ਅਸਫਵਾਲਾ ਸ਼ਹੀਦੀ ਸਮਾਰਕ ਤੋਂ ਸ਼ੁਰੂ ਕੀਤੀ ”ਰੁਜ਼ਗਾਰ ਬਚਾਓ ਸਾਇਕਲ ਯਾਤਰਾ” ਫਾਜਿਲਕਾ, 27 ਜੂਨ (ਵਿਨੀਤ ਅਰੋੜਾ) – ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਵਲੋਂ ਰੈਗੂਲਗਰ ਸਰਵਿਸ, ਬੇਸਿਕ ਪੇ ਸਕੇਲ ਅਤੇ ਸਰਵਿਸ ਬੁੱਕ ਸ਼ੁਰੂ ਕਰਵਾਉਣ ਵਰਗੀਆਂ ਆਪਣੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਅੱਜ ਜਿਲ੍ਹਾ ਫਾਜ਼ਿਲਕਾ ਦੇ ਬਾਰਡਰ ਉਪਰ ਸਥਿੱਤ ਅਸਫਵਾਲਾ ਸ਼ਹੀਦੀ ਸਮਾਰਕ ਤੋਂ ਸੰਘਰਸ਼ ਦਾ ਬਿਗੁੱਲ ਬਜਾ ਦਿੱਤਾ।ਅੱਜ …
Read More »ਪੰਜਾਬੀ
ਗ਼ਜ਼ਲਗੋ ਖੁਸ਼ਵੰਤ ਕੰਵਲ ਦੀ ਯਾਦ ਵਿੱਚ ਸਮਾਗਮ ਅੱਜ
ਅੰਮ੍ਰਿਤਸਰ, 27 ਜੂਨ (ਗੁਰਚਰਨ ਸਿੰਘ) – ਨਾਮਵਰ ਗ਼ਜ਼ਲਗੋ ਸ੍ਰੀ ਖੁਸ਼ਵੰਤ ਕੰਵਲ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸੋਗ ਸਮਾਗਮ ਕੇਦਰੀਂ ਪੰਜਾਬੀ ਲੇਖਕ ਸਭਾ ਅਤੇ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ।ਸ੍ਰੀ ਕੇਵਲ ਧਾਲੀਵਾਲ, ਦੀਪ ਦਵਿੰਦਰ ਸਿੰਘ ਅਤੇ ਡਾ. ਜਗਦੀਸ਼ ਸਚਦੇਵਾ ਹੋਰਾਂ ਵੱਲੋਂ ਮਿਲੀ ਸਾਝੀ ਜਾਣਕਾਰੀ ਅਨੁਸਾਰ 28 ਜੂਨ ਐਤਵਾਰ ਸ਼ਾਮ 3.00 …
Read More »ਸੰਤ ਬਾਬਾ ਜਗੀਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਪੰਜਵੀਂ ਬਰਸੀ ਸਮਾਗਮ ਆਯੋਜਿਤ
ਅਹਿਮਦਗੜ੍ਹ/ਸੰਦੌੜ 27 ਜੂਨ (ਹਰਮਿੰਦਰ ਸਿੰਘ) – ਨਾਨਕਸਰ ਸੰਪਰਦਾਇ ਕਲੇਰਾਂ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਦੇ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਹਜ਼ੂਰੀ ਸੇਵਾ ਸੰਤ ਬਾਬਾ ਜਗੀਰ ਸਿੰਘ ਜੀ ਦੀ ਪੰਜਵੀਂ ਬਰਸੀ ਨੂੰ ਮੁੱਖ ਰੱਖਦੇ ਹੋਇਆ ਤਪ ਅਸਥਾਨ ਬਾਬਾ ਜਾਗੀਰ ਸਿੰਘ ਜੀ ਬੜੂੰਦੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਨਾਨਕ ਸਰ ਠਾਠ …
