ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਧਾਰਮਿਕ ਨਿਰੋਲ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ ਦੇ ਦੂਜੇ ਦਿਨ ਬੱਚਿਆਂ ਨੇ ਗੁਰਮਤਿ ਦੇ ਮੁੱਢਲੇ ਗਿਆਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਣਕਾਰੀ ਦੇਣ ਸਮੇਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਗੁਰਸ਼ਰਨ ਸਿੰਘ ਦੀ ਟੀਮ ਵਿਚ ਅੰਮ੍ਰਿਤਪਾਲ …
Read More »ਪੰਜਾਬੀ
ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 16 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਮੁਕਾਬਲੇ ‘ਚ 1 ਅੱਤਵਾਦੀ ਕੀਤਾ ਢੇਰ – 1 ਜਵਾਨ ਸ਼ਹੀਦ 4 ਜਖਮੀ । ▶ ਕੇਂਦਰ ਸਰਕਾਰ ਨੇ ਬਣਾਈ ਨਵੀਂ ਸ਼ਹਿਰੀ ਹਵਾਬਾਜ਼ੀ ਪਾਲਸੀ – ਰਿਜ਼ਨਲ ਰੂਟ …
Read More »ਅਕਾਲੀ ਦਲ ਐਸ.ਸੀ ਵਿੰਗ ਨੇ ਮੁਖਤਾਰ ਸਿੰਘ ਖਾਲਸਾ ਹਲਕਾ ਦੱਖਣੀ ਦਾ ਪ੍ਰਧਾਨ ਥਾਪਿਆ
ਅੰਮ੍ਰਿਤਸਰ, 14 ਜੂਨ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ ਨੰਬਰ 30 ਵਿਖੇ ਐਸ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਵਿੱਕੀ ਚੀਦਾ ਦੀ ਪ੍ਰਧਾਨਗੀ ਹੇਠ ਅਕਾਲੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ ਦੇ ਗ੍ਰਹਿ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਤੇ ਗੁਰਪ੍ਰਤਾਪ ਸਿੰਘ ਟਿੱਕਾ ਵੀ ਉਚੇਚ ਤੌਰ ‘ਤੇ ਸ਼ਾਮਲ ਹੋਏ।ਮੀਟਿੰਗ ਦੌਰਾਨ ਹਲਕਾ ਦੱਖਣੀ ਤੋਂ ਮੁਖਤਿਆਰ …
Read More »ਬਾਵਾ ਲਾਲ ਦਿਆਲ ਜੀ ਦੀ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਕਲਸ਼ ਯਾਤਰਾ ਅਯੋਜਿਤ
ਜੰਡਿਆਲਾ ਗੁਰੂ, 14 ਜੂਨ (ਹਰਿੰਦਰ ਪਾਲ ਸਿੰਘ)- 22 ਜੂਨ ਨੂੰ ਮਨਾਏ ਜਾ ਰਹੇ ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਮੁਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਅੱਜ ਠਠਿਆਰਾਂ ਬਜਾਰ ਸਥਿਤ ਸ਼ਿਵਾਲਾ ਮੰਦਿਰ ਤੋ ਇੱਕ ਕਲਸ਼ ਯਾਤਰਾ ਦਾ ਅਯੋਜਨ ਕੀਤਾ ਗਿਆ, ਜੋ ਸ਼ਹਿਰ ਵੇ ਵੱਖ ਵੱਖ ਬਜਾਰਾਂ ਵਿੱਚੋ ਹੁੰਦਾ ਹੋਇਆ ਗਊਸ਼ਾਲਾ ਰੋਡ ਤੇ ਸਥਿਤ ਮੰਦਿਰ ਟੂਟੀਆਂ ਵਾਲਾ ਆਸ਼ਰਮ ਬਾਵਾ ਲਾਲ ਦਿਆਲ ਜੀ ਵਿਖੇ …
Read More »ਮਨਕਰਨ ਸਿੰਘ ਨੇ ਜੇ.ਈ.ਈ ਪ੍ਰੀਖਿਆ ਵਿੱਚੋਂ ਹਾਸਲ ਕੀਤਾ 157ਵਾਂ ਰੈਂਕ
ਬਟਾਲਾ, 14 ਜੂਨ (ਨਰਿੰਦਰ ਬਰਨਾਲ)- ਗੁਰਦਾਸਪੁਰ ਪਬਲਿਕ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਮਨਕਰਨ ਸਿੰਘ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਪਾਸ ਕਰਕੇ ਦੇਸ਼ ਵਿੱਚੋਂ 157ਵਾਂ ਰੈਂਕ ਹਾਸਲ ਕੀਤਾ ਹੈ।ਜ਼ਿਕਰਯੋਗ ਹੈ ਕਿ ਮਨਕਰਨ ਸਿੰਘ ਨੇ ਗੁਰਦਾਸਪੁਰ ਪਬਲਿਕ ਸਕੂਲ ਤੋਂ ਦਸਵੀਂ 10 ਸੀ.ਜੀ.ਪੀ.ਏ. ਅਤੇ ਬਾਰਵੀਂ 95.6 ਫੀਸਦੀ ਅੰਕਾਂ ਨਾਲ ਪਾਸ ਕੀਤੀ ਸੀ, ਮਨਕਰਨ ਸਿੰਘ ਦੇ ਪਿਤਾ ਗੁਰਬਚਨ ਸਿੰਘ ਤੇ ਮਾਤਾ ਲਖਵਿੰਦਰ ਕੌਰ ਸਰਕਾਰੀ ਅਧਿਆਪਕ …
