Wednesday, November 25, 2026

ਪੰਜਾਬੀ

ਇਨਹਾਂਸਮੈਂਟ ਸੰਬੰਧੀ ਕਲੋਨੀ ਵਾਸੀਆਂ ਦੀਆਂ ਰਾਜ ਦਰਬਾਰੇ ਤੇ ਟਰੱਸਟ ਅਧਿਕਾਰੀਆਂ ਪਾਸ ਅਪੀਲਾਂ ਦੀ ਕੋਈ ਨਹੀ ਸੁਣਵਾਈ

ਬਠਿੰਡਾ, 18 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੰਮਪਰੂਵਮੈਂਟ ਟਰੱਸ਼ਟ ਬਠਿੰਡਾ ਅਤੇ ਸਰਕਾਰ ਵੱਲੋ ਪਟੇਲ ਨਗਰ,ਟੈਗੋਰ ਨਗਰ ਤੇ ਗਰੀਨ ਐਵਨਿਉ ਨਿਵਾਸੀਆਂ ਨਾਲ ਇਨਹਾਂਸਮੈਂਟ ਸੰਬੰਧੀ ਧੱਕਾ ਕੀਤਾ ਜਾਂ ਰਿਹਾ ਹੈ । ਪ੍ਰੈਸ ਬਿਆਨ ਜਾਰੀ ਕਰਦਿਆ ਪਟੇਲ ਨਗਰ ਕਲੋਨੀ ਦੇ ਪ੍ਰਧਾਨ ਤਾਰਾ ਸਿੰਘ ਬਰਾੜ, ਐਚ.ਕੇ ਕਪੂਰ ਪ੍ਰਧਾਨ ਟੈਗੋਰ ਨਗਰ ਕਲੋਨੀ ਅਤੇ ਦਰਸ਼ਨ ਮੋੜ ਪ੍ਰਧਾਨ ਗਰੀਨ ਐਵਨਿਉ ਨੇ ਦੋਸ ਲਗਾਇਆ ਕਿ ਇਨਹਾਂਸਮੈਂਟ …

Read More »

ਕੌਮੀ ਜੰਬੂਰੀ ਗੋਰਖ ਪੁਰ ਲਈ ਪੰਜਾਬ ਦੀ ਅਗਵਾਈ ਕਰੇਗੀ ਬਠਿੰਡਾ ਦੀ 18 ਮੈਂਬਰ ਟੀਮ

ਬਠਿੰਡਾ, 18 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਦੇ ਨੈਸ਼ਨਲ ਹੈੱਡ ਕੁਆਰਟਰ ਦਿੱਲੀ ਵੱਲੋਂ ਕਬਿੰਗ ਦੀ 100 ਵੀਂ ਵਰ੍ਹੇਗੰਢ ਮੌਕੇ ਨੈਸ਼ਨਲ ਲੈਵਲ ਕੱਬ ਬੁਲਬੁਲ ਉਤਸਵ ਗੋਰਖਪੁਰ (ਉਤਰ ਪ੍ਰਦੇਸ਼) ਵਿਖੇ ਮਨਾਇਆ ਜਾ ਰਿਹਾ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ: ਹਰਦੀਪ ਸਿੰਘ ਤੱਗੜ ਦੇ ਹੁਕਮਾਂ ਤਹਿਤ ਕੌਮੀ ਮੇਲੇ ਵਿੱਚ ਭਾਗ ਲੈਣ ਜਾ ਰਹੀ ਬਠਿੰਡਾ ਦੀ ਟੀਮ ਇਸ ਵਾਰ …

Read More »

ਰਾਜਸਥਾਨ, ਅਸਾਮ, ਉੜੀਸਾ, ਪੱਛਮੀ ਬੰਗਾਲ, ਹਰਿਆਣਾ ਤੇ ਯੀ.ਪੀ ਦੇ ਲੋਕ ਨਾਚਾਂ ਪੇਸ਼ ਕੀਤਾ ਦਿਲ ਖਿਚਵਾ ਪ੍ਰੋਗਰਾਮ

