ਅੰਮ੍ਰਿਤਸਰ 29 ਸਤੰਬਰ (ਗੁਰਚਰਨ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ 2 ਦਸੰਬਰ ਤੋਂ ਦਿੱਲੀ ਤੋਂ ਸਾਨਫਰਾਂਸਿਸਕੋ ਲਈ ਸ਼ੁਰੂ ਕੀਤੀ ਜਾ ਰਹੀ ਏਅਰ ਇੰਡੀਆ ਦੀ ਸਿੱਧੀ ਉਡਾਣ ਦਾ ਸੁਆਗਤ ਕਰਦੇ ਹੋਏ, ਇਸ ਨੂੰ ਅੰਮ੍ਰਿਤਸਰ ਨਾਲ ਜੋੜਨ ਦੀ ਮੰਗ ਕੀਤੀ ਹੈ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ,ਖ਼ਜਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਸ੍ਰੀ ਅਸ਼ੋਕ …
Read More »ਪੰਜਾਬੀ
ਲੜਕੇ-ਲੜਕੀਆਂ ਦੇ 2 ਦਿਨਾਂ ਜਿਲ੍ਹਾ ਪੱਧਰੀ ਬਹੁ ਖੇਡ ਮੁਕਾਬਲਿਆਂ ਦਾ ਸ਼ੁਭਆਰੰਭ
ਜਿਲ੍ਹਾ ਪ੍ਰਸ਼ਾਸ਼ਨ ਪੇਂਡੂ ਖੇਡ ਖੇਤਰ ਦੀ ਪ੍ਰਫੂਲਤਾ ਲਈ ਵਚਨਬੰਦ ਹੈ- ਡੀ.ਡੀ.ਪੀ.ਓ ਸੰਧੂ ਅੰਮ੍ਰਿਤਸਰ, 29 ਸਤੰਬਰ (ਗੁਰਚਰਨ ਸਿੰਘ) – ਕੇਂਦਰ ਸਰਕਾਰ ਦੇ ਰਾਜੀਵ ਗਾਂਧੀ ਖੇਲ ਅਭਿਆਨ ਤਹਿਤ ਪੇਂਡੂ ਖੇਡ ਖੇਤਰ ਨੂੰ ਪ੍ਰਫੂਲਿਤ ਕਰਨ ਦੇ ਮੰਤਵ ਨਾਲ 23-24 ਸਤੰਬਰ ਨੂੰ ਕਰਵਾਏ ਗਏ ਸਿਲਸਿਲੇਵਾਰ ਬਲਾਕ ਪੱਧਰੀ ਟੂਰਨਾਂਮੈਂਟਾਂ ਦੇ ਦੋਰਾਨ ਮੋਹਰੀ ਰਹਿਣ ਵਾਲੀਆ ਅੰਡਰ 16 ਸਾਲ ਲੜਕੇ-ਲੜਕੀਆ ਦੀਆ ਟੀਮਾਂ ਦੇ ਜਿਲ੍ਹਾ ਪੱਧਰੀ 2 ਦਿਨਾਂ …
Read More »3 ਨੂੰ ਦਸ ਹਜ਼ਾਰ ਸਕੂਲੀ ਬੱਚੇ ਨਸ਼ਿਆਂ ਖਿਲਾਫ਼ ਜਾਗਰੂਕਤਾ ਦਾ ਦੇਣਗੇ ਸੁਨੇਹਾ ਡੀ.ਸੀ
ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਅੰਮ੍ਰਿਤਸਰ ਨੂੰ ਸ਼ੁਮਾਰ ਕਰਨ ਦਾ ਉਪਰਾਲਾ ਅੰਮ੍ਰਿਤਸਰ, 29 ਸਤੰਬਰ (ਗੁਰਚਰਨ ਸਿੰਘ) – ਸਥਾਨਕ ਖ਼ਾਲਸਾ ਕਾਲਜ ਵਿਖੇ 3 ਅਕਤੂਬਰ 2015 ਨੂੰ ਨਸ਼ਿਆਂ ਖਿਲਾਫ਼ ਕੀਤੇ ਜਾਣ ਵਾਲੇ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਪ੍ਰਬੰਧਾਂ ਦੇ ਜਾਇਜ਼ੇ ਲਈ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਪ੍ਰੋਗਰਾਮ …
