ਫਾਜ਼ਿਲਕਾ, 12 ਅਕਤੂਬਰ (ਵਨੀਤ ਅਰੋੜਾ)- ਭਾਰਤ ਸਰਕਾਰ ਵੱਲੋਂ ਇੰਦਰਾ ਗਾਂਧੀ ਨੈਸ਼ਨਲ ਸਕੀਮ ਤਹਿਤ ਨਵੰਬਰ 2015 ਤੋਂ ਜਨਵਰੀ 2016 ਤੱਕ ਇੰਦਰਾ ਗਾਂਧੀ ਨੈਸ਼ਨਲ ਬੁਢਾਪਾ, ਵਿਧਵਾ , ਅੰਗਹੀਣ ਅਤੇ ਨੈਸ਼ਨਲ ਫੈਮਲੀ ਬੈਨਫਿਟ ਲਾਭਪਾਤਰੀਆਂ ਨੂੰ 4596200 ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਜਾਰੀ ਹੋਈ ਪੈਨਸ਼ਨ ਜਲਦ ਹੀ ਲਾਭਪਤਾਰੀਆਂ ਨੂੰ ਵੰਡੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ …
Read More »ਪੰਜਾਬੀ
ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਰਾਜ ਪੱਧਰੀ ਮੁਕਾਬਲੇ ਫਾਜ਼ਿਲਕਾ ‘ਚ – ਡਾ. ਬੱਲ
ਫਾਜ਼ਿਲਕਾ, 12 ਅਕਤੂਬਰ (ਵਨੀਤ ਅਰੋੜਾ)- ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਸਮਰਪਿਤ ਰਾਜ ਪੱਧਰੀ ਮੁਕਾਬਲੇ ਜ਼ਿਲ੍ਹਾ ਫਾਜ਼ਿਲਕਾ ਵਿਖੇ 14 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਡਾ. …
Read More »ਧੂੰ-ਧੂੰ ਕਰਕੇ ਬਲੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁੱਤਲੇ
ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਸ਼ਹਿਰ ਵਿਚ ਅੱਜ ਦੁਸ਼ਹਿਰਾ ਤਿਓਹਾਰ ਮੌਕੇ ਤਿੰਨ ਥਾਵਾਂ ਤੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਵਿਸ਼ਾਲ ਪੁੱਤਲੇ ਧੂੰ-ਧੂੰ ਕਰਕੇ ਸਾੜੇ ਗਏ।ਸ਼੍ਰੀ ਸੇਵਾ ਸੰਮਤੀ ਰਾਮ ਲੀਲਾ ਸਭਾ ਵੱਲੋਂ 92 ਵਰ੍ਹਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਰਾਮਲੀਲਾ ਤੋਂ ਬਾਅਦ ਵਿਜੈ ਦਿਵਸ ਦੁਸ਼ਹਿਰਾ ਤਿਓਹਾਰ ਦੇ ਮੌਕੇ ਤੇ ਅੱਜ ਸਥਾਨਕ ਕੈਂਟ ਰੋਡ ਤੇ ਕਰਵਾਏ ਪ੍ਰੋਗਰਾਮ ਵਿਚ ਭਗਵਾਨ ਰਾਮ ਅਤੇ ਰਾਵਨ …
Read More »ਦੁੱਧ ਦੀ ਮਹੱਤਤਾ ਬਾਰੇ ਲੇਖ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਰਣੀਕੇ ਕਰਨਗੇ ਸਨਮਾਨਿਤ
ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ)- ਡੇਅਰੀ ਵਿਕਾਸ ਬੋਰਡ ਪੰਜਾਬ ਦੇ ਡਾਇਰੈਕਟਰੀ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਵਿਚ ਦੁੱਧ ਪੀਣ ਦੀ ਰੁੱਚੀ ਨੂੰ ਵਧਾਉਣ ਲਈ ਵਿਭਾਗ ਵਲੋਂ ਪੰਜਾਬ ਵਿਚ ਬੱਚਿਆਂ ਦੇ ਲੇਖ ਮੁਕਾਬਲੇ ਕਰਵਾਏ ਗਏ ਜਿਸ ਵਿਚ 237 ਬੱਚਿਆਂ ਨੇ ਭਾਗ ਲਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਇਨਾਂ ਲੇਖਾਂ ਦੀ ਮਾਰਕਿੰਗ ਕੀਤੀ ਗਈ ਅਤੇ ਨਤੀਜਾ ਐਲਾਨਿਆ ਗਿਆ। ਇਨਾਂ …
Read More »ਸਿੱਖ ਨੌਜੁਆਨਾਂ ਨੇ ਦਸਤਾਰਾਂ ਨਾਲ ਨਹਿਰ ‘ਚ ਡੁੱਬ ਰਹੀ ਕੁੜੀ ਦੀ ਬਚਾਈ ਜਾਨ
ਸੰਦੌੜ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦਾ ਇਤਿਹਾਸ ਤੋਂ ਲੈ ਕੇ ਅਜੋਕੇ ਸਮੇਂ ਤੱਕ ਸਿੱਖਾਂ ਨੇ ਹਮੇਸ਼ਾ ਹੀ ਮੁਸੀਬਤ ਵਿਚ ਫਸੇ ਲੋਕਾਂ ਨੂੰ ਮੁਸੀਬਤ ਵਿਚੋਂ ਕੱਢਿਆ ਹੈ ।ਇਸੇ ਕੜੀ ਤਹਿਤ ਕੁੱਝ ਸਿੱਖ ਨੌਜਵਾਨਾਂ ਵੱਲੋਂ ਆਪਣੀਆਂ ਦਸਤਾਰਾਂ ਉਤਾਰ ਨਹਿਰ ਵਿਚ ਡੁੱਬ ਰਹੀ ਲੜਕੀ ਦੀ ਜਾਨ ਬਚਾਉਣ ਦੀ ਖ਼ਬਰ ਕਾਫ਼ੀ ਚਰਚਾ ਵਿਚ ਹੈ ।ਮਿਲੀ ਜਾਣਕਾਰੀ ਮੁਤਾਬਿਕ ਘਟਨਾ ਨੇੜਲੇ ਪਿੰਡ ਮਹੋਲੀ …
Read More »ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਕਾਬੂ
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਡੀ ਐਸ ਪੀ ਦਵਿੰਦਰ ਸਿੰਘ ਪੀ ਪੀ ਐਸ ਕਪਤਾਨ ਪੁਲਿਸ ਸਿਟੀ ਨੇ ਦੱਸਿਆ ਕਿ ਸ਼ਹਿਰ ਵਿੱਚ ਕੁਝ ਸਮੇ ਤੋ ਮੋਬਾਇਲ ਸਨੈਚਿੰਗ ਦੀਆ ਵਾਰਦਾਤਾ ਹੋਣ ਕਾਰਨ ਸਵਪਨ ਸਰਮਾ ਆਈ ਪੀ ਐਸ ਐਸ ਐਸ ਐਸ ਪੀ ਬਠਿੰਡਾ ਦੀ ਹਦਾਇਤ ਤੇ ਸਹਿਰ ਬਠਿੰਡਾ ਦੇ ਗਜਟਿਡ ਅਫਸਰਾਨ ਐਸ ਪੀ ਸਿਟੀ ਬਠਿੰਡਾ, ਡੀ ਐਸ …
Read More »ਕੈਪਟਨ ਸਰਕਾਰ ਆਉਣ ‘ਤੇ ‘ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਰਕਮ’ ਹੇਠ ਡੱਟ ਕੇ ਕੰਮ ਕੀਤਾ ਜਾਵੇਗਾ- ਜੱਸੀ
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਨਰਲ ਸਕੱਤਰ, ਪੰਜਾਬ ਕਾਂਗਰਸ ਅਤੇ ਸਾਬਕਾ ਮੰਤਰੀ, ਪੰਜਾਬ ਹਰਮਿੰਦਰ ਸਿੰਘ ਜੱਸੀ ਸੈਂਕੜਿਆਂ ਦੀ ਤਾਇਦਾਦ ਵਿੱਚ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਦਾਣਾ ਮੰਡੀ ਵਿਖੇ ਕਿਸਾਨਾਂ ਨੂੰ ਮਿਲੇ, ਜਿੰਨ੍ਹਾਂ ਦੀਆਂ ਫਸਲਾਂ ਮੰਡੀ ਵਿੱਚ ਰੁਲ ਰਹੀਆਂ ਹਨ ਅਤੇ ਫਸਲਾਂ ਦੇ ਪੂਰੇ ਭਾਅ ਨਹੀਂ ਮਿਲ ਰਹੇ। ਹਰਮਿੰਦਰ ਸਿੰਘ ਜੱਸੀ ਨੇ ਕਿਸਾਨਾਂ ਦੀਆਂ …
