ਅੰਮ੍ਰਿਤਸਰ, 23 ਸਤੰਬਰ (ਗੁਰਚਰਨ ਸਿੰਘ) – ਸਥਾਨਕ ਜੀ.ਟੀ. ਰੋਡ ਸਥਿਤ ਕਰਨ ਮੋਟਰਜ ਵਿਖੇ ਕਮਰਸ਼ੀਅਲ ਵਾਹਣ ਨਿਰਮਾਤਾ ਕੰਪਨੀ ਫੋਰਸ ਮੋਟਰਜ ਵੱਲੋਂ ਯਾਤਰੀ ਵਾਹਣ ਟਰੈਕਸ ਡੀਲਕਸ ਏ.ਸੀ ਮਾਡਲ ਅੰਮ੍ਰਿਤਸਰ ਵਿਖੇ ਲਾਂਚ ਕੀਤਾ ਗਿਆ।ਡੀਲਰ ਕਰਨ ਮੋਟਰਜ਼ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟਰੈਕਸ ਡੀਲੈਕਸ ਉਪਰੋਂ ਪਰਦਾ ਹਟਾਉਣ ਦੀ ਰਸਮ ਚੀਫ ਖਾਲਸਾ ਦੀਵਾਨ ਦੇ ਹਰਮਿੰਦਰ ਸਿੰਘ ਤੇ ਡਾ. ਧਰਮਵੀਰ ਸਿੰਘ ਵੱਲੋਂ ਨਿਭਾਈ ਗਈ।ਜਿੰਨ੍ਹਾਂ ਦਾ ਸ਼ੋਅਰੂਮ …
Read More »ਪੰਜਾਬੀ
ਖ਼ਾਲਸਾ ਕਾਲਜ ਲਾਅ ਵਿਖੇ ਮਨਾਇਆ ਆਰੰਭਿਕ ਅਰਦਾਸ ਦਿਵਸ
ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਅਕਾਦਮਿਕ ਸ਼ੈਸ਼ਨ 2015-16 ਦੇ ਅਗਾਜ਼ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਲਈ ਅੱਜ ‘ਆਰੰਭਿਕ ਅਰਦਾਸ ਦਿਵਸ’ ਮਨਾਇਆ ਗਿਆ। ਜਿਸ ਵਿੱਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾਈ। ਇਸ ਮੌਕੇ ਕਾਲਜ ਵੱਲੋਂ ਰਖਾਏ …
Read More »ਅੰਤਰ ਕਾਲਜ ਮੈਥੇਮੈਟੀਕ ਡਿਬੇਟ/ਡੈਕਲਾਮੇਸ਼ਣ ਪ੍ਰਤਿਯੋਗਤਾ
ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੀ. ਐਸ. ਸੀ. ਨਾਨ ਮੈਡੀਕਲ ਭਾਗ-ਤੀਸਰੇ ਦੀਆਂ ਵਿਦਿਆਰਥਣਾਂ ਆਸ਼ਵੀਨ ਢੀਂਗਰਾ ਤੇ ਸੇਵੀ ਅਟਾਰੀ ਅਤੇ ਨਾਨ ਮੈਡੀਕਲ ਭਾਗ ਪੰਜਵੇਂ ਦੀ ਵਿਦਿਆਰਥਣ ਆਸਥਾ ਅਗਰਵਾਲ ਨੇ ਖਾਲਸਾ ਕਾਲਜ ਵਲੋਂ ਆਯੋਜਿਤ ਅੰਤਰ ਕਾਲਜ ਮੈਥੇਮੈਟੀਕ ਡਿਬੇਟ/ਡੈਕਲਾਮੇਸ਼ਣ ਪ੍ਰਤਿਯੋਗਤਾ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਐਪਲੀਕੇਸ਼ਨ ਆਫ਼ ਮੈਥੇਮੈਟੀਕਸ ਵਿਸ਼ੇ ‘ਤੇ ਕਰਵਾਏ …
Read More »ਬੱਸ ਉਵਰਲੋਡ ਹੋਣ ਕਾਰਨ ਖੇਤਾਂ ਵਿਚ ਪਲਟੀ- ਸਵਾਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ
ਪੱਟੀ, 22 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਹਰੀਕੇ ਤੋ ਪੱਟੀ ਆ ਰਹੀ ਬਾਠ ਬੱਸ ਸਰਵਿਸ ਦੀ ਮਿੰਨੀ ਬਸ ਉਵਰਲੋਡ ਹੋਣ ਕਾਰਨ ਪੱਟੀ ਛਾਉਣੀ ਨੇੜੇ ਖੇਤਾਂ ਵਿਚ ਪਲਟ ਗਈ। ਜਾਣਕਾਰੀ ਅਨੁਸਾਰ ਡਰਾਇਵਰ ਹਰਦੇਵ ਸਿੰਘ ਵਾਸੀ ਮੁੱਖੂ (ਫਿਰੋਜਪੁਰ) ਬੱਸ ਚਲਾ ਰਿਹਾ ਸੀ।ਬਾਠ ਬੱਸ ਸਰਵਿਸ ਦੀ ਬੱਸ ਨੰ : ਪੀ ਬੀ 02 – ਡੀ – 9516 ਹਰੀਕੇ ਤੋ ਚਲ ਕੇ …
Read More » ਭਾਰੀ ਬਾਰਿਸ਼ ਨਾਲ ਪੱਟੀ ਵਿੱਚ ਘਰ ਦੀ ਛੱਤ ਡਿੱਗੀ -ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ
ਪੱਟੀ, 23 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਮੰਗਲਵਾਰ ਹੋਈ ਭਾਰੀ ਬਾਰਿਸ਼ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ 3 ਬੱਚਿਆਂ ਸਮੇਤ ਇੱਕ ਪਰਿਵਾਰ ਦੇ 4 ਮੈਂਬਰ ਛੱਤ ਦੇ ਮਲਬੇ ਹੇਠਾਂ ਆ ਗਏ। ਜਾਣਕਾਰੀ ਦਿੰਦਿਆਂ ਪ੍ਰਤਾਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਵਾਰਡ ਨੰ: 1 ਸਿੰਗਲ ਬਸਤੀ ਪੱਟੀ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਹੋਈ ਬਾਰਿਸ਼ ਦੌਰਾਨ ਉਨ੍ਹਾਂ ਦੇ …
