Wednesday, November 25, 2026

ਪੰਜਾਬੀ

ਗੁਰੂ ਅਮਰਦਾਸ ਐਵਿਨਿਊ ਸੁਸਾਇਟੀ ਵਲੋਂ ਸਵੱਛ ਅਭਿਆਨ ਤਹਿਤ ਸਫਾਈ

ਛੇਹਰਟਾ, 5 ਅਕਤੂਬਰ (ਸੁਖਬੀਰ ਖੁਰਮਨੀਆ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਨੂੰ ਸਾਫ ਸੁੱਥਰਾ ਰੱਖਣ ਲਈ ਵਿੱਢੀ ਗਈ ਸਵੱਛ ਭਾਰਤ ਮੁਹਿੰਮ ਤਹਿਤ ਗੁਰੂ ਅਮਰਦਾਸ ਐਵਿਨਿਊ ਦੇ ਪ੍ਰਧਾਨ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਤੇ ਅਹੁਦੇਦਾਰਾਂ ਵਲੋਂ ਨਰਾਇਣਗੜ ਵਿਖੇ ਸਫਾਈ ਅਭਿਆਨ ਚਲਾਇਆ ਗਿਆ। ਇਸ ਮੋਕੇ ਪ੍ਰਿੰ. ਬੇਦੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਵੱਛ ਭਾਰਤ ਅਭਿਆਨ ਤਾਂ ਛੇੜਿਆ ਗਿਆ ਹੈ, ਪਰ ਇਹ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਜੂਕੇਸ਼ਨਲ ਕਾਲਜਾਂ ਦੇ ਯੁਵਕ ਮੇਲੇ ਦੇ ਨਤੀਜੇ

ਅੰਮ੍ਰਿਤਸਰ, 5 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਜੂਕੇਸ਼ਨਲ ਕਾਲਜਾਂ ਦਾ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸੰਪੰਨ ਹੋ ਗਿਆ।ਨਤੀਜਿਆਂ ਵਿਚ ਸਥਾਨਕ ਖਾਲਸਾ ਕਾਲਜ ਆਫ ਐਜੂਕੇਸ਼ਨ ਅਤੇ ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਿਊ ਬ੍ਰਾਂਚ ਨੇ ਸਾਂਝੇ ਤੌਰ ‘ਤੇ ਚੈਂਪੀਅਨ ਟਰਾਫੀ ਪ੍ਰਾਪਤ ਕੀਤੀ ਅਤੇ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਦੂਜੇ ਅਤੇ ਐਮ.ਜੀ.ਐਨ. …

Read More »

ਜਿੰਦਾ ਸੁੱਖਾ ਦੀ ਬਰਸੀ 9 ਅਕਤੂਬਰ ਨੂੰ ਮਨਾਈ ਜਾਵੇਗੀ

ਅੰਮ੍ਰਿਤਸਰ 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਸਲਾਨਾ ਬਰਸੀ 9 ਅਕਤੂਬਰ ਨੂੰ ਪਰਿਵਾਰ ਵੱਲੋ ਪਿੰਡ ਗਦਲੀ ਵਿਖੇ ਧੂਮਧਾਮ ਨਾਲ ਮਨਾਈ ਜਾ ਰਹੀ ਹੈੇ ਜਿਸ ਵਿੱਚ ਵੱਖ ਵੱਖ ਸੰਪਰਦਾਵਾਂ ਦੇ ਆਗੂ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਛੋਟੇ ਭਰਾ ਤੇ ਸ੍ਰੀ ਦਰਬਾਰ ਸਾਹਿਬ …

Read More »

