Wednesday, November 25, 2026

ਪੰਜਾਬੀ

ਸੂਬੇ ਦਾ ਸਰਵਪੱਖੀ ਵਿਕਾਸ ਕਰਨਾ ਹੀ ਪੰਜਾਬ ਸਰਕਾਰ ਦਾ ਮੁੱਖ ਏਜੰਡਾ- ਕਾਮਰੇਡ ਮੁਹੰਮਦ ਇਸਮਾਇਲ

ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਨੂੰ ਪੰਜਾਬ ਦੇ ਨਕਸ਼ੇ ‘ਤੇ ਇੱਕ ਮਾਡਲ ਹਲਕਾ ਬਣਾਉਣ ਲਈ ਸਾਬਕਾ ਚੇਅਰਮੈਨ ਪਦਮ ਸ੍ਰੀ ਇਜ਼ਹਾਰ ਆਲਮ ਅਤੇ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਤੇ ਹਲਕਾ ਵਿਧਾਇਕਾ ਬੀਬੀ ਫਰਜ਼ਾਨਾਂ ਆਲਮ ਦੀ ਯੋਗ ਰਹਿਨੂੰਮਾਈ ਹੇਠ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਕਿਉਂ ਕਿ ਸੂਬੇ ਦਾ ਸਰਵਪੱਖੀ ਵਿਕਾਸ ਕਰਨਾ ਹੀ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਹੈ। …

Read More »

ਰੋਜ਼ਾ ਇਫਤਾਰ ਪਾਰਟੀ ਕਰਵਾਈ ਗਈ

ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਸਥਾਨਕ ਪ੍ਰਸਿੱਧ ਸਮਾਜ ਸੇਵਕ ਰਮਨਦੀਪ ਸਿੰਘ ਨੌਧਰਾਣੀ ਦੀ ਅਗਵਾਈ ਹੇਠ ਰੋਜ਼ਾ ਅਫਤਾਰੀ ਕਰਵਾਈ ਗਈ।ਇਸ ਇਫਤਾਰ ਪਾਰਟੀ ਵਿੱਚ ਸਭ ਧਰਮਾਂ ਨਾਲ ਸਬੰਧਤ ਲੋਕਾਂ ਨੇ ਸ਼ਿਰਕਤ ਕੀਤੀ।ਇਸ ਇਫਤਾਰ ਪਾਰਟੀ ਦਾ ਪ੍ਰਬੰਧ ਕਰਨ ਵਾਲਿਆਂ ਵਿੱਚ ਜਗਤਾਰ ਸਿੰਘ ਫਲੌਂਡ, ਯਾਮੀਨ ਤੱਖਰ, ਧਰਮਪਾਲ ਖੁਰਦ, ਹਰਪ੍ਰੀਤ ਨੌਧਰਾਣੀ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਨਸੀਰ, ਲਤੀਫ, ਸ਼ਹਿਬਾਜ, ਸਾਬਰ, ਜਾਹਿਦ, ਸ਼ਾਹਨਜਰ ਸੰਗਰੂਰ, …

Read More »

1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮੁਸਲਮਾਨਾਂ ਦੀ ਸ਼ਮੂਲੀਅਤ ਸਬੰਧੀ ਦਿੱਤਾ ਗਿਆ ਬਿਆਨ ਝੂਠਾ -ਇਜ਼ਹਾਰ ਆਲਮ

ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼੍ਰੀ ਐਚ.ਐਸ ਫੂਲਕਾ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮੁਸਲਮਾਨਾਂ ਦੀ ਸ਼ਮੂਲੀਅਤ ਸਬੰਧੀ ਦਿੱਤਾ ਗਿਆ ਬਿਆਨ ਝੂਠ ਅਤੇ ਸੱਚਾਈ ਤੋਂ ਕੋਹਾ ਦੂਰ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਰਾਤ-ਏ-ਸ਼ਰੀਆ ਪੰਜਾਬ ਦੇ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਮੁਹੰਮਦ …

Read More »