Read More »ਚਾਈਲਡ ਲਾਈਨ 1098 ਨੰਬਰ ਜ਼ਿਲ੍ਹੇ ਦੇ ਲੋਕਾਂ ਲਈ ਬਣੀ ਵਰਦਾਨ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 29 ਸਤੰਬਰ (ਗੁਰਚਰਨ ਸਿੰਘ) – ਜ਼ਿਲ੍ਹੇ ਵਿਚ ਬੱਚਿਆਂ ਸਬੰਧੀ ਸ਼ੁਰੂ ਕੀਤੀ ਗਈ ਚਾਈਲਡ ਲਾਈਨ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਬੱਚਿਆਂ ‘ਤੇ ਅੱਤਿਆਚਾਰ ਰੋਕਣ ਅਤੇ ਬੱਚਿਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਿਸੇ ਮੁਸ਼ਕਿਲ ਵਿਚੋਂ ਕੱਢਣ ਲਈ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ …
Read More »ਪਿੰਡ ਸਦੋਵਾਲ ਗੁਰਦੁਆਰਾ ਸਾਹਿਬ ਤੋਂ ਸੋਧਾ ਸਾਧ ਦੀ ਫ਼ਿਲਮ ਦੇਖਣ ਲਈ ਅਨਾਊਂਸਮੈਂਟ
ਪਿੰਡ ਦੀ ਪੰਚਾਇਤ ਨੇ ਮੰਗੀ ਲਿਖਤੀ ਮਾਫ਼ੀ – ਸਿੱਖ ਏਕਤਾ ਲਹਿਰ ਸੰਦੌੜ, 29 ਸਤੰਬਰ (ਹਰਮਿੰਦਰ ਸਿੰਘ ਭੱਟ) ਇਥੋਂ ਨੇੜਲੇ ਪਿੰਡ ਸਦੋਵਾਲ ਜਿੱਲ੍ਹਾ ਬਰਨਾਲਾ ਵਿਖੇ ਬੀਤੇ ਕੱਲ੍ਹ ਉਦੋਂ ਸ਼ਾਂਤਮਈ ਮਾਹੌਲ ਖ਼ਰਾਬ ਹੋਇਆ ਜਦੋਂ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਵਿਖੇ ਇੱਕ ਸੋਧੇ ਸਾਧ ਦੇ ਪ੍ਰੇਮੀ ਵੱਲੋਂ ਸਾਧ ਦੀ ਦੂਜੀ ਫ਼ਿਲਮ ਨੂੰ ਦੇਖਣ ਲਈ ਅਨਾਊਂਸਮੈਂਟ ਕੀਤੀ ਗਈ ਕਿ ਗੁਰਦੁਆਰਾ …
Read More »ਪਿੰਡ ਪੂਹਲਾ ‘ਚ ਖਿਡਾਰੀਆਂ ਨੇ ਪੌਦੇ ਲਾ ਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਸੰਦੌੜ/ਨਥਾਣਾ,29 ਸਤੰਬਰ(ਹਰਮਿੰਦਰ ਸਿੰਘ ਭੱਟ/ ਸਿੱਧੂ)-ਪਿੰਡ ਪੂਹਲਾ ‘ਚ ਗੁਰੂ ਨਾਨਕ ਸਪੋਰਟਸ ਕਲੱਬ ਦੇ ਮੀਤ ਪ੍ਰਧਾਨ ਜਗਰੂਪ ਸਿੰਘ, ਮਨਦੀਪ ਸਿੰਘ, ਗੁਰਬੰਸ ਸਿੰਘ, ਬਲਜੀਤ ਸਿੰਘ, ਗੁਰਪ੍ਰਤਾਪ ਸਿੰਘ ਅਤੇ ਕਬੱਡੀ ਖਿਡਾਰੀਆਂ ਨੇ ਪੌਦੇ ਲਾ ਕੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ।
Read More »ਗਰਦਾਵਰੀ ਦਾ ਰੁਕਿਆ ਕੰਮ ਚਾਲੂ ਹੋਇਆ
