Wednesday, November 25, 2026

ਪੰਜਾਬੀ

ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਵਿੱਚ ਨਾਕਾਮ ਰਹੀਆਂ ਮੌਜੂਦਾ ਸਰਕਾਰਾਂ – ਸੂਬਾ ਪ੍ਰਧਾਨ

ਬਠਿੰਡਾ, 29 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਕ ਟੀਮ ਵਿਚ ਵਾਧਾ ਕਰਦੇ ਹੋਏ ਸਰਕਟ ਹਾਊਸ ਵਿਖੇ ਪ੍ਰੈਸ ਕਾਨਫੰਰਸ ਦੌਰਾਨ ਪੁਸ਼ਪਿੰਦਰ ਸਿੰਘ ਨੂੰ ਬਠਿੰਡਾ ਜ਼ਿਲ੍ਹੇ ਦਾ ਇੰਟਕ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮਲਵਿੰਦਰ ਸਿੰਘ ਲੱਕੀ ਸੂਬਾ ਪ੍ਰਧਾਨ ਪੰਜਾਬ ਨੇ ਦੱਸਿਆ ਕਿ …

Read More »

ਡਾਕਾ ਮਾਰਨ ਦੀ ਤਿਆਰੀ ਕਰ ਰਹੇ ਦੋਸ਼ੀ ਕਾਬੂ

ਬਠਿੰਡਾ, 29 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਮੰਡੀ ਰਾਮਪੁਰਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਲੱਭਣ ਕਰਨ ਲਈ ਵਿਨੋਦ ਕੁਮਾਰ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਫਫਸ਼ ਉਪ ਕਪਤਾਨ …

Read More »

ਸਰਕਾਰੀ ਐਲੀਮੈਟਰੀ ਸਕੂਲ ਬਰਕਤ ਵਿਖੇ ਬਾਲ ਮੈਗਜ਼ੀਨ ਨਵੀਂ ਸਵੇਰ ਭਾਗ-2 ਲੋਕ ਅਰਪਿਤ

ਬਟਾਲਾ, 29 ਨਵੰਬਰ (ਨਰਿੰਦਰ ਬਰਨਾਲ) – ਵਿਦਿਆਰਥੀਆਂ ਦਾ ਮਨ ਸਾਫ ਤੇ ਸਵੱਛ ਹੁੰਦਾ ਹੈ।ਜਿਹੜੀ ਵੀ ਸੋਚ ਇਹਨਾ ਵਿਦਿਆਰਥੀਆਂ ਨੂੰ ਸਾਰਥਕ ਦੇ ਪਿਆਰ ਭਾਵਨਾਂ ਦੇ ਢੰਗ ਤਰੀਕਿਆਂ ਨਾਲ ਸਮਝਾਈ ਜਾਵੇਗੀ, ਉਹੀ ਸੋਚ ਵਿਦਿਆਰਥੀ ਮਨਾਂ ਤੇ ਘਰ ਕਰ ਜਾਂਦੀ ਹੈ ਤੇ ਪ੍ਰਾਇਮਰੀ ਪੱਧਰ ਦੇ ਉਸਾਰੂ ਸੋਚ ਤਾ ਸੋਨੇ ਤੇ ਸੁਹਾਗਾ ਸਾਬਤ ਹੁੰਦੀ ਹੈ ਇਹਨਾ ਸਬਦਾਂ ਦਾ ਪ੍ਰਗਟਾਵਾ ਬਲਾਕ ਕਾਹਨੂੰਵਾਨ -1 ਦੇ ਹੈੱਡ …

Read More »

ਮਾਈ ਭਾਗੋ ਸਕੀਮ ਤਹਿਤ ਕਾਹਲੋਂ ਨੇ ਪਾਰੋਵਾਲ ਸਕੂਲ ਵਿਖੇ ਸਾਇਕਲ ਵੰਡੇ

ਬਟਾਲਾ, 29 ਨਵੰਬਰ (ਨਰਿੰਦਰ ਬਰਨਾਲ) – ਲੜਕੀਆਂ ਦੀ ਸਿਖਿਆ ਨੂੰ ਵਧੀਆ ਤੇ ਸੁਚਾਰੂ ਬਣਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ ਵਿਖੇ ਗਿਆਰਵੀਂ ਤੇ ਬਾਰਵੀਂ ਦੀਆਂ ਲੜਕੀਆਂ ਨੂੰ ਸਾਇਕਲਾਂ ਦੀ ਵੰਡ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਵੱਲੋਂ ਕੀਤੀ ਗਈ। ਪ੍ਰਿੰਸੀਪਲ ਦਰਸ਼ਨ ਲਾਲ ਦੀ ਸਰਪ੍ਰਸਤੀ ਹੇਠ ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨ ਸਾਇਕਲਾਂ ਦੀ ਵੰਡ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੀ …

Read More »

ਗੁ: ਸ਼ਹੀਦਾਂ ਸਾਹਿਬ ਨਤਮਸਤਕ ਹੋ ਕੇ ਗੁਰਜੀਤ ਔਜਲਾ ਨੇ ਹਲਕਾ ਦੱਖਣੀ ਵਿੱਚ ਚੋਣ ਬਿਗਲ ਵਜਾਇਆ

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਨਤਮਸਤਕ ਹੋ ਕੇ ਹਲਕਾ ਦੱਖਣੀ ਵਿੱਚ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਅਤੇ ਤਰਨ-ਤਾਰਨ ਰੋਡ ‘ਤੇ ਲੱਡੂ ਵੀ ਵੰਡੇ।ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਇਲਾਕੇ ਦੀਆਂ ਬੇਸ਼ੁਮਾਰ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਿੱਚ …

Read More »

