ਬਟਾਲਾ, 30 ਸਤੰਬਰ (ਨਰਿੰਦਰ ਸਿੰਘ ਬਰਨਾਲ) – ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਿਵਾੲਤੀ ਫਸਲੀ ਚੱਕਰ ਵਿੱਚੋਂ ਕੱਢ ਕੇ ਉਨ੍ਹਾਂ ਦੀ ਆਮਦਨ ਵਿੱਚ ਇਜ਼ਾਫਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਦੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਕਿਸਾਨਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਲੱਖਾਂ ਰੁਪਏ ਦੀ ਸਬਸਿਡੀ ਦੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਪੰਜਾਬ …
Read More »ਪੰਜਾਬੀ
ਅੱਜ ਦੀਆਂ ਸੁਰਖੀਆਂ……
ਸਿਮਰਨ ਹਸਪਤਾਲ ਵਿਖੇ ਜਿਗਰ ਤੇ ਕਾਲੇ ਪੀਲੀਏ ਦਾ ਚੈਕਅੱਪ ਕੈਂਪ ਅੱਜ 1 ਅਕਤੂਬਰ ਨੂੰ
ਭਿੱਖੀਵਿਡ, 29 ਸਤੰਬਰ (ਕੁਲਵਿਦਰ ਸਿਘ ਕਬੋਕੇ) ਅੱਡਾ ਭਿਖੀਵਿੰਡ ਸਥਿਤ ਸਿਮਰਨ ਹਸਪਤਾਲ ਵਿਖੇ ਜਿਗਰ ਅਤੇ ਪੀਲੀਏ ਦੇ ਰੋਗਾਂ ਦਾ ਚੈਕਅੱਪ ਕੈਂਪ ਅੱਜ 1 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਹਸਪਤਾਲ ਦੇ ਡਾਇਰੈਕਟਰ ਗੁਰਮੇਜ਼ ਸਿੰਘ ਸੰਧੂ ਨੇ ਦੱਸਿਆ ਹੈ ਕਿ ਵੀਰਵਾਰ 3.00 ਤੋਂ 5.00 ਵਜੇ ਤੱਕ ਲੱਗਣ ਵਾਲੇ ਇਸ ਕੈਂਪ ਦੋਰਾਨ ਡਾ. ਜਗਦੀਪ ਸਿੰਘ ਐਮ.ਬੀ.ਬੀ.ਐਸ (ਐਮ.ਡੀ) ਪੀਲੀਏ ਤੇ ਜਿਗਰ …
Read More »ਬਲਾਕ ਪੱਧਰੀ ਖੇਡਾਂ ਵਿੱਚ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਨੇ ਮਾਰੀਆਂ ਮੱਲਾਂ
ਭਿੱਖੀਵਿੰਡ, 29 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਅਮੀਸ਼ਾਹ ਵਿਖੇ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ ਵਿੱਚ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੀ ਖਿਡਾਰਣ ਹਰਮਨਪ੍ਰੀਤ ਕੌਰ ਫਰੰਦੀਪੁਰ ਨੇ ਗੋਲਾ ਸੁੱਟਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦਲਜੀਤ ਸਿੰਘ ਨਾਰਲਾ ਨੇ ਵੀ ਗੋਲਡ ਮੈਡਲ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਇਸੇ ਤਰ੍ਹਾਂ ਵਲਟੋਹਾ ਬਲਾਕ ਦੀਆਂ ਖੇਡਾਂ ਵਿੱਚ …
Read More »ਸਰਕਾਰੀ ਸਕੂਲ ਪ੍ਰਿੰਸੀਪਲ, ਵਿਸ਼ਾ ਅਧਿਆਪਕ ਤੇ ਵਿਦਿਆਰਥੀ ਨੂੰ ਡੀ.ਜੀ.ਐੱਸ.ਈ ਵੱਲੋ ਪ੍ਰਸੰਸਾ ਪੱਤਰ
