ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) – ਸਮਾਜ ਦੇ ਵਿਚ ਹੁਨਰਮੰਦ ਤੇ ਹੋਣਹਾਰ ਧੀਆਂ ਨੂੰ ਬਣਦੇ ਰੁਤਬੇ ਅਨੁਸਾਰ ਮਾਣ ਸਨਮਾਨ ਦੇਣ ਵਾਲੀ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਉਘੀ ਸਮਾਜ ਸੇਵਿਕਾ ਰਸ਼ਮੀ ਸ਼ਰਮਾ ਨੂੰ ਸੰਸਥਾ ਦੀ ਉਪ ਚੇਅਰਮੈਨ ਦੀ ਕਮਾਂਡ ਸੌਂਪੀ ਹੈ।ਨਵਨਿਯੁਕਤ ਉਪ ਚੇਅਰਮੈਨ ਰਸ਼ਮੀ ਸ਼ਰਮਾ ਨੇ …
Read More »ਪੰਜਾਬੀ
ਵਿਲੱਖਣ ਯੋਗਦਾਨ ਪਾਉਣ ਵਾਲਾ ਕਰਮਯੋਗੀ ਪ੍ਰਿੰ: ਪਰਮਜੀਤ ਕੁਮਾਰ
ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) – ਖੇਡ ਪ੍ਰਮੋਟਰ ਤੇ ਸਮਾਜ ਸੇਵੀ ਪ੍ਰਿੰ: ਪਰਮਜੀਤ ਕੁਮਾਰ ਅੱਜ ਕੱਲ ਭਾਰਤ-ਪਾਕ ਸਰਹੱਦ ਤੋਂ ਥੋੜਾ ਉਰੇ ਸਥਾਪਤ ਸੁਰੱਖਿਆ ਡਰੇਨ ਦੇ ਕੰਢੇ ਸਥਿਤ ਐਮ.ਕੇ.ਡੀ ਡੀ.ਏ.ਵੀ ਸੀਨੀ: ਸੈਕੰ: ਸਕੂਲ ਨੇਸ਼ਟਾ ਅਟਾਰੀ ਵਿਖੇ ਪਿਛਲੇ 8 ਸਾਲਾਂ ਤੋਂ ਬਤੋਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ। 17 ਨਵੰਬਰ 1975 ਨੂੰ ਸਰਹੱਦੀ ਜਿਲਾ ਅੰਮ੍ਰਿਤਸਰ ਦੇ ਇਲਾਕਾ ਹਰੀਪੁਰਾ ਦੇ ਵਸਨੀਕ ਹਰਭਜਨ ਲਾਲ …
Read More »’ਆਪ’ ਮਹਿਲਾ ਵਿੰਗ ਪੰਜਾਬ ਮੀਤ ਪ੍ਰਧਾਨ ਬਮਰਾਹ ਵਲੋਂ ਦਸਤਖ਼ਤ ਮੁਹਿੰਮ ਦਾ ਆਗਾਜ਼
ਅੰਮ੍ਰਿਤਸਰ, 20 ਜੂਨ (ਜਸਬੀਰ ਸਿੰਘ ਸੱਗੂ) – ਮਹਿਲਾ ਵਲੰਟੀਅਰ ਅੰਮ੍ਰਿਤਸਰ ਲੋਕ ਸਭਾ ਜੋਨ ਅਧੀਨ ਆਉਂਦੇ ਹਰ ਵਿਧਾਨ ਸਭਾ ਹਲਕੇ ਦੇ ਘਰ ਘਰ ਵਿੱਚ ਪਹੁੰਚ ਕਰਕੇ ਔਰਤਾਂ ਨੂੰ ਮਿਲਣਗੀਆਂ ਅਤੇ ਉਹਨਾਂ ਨਾਲ ਐਜੂਕੇਸ਼ਨ, ਸਿਹਤ, ਬੇਰੋਜ਼ਗਾਰੀ, ਨਸ਼ਾ ਅਤੇ ਮਹਿੰਗਾਈ ਦੇ ਮਸਲਿਆਂ ਉਪਰ ਚਰਚਾ ਕਰਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਗੀਆਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਗੁਰਮਿੰਦਰ …
