ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਸ੍ਰੀ ਗਿਆਨ ਵਿਕਾਸ ਕੇਂਦਰ ਵੱਲੋਂ 2 ਮਈ ਤੋਂ 8 ਮਈ ਤੀਕ ਸਵੇਰੇ 4.00 ਤੋਂ 6.00 ਵਜੇ ਤੀਕ ਸੌ ਫੁੱਟੀ ਰੋਡ ਸਥਿਤ ਸਿਮਰਨ ਪੈਲਸ ਵਿਖੇੇ ਯੋਗਾ ਦਾ ਕੈਂਪ ਲਗਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸ੍ਰੀ ਗਿਆਨ ਵਿਕਾਸ ਕੇਂਦਰ ਅੰਮ੍ਰਿਤਸਰ ਯੂਨਿਟ ਦੇ ਸੁਖਜਿੰਦਰ ਸਿੰਘ, ਗੁਰਪਾਲ ਸਿੰਘ ਤੇ ਸੁਰੇਸ਼ ਖੰਨਾ ਨੇ ਦੱਸਿਆ ਕਿ ਇਹ ਯੋਗਾ …
Read More »ਪੰਜਾਬੀ
ਪੰਜਾਬ ਸਰਕਾਰ ਨੇ ਵਪਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਉਪਲੱਬਧ ਕਰਵਾਈਆਂ – ਮਜੀਠੀਆ
ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਮਾਝਾ ਜੋਨ ਪੰਜਾਬ ਦਾ ਪ੍ਰਧਾਨ ਬਣਨ ‘ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਨਾਂ ਨੂੰ ਵਧਾਈ ਦਿੱਤੀ ਹੈ।ਅੱਜ ਕੈਬਨਿਟ ਮੰਤਰੀ ਮਜੀਠੀਆ ਦੀ ਸਥਾਨਕ ਰਿਹਾਇਸ਼ ‘ਤੇ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ‘ਚ ਪੁੱਜੇ ਵਪਾਰੀਆਂ ਦੇ ਵਫਦ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ …
Read More »ਲੋਕ ਅਦਾਲਤ ਵਿੱਚ 175 ਕੇਸਾਂ ਵਿੱਚੋਂ 104 ਕੇਸਾਂ ਦਾ ਨਿਪਟਾਰਾ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ. ਪਰਮਜੀਤ ਸਿੰਘ ਅਤੇ ਸ੍ਰੀਮਤੀ ਅਮਿਤਾ ਸਿੰਘ ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਅੱਜ 30ਅਪ੍ਰੈਲ ਨੂੰ ਕਚਿਹਰੀ ਕੰਪਲੈਕਸ, ਬਠਿੰਡਾ ਦਾ ਨਿਰੀਖਨ ਕੀਤਾ ਗਿਆ। ਮਾਨਯੌਗ ਸੈਸ਼ਨ ਜੱਜ ਸਾਹਿਬ ਨੇ ਹਰੇਕ ਕੋਰਟ ਦੇ ਜੱਜ ਸਾਹਿਬਾਨ, ਵਕੀਲਾਂ ਅਤੇ ਪ੍ਰਾਰਥੀਆਂ ਨਾਲ ਗੱਲਬਾਤ …