Read More »ਕਾਲੇਕੇ ਪਰਿਵਾਰ ਨੂੰ ਸਦਮਾ ਮਾਤਾ ਦਾ ਦਿਹਾਂਤ
ਪੱਟੀ, 22 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਦੇ ਕਾਲੇਕੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ, ਅਕਾਲੀ ਦਲ ਦੇ ਸੀਨੀਅਰ ਆਗੂ ਹਰਬੰਸ ਸਿੰਘ ਕਾਲੇਕੇ ਦੀ ਪਤਨੀ ਕੁਲਜੀਤ ਕੌਰ ਜਿਨਾਂ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ। ਉਹ ਪੱਤਰਕਾਰ ਕੁਲਵਿੰਦਰ ਪਾਲ ਸਿੰਘ ਕਾਲੇਕੇ ਤੇ ਪ੍ਰਮਿੰਦਰ ਪਾਲ ਸਿੰਘ ਕਾਲੇਕੇ ਦੇ ਮਾਤਾ ਸਨ। ਅੱਜ ਉਨਾਂ ਦਾ ਅੰਤਿਮ ਸੰਸਕਾਰ ਸਮਸ਼ਾਨ ਘਾਟ …
Read More »ਸ਼੍ਰੋਮਣੀ ਕਮੇਟੀ ਨੇ ਭਗਤ ਸ਼ੇਖ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ
ਅੰਮ੍ਰਿਤਸਰ, 23 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਸ਼ੇਖ ਫਰੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਭਾਈ ਰਾਜਦੀਪ ਸਿੰਘ ਵੱਲੋਂ …
Read More » ‘ਪੁਰਾਤਨ ਲਿਖਤਾਂ ਦਾ ਸੰਪਾਦਨ : ਸਮੱਸਿਆਵਾਂ ਅਤੇ ਸਮਾਧਾਨ’ ਵਿਸ਼ੇ ‘ਤੇ ਲੈਕਚਰ ਹੋਵੇਗਾ – ਬੇਦੀ
ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਇੱਕਤੀਵਾਂ ਲੈਕਚਰ ਅੰਮ੍ਰਿਤਸਰ, 23 ਸਤੰਬਰ (ਗੁਰਪ੍ਰੀਤ ਸਿੰਘ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਵੱਲੋਂ ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਇੱਕਤੀਵਾਂ ਲੈਕਚਰ ਸੰਮੇਲਨ ਮਿਤੀ 9 ਅਕਤੂਬਰ 2015 ਦਿਨ ਸ਼ੁੱਕਰਵਾਰ ਨੂੰ ਸਵੇਰੇ 10.30 ਵਜੇ ਕਲਗੀਧਰ ਨਿਵਾਸ ਸੈਕਟਰ 27-ਬੀ ਚੰਡੀਗੜ੍ਹ ਦੇ ਮੀਟਿੰਗ ਹਾਲ ਵਿਖੇ …
Read More »ਅੱਜ ਦੀਆਂ ਸੁਰਖੀਆਂ……
ਆਲ ਇੰਡੀਆ ਰੇਡੀਓ ਪਟਿਆਲਾ ਵੱਲੋਂ ਵਿਦਿਆਰਥੀਆਂ ਨਾਲ ਸੰਵਾਦ ਪ੍ਰੋਗਰਾਮ ਦੀ ਰਿਕਾਰਡਿੰਗ
ਮਾਲੇਰਕੋਟਲਾ 22 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿਖੇ ਆਲ ਇੰਡੀਆ ਰੇਡੀਓ, ਪਟਿਆਲਾ ਦੀ ਟੀਮ ਵੱਲੋਂ ਸੰਵਾਦ ਪ੍ਰੋਗਰਾਮ ਦੇ ਤਹਿਤ ਕਾਲਜ ਦੇ ਵਿਦਿਆਰਥੀਆਂ ਨਾਲ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸਸਟੇਨਏਬਲ ਡਿਵੈਲਪਮੈਂਟ ਅਤੇ ਰੋਡ ਸੇਫਟੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਬੜੇ ਹੀ ਚੰਗੇ ਅਤੇ ਸੁਲਝੇ ਹੋਏ ਵਿਚਾਰ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ ਕਿਵੇਂ ਸਮਾਜ …
Read More »
Punjab Post Daily Online Newspaper & Print Media