Read More »ਕੂਹਣੀ ਮੋੜ ‘ਤੇ ਨਾ ਸੰਭਲਿਆ ਤੇਜ਼ ਰਫ਼ਤਾਰ ਟਿੱਪਰ ਡਿੱਗਿਆ ਰਜਵਾਹੇ ‘ਚ
ਅਹਿਮਦਗੜ੍ਹ/ਸੰਦੌੜ 27 ਜੂਨ (ਹਰਮਿੰਦਰ ਸਿੰਘ) – ਮਲੇਰਕੋਟਲਾ ਤੋ ਰਾਏਕੋਟ ਸੜਕ ਤੇ ਕਲਿਆਣ ਪੁਲ ਵਿਖੇ ਬਠਿੰਡਾ ਬਰਾਂਚ ਦੀ ਨਹਿਰ ਦੇ ਨੇੜੇ ਰਜਵਾਹੇ ਵਿਚ ਬੀਤੀ ਰਾਤ ਰੇਤੇ ਵਾਲਾ ਖ਼ਾਲੀ ਟਿੱਪਰ ਡਿਹ ਪਿਆ। ਇਸ ਬਾਬਤ ਪ੍ਰਾਪਤ ਜਾਣਕਾਰੀ ਅਨੁਸਾਰ ਟਿਪਰ ਨੰਬਰ ਪੀ ਬੀ 10 ਡੀ ਡੀ 9282 ਜੋ ਕਿ ਰਾਤ ਦੇ ਹਨੇਰੇ ਵਿਚ ਚਾਲਕ ਵੱਲੋਂ ਤੇਜ਼ ਰਫ਼ਤਾਰ ਹੋਣ ਕਾਰਨ ਇੱਕ ਦਮ ਕੂਹਣੀ ਮੋੜ ‘ਤੇ ਨਾ ਸੰਭਲੇ ਜਾਣ …
Read More »ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵਲੋਂ ਗੁਰਮਤਿ ਸਮਾਗਮ 29 ਜੂਨ ਨੂੰ
ਅੰਮ੍ਰਿਤਸਰ, 27 ਜੂਨ (ਗੁਰਚਰਨ ਸਿੰਘ) – ਗਰੀਬ, ਲੋੜਵੰਦ ਅਤੇ ਬੇਸਹਾਰਾ ਰੋਗੀਆਂ ਦੀ ਮਦਦ ਵਿੱਚ ਪਿਛਲੇ 18 ਸਾਲਾਂ ਤੋਂ ਕਾਰਜਸ਼ੀਲ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਸਮੇਂ ਸਮੇਂ ‘ਤੇ ਗੁਰਮਤਿ ਸਮਾਗਮ ਕਰਵਾ ਕੇ ਗੁਰੂ ਸਾਹਿਬ ਦਾ ਓਟ ਆਸਰਾ ਅਤੇ ਸੰਗਤਾਂ ਦੀ ਅਸੀਸ ਲੈਂਦੀ ਰਹਿੰਦੀ ਹੈ।ਇਸ ਵਾਰ 29 ਜੂਨ 2015, ਦਿਨ ਸੋਮਵਾਰ ਨੂੰ ਸ਼ਾਮ 6:30 ਵਜੇ ਤੋਂ 9:00 ਵਜੇ ਤੱਕ ਗੁਰਮਤਿ ਸਮਾਗਮ …
Read More »ਸੁਖਵਿੰਦਰ ਕੌਰ ਨੇ ਕਿਲਾ ਟੇਕ ਸਿੰਘ ਸਕੂਲ ਵੱਲੋ ਸੈਮੀਨਾਰ ਦੌਰਾਨ ਵਿਚਾਰ ਪ੍ਰਗਟਾਏ
ਬਟਾਲਾ, 27 ਜੂਨ (ਨਰਿੰਦਰ ਸਿੰਘ ਬਰਨਾਲ) – ਭਾਰਤ ਸਰਕਾਰ ਨਹਿਰੂ ਯੂਵਾ ਕੇਂਦਰ ਗੁਰਦਾਸਪੁਰ ਦੇਜਿਲ੍ਹਾ ਕੋਆਰਡੀਨੇਟਰ ਸ੍ਰੀ ਵਿਕਰਮ ਸਿੰਘ ਗਿੱਲ ਜੀ ਦੀ ਯੌਗ ਅਗਵਾਈ ਹੇਠ ਡਾ ਸਰਵਨ ਸਿੰਘ ਦੇ ਸਹਿਯੋਗ ਸਦਕਾ ਲੋਕ ਭਲਾਈ ਸੰਸਥਾ ਦੇ ਪ੍ਰਧਾਂਨ ਅਤੇ ਕੈਂਪ ਕਮਾਂਡਰ ਗੁਰਮੀਤ ਸਿਘ ਬੱਲਪੁਰੀਆਂ ਵੱਲੋਂ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸਰਫ ਵਿਖੇ 1 ਜੂਨ ਤੋ 30 ਜੂਨ ਤੱਕ ਯੂਥ ਲੀਡਰਸਿਪ ਅਤੇ ਪਰਸਨੈਲਟੀ …
