Wednesday, November 25, 2026

ਪੰਜਾਬੀ

ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਬਟਾਲਾ ਵਿਖੇ ਮਨਾਇਆ ਵਿਸ਼ਵ ਵਸੋਂ ਦਿਵਸ

ਵੱਧਦੀ ਅਬਾਦੀ ਵਿਸ਼ੇ ‘ਤੇ ਕੀਤੀ ਵਿਚਾਰ ਚਰਚਾ ਬਟਾਲਾ, 11 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਵਿਭਾਗ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ, ਜਿਲਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੀ ਯੋਗ ਅਗਵਾਈ ਸੰਦੇਸ਼ਾਂ ਦੀ ਰੌਸਨੀ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਬਟਾਲਾ ਵਿਖੇ ਵਿਸ਼ਵ ਵੱਸੋ ਦਿਵਸ਼ ਮਨਾਇਆ ਗਿਆ।ਸਕੁਲ ਅਧਿਆਪਕ ਸ੍ਰੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਧਦੀ …

Read More »

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਰਪੋਰੋਸ਼ਨ ਮੰਡਲ ਪੱਟੀ ਦੀ ਮੀਟਿੰਗ

ਪੱਟੀ, 11 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੈਨਸ਼ਨਰਜ ਐਸੋਸੀਏਸ਼ਨ ਪਾਵਰ ਕਾਰਪੋਰੋਸ਼ਨ ਮੰਡਲ ਪੱਟੀ ਦੀ ਮੀਟਿੰਗ ਮੰਡਲ ਪ੍ਰਧਾਨ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਦਫਤਰ ਵਿਖੇ ਹੋਈ।ਜਿਸ ਵਿੱਚ ਵੱਡੀ ਗਿਣਤੀ ਅੰਦਰ ਪੈਨਸ਼ਨਰਜ ਨੇ ਸਮੂਲੀਅਤ ਕੀਤੀ ਮੀਟਿੰਗ ਵਿੱਚ ਪੈਨਸ਼ਨਰਜ ਨੂੰ ਆ ਰਹੀਆ ਮੁਸ਼ਕਲਾ-ਮੁਸੀਬਤਾ ਸਬੰਧੀ ਵਿਚਾਰ ਵਿਟਾਦਰਾ ਕੀਤਾ ਗਿਆ। ਮੰਡਲ ਪੱਟੀ ਅਧੀਨ  ਪੈਨਸ਼ਨਰਜ ਦੇ ਲੰਬੇ ਸਮੇ ਤੋ ਲਮਕੇ ਪਏ …

Read More »

ਬਾਬਾ ਮਰਾਣਾ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ

ਖਾਲੜਾ, 11 ਜੁਲਾਈ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ) – ਕਸਬਾ ਖਾਲੜਾ ਵਿਖੇ ਬਾਬਾ ਮਰਾਣਾ ਜੀ ਦਾ ਸਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ।ਮੇਲੇ ਦੌਰਾਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ।ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਅਤੇ ਕਵੀਸ਼ਰੀ ਜਥੇ ਪਹੁੰਚੇ।ਸਭਰਾ ਦੇ ਢਾਡੀ ਤੇ ਕਵੀਸ਼ਰ ਜਥੇ ਭਾਈ ਦੇਸਾ ਸਿੰਘ ਦਲੇਰ ਨੇ …

Read More »

ਨਸ਼ੇ ਦੇ ਮੁੱਦੇ ‘ਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਕ ਪਲੇਟਫਾਰਮ ‘ਤੇ ਇਕੱਠੇ ਹੋਣ ਦੀ ਲੋੜ – ਹੀਰਾ

