ਮਾਲੇਰਕੋਟਲਾ 21 ਸਤੰਬਰ (ਹਰਮਿੰਦਰ ਸਿੰਘ ਭੱਟ) – ਈਦ-ਉਲ-ਅਜਹਾ (ਬੱਕਰਾ ਈਦ) ਦੇ ਤਿਉਹਾਰ ਕਾਰਨ ਸਥਾਨਕ ਬਜ਼ਾਰਾਂ ਅਤੇ ਮੁਹੱਲਿਆਂ ਵਿੱਚ ਰੋਣਕਾਂ ਲੱਗੀਆਂ ਹੋਈਆਂ ਹਨ, ਕੁਰਬਾਨੀ ਦਾ ਤਿਉਹਾਰ ਹੋਣ ਕਾਰਨ ਦੂਜੇ ਸੂਬਿਆਂ ਤੋਂ ਵਪਾਰੀ ਬੱਕਰੇ, ਬੱਕਰੀਆਂ ਤੇ ਭੇਡਾਂ ਵੇਚਣ ਲਈ ਆਏ ਹੋਏ ਹਨ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਤੇ ਮਦੱਰਸੇ ਅਤੇ ਬੈਤੁਲਮਾਲ ਦੇ ਪ੍ਰਬੰਧਕੀ ਮੈਂਬਰ ਕੁਰਬਾਨੀ ਕਰਨ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ …
Read More »ਪੰਜਾਬੀ
ਸਾਬਕਾ ਮੁਫਤੀ ਮੋਲਾਨਾ ਹਮੀਦ ਹਸਨ ਮਰਹੂਮ ਦੀ ਯਾਦ ਵਿੱਚ ਸਮਾਰੋਹ ਦਾ ਆਯੋਜਨ
ਮਾਲੇਰਕੋਟਲਾ 22 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਕਾਰਨੈਟ ਕੈਫੇ ਵਿੱਚ ਯੂ.ਬੀ ਪ੍ਰੋਡੈਕਟ ਵੱਲੋਂ ਪੰਜਾਬ ਦੇ ਸਾਬਕਾ ਮੁਫਤੀ-ਏ-ਆਜ਼ਮ ਮਰਹੂਮ ਮੁਫਤੀ ਹਮੀਦ ਹਸਨ ਜਿਨ੍ਹਾਂ ਨੇ 1937 ਤੋਂ ਇੱਕ ਲੰਮੇ ਸਮੇਂ ਤੱਕ ਰਿਆਸਤ ਮਾਲੇਰਕੋਟਲਾ ਵਿੱਚ ਮੁਫਤੀ ਰਿਆਸਤ ਦੀਆਂ ਸੇਵਾਵਾਂ ਨਿਭਾਈਆਂ, ਉਨ੍ਹਾਂ ਦੀ ਯਾਦ ਵਿੱਚ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੀਆਂ ਵਿਦਿਅਕ, ਸਿਹਤ, ਸਮਾਜ ਸੇਵਾ ਦੀ ਬੁਨਿਆਦ ਤੇ ਵੱਖ-ਵੱਖ …
Read More »KCW Star Athletes win Gold in National Athletics
Amritsar, Sept. 22 (Dharnmendera Singh Rataul) – The star athletes from Khalsa College for Women (KCW), Navjeet Kaur Dhillon and Khushbir Kaur have brought laurels to the institution by winning the gold medals in the Open National Athletics, held at Kolkata. Navjeet Kaur won the top slot in discus throw by covering the distance of 51.17 meters while Khushbir Kaur …
Read More »ਖ਼ਾਲਸਾ ਕਾਲਜ ਦੇ 97 ਵਿਦਿਆਰਥੀਆਂ ਨੌਕਰੀ ਲਈ ਹੋਏ ਨਾਮਜ਼ਦ