ਬਠਿੰਡਾ, 18 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਖੇ ਸ਼ੁਰੂ ਹੋਏ ਖੇਤਰੀ ਸਰਸ ਮੇਲੇ ਵਿਚ ਚੌਥੇ ਦਿਨ ਬਠਿੰਡਾ  ਜਿਲ੍ਹੇ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਵਲੋਂ ਦਿਖਾਇਆ ਭਾਰੀ ਉਤਸ਼ਾਹ ਅਤੇ ਦੇਰ ਸ਼ਾਮ ਤੱਕ ਮੇਲੇ ਵਿਚ ਲੱਗੇ ਵੱਖ ਵੱਖ ਸਟਾਲਾਂ ਉੱਤੇ ਵਸਤਾ ਖਰੀਦ ਕਰਨ ਲਈ ਲੱਗੀ ਰਹੀ ਭੀੜ ਅਤੇ ਸਟੇਜ ਸਾਹਮਣੇ ਵੱਖ-ਵੱਖ ਰਾਜਾਂ ਤੋ ਆਏ ਕਲਾਕਾਰਾਂ ਦੇ ਪ੍ਰੋਗਰਾਮ ਦੇਖਣ ਲਈ …

Read More »

ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਕੁੱਕ ਬੀਬੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ

ਬਠਿੰਡਾ, 18 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅੱਤ ਦੀ ਮਹਿੰਗਾਈ ਵਿੱਚ ਮਹਿਜ 1200 ਰੁਪਏ ਮਹੀਨੇ ‘ਤੇ ਪੂਰਾ ਸਮਾਂ ਕੰਮ ਕਰਕੇ ਪ੍ਰੀਵਾਰ ਦਾ ਗੁਜ਼ਾਰਾ ਚਲਾਉਣ ਵਾਲੀਆਂ ਗਰੀਬ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜਦੋਂ ਸੈਂਕੜੇ ਮਿਡ ਡੇ ਮੀਲ ਕੁੱਕ ਬੀਬੀਆਂ …

Read More »

ਏਡਿਡ ਸਕੂਲ਼ਾਂ ਦੇ ਸਟਾਫ ਦਾ ਸਰਕਾਰੀ ਸਕੂਲਾਂ ਵਿਚ ‘ਮਰਜ਼ਰ’ ਨਾ ਕਰਨ ‘ਤੇ ਹਜਾਰਾਂ ਕਰਮਚਾਰੀ ਨਾਰਾਜ਼

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ 484 ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜਾਰਾਂ ਕਰਮਚਾਰੀ ਸੂਬਾ ਸਰਕਾਰ ਵੱਲੋ  ਉਨਾਂ ਦੀ ਸਰਕਾਰੀ ਸਕੂਲਾਂ ਵਿਚ ਮਰਜ ਕਰਨ ਦੀ ਮੁੱਖ ਮੰਗ ਅਤੇ ਹੋਰ ਮੰਗਾ ਪ੍ਰਤੀ ਅਵੇਸਲਾਂਪਨ ਵਿਖਾਉਣ ਕਾਰਨ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੋ ਨਾਰਾਜ ਹੋ ਗਏ ਹਨ ।ਪੰਜਾਬ ਦੀ ਅਕਾਲੀ ਅਤੇ ਭਾਜਪਾ ਪਾਰਟੀਆਂ ਦਾ ਪਿਛਲੇ ਅਨੇਕਾਂ ਸਾਲਾਂ ਤੋਂ ਪਰੰਪਰਾਗਤ ਵੋਟ ਬੈਂਕ …

Read More »

ਮੈਰੀਟੋਰੀਅਸ ਸਕੂਲਾਂ ਨੇ ਹੁਸ਼ਿਆਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦਿੱਤੀ – ਰਵੀਕਰਨ ਸਿੰਘ ਕਾਹਲੋਂ

ਬਟਾਲਾ, 18 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਹੁਸ਼ਿਆਰ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਗਏ ਮੈਰੀਟੋਰੀਅਸ ਸਕੂਲਾਂ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ। ਮੈਰੀਟੋਰੀਅਸ ਸਕੂਲਾਂ ਨੇ ਸੂਬੇ ਦੇ ਹੁਸ਼ਿਆਰ ਵਿਦਿਆਰਥੀਆਂ ਦੇ ਭਵਿੱਖ ਨੂੰ ਇੱਕ ਨਵੀਂ ਉਡਾਨ ਦਿੱਤੀ ਹੈ ਅਤੇ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚੋਂ ਮੋਹਰੀ ਰਹਿ ਕੇ ਰਾਜ ਸਰਕਾਰ ਦਾ …

Read More »

