Wednesday, November 25, 2026

ਪੰਜਾਬੀ

68ਵੀਆਂ ਜਿਲ੍ਹਾ ਮਿਡਲ, ਹਾਈ ਤੇ ਸੀਨੀ: ਸੈਕੰ: ਸਕੂਲ ਖੇਡਾਂ ਦੀ ਸ਼ਾਨੋ-ਸ਼ੌਕਤ ਨਾਲ ਸ਼ੁਰੂਆਤ

ਬਟਾਲਾ, 2 ਸਤੰਬਰ (ਨਰਿੰਦਰ ਬਰਨਾਲ) – ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਦੀ ਖੇਡਾਂ ਪ੍ਰਤੀ ਸਾਰਥਕ ਸੋਚ ਤੇ ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ,ਪ੍ਰਬੰਧ ਸਕੱਤਰ ਕਮ ਏ ਈ ੳ ਸ੍ਰੀ ਬੂਟਾ ਸਿੰਘ ਬੈਂਸ,ਸਹਾਇਕ ਸਕੱਤਰ ਵੀਨਾ ਰਾਣੀ,ਸਪੋਰਟਸ ਸਕੱਤਰ ਪਰਮਿੰਦਰ ਸਿੰਘ ਤੇ ਸੀਨੀਅਰ ਮੀਤ ਪ੍ਰਧਾਂਨ ਸ੍ਰੀ ਅਨਿਲ ਸਰਮਾ ਦੇ ਯਤਨਾ ਸਦਕਾ …

Read More »

ਸਾਂਪਲਾ ਨੇ ਪ੍ਰਧਾਨ ਮੰਤਰੀ ਸੁਰੱਖਿਆ ਬੰਧਨ ਯੋਜਨਾ ਤਹਿਤ ਜੀਵਨ ਬੀਮੇ ਦੀਆਂ ਪਾਲਸੀਆਂ ਰੱਖੜੀ ਦੇ ਤੋਹਫੇ ਵਜੋਂ ਭੇਟ

ਬਟਾਲਾ, 2 ਸਤੰਬਰ (ਨਰਿੰਦਰ ਬਰਨਾਲ) – ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੰਧਨ ਯੋਜਨਾ ਸ਼ੁਰੂ ਕਰਕੇ ਲੜਕੀਆਂ ਨਾਲ ਭਰਾਵਾਂ ਦਾ ਫਰਜ ਨਿਭਾਇਆ ਹੈ। ਰੱਖੜੀ ਦੇ ਤਿਉਹਾਰ ਤੇ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਲੜਕੀਆਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਇਹ ਪ੍ਰਗਟਾਵਾ ਸਮਾਜਿਕ ਨਿਆ ਅਤੇ ਸਸ਼ਤਰੀਕਰਨ ਮਤਰਾਲੇ ਦੇ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਚੀਮਾ ਪਬਲਿਕ ਸਕੂਲ ਕ੍ਰਿਸ਼ਨਕੋਟ ਵਿਖੇ …

Read More »

ਜੋਨਲ ਪੱਧਰੀ ਖੇਡਾਂ ਵਿੱਚ ਵਡਾਲਾ ਬਾਂਗਰ ਸਕੂਲ ਵਿਖੇ ਖੋ ਖੇ ਮੁਕਾਬਲਿਆ ਸ਼ੁੱਭਆਰੰਭ

ਬਟਾਲਾ, 2 ਸਤੰਬਰ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋਂ ਮਿਡਲ , ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਖੇਡਾਂ ਬੜੇ ਅਨੂਸਾਸ਼ਨ ਮਈ ਤਰੀਕੇ ਨਾਲ ਜਿਲੇ ਭਰ ਵਿੱਚ ਵੱਖ ਵੱਖ ਸਥਾਨਾਂ ਤੇ ਕਰਵਾਈਆਂ ਜਾ ਰਹੀਆਂ ਹਨ।੬੮ ਵੀਆਂ ਇਹਨਾ ਜਿਲ੍ਹਾਂ ਪੱਧਰੀ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਬਾਂਗਰ (ਗੁਰਦਾਸਪੁਰ) ਵਿਖੇ ਸੁਰੂ ਕੀਤੀ ਗਈ। ਇਹਨਾ ਖੇਡਾਂ ਦਾ ਉਦਘਾਟਨ ਸ੍ਰੀ ਬਲਵਿੰਦਰ ਪਾਲ ਪ੍ਰਿੰਸੀਪਲ …

