ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਦਸਵੀਂ ਜਮਾਤ ਤੋਂ ਬਾਅਦ ਸਹੀ ਕਿੱਤੇ- ਕੋਰਸ ਦੀ ਚੋਣ ਕਰਵਾਉਣ ਲਈ ਕੌਸ਼ਲਿੰਗ ਪ੍ਰੋਜੈਕਟ ਲਾਗੂ ਕਰਨ ਵਾਲਾ ਬਠਿੰਡਾ ਪੰਜਾਬ ਦਾ ਪਹਿਲਾਂ ਜ਼ਿਲ੍ਹਾਂ ਬਣ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:)ਬਠਿੰਡਾ ਡਾ: ਅਮਰਜੀਤ ਕੌਰ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਓਰੋ ਪੰਜਾਬ ਦੀਆਂ ਹਦਾਇਤਾਂ ‘ਤੇ ਜਿਲ੍ਹਾ ਗਾਈਡੈਂਸ …
Read More »ਪੰਜਾਬੀ
ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ 5 ਮਾਰਚ ਨੂੰ
ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸਨ ਜਿਲ੍ਹਾ ਬਠਿੰਡਾ ਵਲੋਂ ਹਰ ਸਾਲ ਦੀ ਤਰ੍ਹਾ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਕੀਤੇ ਜਾ ਰਹੇ ਹਨ, ਜੋ ਕਿ 3 ਮਾਰਚ ਦਿਨ ਵੀਰਵਾਰ ਤੋਂ ਪ੍ਰਕਾਸ਼ ਹੋਣਗੇ ਅਤੇ 5 ਮਾਰਚ ਦਿਨ ਸ਼ਨੀਚਰਵਾਰ ਦੀ ਸਵੇਰੇ 10/30 ਵਜੇ ਭੋਗ ਪਾਏ ਜਾਣਗੇ। …
Read More »6050 ਮਾਸਟਰ ਕਾਡਰ ਦੀਆਂ ਅਸਾਮੀਆਂ ਵਿੱਚ ਵਾਧਾ ਕਰਨ ਸਬੰਧੀ ਮੀਟਿੰਗ ਆਯੋਜਿਤ
ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬੀ. ਐੱਡ. ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ ਦੀ ਸੂਬਾ ਪੱਧਰੀ ਕਨਵੈਂਸ਼ਨ ਟੀਚਰ ਹੋਮ ਬਠਿੰਡਾ ਵਿਖੇ ਸੂਬਾ ਕੋ-ਆਰਡੀਨੇਟਰ ਜਗਸੀਰ ਸਿੰਘ ਬਰਨਾਲਾ(ਖਾਰਾ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੋੰਬੋਧਨ ਕਰਦਿਆਂ ਸੂਬਾ ਕੋ-ਆਰਦੀਨੇਟਰ ਨੇ ਕਿਹਾ ਕਿ ਸਰਕਾਰ ਨੇ ਨਵੰਬਰ 2015 ਤੋਂ 20000 ਬੇਰੁਜ਼ਗਾਰ ਬੀ. ਐੱਡ. ਟੈਟ ਪਾਸ ਅਧਿਆਪਕਾਂ ਸਾਹਮਣੇ 6050 ਮਾਸਟਰ ਕਾਡਰ ਦੀਆਂ …
Read More »ਦਿੱਲੀ-ਬਠਿੰਡਾ ਰੇਲਵੇ ਟਰੈਕ ‘ਤੇ ਰੇਲਵੇ ਓਵਰਬ੍ਰਿਜ ਤੇ 13 ਸਬ ਵੇਅ ਦੇਣ ਲਈ ਹਰਸਿਮਰਤ ਬਾਦਲ ਵਲੋਂ ਰੇਲਵੇ ਮੰਤਰੀ ਦਾ ਧੰਨਵਾਦ
ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਰੇਲਵੇ ਬਜਟ ਵਿੱਚ 10 ਸਾਲ ਵਿਤਕਰੇ ਦਾ ਸ਼ਿਕਾਰ ਹੋਏ ਪੰਜਾਬ ਸੂਬੇ ਨੂੰ ਐਨ.ਡੀ.ਏ. ਸਰਕਾਰ ਵੱਲੋਂ ਪਿਛਲੇ ਸਾਲ ਤੋਂ ਦਿੱਤੀ ਜਾਂਦੇ ਤੋਹਫੇ ਇਸ ਸਾਲ ਵੀ ਰੇਲਵੇ ਬਜਟ ਦੌਰਾਨ ਜਾਰੀ ਰਹੇ। ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਦਾ ਪੰਜਾਬ ਖਾਸ ਕਰ …
Read More »12 ਵਾਂ ਵਿਰਾਸਤੀ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸੰਪਨ-‘ਓਪੇਰਾ’ ਮਿਰਜ਼ਾ ਨੇ ਭਾਵੁਕ ਕੀਤੇ ਸਰੋਤੇ
ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਉਂਡੇਸ਼ਨ (ਰਜਿ.) ਬਠਿੰਡਾ ਵੱਲੋ ਸੱਭਿਆਚਾਰਕ ਮੇਲਿਆ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ 3 ਰੋਜਾ ਵਿਰਾਸਤ ਮੇਲਾ ਸਾਨੋ ਸੋਕਤ ਨਾਲ ਐਤਵਾਰ ਦੇਰ ਰਾਤ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋ ਗਿਆ। ਮੇਲੇ ਦਾ ਤੀਸਰਾ ਦਿਨ ਪੰਜਾਬੀ ਲੋਕ ਗਾਇਕ ਸਰਬਜੀਤ ਚੀਮਾ, ਮਲਵਈ ਗਿੱਧੇ, ਬਾਜੀਗਰਾਂ ਦੀ ਬਾਜ਼ੀ, …