Read More »ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀ- ਡੀ.ਐਸ.ਪੀ ਮੈਡਮ ਗਿੱਲ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਡੀ ਐਸ ਪੀ ਟ੍ਰੈਫ਼ਿਕ ਪੁਲਿਸ ਨਵਨੀਤ ਕੌਰ ਗਿੱਲ ਵਲੋਂ ਟੈਂਪੂ ਵਾਲਿਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਆਵਾਜਾਈ ਦੇ ਨਿਯਮਾਂ ਪ੍ਰਤੀ ਕੋਈ ਵੀ ਅਣਗਿਹਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਆਮ ਦੇਖਿਆ ਗਿਆ ਹੈ ਕਿ ਟੈਂਪੂ ਵਾਲੇ ਆਮ ਤੌਰ ‘ਤੇ ਸਵਾਰੀਆਂ ਨੂੰ ਚੁੱਕਣ ਲਈ ਰਾਸਤੇ ਵਿਚ ਹੀ ਜਾਮ ਲੈ …
Read More »ਨਿਉਜ਼ੀਲੈਂਡ ਦੀ ਸਿੱਖਿਆ ਸੰਸਥਾ ਐਨ ਟੈਕ ਕਾਲਜ ਵੱਲੋ ਸੈਮੀਨਾਰ 2 ਮਈ ਨੂੰ
ਬਠਿੰਡਾ, 30 ਅਪ੍ਰੈਲ (ਅਵਤਾਰ ਸਿੰਘ ਕੈਂਥ)- ਬਠਿੰਡਾ ਵਿੱਚ ਆਈਲੈਟਸ ਦੀ ਦੁਨੀਆਂ ਵਿੱਚ ਪਹਿਲੀ ਵਾਰ ਨਿਉਜ਼ੀਲੈਂਡ ਦੇ ਨੰਬਰ 1 ਸਿੱਖਿਆ ਸੰਸਥਾ ਐਨ ਟੈਕ ਕਾਲਜ ਵੱਲੋ 2 ਮਈ ਨੂੰ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਬਠਿੰਡਾ ਦੇ ਐਨ ਵਾਲੀਆ ਇੰਗਲਿਸ਼ ਕਾਲਜ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਇੰਗਲਿਸ਼ ਕਾਲਜ ਦੇ ਐਮ ਡੀ ਰਜਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਐਨ ਟੈਕ …
Read More »ਕਾਂਗਰਸੀ ਵਿਧਾਇਕ ਵਲੋਂ ਪ੍ਰਵਾਸੀ ਪੰਜਾਬੀਆਂ ਨਾਲ ਨੁੱਕੜ ਮੀਟਿੰਗਾਂ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੈਨੇਡਾ ਦੇ ਦੌਰੇ ‘ਤੇ ਗਏ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਨੇ ਬਰਿੰਮਟਨ ਵਿਚ ਟਰਾਂਟੋ ਦੇ ਉੱਘੇ ਕਾਰੋਬਾਰੀ ਹਰਪ੍ਰੀਤ ਸਿੰਘ ਚਹਿਲ ਦੇ ਫਾਰਮ ਹਾਊਸ ਉਪਰ ਪ੍ਰਵਾਸੀ ਪੰਜਾਬੀਆਂ ਨਾਲ ਨੁੱਕੜ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਪੰਜਾਬ ਦੇ ਭਲੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣ ਦੀ ਮੰਗ ਕੀਤੀ ਹੈ। ਰਾਣਾ ਗੁਰਜੀਤ ਸਿੰਘ ਸੋਢੀ …
