Wednesday, November 25, 2026

ਪੰਜਾਬੀ

ਬਠਿੰਡਾ ਵਿੱਚ ਖੇਤਰੀ ਸਰਸ ਮੇਲਾ 14 ਅਕਤੂਬਰ ਤੋਂ- ਡਿਪਟੀ ਕਮਿਸ਼ਨਰ

ਬਠਿੰਡਾ, 30 ਅਗਸਤ (ਅਵਤਾਰ ਸਿੰਘ ਕੈਂਥ)-ਦੇਸ਼ ਅੰਦਰ ਪੇਂਡੂ ਵਿਕਾਸ ਲਈ ਖੇਤਰੀ ਸਰਸ ਮੇਲੇ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।ਇਨ੍ਹਾਂ ਨਾਲ ਜਿੱਥੇ ਕਲਾਕਾਰਾ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ, ਉੱਥੇ ਉਨ੍ਹਾਂ ਲਈ ਇਹ ਰੁਜ਼ਗਾਰ ਵੀ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਸ਼ਿਨਰ ਡਾ. ਬਸੰਤ ਗਰਗ ਨੇ ਬਠਿੰਡਾ ਵਿਖੇ 14 ਅਕਤੂਬਰ ਤੋਂ 25 ਅਕਤੂਬਰ 2016 …

Read More »

ਇੰਜਨੀਅਰਾਂ ਵੱਲੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ

ਬਠਿੰਡਾ, 30 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਪਾਵਰ ਇੰਜਨੀਅਰਜ ਐਸੋਸੀਏਸ਼ਨ ਦੇ ਬੈਨਰ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਅਤੇ ਦੂਜੇ ਪਾਵਰ ਅਦਾਰਿਆਂ ਦੇ ਇੰਜਨੀਅਰਾਂ ਵੱਲੋਂ ਪੰਜਾਬ ਸਟੇਟ ਇਲੈਕਟਰੀਸਿਟੀ ਬੋਰਡ ਦੀ ਵੰਡ ਸਮੇਂ ਪੰਜਾਬ ਸਰਕਾਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ, ਇੰਜਨੀਅਰ ਐਸੋਸੀਏਸ਼ਨ ਅਤੇ ਟਰੇਡ ਯੁਨੀਅਨਾਂ ਦਰਮਿਆਨ ਹੋਏ ਸਮਝੌਤੇ ਅਨੁਸਾਰ ਸਹਾਇਕ ਇੰਜਨੀਅਰਾਂ ਨੂੰ …

Read More »

ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਬਰਸਾਤੀ ਪਾਣੀ ਦੇ ਮੁੱਦੇ ‘ਤੇ ਡਰਾਮੇਬਾਜ਼ੀ- ਜੱਸੀ

ਬਠਿੰਡਾ, 30 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਪੰਜਾਬ ਹਰਮਿੰਦਰ ਸਿੰਘ ਜੱਸੀ ਨੇ ਐਮ.ਐਲ.ਏ. ਸਰੂਪ ਚੰਦ ਸਿੰਗਲਾ ਵੱਲੋਂ ਬਰਸਾਤੀ ਪਾਣੀ ਦੇ ਮੁੱਦੇ ‘ਤੇ ਕੀਤੀ ਜਾ ਰਹੀ ਡਰਾਮੇਬਾਜ਼ੀ ‘ਤੇ ਬਹੁਤ ਦੁੱਖ ਹਿਰਦੇ ਨਾਲ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਹੁਣ ਹੋਰ ਨਹੀਂ ਕਿਉਂਕਿ ਇਹ ਡਰਾਮੇਬਾਜ਼ੀ ਕੋਈ ਅੱਜ ਤੋਂ ਨਹੀਂ, ਪਿਛਲੇ 9 …

Read More »

ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 30 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਬੀਤੇ ਦਿਨੀਂ ਭਾਰੀ ਮੀਂਹ ਕਾਰਨ ਸ਼ਹਿਰ ਵਿਚ ਭਾਰੀ ਮੀਂਹ ਦੇ ਕਾਰਨ ਸਾਰਾ ਸ਼ਹਿਰ ਹੀ ਦਰਿਆ ਬਣਿਆ ਹੋਣ ਦੇ ਬਾਵਜੂਦ …

