ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿੱਚ ਸੂਰਜੀ ਊਰਜਾ ਖੇਤਰ ਨੂੰ ਹੋਰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਸਰਦਾਰਗੜ੍ਹ, ਕਰਮਗੜ੍ਹ ਸਾਤਰਾਂ, ਝੁੱਗੇ ਕਲਾਂ ਅਤੇ ਬੱਲੂਆਣਾ ਵਿਖੇ ਸਥਾਪਤ 100 ਮੈਗਾਵਾਟ ਦੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ।ਉਦਘਾਟਨ ਉਪਰੰਤ …
Read More »ਪੰਜਾਬੀ
ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਦਰਜਨ ਲੋਕਾਂ ਵੱਲੋ ਟੱਰਕ ਯੂਨੀਅਨ ਦੇ ਪ੍ਰਧਾਨ ‘ਤੇ ਹਮਲਾ
ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਰਾਣੀ ਰਜਿੰਸ਼ ਦੇ ਚੱਲਦਿਆਂ ਅੱਜ ਮਾਹੌਲ ਉਸ ਸਮੇਂ ਤਨਾਅ ਪੂਰਨ ਬਣ ਗਿਆ, ਜਦੋਂ ਇੱਕ ਦਰਜਨ ਦੇ ਕਰੀਬ ਲੋਕਾਂ ਵੱਲੋ ਟਰੱਕ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸ਼ਰਮਾ ਦੇ ਦਫ਼ਤਰ ਵਿਚ ਹਮਲਾ ਕਰ ਦਿੱਤਾ।ਹਥਿਆਰਾਂ ਨਾਲ ਲੈਸ ਇਨਾਂ ਲੋਕਾਂ ਵੱਲੋ ਜਿਥੇ ਪ੍ਰਧਾਨ ਸ਼ਰਨਜੀਤ ਸ਼ਰਮਾ ਨਾਲ ਹੱਥੋਪਾਈ ਕੀਤੀ ਗਈ, ਉਥੇ ਹੀ ਦਫ਼ਤਰ ਵਿਚ ਪਏ ਸਮਾਨ ਦੀ …
Read More »ਕੈਪਟਨ ਤੇ ਵਿਧਾਇਕਾਂ ਦੇ ਅਸਤੀਫੇ ਪੰਜਾਬ ਦੇ ਹਿੱਤ ‘ਚ ਕਾਂਗਰਸ ਦੀਆਂ ਕੁਰਬਾਨੀਆਂ – ਔਜਲਾ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ ਸੱਗੂ)- ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਸz ਗੁਰਜੀਤ ਸਿੰਘ ਔਜਲਾ ਨੇ ਸੁਪਰੀਮ ਕੋਰਟ ਵਲੋ ਪੰਜਾਬ ਦੇ ਪਾਣੀਆਂ ਸੰਬਧੀ ਦਿੱਤੇ ਫੈਸਲੇ ਨੂੰ ਪੰਜਾਬ ਲਈ ਘਾਤਕ ਦਸਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਮਾਂ ਰਹਿੰਦੇ ਸੁਪਰੀਮ ਕੋਰਟ ਵਿਚ ਕੇਸ ਨੂੰ ਸਹੀ ਢੰਗ ਨਾਲ ਲੜਦੀ ਤਾਂ ਅੱਜ ਪੰਜਾਬ ਨੂੰ ਇਹ ਦਿਨ ਨਾ ਦੇਖਣੇ ਪੈਂਦੇ।ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਔਜਲਾ …
Read More » ਡਾ. ਹਰਜੋਤ ਕੌਰ ਸਿੰਘ ਕੈਲੇਗਰੀ ਕੈਨੇਡਾ, ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਿਤ
ਅੰਮ੍ਰਿਤਸਰ, 10 (ਪੰਜਾਬ ਪੋਸਟ ਬਿਊਰੋ) – ਕੈਨੇਡਾ ਸਰਕਾਰ ਵੱਲੋਂ ਵਿਸਾਖੀ 2016 ਨੂੰ ਪਹਿਲੀ ਵਾਰ ਕੈਨੇਡਾ ਦੀ ਪਾਰਲੀਮੈਂਟ ਹਾਊਸ ਵਿਚ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਕਰਵਾਏ ਗਏ ਵਿਸ਼ੇਸ਼ ਸਮਾਗਮ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਿੱਖ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੀ ਮੁਕੰਮਲ ਸਹਿਯੋਗੀ ਕੈਬਨਿਟ ਦੇ ਸਨਮੁੱਖ ਡਾ. ਹਰਜੋਤ ਕੌਰ ਸਿੰਘ ਕੈਲੇਗਰੀ ਕੈਨੇਡਾ …
Read More »ਅੱਜ ਦੀਆਂ ਸੁਰਖੀਆਂ…..
