ਚੌਂਕ ਮਹਿਤਾ, 10 ਜੁਲਾਈ (ਜੋਗਿੰਦਰ ਸਿੰਘ ਮਾਣਾ)- ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੰਝਰਵਾਲ ਵਿਖੇ ਬਾਬਾ ਮਾਲੇ ਸ਼ਾਹ ਦੀ ਦਰਗਾਹ ‘ਤੇ ਭਾਰੀ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਦਰਗਾਹ ਤੇ ਉਪਰ ਚਾਦਰ ਚੜਾਉਣ ਉਪਰੰਤ ਸਭਿਆਚਾਰਕ ਮੇਲਾ ਹੋਇਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਨਮੋਲ ਗਗਨ ਮਾਨ ਤੇ ਨਾਮਵਾਰ ਕਲਾਕਾਰਾਂ ਦਾ ਖੁੱਲਾ …
Read More »ਪੰਜਾਬੀ
ਗੁਰਦੁਆਰਾ ਸਾਹਿਬ ਦੇ ਬਾਹਰ ਗੰਦੇ ਪਾਣੀ ਤੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਹਨ ਸ਼ਰਧਾਲੂ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਜੀ.ਟੀ ਰੋਡ ‘ਤੇ ਸਥਿਤ ਮਹਾਨ ਤਪੱਸਵੀ ਤੇ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਖੱਟਾ ਜੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਬਾਬਾ ਖੱਟਾ ਜੀ ਦੇ ਬਿਲਕੁੱਲ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦੇ ਪਾਣੀ ਦਾ ਬਣਿਆ ਹੋਇਆ ਛੱਪੜ ਅਤੇ ਕੂੜੇ ਕਰਕਟ ਦੇ ਢੇਰ ਸ਼ਰਧਾਲੂਆਂ ਤੇ …
Read More »ਪੀ.ਟੀ.ਆਈ, ਮਾਸਟਰ ਤੇ ਕੁੱਕਾਂ ਕੀਤੀ ਹੜਤਾਲ ਅਤੇ ਦਿੱਤਾ ਡੀ.ਸੀ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ)- ਬੇਰੁਜ਼ਗਾਰਾਂ ਨੂੰ ਸਿਖਿਅਤ ਤੇ ਸੱਭਿਅਕ ਬਣਾਉਣ ਦੇ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਸੀ-ਪਾਈਟ ਕੈਂਪ ਕਰਮਚਾਰੀ ਵੀ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਅਤੇ ਹੜਤਾਲ ਦੇ ਰਾਹ ਪੈ ਗਏ ਹਨ।ਇਸ ਸਿਲਸਿਲੇ ਤਹਿਤ ਹੜਤਾਲ ‘ਤੇ ਬੈਠੇ ਸੀ-ਪਾਈਟ ਕੈਂਪ ਰਣੀਕੇ ਦੇ ਮਾਸਟਰਾਂ, ਪੀਟੀਆਈ ਅਤੇ ਕੁੱਕ ਸਟਾਫ ਦੇ ਵੱਲੋਂ ਅੱਜ ਡੀਸੀ ਵਰੁਣ ਰੂਜ਼ਮ ਦੇ ਨਾਲ ਮੁਲਾਕਾਤ …