ਸੰਦੌੜ/ਨਥਾਣਾ,29 ਸਤੰਬਰ(ਹਰਮਿੰਦਰ ਸਿੰਘ ਭੱਟ/ ਸਿੱਧੂ)- ਪਟਵਾਰੀਆਂ ਦੀ ਹੜਤਾਲ ਕਰਕੇ ਨਰਮੇ ਦੇ ਖਰਾਬੇ ਦੀ ਗਰਦਾਵਰੀ ਦਾ ਜਿਹੜਾ ਕੰਮ ਰੁਕਿਆ ਹੋਇਆ ਸੀ, ਉਹ ਹੜਤਾਲ ਖੁੱਲਣ ਪਿੱਛੋ ਮੁੜ ਸ਼ੁਰੂ ਹੋ ਗਿਆ ਹੈ। ਸਬੰਧਤ ਪਟਵਾਰੀ ਆਪੋ ਆਪਣੇ ਹਲਕਇਆ ਵਿੱਚ ਜ ਕੇੇ ਫਸਲ ਦੇ ਹੋਏ ਨੁਕਸਾਨ ਦੇ ਵੇਰਵੇ ਤਿਆਰ ਕਰ ਰਹੇ ਹਨ। ਇਸ ਤਰ੍ਹਾਂ ਹੀ ਪਿੰਡ ਗਿੱਦੜ ਦੇ ਨਾਲ ਸਬੰਧਤ ਪਟਵਾਰੀ ਬਲਵੀਰ ਸਿੰਘ ਨੇ ਹਰ …
Read More » ਡੇਰਾ ਸਿਰਸਾ ਨੂੰ ਮੁਆਫੀ ‘ਤੇ ਮੁੜ ਵਿਚਾਰ ਲਈ ਸ੍ਰੀ ਅਕਾਲ ਤਖ਼ਤ ਵਲੋਂ ਵਿਦਵਾਨਾਂ ਦੀ ਕਮੇਟੀ ਗਠਿਤ ਕੀਤੀ ਜਾਵੇਗੀ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁੱਖੀ ਨੂੰ ਦਿੱਤੀ ਗਈ ਮੁਆਫੀ ਤੋਂ ਬਾਅਦ ਦੇਸ ਵਿਦੇਸ਼ ਦੇ ਸਿੱਖਾਂ ਤੇ ਪੰਥਕ ਜਥੇਬੰਦੀਆਂ ਵਿੱਚ ਪੈਦਾ ਹੋਏ ਰੋਸ ਨੂੰ ਦੇਖਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ਼ਾਮ 6.30 ਵਿੱਚ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਆਪ ਪੱਤਰਕਾਰਾਂ ਦੇ ਸਾਹਮਣੇ ਤਾਂ ਨਾ ਆਏ ਪ੍ਰੰਤੂ ਜਾਰੀ ਕੀਤੇ ਗਏ …
Read More »ਅੱਜ ਦੀਆਂ ਸੁਰਖੀਆਂ……….
ਉਜੈਨ ਦੇ ਗੁਰਦੁਆਰਾ ਦਰਬਾਰ ਨਾਨਕ ਘਾਟ ਦੀ ਇਮਾਰਤ ਇਕ ਸਾਲ ‘ਚ ਹੋਵੇਗੀ ਮੁਕੰਮਲ
ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਬਿਨਾ ਕਿੰਤੂੁ- ਪ੍ਰੰਤੂ ਪ੍ਰਵਾਨ ਕਰਨਾ ਚਾਹੀਦਾ ਹੈ- ਜਥੇ: ਅਵਤਾਰ ਸਿੰਘ ਮ’ਧ ਪ੍ਰਦੇਸ਼, ਬਡਵਾਹ (ਅੰਮ੍ਰਿਤਸਰ), 28 ਸਤੰਬਰ (ਪ.ਪ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮ’ਧ ਪ੍ਰਦੇਸ਼ ਦੀ ਪ੍ਰਚਾਰ ਫੇਰੀ ਮੌਕੇ ਗੁਰਦੁਆਰਾ ਸਿੰਘ ਸਭਾ ਬਡਵਾਹ ਦੀਆਂ ਸੰਗਤਾਂ ਨੂੰ ਸੰਬੋਧਨ ਕੀਤਾ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ: ਦਿਲਜੀਤ …
Read More »
Punjab Post Daily Online Newspaper & Print Media