Wednesday, November 25, 2026

ਪੰਜਾਬੀ

ਮੋਦੀ ਸਰਕਾਰ ਦੇ ਅੱਛੇ ਦਿਨਾਂ ਦੀ ਆਉਟਪੁਟ ਮਾਈਨਸ ਜੀਰੋ ਸਰਦੂਲ ਸਿੰਘ

ਪੱਟੀ 3 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਮੋਦੀ ਸਰਕਾਰ ਵੱਲੋਂ 2 ਸਾਲ ਪੂਰੇ ਕੀਤੇ ਜਾਣ ਤੇ ਕਰੋੜਾਂ ਰੁਪਏ ਇਸ਼ਤਿਹਾਰਾਂ ਉਪਰ ਨਜਾਇਜ਼ ਖਰਚੇ ਜਾ ਰਹੇ ਹਨ, ਜਦ ਕਿ ਅੱਛੇ ਦਿਨਾ ਦੀ ਆਉਟਪੁੱਟ ਮਾਈਨਸ ਜੀਰੋ ਹੈ। ਇਹਨਾ ਸ਼ਬਦਾ ਦਾ ਪ੍ਰਗਟਾਵਾ ਸਰਦੂਲ ਸਿੰਘ ਬਲਾਕ ਪ੍ਰਧਾਨ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਹਨਾ ਕਿਹਾ ਕਿ ਅੰਮ੍ਰਿਤਸਰ ਤੋ ਦਿੱਲੀ ਦਾ ਕਿਰਾਇਆਂ …

Read More »

ਬਾਦਲ ਸਰਕਾਰ ਦੇ ਰਾਜ ‘ਚ ਪੰਜਾਬ ਵਿਕਾਸ ਦੀਆਂ ਬੁਲੰਦੀਆਂ ਵੱਲ ਗਿਆ

ਪੱਟੀ, 3 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਾਲੀ ਅਕਾਲੀ-ਭਾਜਪਾ ਗੱਠਜੋੜ ਦੇ ਰਾਜ ‘ਚ ਹਮੇਸ਼ਾ ਹੀ ਪੰਜਾਬ ਵਿਕਾਸ ਦੀਆਂ ਬੁਲੰਦੀਆਂ ਵੱਲ ਗਿਆ ਅਤੇ ਕਾਂਗਰਸ ਦੇ ਰਾਜ ‘ਚ ਸੂਬਾ ਵਿਕਾਸ ਪੱਖੋਂ ਪੱਛੜਿਆ।ਇਹ ਪ੍ਰਗਟਾਵਾ ਧੀਰਾ ਸਿੰਘ ਸਰਪੰਚ ਆਸਲ ਤੇ ਹਰਦਿਆਲ ਸਿੰਘ ਸਾਬਕਾ ਸਰਪੰਚ ਆਸਲ ਨੇ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾ ਕਿਹਾ ਕਿ ਗੱਠਜੋੜ …

Read More »

ਪੰਜਾਬ ਅੰਦਰ ਨਸ਼ਾ ਨਹੀ ਹੈ, ਤਾਂ ਸਰਕਾਰ ਨੇ 23 ਨਸ਼ਾ ਛੁਡਾਉ ਕੇਂਦਰ ਕਿਓਂ ਖੋਹਲੇ- ਗੁਰਮਹਾਂਬੀਰ

ਪੱਟੀ, 3 ਜੂਨ (ਰਣਜੀਤ ਸਿੰਘ ਮਾਹਲਾ)- ਨਸ਼ਾ ਵਿਰੋਧੀ ਮਿਸ਼ਨ ਏ ਪੰਜਾਬ ਵਲੋਂ ਨਸ਼ਾ ਛੁਡਾਉ ਕਮੇਟੀ ਸਭਰਾ ਨੂੰ ਨਸ਼ੇ ਵਿਰੁਧ ਕੀਤੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਕਫਨ ਬੋਲ ਪਿਆ ਨਸ਼ਾ ਵਿਰੋਧੀ ਮਿਸ਼ਨ ਏ ਪੰਜਾਬ ਵਲੋਂ ਸਭਰਾ ਕਮੇਟੀ ਨੂੰ ਸਨਮਾਨਤ ਕੀਤਾ ਗਿਆ।11 ਮੈਬਰੀ ਕਮੇਟੀ ਨੂੰ ਸਨਮਾਨ ਪੱਤਰ, ਮੈਡਲ ਤੇ ਤਲਵਾਰ ਨਾਲ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਬਾਬਾ ਬੀਰ ਸਿੰਘ ਸਭਰਾ …

Read More »

