ਸ਼ਹੀਦ ਭਗਤ ਸਿੰਘ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਸਿੱਟਾ ਅਤੇ ਹੋਰਨਾਂ ਮਹਾਨ ਅਜ਼ਾਦੀ ਅੰਮ੍ਰਿਤਸਰ, 27 ਸਤੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਅਜ ਇਥੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ 108ਵੇਂ ਜਨਮ ਦਿਨ ਦੀ ਪੂਰਬਲੀ ਸ਼ਾਮ ਮੌਕੇ ਪੰਜਾਬ ਵਿਚ ਹੁਣ ਤਕ ਦਾ ਸਭ ਤੋਂ ਉਚਾ ਤਿਰੰਗਾ ਲਹਿਰਾਇਆ, ਜਿਸਦੀ ਉਚਾਈ 170 ਫੁੱਟ ਹੈ।ਮਹਾਨ ਦੇਸ਼ …
Read More »ਪੰਜਾਬੀ
ਪ੍ਰਮੁੱਖ ਸਕਤਰ ਆਰ ਵੈਂਕਟਰਤਨਮ ਵਲੋਂ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਮੁੜ ਜਾਇਜ਼ਾ
ਅਧਿਕਾਰੀਆਂ ਨੂੰ ਖਰੀਦ ਸੁਚੱਜੇ ਅਤੇ ਸਮੱਸਿਆਵਾਂ ਰਹਿਤ ਨੇਪਰੇ ਚਾੜਨ ਦੇ ਨਿਰਦੇਸ਼ ਅੰਮ੍ਰਿਤਸਰ, 27 ਸਤੰਬਰ (ਗੁਰਚਰਨ ਸਿੰਘ) – ਪ੍ਰਮੁੱਖ ਸਕਤਰ ਆਰ ਟਰਾਂਸਪੋਰਟ ਵੈਂਕਟਰਤਨਮ ਜਿਨ੍ਹਾਂ ਨੂੰ ਸਰਕਾਰ ਵਲੋਂ ਅੰਮ੍ਰਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਵਿਚ ਝੋਨੇ ਦੀ ਖਰੀਦ ਅਤੇ ਪ੍ਰਬੰਧਾਂ ਸੰਬੰਧੀ ਨੋਡਲ ਅਫਸਰ ਨਿਯੁਕਤ ਕੀਤਾ ਗਿਆ, ਨੇ ਮੁੜ ਪ੍ਰਸ਼ਾਸ਼ਨਿਕ ਅਤੇ ਹੋਰਨਾਂ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖਰੀਦ ਪ੍ਰਬੰਧ ਦਾ ਜਾਇਜਾ ਲਿਆ। ਡਿਪਟੀ ਕਮਿਸ਼ਨਰ ਅੰਮ੍ਰਿਤਸਰ …
Read More »ਸਿੱਖ ਏਕਤਾ ਲਹਿਰ ਵਲੋਂ ਜੋਧਪੁਰ ਵਿਖੇ ਗੁਰਬਾਣੀ ਸੰਥਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ
ਸੰਦੌੜ, 27 ਸਤੰਬਰ (ਹਰਮਿੰਦਰ ਸਿੰਘ ਭੱਟ) – ਸਿੱਖ ਏਕਤਾ ਲਹਿਰ ਵੱਲੋਂ ਪਿੰਡ ਜੋਧਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ ਨਾਲ ਜੁੜੇ 40 ਦੇ ਕਰੀਬ ਬੱਚਿਆਂ ਨੂੰ ਸਿਰੋਪਾਉ, ਦਸਤਾਰਾਂ ਤੇ ਦੁਪੱਟੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਿੱਖ ਸੰਘਰਸ਼ਾਂ ਵਿੱਚ ਜੇਲ੍ਹਾਂ ਕੱਟਣ ਤੇ ਮਹਰੂਮ ਮਲਕੀਤ ਸਿੰਘ ਭੋਤਨਾ ਦੇ ਨਾਲ ਸੌਦਾ ਸਾਧ ਨੂੰ ਸੋਧਣ ਲਈ ਹਥਿਆਰਾਂ ਨਾਲ ਫ਼ੜੇ …
Read More »ਝਨੇਰ ਟੂਰਨਾਮੈਂਟ ‘ਤੇ ਨੌਜਵਾਨ ਜਾਫੀ ਆਸੂ ਨੇ ਸਕੂਟਰ ਤੇ ਕੀਤਾ ਕਬਜ਼ਾ
ਕੁੱਪ ਕਲਾਂ ਸੰਦੌੜ, 27 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਝਨੇਰ ਵਿਖੇ ਸਵ:ਰਮਨਦੀਪ ਸਿੰਘ ਦੀ ਯਾਦ ਵਿੱਚ ਤੀਜਾ ਇੱਕ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਵ: ਰਮਨਦੀਪ ਦੇ ਪਿਤਾ ਸੁਖਦੇਵ ਸਿੰਘ ਅਤੇ ਰਾਜੇਸ ਸਰਮਾ ਮਨੈਜਰ ਐਚ.ਡੀ.ਐਫ.ਸੀ ਬੈਂਕ ਸੰਦੌੜ ਨੇ ਕੀਤਾ ਕਬੱਡੀ 60 ਕਿਲੋ. ਦਾ ਪਹਿਲਾਂ ਇਨਾਮ ਪਿੰਡ ਝਨੇਰ ਦੂਸਰਾ ਇਨਾਮ ਪਿੰਡ ਦੁਲਮਾ ਦੀ ਟੀਮ ਨੇ ਹਾਸਲ ਕੀਤਾ ।ਕਬੱਡੀ …
Read More »ਦੋ ਦਿਨਾਂ ਐਨ.ਐਸ.ਐਸ ਕੈਂਪ ਲਗਾਇਆ
ਸੰਦੌੜ, 27 ਸਤੰਬਰ (ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸਾਂਤੀ ਤਾਰਾ ਗਰਲਜ ਕਾਲਜ ਅਕਬਰਪੁਰ ਛੰਨਾ ਵੱਲੋਂ ਦੋ ਦਿਨਾਂ ਐਨ.ਐਸ.ਐਸ ਕੈਂਪ ਲਗਾਇਆ ਗਿਆ। ਕੈਂਪ ਇੰਚਾਰਜ ਪ੍ਰੋ. ਚਰਨਪ੍ਰੀਤ ਸਿੰਘ ਅਤੇ ਪ੍ਰੋ. ਹਰਤੇਜ ਕੌਰ ਦੀ ਅਗਵਾਈ ਹੇਠ ਲੱਗੇ ਐਨ.ਐਸ.ਐਸ ਕੈਂਪ ਦੌਰਾਨ ਕਾਲਜ ਦੀਆਂ 127 ਦੇ ਕਰੀਬ ਵਿਦਿਆਰਥਣਾਂ ਨੇ ਪਿੰਡ ਦੀ ਸਾਫ ਸਫਾਈ ਕੀਤੀ। ਇਸ ਮੌਕੇ ਸਰਪੰਚ ਹਾਕਮ ਸਿੰਘ ਸੰਧੂ, ਹਰਦੀਪ ਸਿੰਘ ਬਧਰਾਵਾਂ, …