ਪੰਜਾਬ ਵਾਸੀਆਂ ਨੂੰ ਅਪੀਲ ਨਾ ਗੰਦਗੀ ਫੈਲਾਓ, ਨਾ ਲੋਕਾਂ ਨੂੰ ਫੈਲਾਉਣ ਦਿਓ

ਜ਼ੋਸ਼ੀ ਵੱਲੋਂ ‘ਰਨ ਫਾਰ ਸਵੱਛ ਅੰਮ੍ਰਿਤਸਰ’ ਨੂੰ ਝੰਡੀ ਦੇ ਕੇ ਕੀਤਾ ਰਵਾਨਾ ਲੋਕਾਂ ਨੇ ਲਿਆ ਅਹਿਦ, ਜ਼ੋਸ਼ੀ ਵੱਲੋਂ ਸਮਾਰਟ ਸਿਟੀ ਦੀ ਵੈਬਸਾਈਟ ਦੀ ਸ਼ੁਰੂਆਤ ਅੰਮ੍ਰਿਤਸਰ, 5 ਅਕਤੂਬਰ (ਗੁਰਰਨ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੋਂ ਪੰਜਾਬ ਵਾਸੀਆਂ ਨੂੰ ਇਕ ਭਾਵੁਕ ਅਪੀਲ ਰਾਹੀਂ ਸੱਦਾ ਦਿੱਤਾ ਕਿ ਉਹ ਸਵੱਛ ਭਾਰਤ ਮਿਸ਼ਨ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ …

Read More »

12400 ਸੈਕੰਡਰੀ ਤੇ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਜਲਦ-ਡਾ. ਚੀਮਾ

ਵਿਸ਼ਵ ਅਧਿਆਪਕ ਦਿਵਸ ਮੌਕੇ ‘ਪ੍ਰਸੰਨਤਾ’ ਵੱਲੋਂ ਡਾ. ਚੀਮਾ ਪੰਜਾਬ ਵਿੱਦਿਆ ਰਤਨ ਨਾਲ ਸਨਮਾਨਿਤ ਅੰਮ੍ਰਿਤਸਰ, 5 ਅਕਤੂਬਰ (ਗੁਰਚਰਨ ਸਿੰਘ) – ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਲਦ ਹੀ 8700 ਸੈਕੰਡਰੀ ਤੇ ਸੀਨੀਅਰ ਸੈਕੰਡਰੀ ਅਤੇ 3700 ਪ੍ਰਾਇਮਰੀ ਦੀ ਭਰਤੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਸਥਾਨਕ ਬੀ. ਬੀ. ਕੇ ਡੀ ਏ ਵੀ ਕਾਲਜ ਵਿਖੇ ਵਿਸ਼ਵ …

Read More »

ਪ੍ਰਮੁੱਖ ਸਕੱਤਰ ਐਸ. ਕੇ ਸੰਧੂ ਵੱਲੋਂ 1509 ਬਾਸਮਤੀ ਖ਼ਰੀਦਣ ਲਈ ਸਖ਼ਤ ਹਦਾਇਤਾਂ

ਰਈਆ, ਜੈਂਤੀਪੁਰ ਤੇ ਪਾਖਰਪੁਰਾ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਰਈਆ, 5 ਅਕਤੂਬਰ (ਬਲਵਿੰਦਰ ਸਿੰਘ ਸੰਧੂ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ ਕੇ ਸੰਧੂ ਨੇ ਅੱਜ ਝੋਨੇ ਦੀ ਖ਼ਰੀਦ ਨਾਲ ਸਬੰਧਤ ਆਹਲਾ ਅਧਿਕਾਰੀਆਂ ਸਮੇਤ ਸਥਾਨਕ ਰਈਆ, ਜੈਂਤੀਪੁਰ ਅਤੇ ਪਾਖਰਪੁਰਾ ਮੰਡੀਆਂ ਦਾ ਦੌਰਾ ਕਰਕੇ 1509 ਬਾਸਮਤੀ ਦੀ ਬੇਰੋਕ ਅਤੇ ਸੁਚੱਜੇ …

Read More »

ਦਿੱਲੀ ਕਮੇਟੀ ਵੱਲੋਂ ਸੁੰਦਰ ਵਿਹਾਰ ਵਿਖੇ ਗੁਰਮਤਿ ਸਮਾਗਮ ਅਯੋਜਿਤ

ਨਵੀਂ ਦਿੱਲੀ, 5 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਲੜੀਵਾਰ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੁੰਦਰ ਵਿਹਾਰ ਵਿੱਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਾਜਰੀ ਭਰਦੇ ਹੋਏ ਬਾਬਾ …

Read More »

