Wednesday, November 25, 2026

ਪੰਜਾਬੀ

ਚੀਫ਼ ਖਾਲਸਾ ਦੀਵਾਨ ਭਾਈ ਵੀਰ ਸਿੰਘ ਦਾ ਜਨਮ ਦਿਨ 5 ਦਸੰਬਰ ਨੂੰ ਮਨਾਏਗਾ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ)- ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਦਾ 144ਵਾਂ ਜਨਮ ਦਿਨ, ਚੀਫ਼ ਖਾਲਸਾ ਦੀਵਾਨ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ.ਰੋਡ ਦੇ ਹਾਲ ਵਿਚ 5 ਦਸੰਬਰਨੂੰ 10.30 ਵਜੇ ਸਵੇਰੇ ਮਨਾਇਆ ਜਾ ਰਿਹਾ ਹੈ।ਇਸ ਵਿਸ਼ੇਸ਼ ਸਮਾਗਮ ਵਿਚ ਚੀਫ਼ ਖਾਲਸਾ ਦੀਵਾਨ ਵੱਲੋਂ ਪ੍ਰਕਾਸ਼ਿਤ ਅਤੇ ਭਾਈ ਵੀਰ ਸਿੰਘ ‘ਤੇ ਆਧਾਰਿਤ ਸਾਲ 2016 ਦਾ …

Read More »

ਵੋਹ ਜਾਦੂ ਕਿਆ ਜੋ ਦਿਲੋ ਦਿਮਾਗ ‘ਤੇ ਨਾ ਛਾਏ – ਜਾਦੂਗਰ ਸ਼ਿਵ

ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਚ ਜਾਦੂਗਰ ਸ਼ਿਵ ਕੁਮਾਰ ਦਾ ਜਾਦੂੁ ਹਰ ਇਕ ਦੇ ਦਿਮਾਗ ‘ਤੇ ਛਾਇਆ ਹੋਇਆ ਏ, ਜਿਧਰ ਵੇਖੋ ਜਾਦੂਗਰ ਦੀਆਂ ਗੱਲਾਂ ਦੇ ਹੀ ਚਰਚੇ ਹੋ ਰਹੇ ਹਨ।ਸ਼ੋਅ ਖ਼ਤਮ ਹੋਣ ਤੋਂ ਬਾਅਦ ਦਰਸ਼ਕ ਜਾਦੁੂਗਰ ਨਾਲ ਪ੍ਰਵਾਰ ਸਮੇਤ ਹੱਥ ਮਿਲਾਉਣ ਅਤੇ ਫੋਟੋਆਂ ਖਿਚਾਉਣ ਲਈ ਬੇਤਾਬ ਰਹਿੰਦੇ ਹਨ। ਨਵੇਂ ਨਵੇਂ ਕਰਤੱਬਾਂ ਦੇ ਨਾਲ ਬਠਿੰਡਾ ਵਿਚ …

Read More »

ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਧਾਨ ਬਨਣ ਦੀ ਖੁਸ਼ੀ ਵਿੱਚ ਕਾਂਗਰਸੀਆਂ ਵੰਡੇ ਲੱਡੂ

ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਘੱਟ ਗਿਣਤੀ ਸੈਲ ਦੀ ਪ੍ਰਧਾਨ ਨਗੀਨਾ ਬੇਗਮ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਨਣ ਦੀ ਖੁਸ਼ੀ ਵਿੱਚ ਕਾਂਗਰਸ ਦਫਤਰ ਬਠਿੰਡਾ ਵਿਖੇ ਲੱਡੂ ਵੰਡੇ ਗਏ ਅਤੇ ਪਟਾਕੇ ਚਲਾ ਕੇ ਖ਼ੁਸ਼ੀ ਜਾਹਿਰ ਕੀਤੀ ਗਈ। ਇਸ ਮੌਕੇ ਨਗੀਨਾ ਬੇਗਮ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ …

Read More »

