Wednesday, November 25, 2026

ਪੰਜਾਬੀ

ਮਾਤਾ ਗੰਗਾ ਜੀ ਨਿਵਾਸ ਵਿਖੇ ਬਾਥਰੂਮ ਬਲਾਕ ਦਾ ਹੋਇਆ ਉਦਘਾਟਨ

ਤਿੰਨ ਹੋਰ ਸਰਾਵਾਂ ਵਿੱਚ ਵੀ ਤਿਆਰ ਕਰਵਾਏ ਜਾਣਗੇ ਅਜਿਹੇ ਬਲਾਕੁ ਮਨਜੀਤ ਸਿੰਘ ਅੰਮ੍ਰਿਤਸਰ, ੧੧ ਅਗਸਤ (ਗੁਰਪ੍ਰੀਤ ਸਿੰਘ) ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਅਹਿਮ ਫੈਸਲੇ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਆਈਆਂ ਸੰਗਤਾਂ ਦੀ ਸਹੂਲਤ ਵਾਸਤੇ ਮਾਤਾ ਗੰਗਾ ਜੀ ਨਿਵਾਸ ਵਿਖੇ ਬਾਥਰੂਮ ਬਲਾਕ ਤਿਆਰ ਕਰਨ ਲਈ ਬਾਬਾ …

Read More »

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਇਕੱਤਰਤਾ

ਸੌੜੀ ਸਿਆਸਤ ਲਈ ਨਹੀਂ, ਲੋੜਵੰਦਾਂ ਦੀ ਸਹਾਇਤਾ ਲਈ ਲਾਏ ਜਾਣ ਖੂਨਦਾਨ ਕੈਂਪ- ਭੰਗਲਾਂ ਸਮਰਾਲਾ, 11 ਅਗਸਤ (ਪ. ਪ.)- ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ) ਸਮਰਾਲਾ ਦੀ ਮਾਸਿਕ ਇਕੱਤਰਤਾ ਫਰੰਟ ਦੇ ਪ੍ਰਧਾਨ ਕਮਾਂਡੈਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਥਾਨਕ ਭਾਈਚਾਰਕ ਜੱਥੇਬੰਦੀਆਂ ਤੋਂ ਇਲਾਵਾ ਖਮਾਣੋਂ ਇਕਾਈ ਤੇ ਮਾਛੀਵਾੜਾ ਇਕਾਈ (ਫਰੰਟ) ਸ਼ਾਮਲ ਹੋਏ। ਸਭ ਤੋਂ ਪਹਿਲਾਂ ਸ਼ਵਿੰਦਰ ਸਿੰਘ ਕਲੇਰ ਨੇ ਪਿਛਲੇ ਮਹੀਨੇ …

Read More »

ਆਧਾਰ ਕਾਰਡ ਦੇ ਡਾਟਾ ਨੂੰ ਵੋਟਰ ਕਾਰਡ ਦੇ ਡਾਟਾ ਨਾਲ ਲਿੰਕ ਕਰਨ ਬਾਰੇ ਦਿੱਤੀ ਟ੍ਰੇਨਿੰਗ

ਪਠਾਨਕੋਟ, 11 ਅਗਸਤ (ਪ.ਪ) – ਮਾਨਯੋਗ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਐਵਲਨ ਗਰਲਜ਼ ਸੀਨਿਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਇੱਕ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਯੂਆਈਡੀਏਆਈ ਚੰਡੀਗੜ੍ਹ ਤੋ ਅਧਿਕਾਰੀ ਅਮਿਤ ਸਿਨਹਾ ਵਿਸ਼ੇਸ਼ ਰੂਪ ਵਿੱਚ ਪੁੱਜੇ। ਵਰਕਸ਼ਾਪ ਵਿੱਚ ਜਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਮਾਸਟਰ ਟ੍ਰੇਨਰ ਅਤੇ ਕੰਪਿਊਟਰ ਉਪਰੇਟਰ ਹਾਜਰ ਸਨ। ਵਰਕਸ਼ਾਪ ਦੇ ਦੌਰਾਨ ਯੂਆਈਡੀਏਆਈ ਚੰਡੀਗੜ੍ਹ ਤੋ …

Read More »

ਚੱਕੀ ਪੁੱਲ ਦੇ ਤਿੰਨ ਕਿਲੋਮੀਟਰ ਘੇਰੇ ਵਿੱਚ ਦਰਿਆ ਕਿਨਾਰੇ ਕਾਨੂੰਨੀ/ਗੈਰਕਾਨੂੰਨੀ ਮਾਈਨਿੰਗ ‘ਤੇ ਪਾਬੰਦੀ