Read More »ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਦੀ ਮੌਤ
ਸੰਦੌੜ, 27 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਮਾਣਕੀ ਵਿਖੇ ਕੱਲ ਹੋਏ ਇਕ ਦਰਦਨਾਕ ਸੜਕ ਹਾਦਸਾ ਹੋ ਗਿਆ ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਦੋਵੇਂ ਵਿਅਕਤੀ ਵੱਖੋਂ ਵੱਖਰੇ ਮੋਟਰਸਾਈਕਲਾਂ ਤੇ ਸਵਾਰ ਸਨ। ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਵਾਸੀ ਗੁਰਮ ਛਪਾਰ ਮੇਲੇ ਤੋਂ ਵਾਪਸ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੂੰ ਆ ਰਿਹਾ ਸੀ ਤਾਂ ਪਿੰਡ ਮਾਣਕੀ …
Read More »ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਵੱਲੋਂ ਹੱਜ ਯਾਤਰੀਆਂ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਮਲੇਰਕੋਟਲਾ (ਸੰਦੌੜ), 27 ਸਤੰਬਰ (ਹਰਮਿੰਦਰ ਸਿੰਘ ਭੱਟ) – ਸਾਉਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ਦੇ ਮੀਨਾ ਵਿਖੇ ਸ਼ੈਤਾਨ ਨੂੰ ਕੰਕਰੀਆਂ ਮਾਰਨ ਸਮੇਂ ਭਾਜੜ ਮੱਚਨ ਕਾਰਨ ਸੈਂਕੜੇ ਹੱਜ ਯਾਤਰੀਆਂ ਦੀ ਹੋਈ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਹੱਜ ਕਮੇਟੀ ਦੀ ਚੇਅਰਪਰਸਨ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਬੀਬੀ ਫਰਜ਼ਾਨਾ ਆਲਮ ਤੇ ਪੰਜਾਬ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਪਦਮ ਸ਼੍ਰੀ …
Read More » ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ੁਰੂ
ਮਹਾਨ ਨਗਰ ਕੀਰਤਨ 4 ਅਕਤੂਬਰ ਨੂੰ ਸੰਦੌੜ, 27 ਸਤੰਬਰ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰਹਿਨੁਮਾਈ ਹੇਠ ਸਮੂਹ ਨਗਰ ਨਿਵਾਸੀ, ਨਗਰ ਪੰਚਾਇਤ ਦੇ ਸਹਿਯੋਗ ਸਦਕਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਦਿਹਾੜੇ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਮਿਤੀ 4 …
Read More »ਸਿਰਸਾ ਸਾਧ ਮੁਆਫੀ ਮਾਮਲਾ – ਪੰਥਕ ਜਥੇਬੰਦੀਆਂ ਵਲੋਂ 30 ਸਤੰਬਰ ਨੂੰ ਪੰਜਾਬ ਬੰਦ ਅਤੇ ਦਿਵਾਲੀ ‘ਤੇ ਸਰਬਤ ਖਾਲਸਾ
ਪੰਥਕ ਜਥੇਬੰਦੀਆਂ ਦੇ ਇੱਕਠ ‘ਚ ਜਥੇਦਾਰਾਂ ਦਾ 24 ਸਤੰਬਰ ਦਾ ਫੈਸਲਾ ਮੂਲੋਂ ਰੱਦ ਸਰਬਤ ਖਾਲਸਾ ਲਈ ਆਨ ਲਾਈਨ ਪਟੀਸ਼ਨਾਂ ਜ਼ਿਆਦਾ ਕਾਰਗਾਰ – ਡਾ: ਢਿਲੋਂ ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ ਬਿਊਰੋ) 2007 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਨ ਦੇ ਦੋਸ਼ੀ ਡੇਰਾ ਸਿਰਸਾ ਮੁੱਖੀ ਨੂੰ ਪੰਜ ਜਥੇਦਾਰਾਂ ਵਲੋਂ ਮੁਆਫੀ ਦਿੱਤੇ ਜਾਣ ਤੋਂ ਪੈਦਾ ਹੋਏ ਹਾਲਾਤਾਂ ‘ਤੇ ਵਿਚਾਰਾਂ ਕਰਨ ਵੱਖ …
Read More »
Punjab Post Daily Online Newspaper & Print Media