ਰਾਹੁਲ ਗਾਂਧੀ ਬਣਨਗੇ ਕਾਂਗਰਸ ਦੇ ਪਤਨ ਦਾ ਕਾਰਨ -ਮਜੀਠੀਆ

ਪਿੰਡ ਅਬਦਾਲ ਦੇ ਵਿਕਾਸ ਕਾਰਜਾਂ ਲਈ 1.25 ਕਰੋੜ ਦੀ ਗਰਾਂਟ ਦਿਤੀ ਜੈਂਤੀਪੁਰ, 3 ਜੂਨ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਰਤ ਕਾਂਗਰਸ ਮੁਕਤ ਹੋਣ ਜਾ ਰਿਹਾ ਹੈ ਅਤੇ ਸਿਆਸਤ ਵਿੱਚ ਨਾਦਾਨ ਰਾਹੁਲ ਗਾਂਧੀ ਹੀ ਕਾਂਗਰਸ ਦੇ ਪਤਨ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਰਾਹੁਲ ਦੀ ਜਿੰਨੀ ਜਲਦੀ ਕਾਂਗਰਸ ਪ੍ਰਧਾਨ …

Read More »

ਸੋਸ਼ਲਿਸਟ ਪਾਰਟੀ ਨੇ ਮੁੱਖ ਮੰਤਰੀ ਵਲੋਂ ਸੰਗਤ ਦਰਸ਼ਨ ਦੌਰਾਨ ਅਰਬਾਂ ਰੁਪਏ ਵੰਡਣ ਨੂੰ ਦੱਸਿਆ ਗੈਰ ਸੰਵਿਧਾਨਿਕ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ)- ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ‘ਤੇ ਸੰਗਤ ਦਰਸ਼ਨ ਦੌਰਾਨ ਗ੍ਰਾਮ ਪੰਚਾਇਤਾਂ ਅਤੇ ਜਿਲਾ ਪ੍ਰੀਸ਼ਦਾਂ ਦੇ ਅਰਬਾਂ ਰੁਪਏ ਗੈਰ ਸੰਵਿਧਾਨਿਕ ਤੌਰ ‘ਤੇ ਵੰਡਣ ਦੇ ਦੋਸ਼ ਲਾਉਂਦਿਆ ਸੋਸ਼ਲਿਸਟ ਪਾਰਟੀ ਇੰਡੀਆ ਦੀ ਪੰਜਾਬ ਇਕਾਈ ਨੇ ਕਿਹਾ ਹੈ ਕਿ 73-74ਵੀਂ ਸੋਧ ਅਨੁਸਾਰ ਪ੍ਰਸਾਸ਼ਨ ਦੇ 29 ਵਿਭਾਗ ਗ੍ਰਾਮ ਪੰਚਾਇਤਾਂ ਤੇ ਜਿਲਾ ਪ੍ਰੀਸ਼ਦਾਂ ਨੂੰ ਨਾ ਸੌਂਪਣ ਖਿਲਾਫ ਪਾਰਟੀ …

Read More »

ਜੀ.ਐਨ.ਡੀ.ਯੂ ਦੀ ਦੇਖ ਰੇਖ ਹੇਠ ਹੋਣਗੀਆਂ 8 ਯੂਨਿਵਰਸਿਟੀ ਪ੍ਰਤੀਯੋਗਿਤਾਵਾਂ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਦੇਸ਼ ਭਰ ਦੀਆਂ ਯੂਨਿਵਰਸਿਟੀਆਂ ਦੇ ਸਾਂਝੇ ਸੰਗਠਨ ਏਆਈਯੂ ਦੇ ਵਲੋਂ 2016-17 ਦਾ ਆਲ ਇੰਡੀਆ ਇੰਟਰਵਰਸਿਟੀ ਖੇਡਾਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ ਮਹਿਲਾ-ਪੁਰਸ਼ਾਂ ਦੀ ਲੋਡ ਅਤੇ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ, ਮਹਿਲਾ-ਪੁਰਸ਼ਾਂ ਦੀ ਫੈਂਸਿੰਗ ਚੈਪੀਅਨਸ਼ਿਪ, ਮਹਿਲਾ-ਪੁਰਸ਼ਾਂ ਦੀ ਪਿਸਟਲ ਸ਼ੂਟਿੰਗ ਅਤੇ .177 ਏਅਰ ਰਾਇਫਲ ਪੀਪ ਸਾਇਟ, ਕਲੇ ਪਿਜਨ ਸ਼ੂਟਿੰਗ ਟਰੈਪ, ਡਬਲ ਟਰੈਪ ਐਂਡ …

Read More »