📝 *ਅੱਜ ਦੀਆਂ ਸੁਰਖੀਆਂ…..* ਮਿਤੀ : 11 ਨਵੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ 500 ਤੇ 1000 ਦੇ ਬੰਦ ਕੀਤੇ ਗਏ ਨੋਟ ਬਦਲਣ ਤੇ ਖਾਤਿਆਂ ‘ਚ ਜਮ੍ਹਾ ਕਰਵਾਉਣ ਲਈ ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ-ਲੰਬੀਆਂ ਕਤਾਰਾਂ। ▶ ਸੀਨੀਅਰ ਸਿਟੀਜਨ ਬਜ਼ੁੱਰਗਾਂ ਅਤੇ ਔਰਤਾਂ ਨੂੰ ਕਰਨਾ ਪਿਆ …
Read More »ਸ਼ੋ੍ਮਣੀ ਕਮੇਟੀ ਵਲੋਂ 500 ਅਤੇ 1000 ਹਜ਼ਾਰ ਦੇ ਨੋਟਾਂ ਸਬੰਧੀ ਹਦਾਇਤਾਂ ਜਾਰੀ
ਅਮ੍ਰਿਤਸਰ, 9 ਨਵਬਰ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਗੁਰਦੁਆਰਾ-85 ਦੇ ਸਮੂਹ ਮੈਨੇਜਰ ਸਾਹਿਬਾਨਾਂ ਅਤੇ ਸ਼ੋ੍ਰਮਣੀ ਕਮੇਟੀ ਦੇ ਵਿਦਿਅਕ ਅਦਾਰਿਆ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ:ਐਸ.ਓ. 3407 (ਈ) ਮੁਤਾਬਿਕ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ 500 ਅਤੇ 1000 ਹਜ਼ਾਰ ਦੇ ਨੋਟਾਂ ਨੂੰ ਮੁਕੰਮਲ ਤੌਰ ‘ਤੇ ਬੰਦ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ …
Read More »ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਉਸਾਰੀ ਗਈ ਗਊਸ਼ਾਲਾ ਦਾ ਉਦਘਾਟਨ 18 ਨਵੰਬਰ ਨੂੰ
ਪਠਾਨਕੋਟ, 9 ਨਵੰਬਰ (ਪੰਜਾਬ ਪੋਸਟ ਬਿਊਰੋ)- ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਪਿੰਡ ਡੇਹਰੀਵਾਲ ਵਿਖੇ 10.3 ਏਕੜ ਰਕਬੇ ਵਿੱਚ 90.97 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਗਊਸ਼ਾਲਾ ਦਾ ਉਦਘਾਟਨ 18 ਨਵੰਬਰ ਨੂੰ ਸਵੇਰੇ 10:00 ਵਜੇ ਕੀਤਾ ਜਾਵੇਗਾ। ਇਹ ਜਾਣਕਾਰੀ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਇਸ ਉਦਘਾਟਨੀ ਸਮਾਰੋਹ ਨੂੰ ਉਸਾਰੂ ਅਤੇ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਥਾਨਿਕ ਸਵੀਮਿੰਗ ਪੂਲ …
Read More »ਕਿਸਾਨਾਂ ਵਲੋਂ ਤਿਆਰ ਜਿਨਸਾਂ ਵੇਚਣ ਲਈ ਹਫਤੇ ਵਿੱਚ ਇਕ ਦਿਨ ਰਾਮਲੀਲਾ ਗਰਾਉਂਡ ਵਿਖੇ ਲੱਗੇਗਾ ਕਿਸਾਨ ਬਜਾਰ-ਡੀ.ਸੀ