ਜੱਥਾ ਧਾਰਮਿਕ ਸਥਾਨ ਸ਼੍ਰੀ ਖੁਰਾਲਗੜ ਲਈ ਰਵਾਨਾ

ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਤੋਂ ਇੱਕ ਜੱਥਾ ਧਾਰਮਿਕ ਸਥਾਨ ਸ਼੍ਰੀ ਖੁਰਾਲਗੜ (ਅਨੰਦਪੂਰ ਸਾਹਿਬ ਨੇੜੇ) ਗਿਆ।ਐਟਰੋਸਿਟੀ ਵਿਜਿਲੈਂਸ ਮਨੋਰਿਟਿੰਗ ਕਮੇਟੀ ਮੈਂਬਰ ਪੰਜਾਬ ਸਰਕਾਰ ਸ਼੍ਰੀ ਰਾਜ ਕਪੂਰ ਪੱਪੂ ਦੀ ਅਗਵਾਈ ਹੇਠ ਗਏ ਉਕਤ ਜੱਥੇ ਵਿੱਚ ਲਗਭਗ 100 ਸ਼ਰਧਾਲੂ ਸ਼ਾਮਲ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਜ ਕਪੂਰ ਪੱਪੂ ਨੇ ਦੱਸਿਆ ਕਿ ਦਰਜਨਾਂ ਕਾਰਾਂ ਦਾ ਕਾਫਲਾ ਮਾਲੇਰਕੋਟਲਾ ਤੋਂ ਰਵਾਨਾ ਹੋ ਕੇ …

Read More »

ਵੋਟਰੋ! ਪੈਸਾ ਲਓ, ਪੈਸੇ ਲੈਣ ਤੋਂ ਨਾਂਹ ਨਹੀਂ ਕਰਨੀ, ਪਰ ਵੋਟ ਅਕਾਲੀਆਂ ਨੂੰ ਬਿਲਕੁਲ ਨਹੀਂ ਪਾਉਣੀ- ਕੈਪਟਨ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਬਾਦਲ ਦੇ ਗੜ ਤੇ ਜੱਦੀ ਵਿਧਾਨ ਸਭਾ ਹਲਕੇ ਲੰਬੀ ਵਿਖੇ ਬਾਦਲ ਸਰਕਾਰ ‘ਤੇ ਗਰਜਦਿਆਂ ਕਿਹਾ ਕਿ ਅਕਾਲੀ ਭਾਜਪਾਈਆਂ ਦੀ ਸਰਕਾਰ ਨੇ ਸੂਬੇ ਦਾ ਬੇੜਾ ਗਰਕ ਕਰ ਸੁੱਟਿਆ ਹੈ ਤੇ ਹੁਣ ਇਨ੍ਹਾਂ ਨੂੰ ਗੱਦੀਆਂ ਤੋਂ ਲਾਹ …

Read More »

ਅਰੁਣ ਜੇਤਲੀ ਨੇ ਐਨ.ਡੀ.ਏ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਦਰ ਵਿਚਲੀ ਐਨ.ਡੀ.ਏ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਪੂਰੇ ਦੇਸ਼ ਵਿਚ ਕੇਂਦਰੀ ਮੰਤਰੀਆਂ ਵੱਲੋ ਸਰਕਾਰ ਦੀਆਂ ਪ੍ਰਾਪਤੀਆਂ ਆਮ ਜਨਤਾ ਨੂੰ ਦੱਸਣ ਲਈ 200 ਪ੍ਰੋਗਰਾਮ ਉਲੀਕੇ ਗਏ ਹਨ।ਇਸ ਲੜੀ ਤਹਿਤ ਕੇਦਰੀ ਵਿਚਲੀ ਐਨ.ਡੀ.ਏ ਸਰਕਾਰ ਦੀਆ ਦੋ ਸਾਲ ਦੀ ਪ੍ਰਾਪਤੀਆਂ ਦੱਸਣ ਲਈ ਬਠਿੰਡਾ ਵਿਖੇ ਕਂੇਦਰੀ ਮੰਤਰੀ ਅਰੁਣ ਜੇਤਲੀ ਵਿਸੇਸ਼ ਤੌਰ …

Read More »