ਮਲੋਟ, 29 ਸਤੰਬਰ (ਪ.ਪ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਦੇ ਹੋਣਹਾਰ ਅਧਿਆਪਕ (ਸਾਇੰਸ ਗਰੁੱਪ) ਅਤੇ ਵਿਦਿਆਰਥੀ ਅਤੁਲ ਕੁਮਾਰ ਨੂੰ ਡੀ.ਜੀ.ਐੱਸ.ਈ ਵੱਲੋ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਕੂਲ, ਵਿਸ਼ਾ ਅਧਿਆਪਕ ਅਤੇ ਅਤੁਲ ਕੁਮਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਪ ਜੀ ਦੇ ਮਿਹਨਤ ਅਤੇ ਲਗਨ ਰਾਹੀਂ ਵਡਮੁੱਲੇ ਯੋਗਦਾਨ …
Read More »ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਹਿੰਦੀ ਦਿਵਸ ਮਨਾਇਆ
ਸਮਰਾਲਾ, 29 ਸਤੰਬਰ (ਪ. ਪ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਹਿੰਦੀ ਹਫਤਾ ਸਕੂਲ ਮੁੱਖ ਅਧਿਆਪਕ ਸੰਜੀਵ ਕਲਿਆਣ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦਿਵਸ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਹਫਤੇ ਦੌਰਾਨ ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੇ ਪੋਸਟਰ ਮੇਕਿੰਗ, ਸਲੋਗਨ ਲਿਖਣ, ਕਵਿਤਾ, ਸੁੰਦਰ ਲਿਖਾਈ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸੁੰਦਰ ਲਿਖਾਈ ਮੁਕਾਬਲੇ ਵਿੱਚ ਅੰਮ੍ਰਿਤਪ੍ਰੀਤ …
Read More »ਅਲ-ਅਦਬ ਪਬਲੀਕੇਸ਼ਨਜ਼ ਮਾਲੇਰਕੋਟਲਾ ਦੇ ਦਫ਼ਤਰ ‘ਚੇ ਵੱਖ-ਵੱਖ ਧਰਮਾਂ ਨਾਲ ਸਬੰਧਤ ਇਕੱਤਰਤਾ
ਮਾਲੇਰਕੋਟਲਾ (ਸੰਦੌੜ), 29 ਸਤੰਬਰ (ਹਰਮਿੰਦਰ ਸਿੰਘ ਭੱਟ) – ਤੌਹੀਦ, ਇੱਕ ਈਸ਼ਵਰਵਾਦ ਦਾ ਸੰਕਲਪ ਭਾਵ ਇੱਕ ਅੱਲਾਹ ਨੂੰ ਆਪਣਾ ਹਾਕਮ ਤੇ ਮਾਲਿਕ ਤਸਲੀਮ ਕਰਨਾ ਤੇ ਉਸ ਦੀ ਰਜ਼ਾ ਨੂੰ ਮੰਨਣਾ ਸਮੁੱਚੀ ਮਾਨਵਤਾ ਦੇ ਭਲੇ ਵਿੱਚ ਹੈ, ਇਹੋ ਉਹ ਵਿਚਾਰ ਤੇ ਵਿਸ਼ਵਾਸ਼ ਹੈ ਜਿਹੜਾ ਆਦਮ ਨੂੰ ਆਦਮੀਅਤ ਸਿਖਲਾਉਂਦਾ ਹੈ ਅਤੇ ਮਨੁੱਖ ਨੂੰ ਮਨੁੱਖਤਾ ਦੇ ਉੱਚੇ ਤੇ ਸੁੱਚੇ ਮਰਤਬੇ ਤੱਕ ਲੈ ਜਾਂਦਾ ਹੈ’।ਇਨਾਂ੍ਹ …
Read More »ਮਦਨ ਮਦਹੋਸ਼ ਅਗਰਵਾਲ ਸਭਾ ਜਿਲ੍ਹਾ ਸੰਗਰੂਰ ਦੇ ਪ੍ਰੈੱਸ ਸਕੱਤਰ ਨਿਯੁਕਤ
