Wednesday, November 25, 2026

ਪੰਜਾਬੀ

ਬਾਰਿਸ਼ ਹੋਣ ਨਾਲ ਪਿੰਡ ਦਾ ਹੋ ਸਕਦਾ ਹੈ ਜਾਨੀ ਮਾਲੀ ਨੁਕਸਾਨ- ਉੱਚ ਪੱਧਰੀ ਜਾਂਚ ਦੀ ਮੰਗ

ਸੱਤ੍ਹਾਧਾਰੀ ਪਾਰਟੀ ਦੇ ਆਗੂਆਂ ਦੇ ਅਸ਼ੀਰਵਾਦ ਨਾਲ ਹੋ ਰਹੀ ਮਾਈਨਿੰਗ ਹੁਸ਼ਿਆਰਪੁਰ, 11 ਜੁਲਾਈ (ਸਤਵਿੰਦਰ ਸਿੰਘ)- ਜਿਲਾ ਹੁਸ਼ਿਆਰਪੁਰ ਵਿੱਚ ਨਜਾਇਜ ਮਾਈਨਿੰਗ ਦਾ ਕਾਰੋਬਾਰ ਵੱਡੇ ਪੱਧਰ ਤੇ ਚੱਲਣ ਕਰਕੇ ਹੁਣ ਇਹ ਵਿਵਾਦਾਂ ਦੇ ਘੇਰੇ ਵਿੱਚ ਹੈ। ਜਿਸ ਦੇ ਕਾਰਣ ਹਲਕਾ ਸ਼ਾਮਚੋਰਾਸੀ ਦੀ ਅਕਾਲੀ ਵਿਧਾਇਕ ਤੇ ਉਸ ਦੇ ਪੁੱਤਰ ਦਾ ਨਾਮ ਉਛਲਿਆ ਹੈ। ਜਿਸ ਨਾਲ ਹੁਸ਼ਿਆਰਪੁਰ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਹੈ। ਹੁਣ …

Read More »

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 11 ਜੁਲਾਈ (ਗੁਰਪ੍ਰੀਤ ਸਿੰਘ) – ਸਾਬਕਾ ਪ੍ਰਧਾਨ ਮੰਤਰੀ  ਡਾ.  ਮਨਮੋਹਨ ਸਿੰਘ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨਾਂ ਦੀ ਧਰਮਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਮਨਮੋਹਨ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ ਦਰਬਾਰ ਸਾਹਿਬ ਵਿਖੇ ਸੂਚਨਾ ਕੇਂਦਰ ਵਿੱਚ ਸ੍ਰ. ਡਾ. ਮਨਮੋਹਨ …

Read More »

ਰਾਸ਼ਟਰੀ ਲੋਕ ਅਦਾਲਤ ਵਿਚ 2753 ਕੇਸਾਂ ਦਾ ਕੀਤਾ ਗਿਆ ਨਿਪਟਾਰਾ – ਸਕੱਤਰ ਵੰਸਲ

ਅੰਮ੍ਰਿਤਸਰ, 11 ਜੁਲਾਈ (ਗੁਰਚਰਨ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਅੱਜ ਸਥਾਨਕ ਕਚਹਿਰੀ ਕੰਪਲੈਕਸ ਵਿਖੇ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ, ਜਿਸ ਵਿਚ ਬਿਜਲੀ, ਪਾਣੀ ਤੇ ਟੈਲੀਫੋਨ ਆਦਿ ਮਸਲਿਆਂ ਦਾ ਨਿਬੇੜਾ ਕੀਤਾ ਗਿਆ। ਮੈਡਮ ਗਿਰੀਸ਼ ਵੰਸਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਜੱਜ-ਕਮ-ਚੇਅਰਮੈਨ ਰਾਸ਼ਟਰੀ ਲੀਗਲ ਸਰਵਿਸ ਅਥਾਰਟੀ ਸ੍ਰੀ ਤੀਰਥ ਸਿੰਘ …

Read More »

ਪਿੰਡ ਅਨਾਇਤਪੂਰਾ ਤੇ ਪੰਧੇਰ ਖੁਰਦ ਵਿਖੇ ਮੁਫਤ ਕਾਨੂੰਨੀ ਸਹਾਇਤਾ ਸੈਮੀਨਾਰ ਕਰਾਇਆ

ਅੰਮ੍ਰਿਤਸਰ, 11 ਜੁਲਾਈ (ਗੁਰਚਰਨ ਸਿੰਘ) – ਜਿਲਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਸ੍ਰੀ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਿਰੀਸ ਬੰਸਲ ਸੀ.ਜੇ.ਐਮ-ਕਮ-ਸਕੱਤਰ ਵੱਲੋਂ  ਪਿੰਡ ਅਨਾਇਤਪੂਰਾ ਤੇ ਪੰਧੇਰ ਖੁਰਦ ਵਿਖੇ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਸੈਮਨੀਰ ਕਰਾਇਆ ਗਿਆ। ਸ੍ਰੀ ਬਾਲ ਕ੍ਰਿਸ਼ਨ ਭਗਤ, ਸ੍ਰੀਮਤੀ ਸਿਮਰਨਪ੍ਰੀਤ ਕੌਰ ਹੁੰਦਲ, ਸ੍ਰੀ ਬਲਦੇਵ ਸਿੰਘ ਅਤੇ …

