲ ਪੂਰੀ ਤਰਾਂ ਸਹਿਮਤ- ਰਿੰਟੂ

ਅੰਮ੍ਰਿਤਸਰ, 10 ਨਵੰਬਰ (ਜਸਬੀਰ ਸਿੰਘ ਸੱਗੂ)- ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਤੋਂ ਐਮ.ਪੀ ਕੈ. ਅਮਰਿੰਦਰ ਸਿੰਘ ਵੱਲੋ ਐਸ.ਵਾਈ.ਐਲ ਮੁੱਦੇ ‘ਤੇ ਦਿੱਤੇ ਗਏ ਅਸਤੀਫੇ ਦਾ ਸਮੱਰਥਨ ਕਰਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੁਰਬਾਨੀਆਂ ਦਿੱਤੀਆਂ ਹਨ।ਉਨਾਂ ਦੇ ਸੰਸਦ …

Read More »

ਕਾਲਜ ਦੇ ਨੌਜਵਾਨ ਵਿਦਿਆਰਥੀਆਂ ਨੂੰ ਵੋਟ ਰਜਿਸਟ੍ਰੇਸ਼ਨ ਕਰਵਾਉਣ ਦੀ ਮਹੱਤਤਾ ਦੱਸੀ

ਪਠਾਨਕੋਟ, 10 ਨਵੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਚੋਣ ਵਿਭਾਗ 18-19 ਸਾਲ ਦੇ ਨੌਜਵਾਨ ਵਿਦਿਆਰਥੀ ਲੜਕੇ/ਲੜਕੀਆਂ ਨੂੰ ਵੋਟ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਗਰੂਕ ਕਰਨ ਵਾਸਤੇ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਵਿਖੇ ਇੱਕ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ ਲਗਾਇਆ। ਇਸ ਕੈਂਪ ਦੀ ਸ਼ੁਰੂਆਤ ਖ ਮਹਿਮਾਨ ਵਜੋਂ ਹਾਜਰ ਹੋਏ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਸ਼ਮਾ ਰੋਸ਼ਨ ਕਰਕੇ ਕੀਤੀ।ਉਨ੍ਹਾਂ ਨੇ ਕਾਲਜ ਦੇ ਨੌਜਵਾਨ ਵਿਦਿਆਰਥੀਆਂ ਨੂੰ ਵੋਟ ਰਜਿਸਟ੍ਰੇਸ਼ਨ …

Read More »

ਭਗਵਾਨ ਵਾਲਮੀਕ ਮੰਦਰ ਨੂੰ ਜਾਣ ਵਾਲੇ ਰਸਤੇ ਦਾ ਵਿਧਾਇਕ ਜਲਾਲ ਉਸਮਾਂ ਵੱਲੋਂ ਉਦਘਾਟਨ

ਚੌਂਕ ਮਹਿਤਾ, 10 ਨਵੰਬਰ (ਜੋਗਿੰਦਰ ਸਿੰਘ ਮਾਣਾ)- ਪਿੰਡ ਮਹਿਤਾ ਵਿਖੇ ਸਥਿਤ ਭਗਵਾਨ ਵਾਲਮੀਕ ਮੰਦਰ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ ਦਾ ਉਦਘਾਟਨ ਹਲਕਾ ਜੰਡਿਆਲਾ ਦੇ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾਂ ਨੇ ਕੀਤਾ।ਉਹਨਾਂ ਦੇ ਨਾਲ ਰਜਿੰਦਰ ਸਿੰਘ ਸ਼ਾਹ ਬਲਾਕ ਸੰਮਤੀ ਮੈਂਬਰ, ਚੇਅਰਮੈਨ ਹਰਜਿੰਦਰ ਸਿੰਘ ਨੰਗਲੀ,ਗੁਰਿੰਦਰ ਸਿੰਘ ਸ਼ਾਹ, ਚੇਅਰਮੈਨ ਕੰਵਰਦੀਪ ਸਿੰਘ ਮਾਨ ਅਤੇ ਵੀ ਮੌਜੂਦ ਸਨ।ਵਿਧਾਇਕ ਜਲਾਲ ਉਸਮਾਂ ਨੇ ਇੱਕਤਰ …

Read More »

ਕੇਂਦਰੀ ਵਿਦਿਆਲਿਆ-1 ਵਿਖੇ ਪੰਡਿਤ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਵਜੋਂ ਮਨਾਇਆ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ ਸੱਗੂ)- ਵਿਦਿਆਲਿਆ-1 ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਵਜੋਂ ਪ੍ਰਾਇਮਰੀ ਵਿੰਗ ਵਲੋਂ ਮੁੱਖ ਅਧਿਆਪਿਕਾ ਕੰਵਲਜੀਤ ਕੌਰ ਦੀ ਅਗਵਾਈ ‘ਚ ਉਤਸ਼ਾਹ ਨਾਲਂ ਮਨਾਇਆ ਗਿਆ।ਪ੍ਰਿੰਸੀਪਲ ਸ਼੍ਰੀਮਤੀ ਕੁਸਮ ਮਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਪੁੱਜੇ।ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਕਲਸਟਰ (ਖੇਤਰੀ) ਪੱਧਰ ਦੇ ਬਾਲ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਕੇਂਦਰੀ …

Read More »

25th Indian Convention of Food Scientists & Technologists inaugurated

  Amritsar, November 10 (Punjab Post Bureau) –  A three-day Conference, 25th Indian Convention of Food Scientists and Technologists (ICFoST XXV) was inaugurated here today in the Dasmesh Auditroium of the Guru Nanak Dev University. This convention is being organized jointly by the University, Association of Food Scientists and Technologist, India (AFSTI), Central Food Technological Research Institute (CFTRI), Mysuru and …

Read More »

ਲੋਕਾਂ ਦੇ ਹੱਥਾਂ ਵਿਚ ਆਏ ਨਵੇਂ ਨੋਟ

ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ)  ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਕਾਰਨ ਅੱਜ ਬੈਂਕਾਂ ਵਿਚ ਆਪਣੇ ਨੋਟ ਬਦਲਵਾਉਣ ਲਈ ਆਏ ਲੋਕਾਂ ਨੂੰ ਬੈਂਕਾਂ ਵੱਲੋਂ ਬੰਦ ਕੀਤੇ ਨੋਟ ਲੈ ਕੇ ਲੋਕਾਂ ਨੂੰ 500-2000 ਰੁਪਏ ਦੇ ਕੜਕਨੇ ਕੜਕਨੇ ਨੋਟ ਦਿੱਤੇ ਗਏ। ਇਨ੍ਹਾਂ ਨੋਟਾਂ ਨੂੰ ਵੇਖਕੇ ਲੋਕ ਇੱਕ ਵਾਰ ਤਾਂ ਇਨ੍ਹਾਂ ਦੇ ਰੰਗ ਅਤੇ ਸਾਇਜ਼ ਨੂੰ ਵੇਖਕੇ ਹੈਰਾਨ ਰਹਿ ਗਏ …

Read More »

500-1000 ਦੇ ਨੋਟ ਬੰਦ ਕਰਨ ਨਾਲ ਬੈਂਕਾਂ ਵਿੱਚ ਲੱਗੀਆਂ ਲੰਬੀਆਂ ਲੰਬੀਆਂ ਲਾਈਨਾਂ

ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ) – ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ ਲਏ ਫੈਸਲੇ ਨਾਲ ਜਿੱਥੇ ਲੋਕਾਂ ਦੀ ਭੱਜ-ਨੱਠ ਵੱਧ ਗਈ ਹੈ, ਉੱਥੇ ਉਨ੍ਹਾਂ ਨੂੰ ਨੋਟਾਂ ਨੂੰ ਬਦਲਾਉਣ ਅਤੇ ਰੋਜ਼ਮਰਾ ਦੀ ਜਿੰਦਗੀ ਚਲਾਈ ਰੱਖਣ ਲਈ ਵੱਖ-ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਅੱਜ ਜਿਵੇਂ ਹੀ ਬੈਂਕਾਂ ਖੁੱਲੀਆਂ ਲੋਕਾਂ ਦੀ ਭੀੜ ਨੇ ਬੈਂਕਾਂ ਦਾ …

Read More »

ਸ਼੍ਰੀ ਕ੍ਰਿਸ਼ਨ ਜਨਮ ਉਤਸਵ ਤੇ ਸ਼੍ਰੀ ਸਾਧੂ ਆਸ਼ਰਮ ਬਣਿਆ ਵ੍ਰਿੰਦਾਵਨ

ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ) – ਸ਼੍ਰੀ ਮਦਭਾਗਵਤ ਕਥਾ ਸਮਾਗਮ ਦੇ ਚੌਥੇ ਦਿਨ ਸ਼੍ਰੀ ਦੀ ਕਥਾ ਦੀ ਸ਼ੁਰੂਆਤ ਸ਼੍ਰੀ ਹਰੀ ਨਾਮ ਕੀਰਤਨ ਤੋਂ ਹੋਈ। ਕਣਾ ਵਿਆਸ ਭਾਈ ਨਰੇਸ਼ ਜੀ ਸ਼ਰਮਾ ਨੂੰ ਅੱਜ ਦੇ ਯਜਮਾਨ ਰੋਸ਼ਨ ਲਾਲ ਕੁੱਕੜੇਜਾ, ਸੰਦੀਪ ਵਢੇਰਾ (ਬੰਟੀ), ਕਮਲਾ ਨਾਗਪਾਲ, ਊਸ਼ਾ ਦਹੂਜਾ ਨੇ ਪਰਿਵਾਰ ਸਮੇਤ ਤਿਲਕ ਲਗਾਕੇ ਮਾਲਾ ਪਹਿਨਾਈਆਂ। ਭਗਤ ਰਾਜ ਧਰੂਵ ਪ੍ਰਸੰਗ ਰਾਹੀਂ ਭਾਈ ਨਰੇਸ਼ ਜੀ ਨੇ …

Read More »