Wednesday, November 25, 2026

ਪੰਜਾਬੀ

23 ਨੂੰ ਜਲੰਧਰ ਵਿਚ ਸਰਕਾਰ ਖਿਲਾਫ਼ ਗਰਜਣਗੇ ਸੀ.ਪੀ.ਐਫ ਕਰਮਚਾਰੀ

ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਅਪੀਲ ਦੇ ਮੁਤਾਬਕ ਯੂਨੀਅਨ ਦੀ ਇੱਕੋਇੱਕ ਅਤੇ ਜਾਇਜ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਸਬੰਧ ਵਿਚ ਹੁਣ ਤੱਕ ਪੰਜਾਬ ਸਰਕਾਰ ਦੇ ਰਵਈਏ ਤੋਂ ਨਿਰਾਸ਼ ਹੋਕੇ ਜਲੰਧਰ ਵਿਚ 23 ਅਕਤੂਬਰ ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਣ ਕੀਤਾ ਹੈ। ਇਸ ਰੈਲੀ ਦੀਆਂ ਤਿਆਰੀਆਂ ਸਬੰਧੀ ਸੀਪੀਐਫ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ …

Read More »

ਬਾਲਾ ਜੀ ਧਾਮ ਵਿਚ ਸਰਦ ਪੂਰਨਿਮਾਂ ਮੌਕੇ ਤੇ ਪ੍ਰੋਗਰਾਮ ਅਯੋਜਿਤ

ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਸਰਦ ਪੂਰਨੀਮਾ ਦੇ ਮੌਕੇ ਤੇ ਕਰਵਾਏ ਗਏ 2 ਦਿਨਾਂ ਪ੍ਰੋਗਰਾਮ ਵਿਚ ਸ਼੍ਰੀ ਬਾਲਾ ਜੀ ਦੀ ਚੌਕੀ ਕਰਵਾਈ ਗਈ ਜੋਕਿ ਰਾਤ 9 ਵਜੇ ਸ਼ੁਰੂ ਹੋਕੇ ਰਾਤ 12.15 ਵਜੇ ਤੱਕ ਜਾਰੀ ਰਹੀ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਵਿਚ ਮੁੱਖ ਯਜ਼ਮਾਨ ਮਹਾਵੀਰ ਪ੍ਰਸਾਦ …

Read More »

ਈ.ਟੀ.ਟੀ ਬੇਰੁਜ਼ਗਾਰ ਟੈਟ ਟੈਸਟ ਦੇ ਚੁੱਕੇ ਅਧਿਆਪਕਾਂ ਦੀ ਮੀਟਿੰਗ ਹੋਈ

ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਈਟੀਟੀ ਬੇਰੁਜ਼ਗਾਰ ਟੈਟ ਟੈਸਟ ਦੇ ਚੁੱਕੇ ਅਧਿਆਪਕਾਂ ਦੀ ਇੱਕ ਮੀਟਿੰਗ ਸੰਜੀਵ ਕੁਮਾਰ ਅਤੇ ਪ੍ਰਦੀਪ ਕੁਮਾਰ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਟੈਸਟ ਦੇ ਚੁੱਕੇ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਨਤੀਜਾ ਜਲਦੀ ਐਲਾਣ ਕੀਤਾ ਜਾਵੇ ਤਾਕਿ ਇਹ ਅਧਿਆਪਕ 2005 ਪੋਸਟਾਂ ਵਿਚ ਆ ਸਕਣ। …

Read More »

ਹੋਲੀ ਹਾਰਟ ਸਕੂਲ ਦੇ ਬੱਚਿਆਂ ਨੇ ਕੀਤਾ ਯੋਗ

ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸਥਾਪਤ ਸਟੈਂਪਿੰਗ ਸਟੋਨਸ ਡੇ ਕੇਅਰ ਪਲੇ ਵੇ ਵਿਚ ਪ੍ਰਿੰਸੀਪਲ ਰੀਤੂ ਭੁਸਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਦਿਆਰਥੀਆਂ ਵਿਚ ਵੱਖ ਵੱਖ ਯੋਗ ਕਿਰਿਆਵਾਂ ਕਰਵਾਈਆਂ ਗਈਆਂ ਅਤੇ ਉਨ੍ਹਾਂ ਨੂੰ ਯੋਗ ਦਾ ਮਹੱਤਵ ਦੱਸਿਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਸੰਜੀਵ ਗਿਲਹੋਤਰਾ ਨੇ ਦੱਸਿਆ ਕਿ ਬਚਿਆਂ ਵਿਚ ‘ ਯੋਗ …