Read More »

ਸਥਾਪਿਤ ਲੇਖਿਕਾ ਤਾਰਨ ਗੁਜਰਾਲ ਨਾਲ ਰਚਾਈ ਸਾਹਿਤਕ ਮਿਲਣੀ

ਅੰਮ੍ਰਿਤਸਰ, 11 ਜੁਲਾਈ (ਗੁਰਚਰਨ ਸਿੰਘ)- ਪੰਜਾਬੀ ਜੁਬਾਨ ਦੀ ਨਾਮਵਰ ਸਾਹਿਤਕਾਰਾ ਤਾਰਨ ਗੁਜਰਾਲ ਨਾਲ ਉਨ੍ਹਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਇੱਕ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਸ਼ਾਇਰ ਦੇਵ ਦਰਦ ਦੇ ਗ੍ਰਹਿ ਹੋਈ ਇਸ ਅਰਥ ਭਰਪੂਰ ਸਾਹਿਤਕ ਮਿਲਣੀ ‘ਚ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਤਾਰਨ ਗੁਜਰਾਲ ਦੀਆਂ ਪੁਸਤਕਾਂ ‘ਜੁਗਨੁੰਆਂ ਦਾ ਕਬਰਸਤਾਨ’, ‘ਇਬਨੇਮਰੀਅਮ’, ‘ਉਰਵਾਰ ਪਾਰ’, ‘ਖਪਰਾ ਮਹੱਲ’, ‘ਰੱਤ ਕਾ ਕੁੰਗੂ’ ਅਤੇ ‘ਰਿਮ ਝਿਮ ਆਇਆ …

Read More »

ਧਲੇਰ ਕਲਾਂ ਵਿਖੇ ਰੋਜਾ ਇਫਤਾਰ ਪਾਰਟੀ ਆਯੋਜਿਤ

ਸੰਦੌੜ, 11 ਜੁਲਾਈ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਧਲੇਰ ਕਲਾਂ ਵਿਖੇ ਲਾਲ ਸਿੰਘ ਬੋਪਾਰਾਏ ਅਤੇ ਸਰਕਲ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ ਦੀ ਅਗਵਾਈ ਹੇਠ ਰੋਜਾ ਇਫਤਾਰੀ ਪਾਰਟੀ ਆਯੋਜਿਤ ਕੀਤੀ ਗਈ। ਜਿਸ ਵਿਚ 45 ਮੁਸਲਿਮ ਪਰਿਵਾਰਾਂ ਨੂੰ ਮਠਿਆਈਆਂ ਨੂੰ ਵੰਡ ਕੇ ਖੁਸੀਆਂ ਸਾਂਝੀਆਂ ਕੀਤੀਆਂ ਗਈਆਂ।ਸਰਕਲ ਪ੍ਰਧਾਨ ਤਰਲੋਚਨ ਸਿੰਘ ਧਲੇਰ ਅਤੇ ਜਥੇਦਾਰ ਲਾਲ ਸਿੰਘ ਬੋਪਾਰਾਏ ਨੇ ਕਿਹਾ ਕਿ ਹਲਕਾ ਮਾਲੇਰਕੋਟਲਾ ਅੰਦਰ ਆਪਸੀ …

Read More »

ਸੰਦੌੜ ਵਿਖੇ ਅਕਾਲੀ ਦਲ ਦੀ ਹੋਈ ਮੀਟਿੰਗ

ਸੰਦੌੜ, 11 ਜੁਲਾਈ (ਹਰਮਿੰਦਰ ਸਿੰਘ ਭੱਟ) – ਨੌਜਵਾਨ ਪੀੜੀ ਦੀ ਅਣਥੱਕ ਮਿਹਨਤ ਸਦਕਾ ਸ਼੍ਰੋਮਣੀ ਅਕਾਲੀ ਦਲ ਦਾ ਰੁਤਬਾ ਹੋਰਾਂ ਪਾਰਟੀਆਂ ਨਾਲੋਂ ਬਹੁਤ ਉਚੇਰਾ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਵੀ ਬਰਕਰਾਰ ਰਹੇਗਾ।ਇਸੇ ਕੀਤੀ ਮਿਹਨਤ ਵਜੋਂ ਹਰੇਕ ਪਿੰਡ, ਕਸਬੇ ਵਿਚ ਵਿਕਾਸ਼ਾਂ ਅਤੇ ਸਮਾਜ ਸੇਵਾ ਲਈ ਸਮਰਪਿਤ ਕਲੱਬਾਂ ਵਿਚ ਪਾਰਟੀ ਨੇ ਫ਼ੰਡਾਂ ਦੀ ਵੀ ਕਦੇ ਘਾਟ ਨਹੀਂ ਆਉਣ ਦਿੱਤੀ। ਇਨ੍ਹਾਂ ਵਿਚਾਰਾਂ ਦਾ …

