ਮਾਲੇਰਕੋਟਲਾ, 08 ਜੂਨ (ਹਰਮਿੰਦਰ ਸਿੰਘ ਭੱਟ) ਧਰਮ ਜਾਗਰਨ ਮੰਚ ਮਾਲੇਰਕੋਟਲਾ ਵਲੋਂ ਸ਼ਹਿਰ ਦੀ ਅਨੇਕ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧਆਂ ਦੀ ਹਾਜ਼ਰੀ ਵਿੱਚ ਵੈਸ਼ਣੋ ਮਾਤਾ ਮੰਦਿਰ ਵਿੱਚ ਸਵਾਮੀ ਕ੍ਰਿਸ਼ਣਾਨੰਦ ਜੀ ਦੇ ਨਮਿੱਤ ਹਨੁਮਾਨ ਚਾਲਿਸਾ ਪਾਠ ਕੀਤਾ ਗਿਆ। ਪਾਠ ਉਪਰੰਤ ਸਵਾਮੀ ਕ੍ਰਿਸ਼ਣਾਨੰਦ ਜੀ ਦੇ ਸਕੁਸ਼ਲ ਵਾਪਸੀ ਲਈ ਸਾਮੂਹਕ ਅਰਦਾਸ ਵੀ ਕੀਤੀ ਗਈ। ਧਰਮ ਜਾਗਰਨ ਮੰਚ ਵਲੋਂ ਹਿਤੇਸ਼ ਗੁਪਤਾ ਐਡਵੋਕੇਟ ਨੇ ਪੰਜਾਬ ਸਰਕਾਰ ਵਲੋਂ …
Read More »ਪੰਜਾਬੀ
ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ
ਮਾਲੇਰਕੋਟਲ 08 ਜੂਨ (ਹਰਮਿੰਦਰ ਸਿੰਘ ਭੱਟ) ਪੰਜਵੀਂ ਪਾਤਸ਼ਾਹੀ ਸ਼੍ਰੀ ਗੁੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਗੁਰਵਪੁਰਵ ਮੌਕੇ ਸਦਰ ਬਾਜ਼ਾਰ ਮਾਲੇਰਕੋਟਲਾ ਵਿਖੇ ਠੰਡੇ-ਮਿੱਠੇ ਪਾਣੀ ਦੀ ਛਬੀਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਛੋਲਿਆਂ ਦਾ ਵੀ ਅਤੁੱਟ ਲੰਗਰ ਵਰਤਾਇਆ ਗਿਆ। ਅੰਤਾਂ ਦੀ ਪੈ ਰਹੀ ਗਰਮੀ ਤੇ ਧੁੱਪ ਤੋਂ ਤਪੇ ਰਾਹਗੀਰਾਂ ਤੇ ਬਾਜ਼ਾਰ ਵਿੱਚ ਹੋਰਨਾਂ ਸੰਗਤਾਂ ਨੇ ਵੀ ਠੰਡਾ-ਮਿੱਠਾ ਪਾਣੀ ਪੀ ਕੇ ਅਪਣੀ …
Read More »ਟੈਟ ਪਾਸ ਬੇਰੁਜਗਾਰ ਬੀ.ਐਡ ਯੂਨੀਅਨ ਮਾਲੇਰਕੋਟਲਾ ਬਲਾਕ ਦੀ ਮੀਟਿੰਗ ਹੋਈ
ਮਾਲੇਰਕੋਟਲ 08 ਜੂਨ (ਹਰਮਿੰਦਰ ਸਿੰਘ ਭੱਟ) ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੋਜਗਾਰ ਬੀ.ਐਡ ਅਧਿਆਪਕ ਯੂਨੀਅਨ ਪੰਜਾਬ ਦੀ ਬਲਾਕ ਪੱਧਰੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਅਮਨਿੰਦਰ ਸਿੰਘ ਕੁਠਾਲਾ ਦੀ ਅਗਵਾਈ ਹੇਠ ਸਥਾਨਕ ਸਟੇਡੀਅਮ ਵਿੱਚ ਕੀਤੀ ਗਈ। ਮੀਟਿੰਗ ਦੋਰਾਨ 11 ਜੂਨ ਨੂੰ ਬਠਿੰਡਾ ਵਿਖੇ ਹੋਣ ਵਾਲੀ ਮਹਾ ਰੋਸ ਰੈਲੀ ਨੂੰ ਸਫਲ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਕੁਠਾਲਾ ਨੇ ਸੰਬਧਨ ਕਰਦਿਆਂ ਕਿਹਾ ਕਿ ਇਸ ਮਹਾ …
Read More »ਸੰਤ ਰੈਂਕ ਮੁਨੀ ਜੀ ਦਾ ਕੀਤਾ ਸਨਮਾਨ