ਚੰਦੀ ਦਾ ਵਿਧਾਇਕ ਜਲਾਲਉਸਮਾਂ ਨੇ ਕਰਵਾਇਆ ਮੂੰਹ ਮਿੱਠਾ

ਜੰਡਿਆਲਾ ਗੁਰੂ, 3 ਜੂਨ (ਹਰਿੰਦਰ ਪਾਲ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਲਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਵੱਲੋ ਜਿਲ੍ਹਾ ਅੰਮ੍ਰਿਤਸਰ ਵਿਜੀਲੈਸ ਕਮੇਟੀ ਦੇ ਮੈਬਰਾਂ ਵਿੱਚ ਹਲਕਾ ਜੰਡਿਆਲਾ ਗੁਰੂ ਤੋ ਸੀਨੀਅਰ ਟਕਸਾਲੀ ਅਕਾਲੀ ਆਗੂ ਸਵਿੰਦਰ ਸਿੰਘ ਚੰਦੀ ਅਤੇ ਜਸਵੰਤ ਸਿੰਘ ਗਰੋਵਰ ਨੂੰ ਬਤੋਰ ਵਿਜੀਲੈਸ ਕਮੇਟੀ ਮੈਬਰ ਨਿਯੁੱਕਤ ਕੀਤਾ ਗਿਆ।ਇਸ ਉਪਰੰਤ ਵਿਧਾਇਕ ਜਲਾਲਉਸਮਾਂ ਵੱਲੋ ਸਵਿੰਦਰ ਸਿੰਘ ਚੰਦੀ ਅਤੇ ਜਸਵੰਤ ਸਿੰਘ …

Read More »

ਫੁੱਟਬਾਲ ਖਿਡਾਰੀਆਂ ਦਾ 15 ਦਿਨਾਂ ਵਿਸ਼ੇਸ਼ ਸਮਰ ਕੋਚਿੰਗ ਕੈਂਪ ਸ਼ੁਰੂ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਖਾਲਸਾ ਫੁੱਟਬਾਲ ਕਲੱਬ ਰਜਿ: ਦੇ ਵਲੋਂ ਹਰ ਸਾਲ ਦੀ ਲਗਾਇਆ ਜਾਣ ਵਾਲਾ 15 ਦਿਨਾਂ ਸਪੈਸ਼ਲ ਸਮਰ ਕੋਚਿੰਗ ਕੈਂਪ ਅੱਜ ਤੋਂ ਸਥਾਨਕ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਸ਼ੁਰੂ ਹੋ ਗਿਆ।ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਾਂਝੇ ਸਹਿਯੋਗ ਨਾਲ ਫੁੱਟਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਹ ਕੋਚ ਜੋਗਿੰਦਰ ਸਿੰਘ ਮਾਨ ਦੀ ਦੇਖ ਰੇਖ ਹੇਠ …

Read More »

ਨਾਰੀ ਨਿਕੇਤਨ ਵਿਖੇ ਬਿਊਟੀਸ਼ੀਅਨ ਤੇ ਯੋਗਾ ਕੋਰਸ ਦਾ ਸੀ. ਜੇ. ਐਮ ਗਿਰੀਸ਼ ਬਾਂਸਲ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ. ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਟੇਟ ਆਫਟਰ ਕੇਅਰ ਹੋਮ (ਨਾਰੀ ਨਿਕੇਤਨ), ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਲੜਕੀਆਂ ਲਈ ਬਿਊਟੀਸ਼ੀਅਨ ਦੀ ਸਿਖਲਾਈ ਦਾ ਕੋਰਸ ਅਤੇ ਮੈਂਟਲੀ ਰਿਟਾਇਰਡ ਹੋਮ ਵਿਖੇ ਯੋਗਾ ਤੇ ਪ੍ਰਾਣਾਂ ਹੀਲ ਦੁਆਰਾ ਬੱਚਿਆਂ ਦਾ ਇਲਾਜ ਸ਼ੁਰੂ ਕੀਤਾ ਗਿਆ, …

Read More »

ਸੈਨਿਕਾਂ ਤੇ ਕਮਜ਼ੋਰ ਵਰਗਾਂ ਲਈ ਵਰਦਾਨ ਬਣਿਆ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਅੰਮ੍ਰਿਤਸਰ ਵਿਖੇ ਚਲਾਇਆ ਜਾ ਰਿਹਾ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਆਈ. ਟੀ ਸੈਨਿਕਾਂ ਤੇ ਸਾਬਕਾ ਸੈਨਿਕਾਂ ਤੋਂ ਇਲਾਵਾ ਸਮਾਜ ਦੇ ਕਮਜ਼ੋਰ ਵਰਗਾਂ ਦੇ ਬੱਚਿਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਅਤੇ ਸੰਸਥਾ ਦੇ ਪ੍ਰਿੰਸੀਪਲ ਕਰਨਲ ਗੁਰਿੰਦਰਜੀਤ ਸਿੰਘ ਗਿੱਲ ਨੇ ਅੱਜ ਵਿਦਿਆਰਥੀਆਂ …

Read More »