ਪਠਾਨਕੋਟ, 11 ਅਗਸਤ (ਪ.ਪ) -ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਪਠਾਨਕੋਟ ਵਿਖੇ ਨਵੇਂ ਬਣੇ ਚੱਕੀ ਪੁੱਲ ਦੇ ਤਿੰਨ ਕਿਲੋ ਮੀਟਰ ਉੱਪਰ ਅਤੇ ਤਿੰਨ ਕਿਲੋ ਮੀਟਰ ਥੱਲੇ ਦਰਿਆ ਦੇ ਕਿਨਾਰੇ ਦੇ ਨਾਲ ਨਾਲ ਛੋਟੇ ਖਣਿਜ਼, ਬੋਲਡਰ, ਗਰੈਵਲ ਅਤੇ ਰੇਤ ਆਦਿ ਦੀ ਕਾਨੂੰਨੀ/ਗੈਰਕਾਨੂੰਨੀ ਮਾਈਨਿੰਗ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ …

Read More »

ਬਾਗਾਂ ਅਤੇ ਸਬਜ਼ੀਆਂ ‘ਤੇ ਸਪਰੇਅ ਲਈ ਕੀੜੇਮਾਰ ਦਵਾਈਆਂ ‘ਤੇ 50 ਪ੍ਰਤੀਸ਼ਤ ਸਬਸਿਡੀ

ਪਠਾਨਕੋਟ, 11 ਅਗਸਤ (ਪ.ਪ) – ਡਾ. ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਸਰਕਾਰ ਵੱਲੋਂ ਬਾਗਬਾਨੀ ਵਿਭਾਗ ਪਠਾਨਕੋਟ ਨੂੰ ਬਾਗਾਂ ਅਤੇ ਸਬਜ਼ੀਆਂ ਉੱਪਰ ਸਪਰੇਅ ਕਰਨ ਵਾਸਤੇ ਕੀੜੇਮਾਰ ਅਤੇ ਉਲੀਨਾਸ਼ਕ ਦਵਾਈਆਂ ਕੋਨਫੀਡੋਰ ਅਤੇ ਡਾਈਟੇਨ ਐਮ-45, ਸਬਸਿਡੀ ‘ਤੇ ਬਾਗਬਾਨਾਂ ਨੂੰ ਦੇਣ ਲਈ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੀੜੇਮਾਰ ਦਵਾਈਆਂ ‘ਤੇ 50 ਪ੍ਰਤੀਸ਼ਤ …

Read More »

ਸਿਖਿਆ ਵਿਭਾਗ ਵਲੋ ਕਰਵਾਏ ਗਏ ਮੁਕਾਬਲਿਆਂ ਵਿੱਚ ਸੇਂਟ ਸੋਲਜ਼ਰ ਸਕੂਲ ਨੂੰ 6 ਤਮਗੇ

ਜੰਡਿਆਲਾ ਗੁਰੂ, 11 ਅਗਸਤ (ਹਰਿੰਦਰ ਪਾਲ ਸਿੰਘ)- ਪੰਜਾਬ ਸਕੂਲ ਸਿਖਿਆ ਬੋਰਡ ਵਲੋ ਕਰਵਾਏ ਅਕਾਦਮਿਕ ਅਤੇ ਗੁਣਾਤਮਿਕ ਮੁਕਾਬਲੇ ਜੋ ਕਿ ਖਾਲਸਾ ਸੀਨੀਅਰ ਸੀਕੈਂਡਰੀ ਸਕੂਲ ,ਸਰਕਾਰੀ ਸੀਨੀਅਰ ਸੀਕੈਂਡਰੀ ਸਕੂਲ ਮਾਲਰੋਡ ਵਿਖੇ 3,4,5 ਨੂੰ ਹੋਏ।ਇਨਾ ਮੁਕਾਬਲਿਆ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਸ਼ਾਨਦਾਰ ਕਲਾ ਦਾ ਪਰਦਰਸ਼ਨ ਕਰਦਿਆ ਹੋਇਆ 6 ਤਗਮਿਆ ਤੇ ਕਬਜਾ ਕੀਤਾ।ਜੂਨੀਅਰ ਵਰਗ ਦੇ ਭਾਸ਼ਣ ਮੁਕਾਬਲੇ ਵਿਚ …

Read More »

ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਨੇ ਬਲਦੇਵ ਸਿੰਘ ਕੱਥੂਨੰਗਲ ਨੂੰ ਬਣਾਇਆ ਜਿਲਾ ਦਿਹਾਤੀ ਮੀਤ ਪ੍ਰਧਾਨ

ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜਗਦੀਸ਼ ਜੱਗੂ ਵਲੋਂ ਬਲਦੇਵ ਸਿੰਘ ਕੱਥੂਨੰਗਲ ਨੂੰ ਜਿਲਾ ਦਿਹਾਤੀ ਦਾ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ।ਇਸ ਤੋਂ ਪਹਿਲਾਂ ਕੱਥੂ ਨੰਗਲ ਵਿਖੇ ਪੰਜਾਬ ਜਨਰਲ ਸਕੱਤਰ ਸ੍ਰ. ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪ੍ਰਧਾਨ ਜੱਗੂ ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਜੋ ਜ਼ਿਆਦਤੀਆਂ ਤੇ ਵਧੀਕੀਆਂ ਹੋ ਰਹੀਆਂ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 11 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ ੨੦੧੫ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੀ.ਬੀ.ਏ. ਸਮੈਸਟਰ ਦੂਜਾ, ਬੀ.ਐਸ.ਸੀ. (ਆਈ.ਟੀ.) ਸਮੈਸਟਰ ਚੌਥਾ, ਬੈਚੁਲਰ ਆਫ ਫਾਈਨ ਆਰਟਸ, ਸਮੈਸਟਰ ਚੌਥਾ, ਬੈਚੁਲਰ ਆਫ ਮਲਟੀਮੀਡੀਆ ਸਮੈਸਟਰ ਚੌਥਾ, ਬੈਚੁਲਰ ਆਫ ਡਿਜ਼ਾਇਨ ਸਮੈਸਟਰ ਦੂਜਾ, ਬੀ.ਏ. (ਆਨਰਜ਼ ਸਕੂਲ) ਇੰਗਲਿਸ਼ ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ) ਸਮੈਸਟਰ ਦੂਜਾ, ਬੀ.ਐਸ.ਸੀ. (ਹੋਮ ਸਾਇੰਸ) ਸਮੈਸਟਰ ਚੌਥਾ, ਐਮ.ਐਸ.ਸੀ. ਕੈਮਿਸਟਰੀ ਸਮੈਸਟਰ …

Read More »

ਪੰਜਾਬ ਪੁਲਿਸ ਦੀ ਆਈ.ਆਰ.ਬੀ 5ਵੀਂ ਬਟਾਲੀਅਨ ਦੇ ਨਵ-ਨਿਯੁੱਕਤ ਕਮਾਂਡੈਂਟ ਪੰਨੂ ਸਨਮਾਨਿਤ

ਅੰਮ੍ਰਿਤਸਰ, 11 ਅਗਸਤ (ਜਸਬੀਰ ਸਿੰਘ ਸੱਗੂ) ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਕਵਲਪ੍ਰੀਤ ਸਿੰਘ ਕਾਕੂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲ੍ਹਾ ਪ੍ਰਧਾਨ ਰਮਿੰਦਰਪਾਲ ਸਿੰਘ ਵਲੋਂ ਪੰਜਾਬ ਪੁਲਿਸ ਦੀ ਆਈ.ਆਰ.ਬੀ 5ਵੀਂ ਬਟਾਲੀਅਨ ਦੇ ਨਵੇਂ ਨਿਯੁੱਕਤ ਕੀਤੇ ਗਏ ਕਮਾਂਡੈਂਟ ਸ੍ਰ. ਦਿਲਬਾਗ ਸਿੰਘ ਪੰਨੂੰ ਪੀ.ਪੀ.ਐਸ ਨੂੰ ਅੱਜ ਉਨਾਂ ਦੇ ਮਾਲ ਮੰਡੀ ਸਥਿਤ ਦਫਤਰ ਵਿਖੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ.ਐਚ.ਆਰ ਓ …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਂਂਤੀਆਂਂਂ ਦਾ ਤਿਉਹਾਰ ਮਸਤੀ ਨਾਲ ਮਨਾਇਆ ਗਿਆ।ਸਾਰਾ ਸਕੂਲ ਰੰਗਸ਼ਬਿਰੰਗੇ ਫੁੱਲਾਂ ਅਤੇ ਝੂਲਿਆਂ ਨਾਲ ਸਜਿਆ ਸੀ ਅਤੇ ਹਰ ਪਾਸੇ ਤਿਉਹਾਰ ਦਾ ਮਾਹੌਲ ਸੀ ।  ਸ਼ਬਦ ‘ਤੀਆਂਂਂ’ ਖ਼ੁਸ਼ਹਾਲ ਵਿਵਾਹਤ ਜੀਵਨ ਦਾ ਆਨੰਦ ਮਾਨਣ ਬਾਰੇ ਦਰਸਾਉਂਦਾ ਹੈ।ਇਹ ਪੰਜਾਬੀ ਸੰਸਕ੍ਰਿਤੀ ਦਾ ਅਭਿੰਨ ਹਿੱਸਾ ਹੈ ਜਿੱਥੇ ਬਰਸਾਤ ਦਾ ਮੌਸਮ ਦਾ ਚੰਗਿਆਈ ਲਈ …

Read More »