Read More »ਨੈਸ਼ਨਲ ਰੂਰਲ ਖੇਡਾਂ ‘ਚ ਸ਼ਾਮਿਲ ਹੋਣਗੀਆਂ ਪੰਜਾਬ ਦੀਆਂ 5 ਮੈਰੀਕੋਮਾਂ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ)- ਤਾਮਿਲਨਾਡੂ ਦੇ ਸ਼ਹਿਰ ਕੁੱਡਾਲੋਰ ਵਿੱਖੇ ਸਥਿਤ ਜਯਾਪ੍ਰੀਆ ਵਿਦਿਆਲਾ ਵਿਖੇ ਰੂਰਲ ਗੇਮਜ਼ ਫਡਰੇਸ਼ਨ ਆਫ ਇੰਡਿਆ ਦੇ ਵੱਲੋਂ ਅੰਡਰ 17, 19 ਤੇ 19 ਸਾਲ ਤੋ ਉਪਰਲੇ ਉਮਰ ਵਰਗ ਦੀਆਂ 26 ਅਗਸਤ ਤੋ ਲੈ ਕੇ 28 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਨੈਸ਼ਨਲ ਰੂਰਲ ਖੇਡਾ 2016 ਦੇ ਦੋਰਾਨ ਜਿੱਥੇ ਦੇਸ਼ ਦੇ ਵੱਖ-ਵੱਖ ਭਾਗਾਂ ਤੋ ਹਜ਼ਾਰਾਂ ਖਿਡਾਰੀ ਸ਼ਿਰਕਤ ਕਰਕੇ …
Read More »ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵਧੀਕ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ
ਫਾਜ਼ਿਲਕਾ, 10 ਜੁਲਾਈ (ਵਨੀਤ ਅਰੋੜਾ)- ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਸਬੰਧੀ ਬੈਠਕ ਵਧੀਕ ਮੁੱਖ ਸਕੱਤਰ ਪੰਜਾਬ ਡਾ. ਨਿਰਮਲਜੀਤ ਸਿੰਘ ਕਲਸੀ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ.ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਐਸ.ਡੀ.ਐਮ.ਜਲਾਲਾਬਾਦ ਸ਼੍ਰੀ ਅਵਿਕੇਸ਼ ਗੁਪਤਾ …
Read More »ਦਿਹਾਤੀ ਪੁਲਿਸ ਵਲੋਂ ਚਾਰ ਗੈਗਸਟਰ ਗ੍ਰਿਫਤਾਰ
ਅੰਮਿਤਸਰ, 10 ਜੁਲਾਈ (ਜਗਦੀਪ ਸਿੰਘ ਸੱਗੂ) – ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਜਸਦੀਪ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਵਿੰਦਰ ਸਿੰਘ ਢਿਲੋ ਪੀ.ਪੀ.ਐਸ ਡੀ.ਐਸ.ਪੀ ਜੰਡਿਆਲਾ ਗੁਰੂ ਅਤੇ ਡੀ.ਪੀ.ਪੀ ਪੰਜਾਬ ਦੁਆਰਾ ਗਠਿਤ ਐਸ.ਟੀ.ਐਫ ਸਪੈਸਲ ਟਾਸਕ ਫੋਰਸ ਜਿਸ ਦਾ ਮੁੱਖ ਮੰਤਵ ਗੈਂਗਸਟਰਾਂ ਅਤੇ ਸਮੱਗਲਰਾਂ ਨੂੰ ਕਾਬੂ ਕਰਨਾ ਹੈ, ਦੀ ਨਿਭਾਈ ਅਹਿਮ ਭੁਮਿਕਾ ਦੇ ਸਹਿਯੋਗ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਗੈਗਸਟਰਾਂ ਅਤੇ ਹੋਰ ਅਪਰਾਧਿਕ …
Read More »ਥਾਣਾ ਸੰਦੌੜ ਵਿਖੇ ਪੁਲਿਸ ਮੁਲਾਜ਼ਮਾਂ ਵਲੋਂ ਮੋਟਰਸਾਈਲ ‘ਤੇ ਗਸ਼ਤ ਸ਼ੁਰੂ