ਮਾਲੇਰਕੋਟਲਾ (ਸੰਦੌੜ), 29 ਸਤੰਬਰ (ਹਰਮਿੰਦਰ ਸਿੰਘ ਭੱਟ) – ਅੱਜ ਜਿਲ੍ਹਾ ਸੰਗਰੂਰ ਦੀਆਂ ਸਾਰੀਆਂ ਅਗਰਵਾਲ ਸਭਾਵਾਂ ਦੇ ਅਹਿਮ ਅਹੁਦੇਦਾਰਾਂ ਦੀ ਇੱਕ ਮੀਟਿੰਗ ਅਗਰਵਾਲ ਸਭਾ ਪੰਜਾਬ ਦੇ ਜਨਰਲ ਸਕੱਤਰ ਵਿਨੋਦ ਬਾਂਸਲ ਦੀ ਪ੍ਰਧਾਨਗੀ ਹੇਠ ਅਗਰਵਾਲ ਭਵਨ ਸੰਗਰੂਰ ਵਿਖੇ ਹੋਈ।ਜਿਸ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਅਗਰਵਾਲ ਸਮਾਜ ਨੂੰ ਨਜ਼ਰ ਅੰਦਾਜ ਕਰਨ ਉੱਤੇ ਖੁੱਲ ਕੇ ਬਹਿਸ ਹੋਈ।ਜਿੱਥੇ ਉਕਤ ਮੀਟਿੰਗ ਵਿੱਚ ਰਾਖਵੇਂਕਰਨ ਦੀ ਚਰਚਾ ਦੇ …
Read More »ਜ਼ਿਲ੍ਹਾ ਪੱਧਰ ਦੇ ਕੁਸ਼ਤੀ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ
ਬਠਿੰਡਾ, 29 ਸਤੰਬਰ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ) ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ +2 ਜਮਾਤ ਦੇ ਹੋਣਹਾਰ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਆਪਣਾ, ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰ ਦੇ ਕੁਸ਼ਤੀ ਮੁਕਾਬਲੇ (85 ਕਿਲੋ ਵਰਗ) ਜੋ ਕਿ ਸਪੋਰਟਸ ਸਕੂਲ ਘੁੱਦਾ ਵਿਖੇ ਹੋਏ, ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ।ਵਿਦਿਆਰਥੀ ਦੀ ਇਸ ਉਪਲੱਬਧੀ ਤੇ ਸਕੂਲ ਦੇ ਪ੍ਰਿੰਸੀਪਲ ਦਿਲਬਾਗ ਸਿੰਘ …
Read More »ਰਾਜੀਵ ਗਾਂਧੀ ਖੇਲ ਅਭਿਆਨ ਤਹਿਤ ਬਠਿੰਡਾ ਵਿੱਚ 2 ਰੋਜ਼ਾ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਦਾ ਆਗਾਜ਼
ਅਮਰਜੀਤ ਕੌਰ ਕੋਟਫੱਤਾ ਡੀ.ਈ.ਓ ਬਠਿੰਡਾ ਨੇ ਖੇਡ ਵਿਭਾਗ ਦਾ ਝੰਡਾ ਲਹਿਰਾ ਕੇ ਕੀਤਾ ਉਦਘਾਟਨ ਬਠਿੰਡਾ, 29 ਸਤੰਬਰ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ) ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ 2014-15 ਦੇ ਸ਼ੈਸ਼ਨ ਦੌਰਾਨ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਜੀ ਦੀ ਰਹਿਨੁਮਾਈ ਹੇਠ ਜਿਲ੍ਹਾ ਪੱਧਰੀ ਪੇਂਡੂ ਟੂਰਨਾਂਮੈਂਟ ਅੰਡਰ-16 ਲੜਕੇ/ਲੜਕੀਆਂ ਮਿਤੀ 29 ਤੋਂ 30 ਸਤੰਬਰ 2015 …
Read More »
Punjab Post Daily Online Newspaper & Print Media