Wednesday, November 25, 2026

ਪੰਜਾਬੀ

ਫੌਜ ਦੇ ਸ਼ਹੀਦ ਜਵਾਨ ਦੀ ਯਾਦਗਾਰ ਢਾਹੁਣ ਦੀ ਸਾਬਕਾ ਸੈਨਿਕ ਹੈਲਥ ਕਲੱਬ ਵੱਲੋ ਕਰੜੀ ਨਿੰਦਾ

ਸਭਰਾ, 5 ਮਈ (ਰਣਜੀਤ ਸਿੰਘ ਮਾਹਲਾ)- ਪਿੰਡ ਸਭਰਾ ਵਿਖੇ ਸਾਬਕਾ ਸੈਨਿਕ ਹੈਲਥ ਕਲੱਬ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਸੱਜਣ ਸਿੰਘ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਸੱਜਣ ਸਿੰਘ ਨੇ ਫੌਜ ਦੇ ਸ਼ਹੀਦ ਜਵਾਨ ਦੀ ਯਾਦਗਾਰ ਢਾਹੁਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਕਿਹਾ ਪਿੰਡ ਕੋਟ ਧਰਮ ਚੰਦ ਕਲਾ ਜਿਲ੍ਹਾ ਤਰਨ ਤਾਰਨ ਵਿਖੇ ਕੁਝ ਸਿਰ …

Read More »

ਗਰੀਬ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

ਪੱਟੀ, 5 ਮਈ (ਰਣਜੀਤ ਸਿੰਘ ਮਾਹਲਾ)- ਸਾਹਿਬ ਸਿੰਘ ਵਾਸੀ ਪਿੰਡ ਆਸਲ ਜੋ ਕਿ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹੈ ਜੋ ਕਿ ਅੱਠ ਬੱਚਿਆ ਦਾ ਬਾਪ ਹੈ।ਅੱਠ ਬੱਚਿਆ ਵਿੱਚ ਪੰਜ ਬੇਟੀਆਂ ਤੇ ਤਿੰਨ ਬੇਟੇ ਹਨ। 2011 ਵਿੱਚ ਇਸ ਦੀ ਪਤਨੀ ਲੰਬੇ ਸਮੇ ਤਂੋ ਬਿਮਾਰੀ ਦੇ ਚਲਦਿਆਂ ਇਹਨਾ ਦਾ ਸਾਥ ਸੱਡ ਗਈ, ਪਤਨੀ ਦੀ ਮੌਤ ਤਂੋ ਬਾਅਦ ਸਾਹਿਬ ਸਿੰਘ ਬਿਮਾਰ ਪੈ ਗਿਆ।ਘਰ …

Read More »

ਹਾਈ ਸਕੂਲ ਚੰਨਣਕੇ ਨੇ ਵਿਸ਼ਵ ਵੈਟਰਨਰੀ ਦਿਵਸ ਮਨਾਇਆ

ਚੌਂਕ ਮਹਿਤਾ, 6 ਮਈ (ਜੋਗਿੰਦਰ ਸਿੰਘ ਮਾਣਾ)- ਡੀ.ਜੀ.ਐਸ.ਈ. ਸਰਬ ਸਿੱਖਿਆ ਅਭਿਆਨ ਅਥਾਰਟੀ ਦੇ ਹੁਕਮਾਂ ਤੇ ਜਿਲਾ ਸਿੱਖਿਆ ਅਫਸਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਪਿੰਡ ਚੰਨਣਕੇ ਦੇ ਸਰਕਾਰੀ ਹਾਈ ਸਕੂਲ ਵਿਖੇ 30 ਅਪ੍ਰੈਲ ਨੂੰ ਡਾਇਰੈਕਟਰ ਪਸ਼ੂ ਪਾਲਣ ਵਿਭਾਗ,ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਵਿਸ਼ਵ ਵੈਟਰਨਰੀ ਦਿਵਸ ਮਨਾਇਆ ਗਿਆ।ਉੋਘੇ ਸਮਾਜ ਸੇਵਕ ਤੇ ਇਸ ਸਕੂਲ ਦੇ ਹੈਡ ਮਾਸਟਰ ਨਰਿੰਦਰ ਸਿੰਘ ਰਾਏ ਦੀ ਪ੍ਰਧਾਨਗੀ ਹੇਠ …

Read More »