ਪਠਾਨਕੋਟ, 9 ਨਵੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਅੰਦਰ ਕਿਸਾਨਾਂ ਵਲੋਂ ਤਿਆਰ ਕੀਤੀਆਂ ਜਿਨਸਾਂ ਵੇਚਣ ਲਈ ਹਫਤੇ ਵਿੱਚ ਇਕ ਦਿਨ ਰਾਮਲੀਲਾ ਗਰਾਉਂਡ ਵਿਖੇ ਕਿਸਾਨ ਬਜਾਰ ਲਗਾਇਆ ਜਾਇਆ ਕਰੇਗਾ, ਇਸ ਨਾਲ ਜਿਥੇ ਕਿਸਾਨਾਂ ਦੀ ਆਰਥਿਕਤਾ ਵਿੱਚ ਸੁਧਾਰ ਹੋਵੇਗਾ ਉਥੇ ਹੀ ਲੋਕਾਂ ਨੂੰ ਤਾਜਾ ਸਬਜਿਆਂ ਅਤੇ ਹੋਰ ਵਧੀਆ ਜਿਨਸਾ ਉਪਲਭਦ ਹੋਣਗੀਆਂ। ਇਹ ਵਿਚਾਰ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਸਥਾਨਕ …
Read More »ਕਾਂਗਰਸ ਸਮੂਹ ਘੱਟਗਿਣਤੀ ਵਰਗਾਂ ਨੂੰ ਨਾਲ ਲੈ ਕੇ ਚੋਣ ਮੈਦਾਨ ਵਿੱਚ ਕੁੱਦੇੇਗੀ – ਪਲਾਸੌਰ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ ਸੱਗੂ) – ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਮਨੀਪੁਰ ਤੇ ਗੋਆ ‘ਚ 2017 ਵਿੱਚ ਹੋ ਰਹੀਆਂ ਸੂਬਿਆਂ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਸਾਥ ਦੇਵੇਗਾ।ਸਥਾਨਕ ਸੁਲਤਾਨਵਿੰਡ ਰੋਡ ਸਥਿਤ ਈਦਗਾਹ ਵਿਖੇ ਪੰਜਾਬ ਕਾਂਗਰਸ ਘੱਟਗਿਣਤੀ ਵਿੰਗ ਦੇ ਚੇਅਰਮੈਨ ਦਿਲਬਰ ਦੀ ਪ੍ਰਧਾਨਗੀ ‘ਚ ਅਯੋਜਿਤ ਪੰਜਾਬ ਪੱਧਰੀ ਸਮੇਲਨ ਦੌਰਾਨ ਇਹ ਦਾਅਵਾ ਕਰਦਿਆਂ ਸੀਨਅਰ ਕਾਂਗਰਸੀ ਆਗੂ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਘੱਟਗਿਣਤੀਆਂ ਕੇਵਲ …
Read More »ਜਿਲ੍ਹਾ ਪੱਧਰੀ ਪੰਜਾਬ ਸਕੂਲ ਕਰਾਟੇ ਚੈਂਪੀਅਨਸ਼ਿਪ ਵਿਚ ਖਾਲਸਾ ਅਕੈਡਮੀ ਨੇ ਹਾਸਲ ਕੀਤਾ ਦੂਸਰਾ ਸਥਾਨ
ਚੌਂਕ ਮਹਿਤਾ, 9 ਨਵੰਬਰ (ਜੋਗਿੰਦਰ ਸਿੰਘ ਮਾਣਾ)- ਜਿਲ੍ਹਾ ਪੱਧਰ ਪੰਜਾਬ ਸਕੂਲ ਖੇਡਾਂ ਵੱਲੋਂ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ ਵਿਖੇ 3 ਤੋਂ 5 ਨਵੰਬਰ ਤੱਕ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਜਿਲ੍ਹਾ ਪੱਧਰ ਦੀਆਂ ਟੀਮਾਂ ਨੇ ਭਾਗ ਲਿਆ।ਸੰਤ ਬਾਬਾ ਠਾਕੁਰ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ …
Read More »
Punjab Post Daily Online Newspaper & Print Media