Read More »

ਸਿਆਸੀ ਲੀਡਰ ਆਪਣੀ ਫੋਕੀ ਵਾਹ-ਵਾਹ ਲਈ ਅਣਭੋਲ ਜਨਤਾ ਨੂੰ ਧਰਮਾਂ ਦੇ ਨਾਮ ‘ਤੇ ਭੜਕਾ ਰਹੇ ਹਨ- ਗਾਇਕ ਚੂਹੜਚੱਕ

ਸੰਦੌੜ, 11 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬ ਵਿਚ ਵੱਸਦੇ ਪੰਜਾਬੀ ਖ਼ਾਸ ਕਰ ਕੇ ਸਿੱਖ ਕੌਮ ਵਿਚ ਹਰੇਕ ਵਰਗ ਅਤੇ ਧਰਮ ਦੇ ਲੋਕਾਂ ਦਾ ਸਤਿਕਾਰ ਕਰਨਾ ਵਿਰਸੇ ਵਿਚ ਮਿਲੀ ਬੇਸ਼ਕੀਮਤੀ ਸੌਗਾਤ ਹੈ, ਜਿਸ ਦੀ ਬਰਕਰਾਰ ਸ਼ਾਂਤੀ ਅਤੇ ਪਿਆਰ ਨੂੰ ਨਾ ਬਰਦਾਸ਼ਤ ਕਰਨ ਵਾਲੇ ਅਨਸਰ ਖ਼ਾਸਕਰ ਸਿਆਸੀ ਲੀਡਰ ਆਪਣੀ ਫੋਕੀ ਵਾਹ-ਵਾਹ ਖੱਟਣ ਲਈ ਅਣਭੋਲ ਜਨਤਾ ਨੂੰ ਭੜਕਾ ਕੇ ਇਨਸਾਨੀਅਤ ਦੇ ਦੁਸ਼ਮਣਾਂ ਦਾ …

Read More »

ਸ਼ਹੀਦ ਸਰਾਭਾ ਦੀ ਪੋਤਰੀ ਤੇ ਹੋਏ ਹਮਲੇ ਦੀ ਸਖਤ ਨਿਖੇਧੀ

ਅਹਿਮਦਗੜ੍ਹ, 11 ਜੁਲਾਈ (ਹਰਮਿੰਦਰ ਸਿੰਘ ਭੱਟ) – ਸਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਭੈਣ ਧੰਨ ਕੌਰ ਦੀ ਪੋਤੀ ਬੀਬੀ ਸੁਖਦੇਵ ਕੌਰ ਪਿਛਲੇ ਦਿਨੀ ਆਪਣੀ ਜਮੀਨ ਬਲਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਤੋਂ ਛਡਵਾ ਕੇ ਕਿਸੇ ਹੋਰ ਨੂੰ ਠੇਕੇ ‘ਤੇ ਦੇਣ ਤੋਂ ਹੋਏ ਜਾਨਲੇਵਾ ਹਮਲੇ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹੋਏ ਸਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਪ੍ਰਧਾਨ ਦੇਵ ਸਰਾਭਾ …

Read More »

ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਹਿਰਾਸਤ ਵਿਚ ਲੈਣਾ ਨਿੰਦਣਯੋਗ- ਵੀਰ ਮਨਪ੍ਰੀਤ ਸਿੰਘ

ਸੰਦੌੜ, 11 ਜੁਲਾਈ (ਹਰਮਿੰਦਰ ਸਿੰਘ ਭੱਟ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਅਤੇ ਉਨ੍ਹਾਂ ਦੇ ਦੋ ਸਾਥੀਆਂ ਭਾਈ ਕੁਲਵੰਤ ਸਿੰਘ ਕਾਂਝਲਾ ਅਤੇ ਲਖਵੀਰ ਸਿੰਘ ਲੱਖਾ ਨੂੰ ਬਰਨਾਲਾ ਪੁਲਿਸ ਵੱਲੋਂ ਹਿਰਾਸਤ ਵਿਚ ਲੈਣਾ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਉਹਨਾਂ ਦਾ ਸਿੱਖੀ ਤੋ ਕੁਰਾਹੇ ਅਤੇ ਨਸ਼ਿਆਂ ਦੇ ਰਾਹ ਪੈ ਰਹੀ ਅਜੋਕੀ ਨੌਜੁਆਨ ਪੀੜੀ ਨੂੰ ਮੁੜ ਸਿੱਖੀ ਪਹਿਰਾਵਾ, ਰਹਿਤ …

Read More »