ਖਾਲੜਾ, 11 ਜੁਲਾਈ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ) – ਨਸ਼ਿਆਂ ਦਾ ਗੜ੍ਹ ਬਣ ਚੁੱਕਾ ਹੈ ਪੰਜਾਬ, ਨਸ਼ੇ ਦੇ ਮੁੱਦੇ ‘ਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਕ ਪਲੇਟ ਫਾਰਮ ਤੇ ਇਕੱਠੇ ਹੋ ਵੱਡਾ ਫੈਸਲਾ ਲੈਣ ਦੀ ਲੋੜ ਹੈ ਇਹ ਸ਼ਬਦ ਮਹੰਤ ਰਮੇਸ਼ਾ ਨੰਦ ਸਰਸਵਤੀ ਰਾਸ਼ਟਰੀ ਪ੍ਰਧਾਨ ਦੇ ਨਿਰਦੇਸ਼ਾਂ ਤੇ ਚਲ ਰਹੀ ਸੰਸਥਾ ਆਲ ਇੰਡੀਆ ਐਂਟੀ ਕੁਰਪਸ਼ਨ ਮੋਰਚਾ ਦੇ ਲੀਗਲ ਐਡਵਾਈਜ਼ਰ ਪੰਜਾਬ ਪਰਮਿੰਦਰ …

Read More »

ਖਾਲਸਾ ਕਾਲਜ ਦੇ ਅੰਡਰ ਸੈਕਟਰੀ ਡੀ. ਐਸ. ਰਟੌਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਅੰਤਿਮ ਸਸਕਾਰ ਮੌਕੇ ਰਾਜਨੀਤਿਕ ਤੇ ਧਾਰਮਿਕ ਸਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਅੰਮ੍ਰਿਤਸਰ, 10  ਜੁਲਾਈ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ਼ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸ: ਧਰਮਿੰਦਰ ਸਿੰਘ ਰਟੌਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਮਾਤਾ ਸਰਦਾਰਨੀ ਰਘਬੀਰ ਕੌਰ ਰਟੌਲ (70) ਪਤਨੀ ਸਵ: ਪ੍ਰੇਮ ਸਿੰਘ ਰਟੌਲ ਦਾ ਸੰਖੇਪ ਬਿਮਾਰੀ ਮਗਰੋਂ ਨਿੱਜੀ …

Read More »

ਵਿਰਸਾ ਵਿਹਾਰ ‘ਚ ਖੇਡਿਆ ਜਾਵੇਗਾ ਨਾਟਕ ”ਚੌਥਾ ਕੋਨਾ”

ਅੰਮ੍ਰਿਤਸਰ, 10 ਜੁਲਾਈ (ਗੁਰਚਰਨ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਮਿਤੀ ੧੨ ਜੁਲਾਈ ਦਿਨ ਐਤਵਾਰ ਨੂੰ ਸ਼ਾਮ ੬.੩੦ ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਅਕਾਰ ਕਲਾ ਸੰਗਮ ਦਿੱਲੀ ਦੀ ਟੀਮ ਵੱਲੋਂ ਨਾਟਕ ”ਚੌਥਾ ਕੋਨਾ” ਪੇਸ਼ ਕੀਤਾ ਜਾਵੇਗਾ।ਇਸ ਨਾਟਕ ਦੇ ਲੇਖਕ ਬਰਾਟਿਆ ਬਾਸੂ ਅਤੇ ਨਿਰਦੇਸ਼ਕ ਸੁਰੇਸ਼ ਭਾਰਦਵਾਜ ਹਨ। ਇਹ ਜਾਣਕਾਰੀ ਪੰਜਾਬ …

Read More »