2 ਸਾਲ ਬਾਅਦ ਗੁੰਮਸ਼ੁੰਦਾ ਬੱਚੇ ਨੂੰ ਕੀਤਾ ਵਾਰਸਾਂ ਹਵਾਲੇ

ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਬਠਿੰਡਾ ਅਤੇ ਚਿਲਡਰਨ ਹੋਮ ਬਠਿੰਡਾ ਦੇ ਸਟਾਫ ਦੀ ਮਿਹਨਤ ਸਦਕਾ 2 ਸਾਲ ਤੋਂ ਗੁੰਮਿਆ ਬੱਚਾ ਅਰਜੁਨ ਉਰਫ ਕਰਨ ਨੂੰ ਵਾਰਸਾਂ ਦੇ ਹਵਾਲੇ ਕੀਤਾ ਗਿਆ।ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬਠਿੰਡਾ ਵੱਲੋਂ ਦੱਸਿਆ ਕਿ ਇਹ ਗੁੰਮਸ਼ੁਦਾ ਬੱਚਾ ਅਰਜੁਨ ਉਰਫ ਕਰਨ 08.02.2015 ਨੂੰ ਚਾਇਲਡ ਹੈਲਪ ਲਾਇਨ ਫਰੀਦਕੋਟ (1098) ਵੱਲੋਂ ਚਿਲਡਰਨ ਹੋਮ …

Read More »

ਟ੍ਰੈਫਿਕ ਸਮੱਸਿਆਵਾਂ ਸੁਧਾਰਨ ਲਈ ਟ੍ਰੈਫਿਕ ਪੁਲਿਸ ਦੀ ਟੈਂਪੂੂ ਚਾਲਕਾਂ ਨਾਲ ਮੀਟਿੰਗ

ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹਾ ਟ੍ਰੈਫ਼ਿਕ ਪੁਲਿਸ ਨੇ ਸ਼ਹਿਰ ਦੀ ਟ੍ਰੈਫ਼ਿਕ ਸਮੱਸਿਆ ਨੂੰ ਸੁਧਾਰਣ ਲਈ ਚਲਾਈ ਮੁਹਿੰਮ ਤਹਿਤ ਟੈਂਪੂ ਚਾਲਕਾਂ ਦੇ ਨਾਲ ਮੀਟਿੰਗ ਆਯੋਜ਼ਿਤ ਕੀਤੀ। ਇਸ ਮੌਕੇ ਟ੍ਰੈਫਿਕ ਇੰਚਾਰਜ਼ ਐਸ. ਐਚ ਗੁਰਸ਼ਰਨ ਸਿੰਘ, ਐਸ ਆਈ ਜਗਤਾਰ ਸਿੰਘ ਅਤੇ ਟ੍ਰੈਫ਼ਿਕ ਇੰਚਾਰਜ਼ ਸੁਖਰਾਜ ਸਿੰਘ ਆਦਿ ਨੇ ਟੈਂਪੂ ਚਾਲਕਾਂ ਨੂੰ ਆਦੇਸ਼ ਦਿੱਤਾ ਕਿ ਪਰਮਿਟ ਹੋਣਾ ਜਰੂਰੀ ਹੈ ਅਤੇ …

Read More »

ਅਸਲਾ ਲਾਇਸੰਸ ‘ਤੇ ਯੂਨੀਕ ਨੰਬਰ ਲਗਾੳਣ ਲਈ ਥਾਣਾ ਵਾਇਜ਼ ਸ਼ਿਡਿਊਲ ਜਾਰੀ- ਡੀ. ਸੀ

ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਸਲਾ ਲਾਇਸੰਸ ‘ਤੇ ਯੂਨੀਕ ਨੰਬਰ ਲਗਾਉਣ ਲਈ ਥਾਣਾ ਵਾਇਜ਼ ਸ਼ਿਡਿਊਲ ਜਾਰੀ ਕਰ ਦਿੱਤਾ ਗਿਆ ਹੈ ਜਿਸ ਤਹਿਤ 3 ਦਸੰਬਰ ਤੋਂ 15 ਮਾਰਚ 2016 ਤੱਕ ਇਹ ਕੰਮ ਸੁਵਿਧਾ ਸੈਂਟਰ ਬਠਿੰਡਾ ਵਿਖੇ ਕਾਊਂਟਰ ਨੰ 31 ਤੋਂ 35 ‘ਤੋ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ …

Read More »

ਸਿੱਖ ਧਰਮ ਵਿਚ ਮੂਰਤੀ ਪੂਜਾ ਦਾ ਕੋਈ ਸਥਾਨ ਨਹੀਂ ਗਿ: ਗੁਰਬਚਨ ਸਿੰਘ

ਅੰਮ੍ਰਿਤਸਰ, 30 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅਜੌਕੇ ਦੌਰ ਵਿਚ ਸਿੱਖ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਬਣਾਉਣ ਅਤੇ ਭੇਟਾ ਕਰਨ ਦੇ ਚੱਲ ਰਹੇ ਪ੍ਰਚਲਨ ਨੂੰ ਅਤਿ ਦੁੱਖਦਾਈ ਤੇ ਨਿੰਦਣਯੋਗ ਕਰਾਰ ਦਿੱਤਾ ਹੈ।ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਉਨਾਂ ਕਿਹਾ ਕਿ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੀ ਕੌਮ ਹਨ।ਸਿੱਖ …

Read More »

ਖਾਲਸਾ ਕਾਲਜ ਕਾਮਰਸ ਵਿਭਾਗ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ) – ਖਾਲਸਾ ਕਾਲਜ ਦੀ ਅਲ਼ੁਮਨੀ ਮੀਟ 2015 ਦੌਰਾਨ ਮੌਕੇ ਕਾਲਜ ਦੇ ਕਾਮਰਸ ਵਿਭਾਗ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੌਰਾਨ ਯਾਦਗਾਰੀ ਤਸਵੀਰ ਵਿੱਚ ਦਿਖਾਈ ਦੇ ਰਹੇ ਹਨ ਕਾਮਰਸ ਵਿਭਾਗ ਦੇ ਮੌਜੂਦਾ ਮੁੱਖੀ ਜੋਗਿੰਦਰ ਸਿੰਘ ਅਰੋੜਾ ਅਤੇ ਸਾਬਕਾ ਮੁਖੀ ਐਨ.ਐਸ. ਭੱਲਾ, ਸਮਾਜ ਸੇਵੀ ਤੇ ਵਾਤਵਰਣ ਪ੍ਰੇਮੀ ਗੁਨਬੀਰ ਸਿੰਘ, ਸੀ.ਏ ਦਵਿੰਦਰ ਪਾਲ ਸਿੰਘ, ਉਦਯੋਗਪਤੀ ਕਿਰਪਾਲ ਸਿੰਘ, ਬਰਿੰਦਰ …

Read More »

ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਪੁਰਾਣੇ ਵਿਦਿਆਰਥੀਆਂ ਨਾਲ ਰੂਬਰੂ

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ) –  ਖਾਲਸਾ ਕਾਲਜ ਦੀ ਅਲ਼ੁਮਨੀ ਮੀਟ 2015 ਦੌਰਾਨ ਕਾਲਜ ਦੇ ਕਾਮਰਸ ਵਿਭਾਗ ਵਲੋਂ ਪੁਰਾਣੇ ਵਿਦਿਆਰਥੀਆਂ ਨਾਲ ਰੂਬਰੂ ਕੀਤਾ ਗਿਆ।ਇਸ ਮੌਕੇ ਪੁੱਜੇ ਪੁਰਾਣੇ ਵਿਦਿਆਰਥੀਆਂ ਨੇ ਜਿਥੇ ਮੌਜੂਦਾ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਵਾਈ, ਉਥੇ ਆਪਣੇ ਸਮੇਂ ਦੀਆਂ ਗੱਲਾਂ ਕਰਦਿਆਂ ਉਨਾਂ ਨਾਲ ਆਪਣੇ ਤਜੱਰਬੇ ਸਾਂਝੇ ਕੀਤੇ।ਇਸ ਸਮੇਂ ਸਮਾਜ ਸੇਵੀ ਤੇ ਵਾਤਵਰਣ ਪ੍ਰੇਮੀ ਗੁਨਬੀਰ ਸਿੰਘ, ਸੀ.ਏ ਦਵਿੰਦਰ …

Read More »