Wednesday, November 25, 2026

ਪੰਜਾਬੀ

ਭੋਗ ‘ਤੇ ਵਿਸ਼ੇਸ਼ : ਮਿਲਣਸਾਰ ਸੁਭਾਅ ਦੇ ਮਾਲਕ ਸਵ: ਸ੍ਰੀ ਮਤੀ ਕੁਲਵੰਤ ਕੌਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) –  ਸਰਦਾਰਨੀ ਕੁਲਵੰਤ ਕੌਰ  ਨੇ ਲੱਗ-ਭੱਗ 24 ਸਾਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਜੇ.ਬੀ.ਟੀ ਅਧਿਆਪਕਾ ਵੱਜੋਂ ਸੇਵਾ ਨਿਭਾਉਂਦਿਆਂ ਵਿਦਿਆਰਥੀਆਂ ਨੂੰ ਵਿਦਿਆ ਦਾ ਦਾਨ ਵੰਡਿਆ।ਆਪ ਨੇ ਸੇਵਾ ਸਮੇਂ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਨਿਭਾਇਆ।।ਆਪ 31 ਜਨਵਰੀ 2015 ਨੂੰ ਸੇਵਾ ਮੁਕਤ ਹੋਏ ਸਨ। ਸੀ੍ਰਮਤੀ ਕੁਲਵੰਤ ਕੌਰ ਦਾ ਜਨਮ 1957 ਵਿੱਚ …

Read More »

ਹਰਮਨ ਅਤੇ ਹੀਬਾ ਸਪੋਰਟਸ ਮੀਟ ਵਿਚ ਸਰਵਸਰੇਸ਼ਠ ਅਥਲੀਟ ਐਲਾਨੇ ਗਏ

ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟ ਅੰਮ੍ਰਿਤਸਰ (ਜੀ.ਆਈ.ਏ.) ਦੇ ਵੱਖ ਵੱਖ ਵਿਭਾਗਾਂ ਨੇ ਆਪਣੇ ਰੰਗੀਨ ਝੰਡੇ ਲਹਿਰਾ ਕੇ ਵਧਿਆ ਮਾਰਚ ਪਾਸਟ ਨਾਲ ਸਲਾਨਾ ਖੇਡ ਉਤਸਵ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਉਚ ਆਈ.ਪੀ.ਐਸ. ਅਫਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੰਸਟੀਚਿਊਟ ਦੇ ਵਾਇਸ ਚੇਅਰਮੈਨ  ਡਾ. ਆਕਾਸ਼ਦੀਪ ਸਿੰਘ ਅਤੇ ਉਤਸਵ ਦੇ ਪ੍ਰਬੰਧਕ ਅਫਸਰ ਦੀ ਹਾਜਰੀ ਵਿਚ ਗੁਬਾਰੇ …

Read More »

ਗ਼ਰੀਬਾਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ-ਰਣੀਕੇ

ਸ਼ਗਨ ਸਕੀਮ ਦੇ 774 ਲਾਭਪਾਤਰੀਆਂ ਨੂੰ 1 ਕਰੋੜ 16 ਲੱਖ ਦੇ ਚੈੱਕ ਵੰਡੇ ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) – ਸੂਬਾ ਸਰਕਾਰ ਸਮਾਜ ਦੇ ਗ਼ਰੀਬ ਅਤੇ ਪੱਛੜੇ ਤਬਕੇ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਵਰਦਾਨ ਸਿੱਧ ਹੋ ਰਹੀਆਂ ਹਨ। ਇਹ ਪ੍ਰਗਟਾਵਾ ਭਲਾਈ ਮੰਤਰੀ …

Read More »

ਜਨਵਾਦੀ ਲੇਖਕ ਸੰਘ ਵੱਲੋਂ ‘ਮਾਨਵੀਂ ਕਦਰਾਂ-ਕੀਮਤਾਂ ਤੇ ਮਾਤ-ਭਾਸ਼ਾ’ ‘ਤੇ ਸੈਮੀਨਾਰ 1 ਮਾਰਚ ਨੂੰ

ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ)- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਦਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਅਧਿਐਨ ਵਿਭਾਗ ਖਾਲਸਾ ਕਾਲਜ ਦੇ ਪੂਰਨ ਸਹਿਯੋਗ ਨਾਲ ਭਾਸ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ ਅਤੇ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਬੀਰ …

Read More »

ਤਿੰਨ ਰੋਜ਼ਾ ਦੀਨੀ ਤਬਲੀਗੀ ਇਜ਼ਤਮਾ ਸਮਾਪਤ

1 ਲੱਖ ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੀਤੀ ਦੁਆ ਵਿੱਚ ਸ਼ਿਰਕਤ ਮਾਲੇਰਕੋਟਲਾ, 28 ਫਰਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਦੀ ਵੱਡੀ ਈਦਗਾਹ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਤਬਲੀਗੀ ਇਜਤਮਾ ਤੇ ਅੱਜ ਤੀਜੇ ਤੇ ਅੰਤਿਮ ਦਿਨ ਪੂਰੇ ਪੰਜਾਬ ਭਰ ਚੋਂ ਮੁਸਲਿਮ ਭਾਈਚਾਰੇ ਨੇ ਦੁਆ ਮੌਕੇ ਲਗਭਗ 1 ਲੱਖ ਦੇ ਕਰੀਬ ਵਿੱਚ ਸ਼ਮੂਲੀਅਤ ਕਰਕੇ …

Read More »