ਉਪਕਾਰ ਸਿੰਘ ਸੰਧੂ ਵਲੋਂ ਵਾਰਡ ਨੰ. 32 ਦੇ ਇਲਾਕੇ ਪ੍ਰਤਾਪ ਨਗਰ ਦਾ ਦੌਰਾ- ਸੁਣੀਆਂ ਮੁਸ਼ਕਲਾਂ

ਅੰਮ੍ਰਿਤਸਰ, 28 ਨਵੰਬਰ (ਗੁਰਚਰਨ ਸਿੰਘ) -ਜਿਲਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਸ੍ਰ. ਉਪਕਾਰ ਸਿੰਘ ਸੰਧੂ ਵੱਲੋਂ ਅਕਾਲੀ ਦਲ ਵਿੱਚ ਮੁੜ ਸ਼ਮੂਲੀਅਤ ਕਰਨ ਉਪਰੰਤ ਵਲੋਂ ਵੱਖ ਵੱਖ ਇਲਾਕਿਆਂ ਦਾ ਦੋਰਾ ਕਰਕੇ ਅਕਾਲੀ ਵਰਕਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।ਇਸੇ ਹੀ ਸਿਲਸਿਲੇ ਵਿੱਚ ਤੁਨਾਂ ਵਲੋਂ ਅੱਜ ਵਾਰਡ ਨੰ. 32 ਦੇ ਦੌਰੇ ਦੌਰਾਨ ਪ੍ਰਤਾਪ ਨਗਰ ‘ਚ ਗੁਰਦੀਪ ਸਿੰਘ ਟਾਈਲਾਂ ਵਾਲੇ ਦੇ ਗ੍ਰਹਿ ਇੱਕ ਮੀਟਿੰਗ …

Read More »

ਕਿਸਾਨ ਜਥੇਬੰਦੀਆਂ ਵੱਲੋ ਕਾਲੇ ਕਨੂੰਨ ਵਿਰੁੱਧ ਬਿਆਸ-ਬੁਟਾਲਾ ਰੋਡ ਜਾਮ ਕਰਕੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ

ਤਰਸਿੱਕਾ, ਟਾਂਗਰਾ, 28 ਨਵੰਬਰ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ)- ਕਾਲੇ ਕਨੂੰਨ ਨੂੰ ਲਾਗੂ ਕਰਨ, ਅਬਾਦਕਾਰਾਂ ਦਾ ਉਜਾੜਾ, ਕਰਜਾਈ ਕਿਸਾਨਾ ਦੀਆਂ ਹੋ ਰਹੀਆ ਖੁਦਕੁਸ਼ੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਜਿਮੇਵਾਰ ਭ੍ਰਿਸਟ ਬਾਦਲ ਸਰਕਾਰ ਵਿਰੁੱਧ ਕਿਸਾਨ ਸਘੰਰਸ ਕਮੇਟੀ ਪੰਜਾਬ ਦੀ ਅਗਵਾਈ ਹੇਠ ਸਂੈਕੜੇ ਕਿਸਾਨਾਂ ਵੱਲੋਂ ਬਿਆਸ- ਬੁਟਾਲਾ ਜੀ.ਟੀ. ਰੋਡ ਜਾਮ ਕਰਕੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਤੇ ਮੰਤਰੀਆਂ, ਸੰਸਦੀ ਸਕੱਤਰਾਂ ਤੇ ਵਿਧਾਇਕਾਂ …

Read More »

ਵਿਧਾਇਕ ਅਸ਼ਵਨੀ ਸ਼ਰਮਾ ਨੇ ਸਿਵਲ ਹਸਪਤਾਲ ਵਿੱਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਕੀਤਾ ਸ਼ੁੱਭਆਰੰਭ

ਪਠਾਨਕੋਟ, 28 ਨਵੰਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਬਣਾਈਆਂ ਗਈਆਂ ਯੋਜਨਾਵਾਂ ਦਾ ਲਾਭ ਪਠਾਨਕੋਟ ਸ਼ਹਿਰ ਵਾਸੀਆਂ ਤੱਕ ਪਹੁੰਚਾਉਣ ਲਈ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਸ਼ੁੱਭ ਆਰੰਭ ਕੀਤਾ ਗਿਆ। ਇਹ ਜਾਣਕਾਰੀ ਸ਼੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਨੇ ਦਿੰਦਿਆ ਦੱਸਿਆ ਕਿ ਇਸ …

Read More »

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਚੌਥੀਂ ਵਰਲਡ ਕਾਨਫ਼ਰੰਸ ਸੰਪੰਨ

ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਖੁਰਮਣੀਆ, ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਗਲੋਬਲ ਐਜੂਕੇਸ਼ਨਲ ਰੀਸਰਚ ਐਸੋਸੀਏਸ਼ਨ (ਗੇਰਾ) ਦੇ ਸਹਿਯੋਗ ਨਾਲ ‘ਸਿੱਖਿਆ ਕਲਾਸ ਰੂਮ ਵਿੱਚ ਅਤੇ ਬਾਹਰ ਦੇ’ ਵਿਸ਼ੇ ‘ਤੇ 2 ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਅੱਜ ਅਮਿੱਟ ਯਾਦਾਂ ਛੱਡਦੀ ਹੋਈ ਸੰਪੰਨ ਹੋ ਗਈ। ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ 300 ਤੋਂ ਵਧੇਰੇ ਪੁੱਜੇ ਉਚ ਪੱਧਰ ਦੇ ਸਿੱਖਿਆ ਸ਼ਾਸ਼ਤਰੀਆਂ, ਬੁੱਧੀਜੀਵੀ ਅਤੇ ਵੱਖ-ਵੱਖ ਕਾਲਜਾਂ,ਯੂਨੀਵਰਸਿਟੀਆਂ ਦੇ ਅਧਿਆਪਕਾਂ …

Read More »