ਬੀਬੀਕੇ ਡੀਏਵੀ ਕਾਲਜ ਵੂਮੈਨ ਦੇ ਹੋਮ ਸਾਇੰਸ ਤੇ ਕੌਸਮੋਟੋਲੋਜੀ ਵਿਭਾਗ ਵੱਲੋਂ ਸਿਹਤ ਸਬੰਧੀ ਕੈਂਪ

ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ ਸੱਗੂ) ਸਥਾਨਕ ਲਾਰੈਂਸ ਰੋਡ ਸਥਿਤ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੇ ਹੋਮ ਸਾਇੰਸ ਅਤੇ ਕੌਸਮੋਟੋਲੋਜੀ ਵਿਭਾਗ ਵੱਲੋਂ ਸਿਹਤ ਸਬੰਧੀ ਕੈਂਪ ਆਯੋਜਿਤ ਕੀਤਾ ਗਿਆ।ਜਿਸ ਵਿਚ ਆਰ ਐਸਥੈਟਿਕ ਡਾਈਗਨੋਸਜ਼ ਦੇ ਮਾਹਿਰ ਡਾਕਟਰ ਡਾ. ਰਵੀ ਮਹਾਜਨ ਅਤੇ ਉਹਨਾਂ ਦੀ ਤਜਰਬੇਕਾਰ ਟੀਮ ਵਲੋਂ ਕਾਲਜ ਦੇ ਵਿਦਿਆਰਣਾਂ ਨੂੰ ਚਮੜੀ ਦੀ ਸੁੰਦਰਤਾ ਨਾਲ ਸੰਬੰਧਿਤ ਇਲਾਜ਼ ਅਤੇ ਵਾਲਾਂ ਦੀਆਂ ਸਮੱਸਿਆਵਾਂ ਦਾ ਸਹਿਜ …

Read More »

ਆਰ.ਟੀ.ਸੀ ਜੋਨਲ ਵਰਕਸ਼ਾਪ ਦਾ ਆਯੋਜਨ

ਬਠਿਡਾ, 5 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਆਰ.ਵੀ.ਡੀ.ਏ.ਵੀ ਸੀਨੀ.ਸਕੈਂ ਪਬਲਿਕ ਸਕੂਲ ਬਠਿਂਡਾ ਵਿਖੇ ਡੀ.ਏ.ਵੀ.ਕਾਲਜ ਮੈਨੇਜਿੰਗ ਕਮੇਟੀ (ਨਵੀਂਦਿੱਲੀ) ਦੀਆਂ ਹਿਦਾਇਤਾਂ ਦੇ ਅਨੁਸਾਰ ਆਰ.ਟੀ.ਸੀ.ਜੋਨਲ ਲੈਵਲ ਵਰਕਸ਼ਾਪ ਦੇ ਦੂਸਰੇ ਗੇੜ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਬੱਚਿਆਂ ਦੀ ਵਿਸ਼ੇ ਪ੍ਰਤੀ ਰੁਚੀ ਨੂੰ ਵਧਾਉਣ ਅਤੇ ਅਸਾਨ ਤਰੀਕਿਆਂ ਦੁਆਰਾ ਬੱਚਿਆਂ ਦੇ ਪੱਧਰ ਦੇ ਅਨੂਕੂਲ ਬਨਾਉਣ ਹਿੱਤ ਹਿਸਾਬ, ਬਾਇਓ, ਕਮਿਸਟਰੀ, ਫਜਿਕਸ ਅਤੇ ਕਮਰਸ …

Read More »

ਬਠਿੰਡਾ ਵਿੱਚ 2 ਰੋਜਾ ਜਿਲ੍ਹਾ ਪੱਧਰ ਮਹਿਲਾ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

ਜਿਲ੍ਹਾ ਖੇਡ ਅਫਸਰ ਸਰੋਜ ਧੀਮਾਨ ਨੇ ਕੀਤਾ ਜੇਤੂ ਟੀਮਾਂ ਨੂੰ ਸਨਮਾਨਿਤ ਬਠਿੰਡਾ, 5 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ – ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ 2015-16 ਦੇ ਸ਼ੈਸ਼ਨ ਦੌਰਾਨ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਜੀ ਦੀ ਰਹਿਨੁਮਾਈ ਹੇਠ 2 ਰੋਜਾ ਜਿਲ੍ਹਾ ਪੱਧਰੀ ਮਹਿਲਾ ਖੇਡਾਂ ਅੰਡਰ-25 ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਸ਼ਾਨੋ …

Read More »