ਸੰਦੌੜ, 10 ਜੁਲਾਈ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦਿਸ਼ਾਂ ਹੇਠ ਪੰਜਾਬ ਭਰ ਦੇ ਦਿਹਾਤੀ ਥਾਣਿਆਂ ਤਹਿਤ ਆਉਂਦੇ ਇਲਾਕਿਆਂ ‘ਚ ਵਿਚ ਗੈਰ ਸਮਾਜੀ ਅਨਸਰਾਂ ‘ਤੇ ਤੁਰੰਤ ਨੱਥ ਪਾਉਣ ਹਿੱਤ ਪੁਲਿਸ ਮਲਾਜਮਾਂ ਮੋਟਰਸਾਈਕਲਾਂ ਦੀ ਮੁਹੱਇਆ ਕਰਵਾਏ ਗਏ ਹਨ।ਥਾਣਾ ਮੁੱਖੀ ਸੰਦੌੜ ਅਮਨਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਸੰਦੌੜ ਵਿਖੇ ਰੂਲਰ ਰੈਪਡ ਰਿਸਪੋਨਸ ਦੇ ਤਹਿਤ ਦਿਹਾਤੀ ਇਲਾਕੇ ਵਿਚ 3 ਨਿਰਧਾਰਿਤ …
Read More »ਬਠਿੰਡਾ ‘ਚ ਕਿਸਾਨ ਮੋਰਚੇ ‘ਚ ਵਰਦੇ ਮੀਂਹ ਦੇ ਬਾਵਜੂਦ ਕਿਸਾਨਾਂ ਦਾ ਆਇਆ ਹੜ੍ਹ
12 ਜੁਲਾਈ ਨੂੰ ਕਿਸਾਨਾਂ ਦੇ ਇੱਕਠ ‘ਚ ਅਗਲੇ ਐਕਸ਼ਨ ਦਾ ਹੋਵੇਗਾ ਐਲਾਨ ਬਠਿੰਡਾ, 10 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਿਸਾਨ ਮਜਦੂਰ ਵੱਲੋ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਲਾਇਆ ਪੱਕਾ ਮੋਰਚਾ ਅੱਜ 47 ਵੇਂ ਦਿਨ ਵੀ ਜਾਰੀ ਰਿਹਾ ਹੈ।ਇਸ ਪੱਕੇ ਮੋਰਚੇ ਦੌਰਾਨ ਬਾਰਿਸ਼ ਦੇ ਬਾਵਜੂਦ ਜਿਲ੍ਹਾ ਸੰਗਰੂਰ ਦੇ ਹਜ਼ਾਰਾ ਕਿਸਾਨਾਂ ਮਜਦੂਰਾਂ ਅਤੇ ਵੱਡੀ ਗਿਣਤੀ ਔਰਤਾਂ ਨੇ ਆਪਣੀਆ ਮੰਗਾ …
Read More »ਇੱਕ ਦਿਨ ‘ਚ ਲੁੱਟ ਦੀਆਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼
ਬਠਿੰਡਾ, 10 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਲਿਸ ਪ੍ਰਸ਼ਾਸ਼ਨ ਵੱਲ ਅਜਿਹੇ ਅਪਰਾਧਿਕ ਲੁਟੇਰਾਂ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਇੱਕ ਦਿਨ ਵਿਚ ਤਿੰਨ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਗਿਰੋਹ ਬਾਰੇ ਜਾਣਕਾਰੀ ਦਿੰਦੀਆ ਐਸ ਪੀ ਉਪਰੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ 5 ਜੁਲਾਈ ਨੂੰ ਥਾਣਾ ਨਥਾਣਾਂ ਅਧੀਨ ਪੈਦੇ ਪਿੰਡ ਪੂਹਲਾ ਦੇ ਸਰਪੰਚ ਜਸਪਾਲ ਸਿੰਘ ਤੋ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 11 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਜੰਮੂ ਕਸ਼ਮੀਰ ਵਿੱਚ ਹਿੰਸਕ ਪ੍ਰਦਰਸ਼ਨ ਜਾਰੀ – 21 ਮੌਤਾਂ 200 ਤੋਂ ਵੱਧ ਜਖਮੀ – 3 ਪੁਲਿਸ ਵਾਲੇ ਦੱਸੇ ਜਾਂਦੇ ਹਨ ਲਾਪਤਾ, ਸ੍ਰੀਨਗਰ ‘ਚ 2000 ਦੇ ਕਰੀਬ ਸੈਲਾਨੀ ਫਸੇ। ▶ ਕਸ਼ਮੀਰ …
Read More »
Punjab Post Daily Online Newspaper & Print Media