Read More »

ਜਥੇ: ਅਵਤਾਰ ਸਿੰਘ ਵਲੋਂ ਗੁਰਦੁਆਰਾ ਸਾਹਿਬ ਸੈਨਹੋਜੇ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ

ਅੰਮ੍ਰਿਤਸਰ, 1 ਸਤੰਬਰ (ਗੁਰਪ੍ਰੀਤ ਸਿੰਘ) – ਕੈਲੇਫੋਰਨੀਆ ਅਮਰੀਕਾ ਦੇ ਗੁਰਦੁਆਰਾ ਸਾਹਿਬ ਸੈਨਹੋਜੇ ਦੀ ਲੋਕਤਾਂਤਰਿਕ ਤਰੀਕੇ ਨਾਲ ਚੋਣ ਵਿੱਚ ਸ. ਹਰਦੇਵ ਸਿੰਘ (ਤੱਖਰ) ਦੀ ਅਗਵਾਈ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਤੇ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਦਿਲੀ ਮੁਬਾਰਕਬਾਦ ਦਿੱਤੀ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕੈਲੇਫੋਰਨੀਆ ਵਿੱਚ ਸਭ ਤੋਂ …

Read More »

ਮਿਡਲ ਸਕੂਲ ਭਰਥਲਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਸਮਰਾਲਾ, 1 ਸਤੰਬਰ (ਪ. ਪ.) – ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਭਰਥਲਾ ਵਿਖੇ ਸਕੂਲ ਮੁਖੀ ਮੇਘ ਦਾਸ ਜਵੰਦਾ ਦੀ ਅਗਵਾਈ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਰਥਲਾ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਕੈਂਪ ਵਿੱਚ ਬਲਜਿੰਦਰ ਸਿੰਘ ਹੈਲਥ ਇੰਸਪੈਕਟਰ ਸਿਵਲ ਹਸਤਪਾਲ ਮਾਛੀਵਾੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ …

Read More »

78.52 ਲੱਖ ਰੁਪਏ ਖਰਚ ਕਰਕੇ 231.7 ਹੈਕਟੇਅਰ ਰਕਬੇ ਵਿੱਚ ਕੀਤਾ ਭੂਮੀ ਸੁਧਾਰ- ਦਿਨੇਸ਼ ਬੱਬੂ

ਪਠਾਨਕੋਟ, 1 ਸਤੰਬਰ (ਪ.ਪ) – ਪੰਜਾਬ ਸਰਕਾਰ ਦੇ ਭੂਮੀ ਰੱਖਿਆ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ ਭੂਮੀ ਸੁਧਾਰ ਲਈ ਵੱਖ ਵੱਖ ਸਕੀਮਾਂ ਤਹਿਤ 157.43 ਲੱਖ ਰੁਪਏ ਖਰਚ ਕਰਕੇ 579 ਹੈਕਟੇਅਰ ਭੂਮੀ ਸੁਧਾਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਹੁਣ ਤੱਕ 78.52 ਲੱਖ ਰੁਪਏ ਖਰਚ ਕਰਕੇ 231.7 ਹੈਕਟੇਅਰ ਰਕਬੇ …

Read More »