Read More »ਫਸਲੀ ਵਿਭਿੰਨਤਾ ਲਿਆਉਣ ਲਈ ਸੂਬਾ ਸਰਕਾਰ ਕਰ ਰਹੀ ਹੈ ਬਾਗਬਾਨੀ ਨੂੰ ਉਤਸ਼ਾਹਤ
ਬਟਾਲਾ, 29 ਫਰਵਰੀ (ਨਰਿੰਦਰ ਸਿੰਘ ਬਰਨਾਲ)- ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ‘ਚੋਂ ਬਾਹਰ ਕੱਢ ਕੇ ਖੇਤੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕਰਨ, ਸਬਜੀਆਂ ਦੇ ਨਿਰੰਤਰ ਵੱਧਦੇ ਭਾਅ ਅਤੇ ਰਸਾਇਨਿਕ ਖਾਦਾਂ ਦੀ ਹੋ ਰਹੀ ਅੰਨ੍ਹੇਵਾਹ ਵਰਤੋਂ ‘ਤੇ ਕਾਬੂ ਪਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ …
Read More »ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਟਾਲਾ ‘ਚ ਸੰਗਤ ਦਰਸ਼ਨ ਅੱਜ 1 ਮਾਰਚ ਨੂੰ
ਬਟਾਲਾ, 29 ਫਰਵਰੀ (ਨਰਿੰਦਰ ਸਿੰਘ ਬਰਨਾਲ)- ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ 1 ਮਾਰਚ ਨੂੰ ਬਟਾਲਾ ਸ਼ਹਿਰ ‘ਚ ਸੰਗਤ ਦਰਸ਼ਨ ਕਰ ਰਹੇ ਹਨ, ਜਿਸ ਦੌਰਾਨ ਉੱਪ ਮੁੱਖ ਮੰਤਰੀ ਸ. ਬਾਦਲ ਬਟਾਲਾ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਦੇ ਨਾਲ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਤਕਸੀਮ ਕਰਨਗੇ। ਸੰਗਤ ਦਰਸ਼ਨ ਪ੍ਰੋਗਰਾਮ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸਾਬਕਾ ਵਿਧਾਇਕ …
Read More »2 ਉੱਘੇ ਬਜ਼ੁਰਗ ਕਲਾਕਾਰਾਂ ਦੀ 7 ਰੋਜ਼ਾ ‘ਪੇਟਿੰਗ ਪ੍ਰਦਰਸ਼ਨੀ’ ਦਾ ਰਜਿੰਦਰ ਮੋਹਨ ਛੀਨਾ ਵਲੋਂ ਉਦਘਾਟਨ
ਅੰਮ੍ਰਿਤਸਰ, 29 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਵਿਖੇ ਸੂਬੇ ਦੇ 2 ਉੱਘੇ ਬਜ਼ੁਰਗ ਕਲਾਕਾਰਾਂ ਦੀਆਂ 37 ਦਿਲਕਸ਼ ਚਿੱਤਰਕਲਾ ਨੂੰ 6 ਮਾਰਚ ਤੱਕ ਚਲਣ ਵਾਲੀ ‘ਪੇਟਿੰਗ ਪ੍ਰਦਰਸ਼ਨੀ ਦਾ ਉਦਘਾਟਨ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਇਨ੍ਹਾਂ ਚਿੱਤਰਕਾਲਾਵਾਂ ਵਿੱਚ ਪੋਟਰੇਟ, ਲੈਂਡ ਸਕੇਪ, ਬਿਲਡਿੰਗ, ਸਪੋਰਟਸ, ਪੰਛੀਆਂ ਆਦਿ ਤੋਂ ਇਲਾਵਾ ਚਿੱਤਰਕਾਰੀ ਦੇ ਦਿਲਕਸ਼ ਨਮੂਨਿਆਂ ਨੂੰ …
Read More »ਗੁਰਦੁਆਰਾ ਖਾਲਸਾ ਨਿਵਾਸ ਯੂ.ਪੀ ਦਾ ਪ੍ਰਬੰਧ ਦਮਦਮੀ ਟਕਸਾਲ ਨੂੰ ਸੋਂਪਿਆ
ਅੰਮ੍ਰਿਤਸਰ (ਪੂਰਨ ਪੁਰ), 29 ਫਰਵਰੀ (ਪੰਜਾਬ ਪੋਸਟ ਬਿਊਰੋ)- ਬੀਬੀ ਇੰਦਰਜੀਤ ਕੌਰ ਖਾਲਸਾ ਪੂਰਨ ਪੁਰ ਯੂ.ਪੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜਾ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿਚ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਤਿੰਨੇ ਦਿਨ …
Read More »
Punjab Post Daily Online Newspaper & Print Media