ਪਪੀਤਿਆਂ ਨਾਲ ਭਰਿਆ ਤੇਜ਼ ਰਫ਼ਤਾਰ ਵਾਹਨ ਪਲਟਿਆ

ਸੰਦੌੜ, 28 ਫਰਵਰੀ (ਹਰਮਿੰਦਰ ਭੱਟ)- ਮਾਲੇਰਕੋਟਲਾ ਰਾਏਕੋਟ ਮੇਨ ਸੜਕ ਤੇ ਪਿੰਡ ਕਲਿਆਣ ਵਿਖੇ ਪਪੀਤਿਆਂ ਨਾਲ ਭਰੀ ਮਹਿੰਦਰਾ ਪਿਕਅਪ ਵਾਹਨ ਦਾ ਟਾਇਰ ਫਟਣ ਨਾਲ ਦੁਰਘਟਨਾ ਹੋ ਗਈ ਜਿਸ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਮੌਜੂਦ ਇੱਕ ਤਰ ਇਕੱਠ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਲੇਰਕੋਟਲਾ ਤੋਂ ਰਾਏਕੋਟ ਜਾ ਰਹੀ ਮਹਿੰਦਰਾ ਪਿਕਅਪ ਦਾ ਤੇਜ ਰਫ਼ਤਾਰ ਦੇ ਦੌਰਾਨ ਅਚਾਨਕ ਟਾਇਰ ਫਟਣ ਨਾਲ ਵਾਹਨ ਅਸੰਤੁਲਿਤ ਹੋ …

Read More »

ਸਿੱਖੀ ‘ਚ ਸੇਵਾ ਦਾ ਵਿਸ਼ੇਸ਼ ਮਹੱਤਵ ਹੈ – ਜਥੇਦਾਰ ਅਵਤਾਰ ਸਿੰਘ

ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਪ੍ਰਸ਼ਾਦੇ ਵਰਤਾਉਣ ਦੀ ਸੇਵਾ ਕੀਤੀ ਅੰਮ੍ਰਿਤਸਰ, 27 ਫਰਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਲਕਾ ਪੱਛਮੀ ਲੁਧਿਆਣਾ ਦੀਆਂ ਸੰਗਤਾਂ ਨਾਲ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਸੇਵਾ ਕੀਤੀ। ਕੱਲ੍ਹ ਰਾਤ ਤੋਂ ਹੀ ਜਥੇਦਾਰ ਅਵਤਾਰ ਸਿੰਘ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਸ਼ੋ੍ਮਣੀ ਕਮੇਟੀ ਮੈਂਬਰਾਂ ਸ. ਸੁਰਜੀਤ ਸਿੰਘ ਭਿੱਟੇਵਿੱਡ, ਸ. ਮਗਵਿੰਦਰ ਸਿੰਘ ਖਾਪੜਖੇੜੀ, ਭਾਈ …

Read More »

ਲੀਚੀ ਨੂੰ ਪ੍ਰਮੋਟ ਕਰਨ ਦੇ ਜਿਲ੍ਹੇ ਅੰਦਰ ਹੀ ਸਰਕਾਰੀ ਨਰਸ਼ਰੀ ਹੋਵੇਗੀ ਤਿਆਰ – ਡੀ.ਸੀ ਅਮਿਤ ਕੁਮਾਰ

ਪਠਾਨਕੋਟ, 27 ਫਰਵਰੀ (ਪ.ਪ) – ਜਿਲ੍ਹਾ ਪਠਾਨਕੋਟ ਵਿੱਚ ਲੀਚੀ ਨੂੰ ਪ੍ਰਮੋਟ ਕਰਨ ਦੇ ਜਿਲ੍ਹੇ ਅੰਦਰ ਹੀ ਸਰਕਾਰੀ ਨਰਸ਼ਰੀ ਤਿਆਰ ਕੀਤੀ ਜਾਵੇਗੀ ਤਾਂ ਜੋ ਬਾਗਵਾਨਾ ਨੂੰ ਫਲਾਂ ਦੇ ਬੂਟੇਆਂ ਦੀ ਪਨੀਰੀ ਸਰਕਾਰੀ ਰੇਟਾਂ ਤੇ ਆਸਾਨੀ ਨਾਲ ਮਿਲ ਸਕੇ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਥਾਨਕ ਸਵੀਮਿੰਗ ਪੁਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੀ …

Read More »

ਪੱਟੀ ਪਹੁੰਚੇ ਕੇਜਰੀਵਾਲ ਨੇ ਨਸ਼ੇ ਦੀ ਗ੍ਰਿਫਤ ਵਿਚ ਆਏ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਪੱਟੀ, 27 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਫੇਰੀ ਦੌਰਾਨ ਅੱਜ ਸਵੇਰੇ 10:30 ਵਜੇ ਪੱਟੀ ਪਹੁੰਚੇ।ਪੰਜਾਬ ਵਿਚ ਚੱਲ ਰਹੀ ਨਸ਼ੇ ਦੀ ਹਨੇਰੀ ਨਾਲ ਜ੍ਹਿਨਾਂ ਪਰਿਵਾਰਾਂ ਦੇ ਨੋਜਵਾਨ ਖਤਮ ਹੋ ਚੁਕੇ ਹਨ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।ਇਸ ਮੌਕੇ ਉਹਨਾਂ ਨਾਲ ਆਪ ਦੀ ਪੰਜਾਬ ਦੀ ਟੀਮ ਦੇ ਕੰਨਵੀਨਰ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਤੋਂ ਇਲਾਵਾ …

Read More »