ਬੀ ਐਸ ਐਫ ਵਲੋਂ ਪਾਕਿਸਤਾਨ ਵੱਲੋ ਭੇਜੀ 4 ਪੈਕਟ ਹੈਰੋਇਨ ਬਰਾਮਦ

ਤਸਕਰ ਵਾਪਿਸ ਦੋੜਣ ਵਿਚ ਸਫਲ ਪੱਟੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅੱਜ ਬੀ.ਐਸ.ਐਫ ਖੇਮਕਰਨ ਸੈਕਟਰ ਦੀ 191 ਬਟਾਲੀਅਨ ਨੂੰ ਉਸ ਵੇਲੇ ਸਫਲਤਾ ਮਿਲੀ ਜਦ ਬੀਤੀ ਰਾਤ 3-00 ਵਜੇ ਪਾਕਿਸਤਾਨ ਵਲੋ ਭੇਜੀ ਗਈ 4 ਪੈਕੇਟ ਹੈਰੋਇਨ ਰੱਤੋਕੇ ਪੋਸਟ ਤੋ ਬਰਾਮਿਦ ਕੀਤੀ ਗਈ, ਪਰ ਹੈਰੋਇਨ ਦੀ ਖੇਪ ਭਾਰਤ ਵਿਚ ਸੁੱਟਣ ਆਏ ਪਾਕਿਸਤਾਨੀ ਤਸਕਰ ਦੋੜਣ ਵਿਚ ਸਫਲ ਰਹੇ। ਇਸ ਬਾਰੇ ਪੱਤਰਕਾਰਾਂ ਨਾਲ …

Read More »

ਕੇਵਲ ਸੱਤਾ ‘ਤੇ ਕਬਜ਼ੇ ਦੀ ਨਿੱਜ ਸਵਾਰਥੀ ਲਾਲਸਾ ‘ਮਿਸ਼ਨ’ ਨਹੀਂ ਹੋ ਸਕਦਾ- ਮਜੀਠੀਆ

ਕੈਪਟਨ ਵੱਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਬਾਰੇ ਆਪਣੀ ਸਥਿਤੀ ਸਪੱਸ਼ਟ ਕਰੇ ਬਾਜਵਾ ਮੱਤੇਵਾਲ, 1 ਸਤੰਬਰ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਜ਼ਮੀਨ ਪ੍ਰਾਪਤੀ ਬਿਲ ਨੂੰ ਛੱਡਦਿਆਂ ਜ਼ਮੀਨ ਪ੍ਰਾਪਤੀ ਲਈ ਫਿਰ ਤੋਂ ਆਰਡੀਨੈਂਸ ਜਾਰੀ ਨਾ ਕਰਨ ਦੇ ਕੀਤੇ ਗਏ ਐਲਾਨ ਦਾ ਸਵਾਗਤ ਕਰਦਿਆਂ ਇਸ ਨੂੰ ਕਿਸਾਨ …

Read More »

ਹਲਕਾ ਵਲਟੋਹਾ ਦੇ ਪਾਖੰਡੀ ਬਾਬਿਆਂ ਨੇ ਸ਼ਬਦ ਗੁਰੂ ਪਾਸ ਭੁੱਲ ਬਖਸ਼ਾਈ – ਜਸਬੀਰ ਸਿੰਘ ਖਾਲਸਾ

ਭਿੱਖੀਵਿੰਡ, ਖਾਲੜਾ, 1 ਸਤੰਬਰ (ਲਖਵਿੰਦਰ ਸ਼ਿੰਘ ਗੌਲਣ, ਕੁਲਵਿੰਦਰ ਕੰਬੋਕੇ, ਰਿੰਪਲ ਖਾਲੜਾ) – ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਚਾਰਕ ਭਾਈ ਜਸਬੀਰ ਸਿੰਘ ਖਾਲਸਾ, ਭਾਈ ਸੂਬਾ ਸਿੰਘ ਰਾਮਰੋਣੀ, ਭਾਈ ਰਣਜੀਤ ਸਿੰਘ ਉਧੋਕੇ ਨੇ ਅੱਜ ਖਾਲੜਾ ਵਿਖੇ ਇਕ ਜਰੂਰੀ ਮੀਟਿੰਗ ਕੀਤੀ। ਜਿਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਵਲਟੋਹਾ ਹਲਕੇ ਵਿੱਚ ਪਾਖੰਡੀ ਬਾਬਿਆਂ ਦਾ ਬੋਲਬਾਲਾ ਹੈ, ਜਿਸ ਦੀ ਜ਼ਿੰਦਾ …

Read More »