ਆਮ ਆਦਮੀ ਪਾਰਟੀ ਨੇ ਹਲਕਾ ਮਜੀਠਾ ਵਿੱਚ ਦੇ ਪਿੰਡ ਥਰੀਏਵਾਲ ਵਿੱਚ ਪਾਰਟੀ ਦਫਤਰ ਖੋਲਿਆ

ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਆਪਣੀ ਮੁਹਿੰਮ ਤੇਜ ਕਰਦਿਆਂ ਪਿੰਡ ਥਰੀਏਵਾਲ ਵਿੱਚ ਪਾਰਟੀ ਦਫਤਰ ਖੌਲਿਆ, ਜਿਸ ਦਾ ਉਦਘਾਟਨ  ਤਲਵੰਡੀ ਖੁੰਮਣ ਨਾਲ ਸਬੰਧਿਤ ਬਜੁੱਰਗ ਤੇਜਾ ਸਿੰਘ ਦੇ ਅਸ਼ੀਰਵਾਦ ਦੇ ਨਾਲ ਕੀਤਾ ਗਿਆ।ਇਸ ਮੌਕੇ ਮੌਜੂਦ ਅੰਮ੍ਰਿਤਸਰ ਜੋਨ ਇੰਚਾਰਜ ਜਸਵਿੰਦਰ ਸਿੰਘ ਜਹਾਂਗੀਰ ਨੇ ਕਿਹਾ ਕਿ ਹਲਕੇ ਦੇ ਮੌਜੂਦਾ ਵਿਧਾਇਕ ਅਤੇ ਕੈਬੀਨੇਟ ਮੰਤਰੀ ਬਿਕਰਮਜੀਤ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 19 ਅਕਤੂਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਲੁਧਿਆਣਾ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ SC / ST ਹੱਬ ਦਾ ਕੀਤਾ ਉਦਘਾਟਨ, ਦਲਿਤਾਂ ਨੂੰ ਸਨਅਤਕਾਰ ਬਨਣ ਲਈ ਦਿੱਤੀਆਂ ਜਾਣਗੀਆਂ ਰਿਆਇਤਾਂ । ▶ ਪ੍ਰਧਾਨ ਮੰਤਰੀ ਮੋਦੀ ਨੇ 500 ਦੇ ਕਰੀਬ …

Read More »

ਅਨੇਕਾਂ ਸਰਕਾਰੀ ਸੀਨੀ ਸੈਕੰ ਸਕੂਲਾਂ ਵਿੱਚ ਪ੍ਰਿੰਸੀਪਲਾਂ ਤੇ ਲੈਕਚਰਾਰਾਂ ਦੀ ਭਾਰੀ ਘਾਟ

ਮਲੋਟ, 17 ਅਕਤੂਬਰ (ਪੰਜਾਬ ਪੋਸਟ ਬਿਊਰੋ)- ਅਨੇਕਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦੇ ਨਾਲ-2 ਅਧਿਆਪਕ ਵਰਗ ਨੂੰ ਕਈ ਪ੍ਰਕਾਰ ਦੀ ਸਮੱਸਿਆਵਾਂ ਨਾਲ ਜੂਝਣਾਂ ਪੈ ਰਿਹਾ ਹੈ।ਜਿੰਨਾਂ ਸਕੂਲਾਂ ਵਿੱਚ ਪੱਕੇ ਪ੍ਰਿੰਸੀਪਲ ਨਹੀਂ ਹਨ, ਉਨ੍ਹਾਂ ਦੀਆਂ ਡੀ.ਡੀ.ਓ. ਪਾਵਰਾਂ ਹੋਰਨਾਂ ਸਕੂਲਾਂ ਦੇ ਰੈਗੂਲਰ ਪ੍ਰਿੰਸੀਪਲਾਂ ਨੂੰ ਦਿਤੀਆਂ ਜਾਣ ਕਾਰਨ, ਉਨ੍ਹਾਂ ਸਕੂਲਾਂ ਦਾ ਸਮੁੱਚਾ …

Read More »

ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਬਰੇਲ ਲਿਪੀਅੰਤਰਣ ਰਿਲੀਜ਼

ਅੰਮ੍ਰਿਤਸਰ, 17 ਅਕਤੂਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ‘ਰਾਗ ਦਰਬਾਰ’ ਸਮਾਗਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਵੱਲੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਕੀਤੇ ਗਏ ‘ਬਰੇਲ ਲਿਪੀਅੰਤਰਣ’ ਦੇ ਤਿੰਨ ਭਾਗਾਂ ਨੂੰ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਵੱਲੋਂ ਬਰੇਲ ਲਿਪੀ …

Read More »