ਕਿਸਾਨ-ਮਜਦੂਰ ਮੰਗਾਂ ਨੂੰ ਲੈ ਕੇ ਲੱਗਿਆ ਪੱਕਾ ਮੋਰਚਾ ਅੱਜ 27ਵੇਂ ਦਿਨ ਵੀ ਜਾਰੀ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜਿਲਾ ਕੰਪਲੈਕਸ ਬਠਿੰਡਾ ਅੱਗੇ ਕਿਸਾਨ-ਮਜਦੂਰ ਮੰਗਾਂ ਨੂੰ ਲੈ ਕੇ ਲੱਗਿਆ ਪੱਕਾ ਮੋਰਚਾ ਅੱਜ 27ਵੇਂ ਦਿਨ ਵੀ ਜਾਰੀ ਰਿਹਾ ਹੈ। ਅੱਜ ਸੰਗਰੂਰ ਜਿਲੇ ਦੇ ਵੱਡੀ ਗਿਣਤੀ ਕਿਸਾਨਾਂ ਅਤੇ ਔਰਤਾ ਨੇ ਕਾਫਲਿਆਂ ਦੇ ਰੂਪ ਵਿੱਚ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ । …

Read More »

ਗੁਰਮਤਿ ਵਿਚਾਰ ਤੇ ਕੀਰਤਨ ਸਮਾਗਮ ਅੱਜ ਸ਼ਾਮ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਚਰਨ ਛੋਹ ਪ੍ਰਾਪਤ ਅਸਥਾਨ ‘ਤੇ ਉਨ੍ਹਾਂ ਦੀ ਆਮਦ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਗੁਰਮਤਿ ਵਿਚਾਰ ਤੇ ਕੀਰਤਨ ਸਮਾਗਮ ਭਾਈ ਘਨੱਈਆ ਜੀ ਸੇਵਕ ਦਲ, ਸਹਿਯੋਗੀ ਧਾਰਮਿਕ ਜਥੇਬੰਦੀਆਂ, ਗੁਰਦੁਆਰਾ …

Read More »

ਲੇਖਕ ਕਮਲ ਦੀ ਦੂਜੀ ਪੁਸਤਕ ‘ਝੁੰਮਰ ਪਿਤਾਮਾ ਬਾਬਾ ਪੌਖਰ ਸਿੰਘ’ ਦੀ ਹੋਈ ਘੁੰਡ ਚੁਕਾਈ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਟੀਚਰਜ਼ ਹੋਮ ਵਿਖੇ ਲੇਖਕ ‘ਕਮਲ’ ਦੀ ਦੂਜੀ ਪੁਸਤਕ ‘ਝੁੰਮਰ ਪਿਤਾਮਾ ਬਾਬਾ ਪੌਖਰ ਸਿੰਘ’ ਦੀ ਘੁੰਡ ਚੁਕਾਈ ਦੀ ਰਸਮ ਹੋਈ ਇਸ ਵਿੱਚ ਪੰਜਾਬੀ ਕਹਾਣੀਕਾਰ ਅਤਰਜੀਤ, ਹਰਿਆਣਾ ਸਾਹਿਤ ਅਕਾਦਮੀ ਤੋਂ ਲਖਵਿੰਦਰ ਸਿੰਘ ਬਾਜਵਾ ਅਤੇ ਦਿਲਬਾਗ ਵਿਰਕ ਮੁੱਖ ਮਹਿਮਾਨ ਸਨ। ਸੱਠ ਦੇਸ਼ਾਂ ਵਿੱਚੋਂ ਸਾਜ਼ ਵਿਜੇਤਾ ਬਾਬਾ ਕਾਸ਼ੀ ਨਾਥ ਜੀ ਨੇ ਆਪਣੀ ਮਿੱਠੀ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 21 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਸਿੱਖ ਕਤਲੇਆਮ ਮੁੱਦੇ ‘ਤੇ ਕੇਜਰੀਵਾਲ ਵਲੋ ਅਖ਼ਬਾਰਾਂ ਵਿੱਚ ਪੀ.ਐਮ.ਮੋਦੀ ਦੇ ਨਾਮ ਖੁੱਲੀ ਚਿੱਠੀ – ਕਿਹਾ ਕੇਂਦਰੀ ਐਸ.ਆਈ.ਟੀ ਨੇ ਨਹੀਂ ਖੋਲ਼ਿਆ ਇੱਕ ਵੀ ਕੇਸ, ਅਕਾਲੀ-ਭਾਜਪਾ ਤੇ ਕਾਂਗਰਸ ਨੇ ਉਠਾਏ ਸਵਾਲ। ▶ …

Read More »