Read More »ਦੁਰਗਿਆਣਾ ਮੰਦਰ ਦੇ ਸਾਹਮਣੇ ਉਸਾਰਿਆ ਜਾਵੇਗਾ ਸੁੰਦਰ ਪਲਾਜ਼ਾ ਸੁਖਬੀਰ ਬਾਦਲ
ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਸਾਹਿਬ ਵਿਚ ਸਥਾਪਿਤ ਦੁਰਗਿਆਣਾ ਮੰਦਰ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੰਦਰ ਦੇ ਸਾਹਮਣੇ ਸੁੰਦਰ ਪਲਾਜ਼ਾ ਉਸਾਰਨ ਦਾ ਐਲਾਨ ਕੀਤਾ ਹੈ। ਅੱਜ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨਾਲ ਦੁਰਗਿਆਣਾ ਮੰਦਰ ਨੇੜੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਪਹੁੰਚੇ ਸ. ਬਾਦਲ …
Read More »ਡਾ: ਪਰਮਜੀਤ ਸਿੰਘ ਛਾਬੜਾ ਚੀਫ ਖਾਲਸਾ ਦੀਵਾਨ ਹਸਪਤਾਲ ਦੇ ਮੈਡੀਕਲ ਅਫਸਰ ਨਿਯੁੱਕਤ
ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਡਾ: ਪਰਮਜੀਤ ਸਿੰਘ ਛਾਬੜਾ ਨੂੰ ਚੀਫ ਖਾਲਸਾ ਦੀਵਾਨ ਹਸਪਤਾਲ ਦੇ ਮੈਡੀਕਲ ਆਫਿਸਰ ਵਜੋਂ ਨਿਯੁਕਤ ਕੀਤਾ ਗਿਆ।ਆਪਣੇ ਕਿੱਤੇ ਵਿਚ ਮਾਹਰ ਤੇ 50 ਸਾਲ ਦਾ ਤਜੁਰਬਾ ਰੱਖਣ ਵਾਲੇ ਡਾ: ਪਰਮਜੀਤ ਸਿੰਘ ਛਾਬੜਾ (ਐਮ.ਬੀ.ਬੀ.ਐਸ, ਐਮ.ਆਈ.ਐਮ.ਏ) ਇਕ ਬਹੁਤ ਹੀ ਕਾਬਿਲ ਡਾਕਟਰ ਹਨ, ਜਿਹੜੇ 12 ਸਾਲ ਤੱਕ ਸ੍ਰੀ ਗੁਰੁ ਰਾਮਦਾਸ ਹਸਪਤਾਲ ਵਿਚ ਕਲੀਨੀਕਲ …
Read More »ਸੀ. ਕੇ. ਡੀ ਇੰਸਟੀਚਿਊਟ ਆਫ ਮੈਨਜਮੈਂਟ ‘ਚ ਨਾਮੀ ਕੰਪਨੀਆਂ ਵਲੋਂ ਜਾਇੰਟ ਕੈਂਪਸ ਪਲੇਸਮੈਂਟ 22 ਜੂਨ ਨੂੰ
ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ ਇੰਸਟੀਚਿਊਟ ਆਫ ਮੈਨਜਮੈਂਟ ਅਤੇ ਟੈਕਨੋਲੋਜੀ ਵਿਖੇ ਪਿਛਲੇ ਦਿਨੀਂ ਹੋਏ ਸੀ.ਕੇ.ਡੀ ਦੀ ਅੋਪੋ ਮੋਬਾਇਲ ਦੀ ਜਇੰਟ ਪਲੇਸਮੈਂਟ ਦੀ ਸਫਲਤਾ ਤੋ ਬਾਅਦ ਹੁਣ ਨਾਮੀ ਕੰਪਨੀਆਂ ਪਾਲਿਸੀ ਬਾਜ਼ਾਰ ਡਾੱਟ ਕੌਮ ਅਤੇ ਜਸੱਟ ਡਾਇਲ ਵਿਦਿਆਰਥੀਆਂ ਲਈ ਨੌਕਰੀਆਂ ਦੇ ਸ਼ਾਨਦਾਰ ਮੌਕੇ ਲੈ ਕੇ 22 ਜੂਨਨੂੰ ਸੀ.ਕੇ.ਡੀ.ਆਈ.ਐਮ ਟੀ ਵਿਖੇ ਪਹੁੰਚ ਰਹੀਆਂ ਹਨ। ਇਹ ਦੋਵੇਂ ਕੰਪਨੀਆਂ ਈ-ਕਾਮਰਸ …
Read More »ਵਿਦਿਆਰਥੀ ਆਪਣੇ ਕੈਰੀਅਰ ਤੇ ਭਵਿੱਖ ਨੂੰ ਲੈ ਕੇ ਪਹਿਲਾਂ ਨਾਲੋਂ ਹੋਏ ਵਧੇਰੇ ਸੰਵੇਦਨਸ਼ੀਲ -ਡਾ. ਆਰ. ਐੱਸ. ਬਾਵਾ
ਹੋਣਹਾਰ ਵਿਦਿਆਰਥੀਆਂ ਲਈ ਵੱਖ-ਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਸਕਾਲਰਸ਼ਿਪ ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) – ਅੱਜ ਦੇ ਵਿਦਿਆਰਥੀ ਆਪਣੇ ਕੈਰੀਅਰ ਅਤੇ ਭਵਿੱਖ ਨੂੰ ਲੈ ਕੇ ਵਧੇਰੇ ਸੰਵੇਦਨਸ਼ੀਲ ਹੋਏ ਹਨ।ਵਿਦਿਆਰਥੀਆਂ ਦੀ ਪ੍ਰੋਫੈਸ਼ਨਲ ਕੋਰਸਾਂ ਪ੍ਰਤੀ ਜਾਗਰੂਕਤਾ ਪਹਿਲਾਂ ਨਾਲੋਂ ਵਧੀ ਹੈ। ਮੌਜੂਦਾ ਦੌਰ ਵਿੱਚ ਵਿਦਿਆਰਥੀ ਚੰਗੀ ਪਲੇਸਮੈਂਟ ਅਤੇ ਬਿਹਤਰ ਕੈਰੀਅਰ ਅਵਸਰ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਤਰਜੀਹ ਦੇ ਰਹੇ ਹਨ। ਇਨ੍ਹਾਂ …
Read More »ਪਿੰਡ ਬੁੱਕਣਵਾਲ ਦੀ ਰਵਿਦਾਸ ਧਰਮਸ਼ਾਲਾ ਦੇ ਬਰਾਂਡੇ ਦਾ ਲੈਂਟਰ ਪਾਇਆ
ਸੰਦੌੜ, 20 ਜੂਨ (ਹਰਮਿੰਦਰ ਸਿੰਘ ਭੱਟ) – ਮੁੱਖ ਮੰਤਰੀ ਪੇਂਡੂ ਵਿਕਾਸ ਯੋਜਨਾ ਅਧੀਨ ਪੀ.ਆਈ.ਡੀ.ਬੀ. ਤੋ ਪ੍ਰਾਪਤ ਫੰਡਜ਼ ਇੱਕ ਲੱਖ ਰੁਪਏ ਦੀ ਲਾਗਤ ਨਾਲ ਗਰਾਮ ਪੰਚਾਇਤ ਬੁੱਕਣਵਾਲ ਨੇ ਸਰਪੰਚ ਸ੍ਰੀ ਮਤੀ ਅਮਨਦੀਪ ਕੌਰ ਦੀ ਅਗਵਾਈ ਵਿਚ ਪਿੰਡ ਬੁੱਕਣਵਾਲ ਦੀ ਰਵਿਦਾਸ ਧਰਮਸ਼ਾਲਾ ਦੇ ਬਰਾਂਡੇ ਦਾ ਲੈਂਟਰ ਪਾਇਆ । ਸ੍ਰੀ ਮਤੀ ਅਮਨਦੀਪ ਕੌਰ, ਪੰਚ ਕਰਮਜੀਤ ਸਿੰਘ, ਪੰਚ ਦਰਸ਼ਨ ਸਿੰਘ ਅਤੇ ਕੁਲਦੀਪ ਕੌਰ ਨੇ …