ਸੰਦੌੜ, 8 ਜੂਨ (ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਸੰਤ ਤਰਸੇਮ ਮੁਨੀ ਜੀ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ।ਜਿਸ ਵਿਚ ਵੱਡਾ ਡੇਰਾ ਆਸਰਮ ਉਦਾਸੀਨ ਹਿੰਮਤਾਨਾ ਲੱਛਾਬੱਦੀ ਦੇ ਮੁੱਖ ਗੱਦੀਨਸੀਨ ਸੰਤ ਰੈਂਕ ਮੁਨੀ ਜੀ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ।ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਸੰਤ ਰੈਂਕ ਮੁਨੀ ਜੀ ਨੇ ਕੀਰਤਨ …
Read More »ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਪੰਜਾਬ ਸਰਕਾਰ ਦੇ ਵਤੀਰੇ ਦੀ ਸਖਤ ਨਿਖੇਧੀ
ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਿਸਾਨ/ਮਜ਼ਦੂਰਾਂ ਨੂੰ ਕਰਜੇ ਤੋਂ ਮੁਕਤੀ ਦਿਵਾਉਣ, ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰਾ ਦਿਵਾਉਣ, ਅਵਾਰਾ ਪਸ਼ੂਆਂ ਦਾ ਹੱਲ ਕਰਾਉਣ ਅਤੇ ਢਾਈ ਏਕੜ ਤੱਕ ਖੇਤੀ ਕੁਨੈਕਸ਼ਨ ਸਰਕਾਰੀ ਖਰਚੇ ਤੇ ਤੁਰੰਤ ਦੇਣ ਅਤੇ ਕਿਸਾਨਾਂ/ਮਜ਼ਦੂਰਾਂ ਦੀਆਂ ਹੋਰ ਭਖਵੀਆਂ ਮੰਗਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਡਿਪਟੀ ਕਮਿਸ਼ਨਰ ਬਠਿੰਡਾ ਦੇ …
Read More »’ਕੁਲਦੀਪ ਕੌਰ’ ਡਿਊਬਾਲ ਪੰਜਾਬ ਦੇ ਡਾਇਰੈਕਟਰ ਨਿਯੁੱਕਤ – ਪੰਨੀਵਾਲਾ
ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਊ ਬਾਲ ਫੈਡਰੇਸ਼ਨ ਆਫ ਇੰਡੀਆ ਦੇ ਨੈਸ਼ਨਲ ਪ੍ਰਧਾਨ ਕਰੁਪਲ ਤਮੰਨਾ, ਚੀਫ ਪੈਟਰਨ ਅਵਤਾਰ ਸਿੰਘ ਵਣਵਾਲਾ ਓਐਸਡੀ ਉਪ ਮੁੱਖ ਮੰਤਰੀ ਪੰਜਾਬ, ਪੰਜਾਬ ਦੇ ਚੇਅਰਮੈਨ ਕੁਲਵਿੰਦਰ ਸਿੰਘ ਭਾਈਕਾ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਪ੍ਰਧਾਨ ਰਾਜਵਿੰਦਰ ਸਿੰਘ ਪੰਨੀਵਾਲਾ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬਲੂਖੁਰਾਨਾ ਦੀ …
Read More »ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਥਾਂ-ਥਾਂ ‘ਤੇ ਸ਼ਰਧਾ ਨਾਲ ਮਨਾਇਆ ਗਿਆ
ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹੀਦਾਂ ਦੇ ਸਿਰਤਾਜ,ਬਾਣੀ ਦੇ ਸਿਰਜਣਹਾਰ, ਅਹਿੰਸਾ ਦੇ ਪੁਜਾਰੀ, ਸ਼ਾਤੀ ਦੇ ਪੁੰਜ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਮੰਨਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 410ਵੇਂ ਸ਼ਹੀਦੀ ਦਿਵਸ ਮੌਕੇ ਬਠਿੰਡਾ ਜਿਲ੍ਹੇ ਦੀਆਂ ਸੰਗਤਾਂ ਵੱਲੋਂ ਪੂਰਨ ਸ਼ਰਧਾ ਨਾਲ ਮਨਾਇਆ ਗਿਆ।ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਮੱਥਾ …
Read More »ਗੁਰਪ੍ਰੀਤ ਮਲੂਕਾ ਨੇ ਕੀਤਾ ਡਾਇਮੰਡ ਵੈਲਫੇਅਰ ਸੁਸਾਇਟੀ ਦੇ 15ਵੇਂ ਕੈਂਪ ਦਾ ਉਦਘਾਟਨ
ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਸਥਾਨਕ ਸ਼ਹਿਰ ਦੇ ਗਰਲਜ਼ ਸਕੂਲ ਮਾਲ ਰੋਡ ‘ਤੇ 15ਵਾਂ ਕੈਂਪ ਆਯੋਜਿਤ ਕਰਨ ਮੌਕੇ ਜਿਲ੍ਹਾ ਪ੍ਰੀਸ਼ਦ ਦੇ ਚੈਅਰਮੇਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਪਰਮਪਾਲ ਕੌਰ ਮਲੂਕਾ ਏ ਡੀ ਸੀ ਪੁੱਜੇ ਅਤੇ ਉਨ੍ਹਾਂ ਨੇ ਸੁਸਾਇਟੀ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਿਸ਼ਵਾਸ਼ ਦਵਾਇਆ। ਸੰਸਥਾ …
Read More » ਬੇਟੀ ਪੜ੍ਹਾੳ ਤੇ ਬੇਟੀ ਬਚਾੳ ਮੁਹਿੰਮ ਨੂੰ ਹੁੰਗਾਰਾ- ਦਿਲਬਾਗ ਸਿੰਘ ਬਸਰਾਵਾਂ ਨੇ ਚਾਰ ਲੜਕੀਆਂ ਦੀ ਸਲਾਨਾ ਫੀਸ ਭਰੀ
ਬਟਾਲਾ, 8 ਜੂਨ (ਨਰਿੰਦਰ ਬਰਨਾਲ) – ਸਮਾਜ ਵਿਚ ਹਰ ਇੰਨਸਾਨ ਕੁਝ ਨਾ ਕੂਝ ਭਲੇ ਦਾ ਕਾਰਜ ਕਰਦਾ ਹੈ, ਭਾਂਵੇ ਊਹ ਕਿਸੇ ਵੀ ਰੂਪ ਵਿਚ ਹੋਣ ਪਰ ਸਭ ਤੋ ਅਹਿਮ ਸੇਵਾ ਉਸ ਇੰਨਸਾਨ ਦੀ ਗਿਣੀਜ਼ਾਂਦੀ ਹੈ ਜਿਹੜਾ ਕਿਸੇ ਬੱਚੇ ਦੀ ਪੜਾਈ ਬਾਰੇ ਸੋਚਦਾ ਹੈ, ਅਜਿਹੇ ਹੀ ਸਮਾਜ ਸੇਵੀ ਦਿਲਬਾਗ ਸਿੰਘ ਬਸਰਾਵਾਂ ਹਨ, ਜਿਹੜੇ ਆਪ ਤਾ ਵਿਦਿਆਰਥੀਆ ਨੂੰ ਕਿਤਾਬਾਂ ਤੇ ਲਿਖਣ ਸਮੱਗਰੀ …
Read More »ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗ: ਸ੍ਰੀ ਰਾਮਸਰ ਸਾਹਿਬ ਵਿਖੇ ਅੱਜ ਮਨਾਇਆ ਜਾਵੇਗਾ – ਬੇਦੀ
ਅੰਮ੍ਰਿਤਸਰ, 7 ਜੂਨ (ਗੁਰਪ੍ਰੀਤ ਸਿੰਘ) – ਬਾਣੀ ਦੇ ਬੋਹਿਥ, ਸਾਂਤੀ ਦੇ ਪੁੰਜ, ਪੰਚਮ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ 8 ਜੂਨ 2016 ਦਿਨ ਬੁੱਧਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼ਹੀਦਾਂ ਦੇ …
Read More »
Punjab Post Daily Online Newspaper & Print Media