Read More »ਭਰੂਣ ਹੱਤਿਆਂ ਦੇ ਵਿਰੁੱਧ ਦਸਤਖ਼ਤ ਮੁਹਿੰਮ ਸ਼ੁਰੂ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਵ ਸੇਵਾ ਵੈਲਫੇਅਰ ਸੁਸਾਇਟੀ ਰਜਿ: ਮਹਿਰਾਜ ਪ੍ਰਜੈਕਟ ਅਧੀਨ ਚੱਲ ਰਹੇ ਭਰੂਣ ਹੱਤਿਆਂ ਦੇ ਵਿਰੁੱਧ ਦਸਤਖ਼ਤ ਮੁਹਿੰਮ ਪੋਸਟ ਆਫ਼ਿਸ ਬਠਿੰਡਾ ਚੋਂਕ ਵਿਚ ਸਮਾਜਿਕ ਸਰੁੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਵਲੋਂ ਮੁੱਖ ਮਹਿਮਾਨ ਵਰਿੰਦਰ ਕੁਮਾਰ ਕਰਨਲ ਰਿਟਾਈਡ ਇੰਡੀਅਨ ਰੈਂਡ ਕਰਾਸ ਸੋਸਾਇਟੀ ਦੇ ਸੈਕਟਰੀ ਨੇ ਰਿੱਬਨ ਕੱਟ ਕੇ ਸ਼ੁਰੂ ਕੀਤਾ। ਇਸ ਮੌਕੇ ਐਡਵੋਕੇਟ …
Read More »ਬਾਦਲ ਸਾਹਿਬ ਪੰਜਾਬ ਨੂੰ ਮਾਰੂਥਲ ਤਾਂ ਤੁਸੀਂ ਬਣਾਇਆ – ਬਲਜਿੰਦਰ ਕੌਰ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਨੇ ਸz: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕੀਤਾ ਕਿ ਜਿਹੜੇ ਤੁਸੀ ਅਖਬਾਰਾਂ ਵਿਚ ਬਿਆਨ ਦੇ ਰਹੇ ਹੋ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਮਾਰੂਥਲ ਬਣਾ ਦੇਉ ਤੇ ਹੱਲਾ ਬੋਲਦਿਆਂ ਆਖਿਆ ਕਿ 6 ਮਾਰਚ 2016 ਨੂੰ ਇਕ ਅਖਬਾਰ …
Read More »ਸਰਬੱਤ ਦਾ ਭਲਾ ਬਠਿੰਡਾ ਇਕਾਈ ਦੀ ਮਹੀਨੇ ਵਾਰੀ ਮੀਟਿੰਗ ਆਯੋਜਿਤ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ”ਸਰਬੱਤ ਦਾ ਭਲਾ ”ਬਠਿੰਡਾ ਇਕਾਈ ਦੀ ਮਹੀਨੇ ਵਾਰੀ ਮੀਟਿੰਗ ਡਾਕਟਰ ਕਸ਼ਿਸ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸਰਕਾਰੀ ਸਕੂਲ ਜੋ ਕਿ ਪੀਣ ਵਾਲੇ ਪਾਣੀ ਤੋਂ ਵਚਿੰਤ ਹਨ ਉਥੇ ਆਰ ਓ ਅਤੇ ਵਾਟਰ ਕਲਰ ਲਗਾਏ ਜਾਣ …
Read More »ਖੁਸ਼ਬੋਦਾਰ ਤਰਲ ਛਿੜਕ ਕੇ ਹਵਾ ਦੇ ਸੈਂਪਲ ਲੈਣੇ ਕਚਰਾ ਪਲਾਂਟ ਨੂੰ ਮੁੜ ਚਲਾਉਣ ਦੀ ਕੋਝੀ ਸ਼ਾਜਿਸ਼
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਲੋਕਾਂ ਦੀ ਮਰਜੀ ਦੇ ਖਿਲਾਫ ਜਬਰਦਸਤੀ ਥੋਪੇੇ ਜਾ ਰਹੇ ਕਚਰਾ ਪਲਾਂਟ ਨੂੰ ਸਥਾਪਤ ਕਰਨ ਵਾਲੀ ਕੰਪਨੀ ਜੇਆਈਟੀਐਫ ਅਤੇ ਨਗਰ ਨਿਗਮ, ਬਠਿੰਡਾ ਵਲੋ ਕਨੇਡੀਅਨ ਤਰਲ ਪਦਾਰਥ ਨਾਲ ਕਚਰਾ ਪਲਾਂਟ ਵਿਚੋ ਬਦਬੂ ਖਤਮ ਕਰਕੇ ਇਸ ਦੇ ਪਰਦੂਸ਼ਣ ਕੰਟਰੋਲ ਬੋਰਡ ਵਲੋ ਗਠਿਤ ਕੀਤੀ ਗਈ ਟੀਮ ਵਲੋ ਜੋ ਹਵਾ ਦੇ ਸੈਪਲ ਲਏ ਜਾ …
Read More »
Punjab Post Daily Online Newspaper & Print Media