Read More »ਅਰਥ ਅਤੇ ਅੰਕੜਾ ਕੰਟਰੈਕਟ ਕਰਮਚਾਰੀਆਂ ਵਲੋਂ ਵਿੱਤ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਦਾ ਫੈਸਲਾ
ਸੰਦੌੜ, 20 ਜੂਨ (ਹਰਮਿੰਦਰ ਸਿੰਘ ਭੱਟ) – ਪਿੰਡ ਕੁਠਾਲਾ ਵਿਖੇ ਅਰਥ ਅਤੇ ਅੰਕੜਾ ਕੰਟਰੈਕਟ ਕਰਮਚਾਰੀ ਯੂਨੀਅਨ ਦੀ ਹੋਈ ਮੀਟਿੰਗ ਨੂੰ ਬੋਲਦੇ ਹੋਏ ਮੀਤ ਪ੍ਰਧਾਨ ਪਰਵਿੰਦਰ ਸਿੰਘ ਅਨੁਸਾਰ ਉਨ੍ਹਾਂ ਦਾ ਕੰਟਰੈਕਟ 31 ਮਈ ਨੂੰ ਪੂਰਾ ਹੋ ਚੁੱਕਾ ਹੈ ਜਦਕਿ ਸਰਕਾਰ ਵੱਲੋਂ ਹਾਲੇ ਤੱਕ ਅੱਗੇ ਕੰਟਰੈਕਟ ਵਧਾਇਆ ਨਹੀਂ ਗਿਆ ਜਿਸ ਕਾਰਣ ਕਰਮਚਾਰੀ ਖੱਜਲ ਖੁਆਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਕੰਟਰੈਕਟ ਵਧਾਉਣ ਨੂੰ …
Read More »ਕੈਂਟਰ (ਟੈਂਪੂ) ‘ਚੋਂ 12 ਕਿਲੋ ਭੂੱਕੀ ਬਰਾਮਦ ਇੱਕ ਵਿਆਕਤੀ ਕਾਬੂ
ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਜ਼ਿਲ੍ਹਾ ਪੁਲਿਸ ਮੁੱਖੀ ਸੰਗਰੂਰ ਸ.ਪ੍ਰਿਤਪਾਲ ਸਿੰਘ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਥਾਣਾ ਚੌਕੀ ਜੌੜੇਪੁਲ ਦੇ ਇੰਚਾਰਜ਼ ਮਜ਼ੀਦ ਖਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਸ਼ਾ ਤਸ਼ਕਰਾਂ ਖਿਲਾਫ ਸਿਕੰਜ਼ਾ ਕਸਦਿਆਂ ਇੱਕ ਵਿਆਕਤੀ ਨੂੰ ਕਾਬੂ ਕਰਕੇ ਕੈਂਟਰ (ਟੈਂਪੂ) ‘ਚੋਂ 12 ਕਿਲੋ ਭੂੱਕੀ ਬ੍ਰਾਂਮਦ ਕੀਤੀ। ਮਿਲੀ ਜਾਣਕਾਰੀ …
Read More »
Punjab Post Daily Online Newspaper & Print Media