ਪੱਤਰਕਾਰ ਨਾਲ ਦੁਰਵਿਹਾਰ ਦੀ ਫੀਲਡ ਪੱਤਰਕਾਰ ਐਸੋਸੀਏਸ਼ਨ ਵੱਲੋ ਸਖਤ ਨਿੰਦਾ

ਚੌਂਕ ਮਹਿਤਾ, 6 ਮਈ (ਜੋਗਿੰਦਰ ਸਿੰਘ ਮਾਣਾ)- ਫੀਲਡ ਪੱਤਰਕਾਰ ਅੇਸ਼ੋਸੀਏਸ਼ਨ ਬਾਬਾ ਬਕਾਲਾ ਦੀ ਇਕਾਈ ਸਰਕਲ ਮਹਿਤਾ ਵੱਲੋ ਬੀਤੇ ਦਿਨੀ ਕਸਬਾ ਚੌਂਕ ਮਹਿਤਾ ਦੇ ਪੱਤਰਕਾਰ ਨਾਲ ਚੌਂਕ ਮਹਿਤਾ ਦੇ ਸਰਪੰਚ ਅਤੇ ਉਸ ਦੇ ਭਰਾ ਕੁਲਦੀਪ ਸਿੰਘ (ਸੇਵਾ ਮੁਕਤ ਗਿਰਦਾਵਰ) ਵੱਲੋਂ ਕੀਤੇ ਦੁਰ-ਵਿਵਹਾਰ ਅਤੇ ਪੱਤਰਕਾਰਤਾ ਵਿਰੁੱਧ ਕੀਤੀ ਗਲਤ ਦੂਸ਼ਣਬਾਜੀ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ।ਇਸ ਸ਼ਰਮਨਾਕ ਘਟਨਾ ਦੇ ਜਿੰਮੇਵਾਰ ਉਕਤ ਵਿਅਕਤੀਆਂ …

Read More »

ਮੰਤਰੀ ਅਨਿਲ ਜੋਸ਼ੀ ਨੇ ਮਾਲ ਰੋਡ ਸਕੂਲ ਦੇ 400 ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ

ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ)- ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਵਰਦੀ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਵਿੱਚ ਮੁੱਖ-ਮਹਿਮਾਨ ਵੱਜੋਂ ਸ੍ਰੀ ਅਨਿਲ ਜੋਸ਼ੀ ਮੰਤਰੀ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਤੇ ਖੋਜਨੇ ਸ਼ਿਰਕਤ ਕੀਤੀ। ਇਸ ਅਵਸਰ ‘ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਉਹ ਦੇਸ਼ ਹੀ ਪ੍ਰਗਤੀ ਕਰਦੇ ਹਨ ਜਿਨ੍ਹਾਂ ਵਿਚ …

Read More »

ਪੰਜਾਬ ਪੀ.ਐਮ.ਈ.ਟੀ ਟੈਸਟ ਕਰਵਾਉਣ ਦੀ ਹਜ਼ਾਰਾਂ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਜ਼ੋਰਦਾਰ ਮੰਗ – ਗਰਗ

ਮਲੋਟ, 6 ਮਈ (ਪੰਜਾਬ ਪੋਸਟ ਬਿਊਰੋ)- ਬੀਤੇ ਦਿਨੀਂ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਵੱਖ-ਵੱਖ ਸੂਬਿਆਂ ਵੱਲੋਂ ਲਈ ਜਾਂਦੀ ਮੈਡੀਕਲ ਟੈਸਟ ਨੂੰ ਰੱਦ ਕਰਦਿਆ ਹੋਇਆ ਕੇਵਲ ਨੀਟ ਪ੍ਰੀਖਿਆ ਰਾਹੀਂ ਪਾਸ ਹੋਏ ਯੋਗ ਉਮੀਦਵਾਰਾਂ ਲਈ ਮੈਡੀਕਲ ਕਾਲਜਾਂ ਦੇ ਦਾਖਲਿਆਂ ਨੂੰ ਲੈ ਕੇ ਮੈਡੀਕਲ ਖੇਤਰ ਦੀ ਪੜ੍ਹਾਈ ਕਰ ਰਹੇ ਲੱਖਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਫਿਕਰ …

Read More »

ਫਾਸਟ ਵੇਅ ਕੇਬਲ ਵਲੋਂ ਜ਼ੀ ਪੰਜਾਬੀ ਟੀ.ਵੀ ਚੈਨਲ ਲਿਸਟ’ ਚੋਂ ਬਾਹਰ ਕਰਨਾ ਅਤਿ ਨਿੰਦਣਯੋਗ ਕਾਰਵਾਈ- ਲਾਲੀ ਮਜੀਠੀਆ

ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ)- ਬਾਦਲਾਂ ਦੀ ਸਰਪ੍ਰਸਤੀ ਤੇ ਭਾਈਵਾਲੀ ਫਾਸਟ ਵੇਅ ਕੇਬਲ ਵਲੋਂ ਜ਼ੀ ਪੰਜਾਬੀ ਟੀ.ਵੀ ਚੈਨਲ ਲਿਸਟ’ ਚੋਂ ਬਾਹਰ ਕਰਨਾ ਅਤਿ ਨਿੰਦਣਯੋਗ ਕਾਰਵਾਈ ਹੈ।ਇਸ ਲਈ ਸਮੂੰਹ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਇਨਸਾਫ ਪਸੰਦ ਲੋਕਾਂ ਨੂੰ ਫਾਸਟਵੇਅ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰ: ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ …

Read More »

ਦਿਹਾਤੀ ਸਵੈ ਰੁਜਗਾਰ ਸਿਖਲਾਈ ਸੰਸਥਾ ਮੱਲ੍ਹੀਆਂ ਦੀਆਂ ਵਿਦਿਆਰਥਣਾਂ ਨੂੰ ਟਰੈਫਿਕ ਦੇ ਗੁਰ ਸਿਖਾਏ

ਜੰਡਿਆਲਾ ਗੁਰੂ, 6 ਮਈ (ਹਰਿੰਦਰ ਪਾਲ ਸਿੰਘ)- ਪੰਜਾਬ ਨੈਸ਼ਨਲ ਬੈਂਕ ਦੁਆਰਾ ਚਲਾਈ ਜਾ ਰਹੀ ਦਿਹਾਤੀ ਸਵੈ ਰੁਜਗਾਰ ਸਿੱਖਲਾਈ ਸੰਸਥਾ ਮੱਲੀਆਂ ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਪ੍ਰਭਦਿਆਲ ਸਿੰਘ ਕਾਹਲੋਂ ਅਤੇ ਹੈਡਕਾਂਸਟੇਬਲ ਇੰਦਰਮੋਹਣ ਸਿੰਘ ਵੱਲੋਂ ਸੰਸਥਾ ਵਿੱਚ ਸਿਖਲਾਈ ਲੈ ਰਹੀਆ ਵਿਦਿਆਰਥਣਾਂ ਨੁੰ ਟਰੈਫਿਕ ਦੇ ਨਿਯਮਾਂ ਤੋ ਜਾਣੂ ਕਰਵਾਉਣ ਲਈ ਇੱਕ ਵਿਸੇਸ਼ ਕੈਂਪ ਦਾ ਅਯੋਜਨ ਕੀਤਾ ਗਿਆ ।ਇਸ ਮੌਕੇ …

Read More »

13 ਸਾਲ ਉਮਰ ਵਰਗ ਦਾ ਸਬ-ਜੂਨੀਅਰ ਕ੍ਰਿਕੇਟ ਟੂਰਨਾਮੈਂਟ ਆਯੋਜਿਤ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ ਬਿਊਰੋ)- ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੀ ਦੇਖ ਰੇਖ ਹੇਠ ਅੰਡਰ 13 ਸਾਲ ਉਮਰ ਵਰਗ ਦੇ ਸਬ ਜੂਨੀਅਰ ਕ੍ਰਿਕੇਟ ਖਿਡਾਰੀਆਂ ਦਾ ਟੂਰਨਾਮੈਂਟ ਰਿਆਨ ਇੰਟਰਨੈਸ਼ਨਲ ਸਕੂਲ ਵਿਖੇ ਆਯੋਜਤ ਕੀਤਾ ਗਿਆ। ਜਿਸ ਦਾ ਸ਼ੁਭਾਰੰਭ ਪ੍ਰਿੰ: ਰਜਨੀ ਕਾਲੜਾ, ਕੌਂਸਲਰ ਰਜੇਸ਼ ਹਨੀ ਤੇ ਖੇਡ ਪ੍ਰਮੋਟਰ ਵਿਕਰਮ ਦੱਤਾ ਦੇ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ।ਇਸ …

Read More »

ਅਕਸੇ ਤ੍ਰੱਤੀਆ ਸਬੰਧੀ ਸਰਕਾਰੀ ਕੰਨਿਆ ਸੀਨੀ: ਸੈਕੰਡਰੀ ਸਕੂਲ ‘ਚ ਕਰਵਾਇਆ ਸੈਮੀਨਾਰ

ਫਾਜ਼ਿਲਕਾ, 6 ਮਈ (ਵਨੀਤ ਅਰੋੜਾ)- ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ‘ਅਕਸੇ ਤ੍ਰੱਤੀਆ’ੰ ‘ਅੱਖਾ ਤੀਜ’ ਸਬੰਧੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਾਜ਼ਿਲਕਾ ਵਿਖੇ ਐਸ.ਡੀ.ਐਮ.ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ ਦੇ ਦਿਸ਼ਾ ਨਿਰਦੇਸ਼ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਐਚ.ਕੇ.ਦੰਦੀਵਾਲ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਰਣਵੀਰ ਕੌਰ ਵੱਲੋਂ ਬਾਲ ਵਿਆਹ ਤੇ …

Read More »