Read More »ਲਾਇਨਜ਼ ਕਲੱਬ ਮੁਸਕਾਨ ਬਟਾਲਾ ਦੇ ਪੰਜ ਮੈਬਰ ਜਾਣਗੇ ਜਪਾਨ
ਬਟਾਲਾ, 14 ਜੂਨ (ਨਰਿੰਦਰ ਬਰਨਾਲ)- ਬੀਤੇ ਦਿਨੀ ਲਾਇਨਜ਼ ਕਲੱਬ ਬਟਾਲਾ ਮੁਸਕਾਨ ਦੀ ਇਕ ਫੈਮਲੀ ਮੀਟਿੰਗ ਵੰਡਰ ਹੋਟਲ ਬਟਾਲਾ ਵਿਖੇ ਕੀਤੀ ਗਈ, ਜਿਸ ਵਿਚ ਅੰਤਰਰਾਸ਼ਟਰੀ ਪੱਧਰ ਤੇ ਲਾਇਨ ਨਾਰੇਸ ਅਗਵਾਰ ਦੀ ਚੋਣ ਦੇ ਸਬੰੱਧ ਵਿਚ ਵਿਚਾਰ ਵਟਾਦਰਾ ਕੀਤਾ ਗਿਆ ਤੇ ਕਲੱਬ ਦੇ ਕੰਮਾਂ ਸਬੰਧੀ ਸਮੀਖਿਆ ਕੀਤੀ ਗਈ। ਜਿਕਰਯੋਗ ਹੈ ਲਾਇਨਜ ਕਲੱਬ ਸਮਾਜ ਦੀ ਬਿਹਤਰੀ ਦੇ ਕੰਮਾ ਵਿਚ ਵਧ ਚੜ ਕੇ ਕੰਮ …
Read More »ਕਾਰ ਟੱਰਕ ਦੀ ਟੱਕਰ ਵਿੱਚ ਦੋ ਦੀ ਮੌਤ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਭੋਖੜਾ ਦੇ ਕੋਲ ਤੇਜ ਰਫ਼ਤਾਰ ਟੱਰਕ ਦੀ ਜਬਰਦਸਤ ਟੱਕਰ ਕਾਰਨ ਕਾਰ ਪੀ.ਬੀ 42 ਬੀ 8800 ਨੰਬਰ ਨੂੰ ਟੱਕਰ ਮਾਰ ਕੇ ਟੱਰਕ ਫਰਾਰ ਹੋ ਗਿਆ।ਘਟਨਾ ਦੀ ਸੂਚਨਾ ਮਿਲਣ ‘ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਸ਼ਿਵਮ ਸ਼ਰਮਾ, ਦੀਪਕ ਬਾਂਸਲ ਆਪਣੀ ਐਬੂਲੈਂਸ ਸੇਵਾ ਪ੍ਰਦਾਨ ਕਰਨ ਲਈ ਪੁੱਜੇ ਤਾਂ ਬਹੁਤ …
Read More »ਗੁਰਮਤਿ ਗਿਆਨ ਟ੍ਰੇਨਿੰਗ ਕੈਂਪ ਦੀ ਅਰੰਭਤਾ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਧਾਰਮਿਕ ਨਿਰੋਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਲਈ ਗੁਰਮਤਿ ਗਿਆਨ ਸੌਝੀ ਲਈ ਨਵੀਂ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ, ਬਹੁਮੁੱਲੇ ਵਿਰਸੇ ਅਤੇ ਮਾਰੂ ਨਸ਼ਿਆਂ ਬਾਰੇ ਵੀ …
Read More »ਗੁਰਮਤਿ ਗਿਆਨ ਵਿਚਾਰ ਸਮਾਗਮ ਸ਼ੁਰੂ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਧਾਰਮਿਕ ਨਿਰੋਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਰਾਤ ਦੇ ਧਾਰਮਿਕ ਦੀਵਾਨਾਂ ਦੀ ਲੜੀ ਸ਼ਾਮ ਨੂੰ 7.30 ਵਜੇ ਤੋਂ ਰਾਤ ਦੇ 9.30 ਵਜੇ ਤੱਕ ਗੁਰਮਤਿ ਵਿਚਾਰ ਸਮਾਗਮ ਸ਼ੁਰੂ ਹੋਏ।ਜਿਸ ਵਿਚ ਸਮਾਗਮ …
Read More »ਬਾਦਲ ਸਰਕਾਰ ਵੱਲੋ ਲੋਕਾਂ ਨੂੰ ਹੱਕ ਦੇਣ ਦੀ ਬਜ਼ਾਏ ਕੁੱਟਣਾ ਸ਼ਰਮਨਾਕ ਗੱਲ – ਪ੍ਰੋ: ਬਲਜਿੰਦਰ ਕੌਰ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਬਠਿੰਡਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਈ.ਜੀ.ਐਸ ਰਮਸਾ ਅਧਿਆਪਕਾਂ ਦੀ ਪੁਲਿਸ ਪ੍ਰਸ਼ਾਸ਼ਨ ਵੱਲੋ ਬੇ ਰਹਿਮੀ ਨਾਲ ਕੁੱਟਮਾਰ ਕਰਨਾ ਸੂਬਾ ਸਰਕਾਰ ਲਈ ਬੜੀ ਹੀ ਸ਼ਰਮਨਾਕ ਵਾਲੀ ਗੱਲ ਹੈ, ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਮਹਿੰਲਾ ਵਿੰਗ ਦੇ ਸੂਬਾ ਪ੍ਰਧਾਨ ਅਤੇ ਰਾਸ਼ਟਰੀ ਕਾਰੁਜਕਾਰਨੀ ਮੈਬਰ …
Read More »
Punjab Post Daily Online Newspaper & Print Media