ਰਿਲਾਇੰਸ ਲਾਈਫ਼ ਇੰਸ਼ੋਰੈਂਸ ਕੰਪਨੀ ਵਿੱਚ ਹੋਈ ਚੋਣ – ਪ੍ਰਿੰ: (ਡਾ.) ਮਹਿਲ ਸਿੰਘ ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਲਗਾਏ ਗਏ ਇਕ ਪਲੇਸਮੈਂਟ ਮੇਲੇ ਦੌਰਾਨ ਬੀ. ਸੀ. ਏ., ਬੀ. ਐੱਸ. ਸੀ. (ਆਈ. ਟੀ.), ਬੀ. ਕਾਮ, ਬੀ. ਬੀ. ਏ. ਅਤੇ ਐੱਮ. ਕਾਮ ਕਾਲਜ ਦੇ 97 ਵਿਦਿਆਰਥੀਆਂ ਨੂੰ ਭਾਰਤ ਦੀ ਪ੍ਰਸਿੱਧ ਕੰਪਨੀ ਰਿਲਾਇੰਸ ਵਿੱਚ ਨੌਕਰੀ ਲਈ ਨਾਮਜਦ …
Read More »ਅਫ਼ਗਾਨ ਸਰਕਾਰ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਕਰੇ – ਜਥੇ.ਅਵਤਾਰ ਸਿੰਘ
ਅੰਮ੍ਰਿਤਸਰ 22 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸੰਸਾਰ ਦੇ ਹਰੇਕ ਦੇਸ਼ ਦਾ ਫਰਜ਼ ਹੈ ਕਿ ਆਪਣੇ ਦੇਸ਼ ਦੇ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਕਰੇ।ਇਥੋਂ ਜਾਰੀ ਪੈ੍ਰੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖ ਭਾਈਚਾਰੇ ਦੇ …
Read More »ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਧਾਰਮਿਕ ਮੁਕਾਬਲੇ ਕਰਵਾਏ
ਅੰਮ੍ਰਿਤਸਰ, 22 ਸਤੰਬਰ (ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਏਅਰ ਪੋਰਟ ਰੋਡ ਵਿਖੇ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕੇ. ਜੀ ਅਤੇ ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲੇ ਦੌਰਾਨ ਚਾਰ ਵੱਖ-ਵੱਖ ਟੀਮਾਂ ਦੇ ਵਿਦਿਆਰਥੀ ਤੋਂ ਵੱਖ-ਵੱਖ ਧਾਰਮਿਕ ਸਵਾਲ ਪੁੱਛੇ ਗਏ, ਜਿੰਨਾਂ ਦਾ ਉਨਾਂ ਨੇ ਬੜੇ ਉਤਸ਼ਾਹ ਨਾਲ ਜੁਆਬ ਦਿੱਤਾ।ਜੇਤੂ ਟੀਮ ਨੂੰ ਇਨਾਮ ਵੀ ਦਿਤੇ ਗਏ।ਪਿ੍ਰੰਸੀਪਲ ਰਵਿੰਦਰ ਕੌਰ …
Read More »21 ਸਬ-ਏਰੀਆ ਕਮਾਂਡਰ ਬ੍ਰਿਗੇਡਿਅਰ ਔਜਲਾ ਨੇ 1965 ਦੀ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਪਠਾਨਕੋਟ, 22 ਸਤੰਬਰ (ਪ.ਪ) – ਸ਼ਹੀਦ ਅਤੇ ਸਾਬਕਾ ਫੋਜੀ ਹੀ ਸਾਡੀ ਤਾਕਤ ਹਨ, ਅੱਜ ਅਸੀਂ ਜਿਸ ਆਜਾਦੀ ਨੂੰ ਮਾਣ ਰਹੇ ਹਾਂ। ਉਹ ਇਨ੍ਹਾ ਸਹੀਦਾਂ ਦੀ ਬਦੋਲਤ ਹੀ ਹੈ, ਜਿੰਨਾਂ ਨੇ ਦਸ਼ ਦੀ ਰੱਖਿਆ ਖਾਤਰ ਸਰਹੱਦਾਂ ‘ਤੇ ਅਪਣੀਆਂ ਜਾਨਾਂ ਵਾਰ ਦਿੱਤੀਆਂ।ਇਹ ਵਿਚਾਰ 21 ਸਬ-ਏਰੀਆ ਕਮਾਂਡਰ ਬ੍ਰਿਗੇਡਿਅਰ ਏ.ਡੀ.ਐਸ ਔਜਲਾ ਨੇ 1965 ਦੀ ਜੰਗ ਦੀ ਮਨਾਈ ਜਾ ਰਹੀ 50ਵੀਂ ਵਰੇਗੰਢ ‘ਤੇ ਸ਼ਹੀਦਾਂ ਨੂੰ …