Read More »ਸੰਗਤ ਬਲਾਕ ਦੀਆਂ ਪ੍ਰਾਇਮਰੀ ਖੇਡਾਂ ਧੂਮ-ਧੜੱਕੇ ਨਾਲ਼ ਸ਼ੁਰੂ
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਨਜਦੀਕੀ ਸੰਗਤ ਮੰਡੀ ਵਿਖੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਐਲੀਮੈਂਟਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਲਾਨਾ ਸ਼ੈਸ਼ਨ 2016-17ਦੀਆਂ ਪ੍ਰਾਇਮਰੀ ਖੇਡਾਂ ਕਰਵਾਉਣ ਦਾ ਨਿਰਦੇਸ਼ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ ਤੇ ਬਲਾਕ ਸੰਗਤ ਦੇ ਬਲਾਕ ਸਿੱਖਿਆ ਅਫ਼ਸਰ ਸ਼੍ਰੀਮਤੀ ਅਮਰਜੀਤ ਕੌਰ ਦੀ ਦੇਖ-ਰੇਖ ਹੇਠ ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਸੰਗਤ ਸਕੂਲ ਦੇ ਖੇਡ …
Read More »ਆਰ.ਐਸ.ਐਸ ਦੇ ਕਾਰਕੁੰਨਾਂ ਵਲੋਂ ਨੰਗੇ ਸਿਰ ਗਲਾਂ ਵਿਚ ਗਾਤਰੇ ਛੁਰੀਆਂ ਪਾ ਕੇ ਵਿਖਾਵਾ ਕਰਨਾ ਸਿੱਖਾਂ ਨੂੰ ਚਿੜਾਉਣ ਦੀ ਕੋਸ਼ਿਸ- ਜਥੇਦਾਰ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਜਲੰਧਰ ਵਿਖੇ ਆਰ.ਐਸ.ਐਸ ਦੇ ਕਾਰਕੁੰਨਾਂ ਨੇ ਨੰਗੇ ਸਿਰ ਗਲਾਂ ਵਿਚ ਗਾਤਰੇ ਛੁਰੀਆਂ ਪਾ ਕੇ ਵਿਖਾਵਾ ਕੀਤਾ ਹੈ।ਇਹ ਸਿੱਖਾਂ ਨੂੰ ਜਾਣਬੁੱਝ ਕੇ ਚਿੜਾਉਣ ਦੀ ਕੋਸ਼ਿਸ ਕੀਤੀ ਗਈ ਹੈ, ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਜਥੇਦਾਰ ਨੇ ਕਿਹਾ ਕਿ ਸਿੱਖ ਹਰੇਕ …
Read More »ਅੱਜ ਦੀਆਂ ਸੁਰਖੀਆਂ…..
📝 *ਅੱਜ ਦੀਆਂ ਸੁਰਖੀਆਂ…..* ਮਿਤੀ : 13 ਅਕਤੂਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ਜੰਮੂ ਕਸ਼ਮੀਰ ਦੇ ਪੰਪੋਰ ‘ਚ ਈ.ਡੀ.ਆਈ ਬਿਲਡਿੰਗ ਵਿੱਚ ਦਾਖਲ ਹੋਏ ਅੱਤਵਾਦੀਆਂ ਨਾਲ 60 ਘੰਟੇ ਚੱਲਿਆ ਮੁਕਾਬਲਾ ਖਤਮ ਹੋਇਆ– ਕੁੱਲ 2 ਲਸ਼ਕਰ ਅੱਤਵਾਦੀ ਕੀਤੇ ਢੇਰ। ▶ਮੁਸ਼ਕਲਾਂ ‘ਚ ਘਿਰ ਸਕਦੇ ਹਨ ਝੂਠੇ ਇਸ਼ਤਿਹਾਰਾਂ …
Read More »
Punjab Post Daily Online Newspaper & Print Media