Read More »

ਕਾਂਗਰਸ ਨੇ ਚਿੱਟੇ ਰਾਵਨ ਦਾ ਪੁੱਤਲਾ ਫੂਕਿਆ- ਕੀਤੀ ਜ਼ੋਰਦਾਰ ਨਾਅਰੇਬਾਜੀ

ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਅੱਜ ਸਥਾਨਕ ਘੰਟਾਘਰ ਚੌਕ ਤੇ ਚਿੱਟੇ ਰਾਵਨ ਦਾ ਪੁੱਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ ਦੀ ਅਗਵਾਈ ਵਿਚ ਸਾਬਕਾ ਮੰਤਰੀ ਹੰਸ ਰਾਜ ਜੋਸਨ, ਡਾ. ਯਸ਼ਪਾਲ ਜੱਸੀ, ਪ੍ਰਵੀਣ ਧੰਜੂ, ਐਮ.ਐਸ.ਬੇਦੀ, ਸੁਖਵੰਤ ਬਰਾੜ, ਜਸਪਿੰਦਰ ਜਾਖੜ, ਰੰਜ਼ਮ ਕਾਮਰਾ ਅਤੇ ਹੋਰਨਾਂ …

Read More »

ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕ ਯੂਨੀਅਨ ਨੇ ਮੰਤਰੀ ਜਿਆਣੀ ਨੂੰ ਸੋਂਪਿਆ ਮੰਗ ਪੱਤਰ

ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਮੈਂਬਰਾਂ ਵੱਲੋਂ ਅੱਜ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਮੰਗ ਪੱਤਰ ਸੋਂਪਿਆ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਧਿਆਪਕ ਅਸ਼ੋਕ ਕੁਮਾਰ ਲਾਧੂਕਾ ਨੇ ਬੇਰੁਜ਼ਗਾਰ ਪੀਟੀਆਈ ਦੀਆਂ ਪੋਸਟਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਾਂ ਨੂੰ ਪੰਜ ਸਾਲ ਦਾ ਸਮਾਂ ਹੋ …

Read More »

ਈ.ਟੀ.ਟੀ ਅਧਿਆਪਕ ਜਗਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ 19 ਅਕਤੂਬਰ ਨੂੰ

ਫਾਜ਼ਿਲਕਾ, 17 ਅਕਤੂਬਰ (ਵਨੀਤ ਅਰੋੜਾ)- ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਸਦੀਕ ਵਿਚ ਕੰਮ ਕਰਦੇ ਅਤੇ ਪਿੰਡ ਕਿਕਰਖੇੜਾ ਵਾਸੀ ਈ.ਟੀ.ਟੀ ਅਧਿਆਪਕ ਜਗਪਾਲ ਸਿੰਘ ਜਿਨ੍ਹਾਂ ਦਾ 11 ਅਕਤੂਬਰ ਨੂੰ ਸੜ੍ਹਕ ਹਾਦਸੇ ਵਿਚ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ 19 ਅਕਤੂਬਰ ਬੁੱਧਵਾਰ ਨੂੰ ਦੁਪਹਿਰ 12.00 ਤੋਂ 1.00 ਵਜੇ ਤੱਕ ਉਨ੍ਹਾਂ ਦੇ ਪਿੰਡ ਕਿੱਕਰਖੇੜਾ ਦੇ ਗੁਰੂਦੁਆਰਾ ਸਾਹਿਬ ਵਿਚ …

Read More »