Read More »ਪਿੰਡ ਫਰਾਵਲੀ ਵਿਖੇ ਕੀਰਤਨ ਦਰਬਾਰ ਸਮਾਗਮ ਕਰਵਾਇਆ
ਸੰਦੌੜ, 22 ਸਤੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਫਰਾਵਲੀ ਵਿਖੇ ਸੀz ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੀz ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤਹਿਤ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਨਾਲ ਵਿਚਾਰਾ ਦੀ ਸਾਂਝ ਪਾਉਦਿਆ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲਿਆ ਨੇ ਕਿਹਾ ਕਿ ਸ੍ਰੀ ਗੁਰੁ ਰਵਿਦਾਸ ਮਹਾਰਾਜ ਨੇ ਸਮਾਜਿਕ ਨਾ ਬਰਾਬਰੀ ਅਤੇ …
Read More »ਦੁਲਮਾਂ ਕਲਾਂ ਵਿਖੇ ਲੋਕਾਂ ਦੇ ਅਧਾਰ ਕਾਰਡ ਅਤੇ ਪੈਨਸ਼ਨਾਂ ਦੇ ਫਾਰਮ ਭਰੇ
ਸੰਦੌੜ, 22 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਦੁਲਮਾਂ ਕਲਾਂ ਵਿਖੇ ਲੋਕਾਂ ਦੇ ਵੱਡੀ ਗਿਣਤੀ ਵਿਚ ਅਧਾਰ ਕਾਰਡ ਬਣਾਏ ਗਏ ਅਤੇ ਪਿੰਡ ਦੇ ਲੋੜਬੰਦ ਪਰਿਵਾਰਾਂ ਦੀਆਂ ਪੈਨਸਨਾਂ ਦੇ ਫਰਾਮ ਵੀ ਭਰੇ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਸੰਦੌੜ ਸਰਕਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਰਾਜ ਸਿੰਘ ਦੁਲਮਾਂ (ਨੰਬਰਦਾਰ) ਨੇ ਦੱਸਿਆ ਕਿ ਸਰਕਾਰ ਵੱਲੋਂ ਵਿਸੇਸ ਰੂਪ ਵਿਚ …
Read More »ਸਟੇਟ ਐਵਾਰਡੀ ਭੁਪਿੰਦਰ ਸਿੰਘ ਗੁਰਦਿੱਤਪੁਰਾ ਦਾ ਵਿਸ਼ੇਸ਼ ਸਨਮਾਨ
ਸੰਦੌੜ, 22 ਸਤੰਬਰ (ਹਰਮਿੰਦਰ ਸਿੰਘ ਭੱਟ) – ਅਧਿਆਪਕ ਦਲ ਪੰਜਾਬ ਵੱਲੋਂ ਅੱਜ ਇੱਥੇ ਪਾਰਕ ਵਿਖੇ ਹੋਏ ਸਮਾਗਮ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਅਵਾਰਡ ਮਿਲਣ ਤੇ ਭੁਪਿੰਦਰ ਸਿੰਘ ਗੁਰਦਿੱਤਪੁਰਾ ਲੈਕਚਰਾਰ ਅੰਗਰੇਜੀ ਸਰਕਾਰੀ ਸੈਕੰਡਰੀ ਸਕੂਲ ਢੀਂਗੀ ਦਾ ਵਿਸੇਸ ਸਨਮਾਨ ਕੀਤਾ ਗਿਆ ਇਸ ਮੌਕੇ ਵਿਸੇਸ ਤੋਰ ਤੇ ਪਹੁੰਚੇ ਸਰਪ੍ਰਸਤ ਨਛੱਤਰ ਸਿੰਘ ਜਹਾਗੀਰ, ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ ਤੇ ਸੂਬਾਈ ਆਗੂ ਹਰਕੋਮਲ ਸਿੰਘ …
Read More »
Punjab Post Daily Online Newspaper & Print Media