ਲਾਹੌਰ ਵਿਚ ਹਿੰਦੂ ਮੰਦਰਾਂ ਦੀਆਂ ਖੰਡਿਤ ਮੂਰਤੀਆਂ ਕੂਕੂਜ਼ ਰੇਸਟੋਰੇਂਟ ਵਿਚ ਸੁਰੱਖਿਅਤ-ਕੋਛੜ

ਇਕ ਮੁਸਲਿਮ ਵੇਸਵਾ ਪੁੱਤਰ ਦੇ ਰਿਹਾ ਹੈ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਸੁਰੱਖਿਆ ਅੰਮ੍ਰਿਤਸਰ, 10 ਜੁਲਾਈ (ਪ.ਪ) – ਲਾਹੌਰ ਦੀ ਸ਼ਾਹੀ ਮਸਜਿਦ ਦੇ ਪਿਛਲੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਹੋਟਲ ਫ਼ੋਰਟ ਵਿਉ ਦੇ ਨਾਲ ਲਗਦੇ ਕੂਕੂਜ਼ ਰੇਸਟੋਰੇਂਟ ਦੀ  ਛੱਤ ‘ਤੇ ਲਟਕਦਾ ਪਿੱਤਲ ਦਾ ਵੱਡਾ ਜਿਹਾ ਟੱਲ ਅਤੇ ਅੰਦਰ ਵੜਦਿਆਂ ਹੀ ਸਾਹਮਣੇ ਸਥਿਤ ਹਨੂਮਾਨ ਜੀ, ਗਣੇਸ਼, ਸ਼ਿਵ, ਰਾਮ ਦਰਬਾਰ, ਰਾਧਾ-ਕ੍ਰਿਸ਼ਨ ਅਤੇ ਮਹਾਤਮਾ ਬੁੱਧ …

Read More »

ਅਗਰਵਾਲ ਭਵਨ ਦੇ ਨਿਰਮਾਣ ਲਈ ਸ਼੍ਰੀ ਸਾਂਪਲਾ ਨੇ ਦਿੱਤੇ 2 ਲੱਖ  

                                                    ਹੁਸ਼ਿਆਰਪੁਰ, 10 ਜੁਲਾਈ (ਸਤਵਿੰਦਰ ਸਿੰਘ) – ਅਗਰਵਾਲ ਭਵਨ ‘ਚ ਆਯੋਜਿਤ ਇਕ ਸਮਾਰੋਹ ਵਿਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਭਵਨ ਦੇ ਨਿਰਮਾਣ ਲਈ 2 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਅਗਰਵਾਲ ਸਭਾ ਦੇ ਪ੍ਰਧਾਨ ਮੂਨੀ ਲਾਲ …

Read More »

ਜਿਲ੍ਹਾ ਹੁਸ਼ਿਆਰਪੁਰ ਤੇ ਕਪੂਰਥਲਾ ਪਾਵਰਕਾਮ ਦੇ ਅਧਿਕਾਰੀਆਂ ਨਾਲ ਸ੍ਰੀ ਸਾਂਪਲਾ ਦੀ ਮੀਟਿੰਗ

ਹੁਸ਼ਿਆਰਪੁਰ, 10 ਜੁਲਾਈ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਸਥਾਨਕ ਨਹਿਰੀ ਵਿਭਾਗ ਵਿਸ਼ਰਾਮ ਘਰ ਵਿਖੇ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਸੰਯੁਕਤ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਸ਼੍ਰੀ ਸਾਂਪਲਾ ਨੇ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੰਡਿਤ ਦੀਨ ਦਿਆਲ ਉਪਦਾਏ ਗ੍ਰਾਮੀਣ ਯੋਜਨਾ ਸਕੀਮ ਦੇ ਸੰਬੰਧ ਵਿਚ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ’ਤੇ ਇਸ ਯੋਜਨਾ ਦੇ …

Read More »

ਬੱਚੀ ਬਚਾਓ ਅਤੇ ਮਾਦਾ ਭਰੂਣ ਹੱਤਿਆ ਬਾਰੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ, 10 ਜੁਲਾਈ (ਸਤਵਿੰਦਰ ਸਿੰਘ) – ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜਿਲ੍ਹੇ ਅੰਦਰ ਬੱਚੀ ਬਚਾਓ ਮੁਹਿੰਮ ਤਹਿਤ ਕੀਤੀਆਂ ਜਾਂਦੀਆਂ ਵੱਖ-ਵੱਖ ਆਈ.ਈ.ਸੀ ਗਤੀਵਿਧੀਆਂ ਰਾਹੀਂ ਆਮ ਲੋਕਾਂ ਨੂੰ ਮਾਦਾ ਭਰੂਣ ਹੱਤਿਆ ਵਿਰੁੱਧ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਕੰਨਿਆ ਜਨਮ ਪ੍ਰਤੀ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।ਇਸੇ ਉਪਰਾਲੇ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਦੇ ਦਿਸ਼ਾ ਨਿਰਦੇਸ਼ਾ ਅਨਸਾਰ ਅਤੇ …

Read More »