ਮੁੱਖ ਮੰਤਰੀ, ਡੀ.ਜੀ.ਪੀ ਪੰਜਾਬ ਤੇ ਚੰਡੀਗੜ ਪੁਲਿਸ ਮੁਖੀ ਸੁਵਿਧਾ ਕੇਂਦਰਾਂ ਦੇ ਕਰਮਚਾਰੀਆਂ ‘ਤੇ ਬਣਾਏ ਕੇਸ ਵਾਪਸ ਲੈਣ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਚੰਡੀਗੜ ਵਿੱਚ ਅੰਦੋਲਨ ਕਰ ਰਹੇ ਸਵਿੱਧਾ ਕੇਂਦਰ ਦੇ ਕਰਮਚਾਰੀਆਂ ਉੱਤੇ ਪੁਲਿਸ ਵਲੋਂ ਜੋ ਬਿਨਾਂ ਕਿਸੇ ਉਕਸਾਹਟ ਦੇ ਬੁਰੀ ਤਰ੍ਹਾਂ ਲਾਠੀਚਾਰਜ ਕਰ ਕੇ ਉਨਾਂ ਦੀ ਮਾਰ ਕੁਟਾਈ ਕੀਤੀ ਗਈ ਅਤੇ ਕੇਸ ਦਰਜ ਕਰ ਕੇ ਲਗਭਗ ਦੋ ਦਰਜਨ ਕਰਮਚਾਰੀਆਂ ਨੂੰ ਜੇਲ੍ਹ ਵਿੱਚ ਭੇਜ ਦਿਤੇ ਜਾਣ, ਨੂੰ ਮੰਦਭਾਗਾ ਦੱਸਦਿਆਂ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਸਹਿਤ ਮੰਤਰੀ ਪੰਜਾਬ …

Read More »

85 ਕਿਲੋ ਭੁੱਕੀ ਸਮੇਤ ਦੋ ਵਿਅਕਤੀ ਗ੍ਰਿਫਤਾਰ

ਸੰਦੌੜ, 17 ਅਕਤੂਬਰ (ਭੱਟ ਹਰਮਿੰਦਰ ਸਿੰਘ)- ਜਿਲਾ੍ਹ ਪੁਲਿਸ਼ ਮੁਖੀ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਦੇ ਦਿਸਾ ਨਿਰਦੇਸ਼ਾ ਅਨੁਸਾਰ ਡੀ ਐਸ ਪੀ ਸ੍ਰੀ ਰਣਧੀਰ ਸਿੰਘ ਮਲੇਰਕੋਟਲਾ ਦੀ ਅਗਵਾਈ ਹੇਠ ਥਾਣਾ ਸੰਦੌੜ ਦੇ ਮੁਖੀ ਸ੍ਰੀ ਅਮਨਪਾਲ ਸਿੰਘ ਵਿਰਕ ਨੇ ਨਸ਼ਾ ਵਿਰੋਧ  ਵੱਢੀ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋਂ  ਨਸ਼ਾ ਤਸ਼ਕਰਾਂ ਨੂੰ ਕਾਬੂ ਕੀਤਾ। ਇਸ ਸਬੰਧੀ ਐਸ.ਐਚ.ਓ. ਅਮਨਪਾਲ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ …

Read More »

ਥਾਣਾ ਸੰਦੌੜ ਦੇ ਮੁੱਖ ਮੁਨਸ਼ੀ ਨੇ ਚਾਰਜ ਸੰਭਾਲਿਆ

ਸੰਦੌੜ, 17 ਅਕਤੂਬਰ (ਭੱਟ ਹਰਮਿੰਦਰ ਸਿੰਘ)- ਜਿਲਾ੍ਹ ਪੁਲਿਸ਼ ਮੁਖੀ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਦੇ ਦਿਸਾ ਨਿਰਦੇਸ਼ਾ ਅਨੁਸਾਰ ਥਾਣਾ ਸੰਦੌੜ ਦੇ ਵਿੱਚ ਭਿੰਦਰ ਸਿੰਘ ਨੇ ਬਤੌਰ ਮੁੱਖ ਮੁਨਸੀ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਥਾਣਾ ਸ਼ੇਰਪੁਰ ਤੋਂ ਬਦਲ ਕੇ ਆਏ ਨਵਨਿਯੁਕਤ ਮੁਨਸੀ ਭਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ ਹਰ ਸ਼ਮੇ ਹਾਜ਼ਰ ਹਨ।ਇਸ ਮੌਕੇ ਐਸ.ਐਚ.ਓ. ਅਮਨਪਾਲ ਸਿੰਘ ਵਿਰਕ, ਏ.ਐਸ.ਆਈ, …

Read More »