Read More »

ਪਹਿਲੀ ਤੋਂ ਤੀਜੀ ਕਲਾਸ ਦੇ ਵਿਦਿਆਰਥੀਆਂ ਦਾ ਤਿੰਨ ਵਿਸ਼ਿਆਂ ‘ਚ ਡਿਕਟੇਸ਼ਨ ਮੁਕਾਬਲਾ

ਬਠਿੰਡਾ, 30 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੰਤ ਕਬੀਰ ਸਕੂਲ ਦੇ ਪ੍ਰਾਇਮਰੀ ਬਲਾਕ ਵਿੱਚ ਪਹਿਲੀ ਤੋਂ ਤੀਜੀ ਕਲਾਸ ਦੇ ਵਿਦਿਆਰਥੀਆਂ ਦੇ ਵਿਚ ਹਿੰਦੀ, ਇੰੰੰਗਲਿੰਸ ਅਤੇ ਪੰਜਾਬੀ ਵਿਸ਼ਿਆਂ ਦਾ ਡਿਕਟੇਸ਼ਨ ਮੁਕਾਬਲਾ ਕਰਵਾਇਆ ਗਿਆ। ਇਹ ਪ੍ਰਤੀਯੋਗਤਾ ਮੈਡਮ ਸੋਨੀਆ ਧਵਨ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਸਾਰੇ ਬੱਚਿਆਂ ਨੇ ਇਸ ਪ੍ਰਤੀਯੋਗਤਾ ਦੇ ਲਈ ਬਹੁਤ ਚੰਗੀ ਤਰ੍ਹਾਂ ਮਿਹਨਤ ਕਰਕੇ ਸ਼ਿਰਕਤ ਕੀਤੀ।ਜਿਸ …

Read More »

ਔਸਉਟੀ ਯੂਨੀਵਰਸਿਟੀ ਦੇ ਸੱਦੇ ਪੱਤਰ ‘ਤੇ ਮਿਸਰ ਪੁੱਜੇ ਡਾ: ਕੋਸ਼ਿਸ਼

ਬਠਿੰਡਾ, 30 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਔਸਉਟੀ ਯੂਨੀਵਰਸਿਟੀ ਮਿਸਰ ਵਿਚ ਅਲਫੋਰਸ਼ਨ ਆਈ ਸੈਂਟਰ ਦੀ ਤਰਫੋਂ ਆਯੋਜਿਤ 5 ਦਿਨਾਂ ਮੈਡੀਕਲ ਐਕਸਪਰਟੀਜ਼ ਪ੍ਰੋਗਰਾਮ ਵਿਚ ਇੰਡੀਆ ਤੋਂ 3 ਅੱਖਾਂ ਦੇ ਮਾਹਿਰ ਡਾਕਟਰ ਬਠਿੰਡਾ ਤੋਂ ਸਿਗਿਨਸ਼ ਹੈਲਥ ਸ੍ਰਟੀਟ ਹਸਪਤਾਲ ਤੋਂ ਡਾ: ਕੋਸਿਸ਼ ਗੁਪਤਾ, ਜਲੰਧਰ ਤੋਂ ਦੁੰਗਲ ਆਈ ਹਸਪਤਾਲ ਦੇ ਡਾ: ਸੰਜੀਵ ਦੁੱਗਲ ਅਤੇ ਪਟਿਆਲਾ ਦੇ ਗੋਲਬਲ ਆਈ ਹਸਪਤਾਲ ਤੋਂ ਡਾ: ਮਨਪ੍ਰੀਤ …

Read More »

ਸੁਮਨ ਬਾਲਾ ਤਰੱਕੀ ਊਪਰੰਤ ਰਾਜਨੀਤੀ ਸਾਸਤਰ ਦੀ ਲੈਕਚਰਾਰ ਬਣੀ

ਬਟਾਲਾ, 30 ਅਗਸਤ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋੱ ਬੀਤੇ ਦਿਨੀ ਕੀਤੀਆਂ ਮਾਸਟਰ ਤੋ ਲੈਥਚਰਾਰ ਦੀਆਂ ਤਰੱਕੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਬਟਾਲਾ ਵਿਖੇ ਐਸ ਐਸ ਦੀ ਅਸਾਮੀ ਤੇ ਸੇਵਾ ਨਿਭਾ ਰਹੇ ਸ੍ਰੀ ਮਤੀ ਸੁਮਨ ਬਾਲਾ ਦੀ ਤਰੱਕੀ ਬਤੌਰ ਰਾਜਨੀਤੀ ਸਾਸਤਰ ਹੋਈ ਸੀ।ਉਹਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਵਿਖੇ ਆਰਡਰ ਹੌਣ ਤੇ ਉਹਨਾ ਆਪਣੀ ਹਾਜਰੀ ਜੈਤੋਸਰਜਾ ਵਿਖੇ ਦੇ …

Read More »

ਪੰਜਾਬੀ ਸੂਬੇ ਦੀ 50 ਵੀ ਵਰੇਗੰਢ ਨੂੰ ਸਮਰਪਿਤ ਸੁੰਦਰ ਲਿਖਾਈ ਮੁਕਾਬਲੇ ਕਰਵਾਏ

ਬਟਾਲਾ, 30 ਅਗਸਤ (ਨਰਿੰਦਰ ਬਰਨਾਲ)- ਪੰਜਾਬ ਵਿਚ ਪੰਜਾਬੀ ਭਾਸਾ ਪ੍ਰਤੀ ਪਿਆਰ ਤੇ ਸਨੇਹ ਪੈਦਾ ਕਰਨ ਤੇ ਘਰ ਘਰ ਵਿਚ ਮਾਂ ਬੋਲੀ ਪੰਜਾਬੀ ਨੂੰ ਪਹੁੰਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰੀ ਪੰਜਾਬੀ ਸੂਬੇ ਦੀ 50 ਵੀ ਵਰੇਗੰਢ ਬੜੀ ਧੂਮ ਧਾਮ ਨਾਲ ਮਨਾ ਰਹੀ ਹੈ। ਇਸ ਸਬੰਧੀ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਜੀ ਦੀਆਂ ਹਦਾਇਤਾ ਦੀ ਪਾਲਣਾ ਕਰਦਿਆ ਪ੍ਰਿੰਸੀਪਲ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 31 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰   ▶ ਜੰਮੂ ਕਸ਼ਮੀਰ ‘ਚ ਅੱਤਵਾਦੀ ਫੰਡਿੰਗ ਮਾਮਲਾ– ਹੁਰੀਅਤ ਨੇਤਾ ਸਈਅਦ ਅਲੀਸ਼ਾਹ ਗਿਲਾਨੀ ਦੇ ਬੇਟੇ ਨਈਮ ਗਿਲਾਨੀ ਨੂੰ ਐਨ.ਆਈ.ਏ ਨੇ ਭੇਜਿਆ ਨੋਟਿਸ।   ▶ ਨੀਲੇ ਕਾਰਡ ਧਾਰਕਾਂ ਨੂੰ ਭਗਵੰਤ ਮਾਨ ਵਲੋਂ …

Read More »

ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਰਮੇਸ਼ ਲਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ

ਅੰਮ੍ਰਿਤਸਰ, 29 ਅਗਸਤ (ਗੁਰਪ੍ਰੀਤ ਸਿੰਘ) – ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਸ੍ਰੀ ਰਮੇਸ਼ ਲਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਪ੍ਰਸ਼ਾਦਾ ਛਕਿਆ। ਇਸ ਉਪਰੰਤ ਉਹ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਡਾ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਤੇ ਸ: ਪ੍ਰਮਜੀਤ ਸਿੰਘ ਮੁੰਡਾ …

Read More »