Read More »ਅੰਮ੍ਰਿਤਸਰ ਵਿਕਾਸ ਮੰਚ ਵਲੋਂ ਓਂਕਾਰ ਸਿੰਘ ਸੰਧੂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 27 ਜੂਨ (ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਹਰਜਿੰਦਰਾ ਇੰਡਸਟਰੀਜ਼ ਦੇ ਮਾਲਕ ਅਤੇ ਸ੍ਰੀ ਗੁਰੂ ਰਾਮਦਾਸ ਬਿਰਧ ਘਰ ਦੇ ਮੈਨੇਜਿੰਗ ਟਰੱਸਟੀ ਓਂਕਾਰ ਸਿੰਘ ਸੰਧੂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਮੰਚ ਦੇ ਸਰਪ੍ਰਸਤ ਪੋ: ਮੋਹਨ ਸਿਘ, ਡਾ: ਚਰਨਜੀਤ ਸਿਘ ਗੁਮਟਾਲਾ, ਮਨਮੋਹਨ ਸਿਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਪ੍ਰਧਾਨ ਇੰਜ. ਦਲਜੀਤ ਸਿੰਘ …
Read More » ਭੋਗ ਤੇ ਵਿਸ਼ੇਸ਼ : ਰਾਮਗੜ੍ਹੀਆ ਬਰਾਦਰੀ ਨੂੰ ਸਮਰਪਿਤ ਸ਼ਖਸੀਅਤ ਸਨ ਸ੍ਰ. ਉਂਕਾਰ ਸਿੰਘ ਸੰਧੂ
ਗੁਰੂ ਘਰ ਦੇ ਸੇਵਕ, ਮੱਧ-ਵਰਗੀ ਮਾਨਵਤਾ ਦੇ ਹਾਮੀ, ਰਾਮਗੜ੍ਹੀਆ ਵਿਰਸੇ ਦੀ ਸ਼ਾਨ ਬਹਾਲੀ ਦੇ ਨਿਰਮਾਣਕਾਰ ਅਤੇ ਅੰਤਰਰਾਸ਼ਟਰੀ ਮਾਨਤਾ ਦੇ ਸਿਰਕੱਢ ਸਨਅਤਕਾਰ ਸ. ਓਂਕਾਰ ਸਿੰਘ ਸੰਧੂ, ਜੋ 21 ਜੂਨ 2015 ਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦਾ ਜਨਮ ਮਾਤਾ ਜਸਮੀਤ ਕੌਰ ਅਤੇ ਪਿਤਾ ਸ. ਸੰਗਤ ਸਿੰਘ ਦੇ ਗ੍ਰਹਿ ਵਿਖੇ 24 ਮਾਰਚ 1941 ਨੂੰ ਅਣਵੰਡੇ ਭਾਰਤ ਦੇ ਨਾਮਵਰ ਸ਼ਹਿਰ ਕਰਾਚੀ ਵਿਖੇ ਹੋਇਆ। …
Read More »ਪੱਟੀ ਸਬ ਜੇਲ ਵਿਚ ਮਨਾਇਆ ਗਿਆ ਨਸ਼ਾ ਵਿਰੋਧੀ ਦਿਵਸ
ਅੰਮ੍ਰਿਤਸਰ, 26 ਜੂਨ (ਰਣਜੀਤ ਸਿਮਘ ਮਾਹਲਾ, ਅਵਤਾਰ ਸਿੰਘ ਢਿਲ਼ੋਂ) – ਨਸ਼ਾ ਵਿਰੋਧੀ ਦਿਵਸ ਮੌਕੇ ਡੀ.ਜੀ.ਪੀ ਜੇਲਾਂ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੱਟੀ ਜੇਲ ਵਿਚ ਬੰਦ ਕੈਦੀਆ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋ ਬਚਾਉਣ ਲਈ ਜੇਲ ਵਿਚ ਨਸ਼ਾ ਸਬੰਧੀ ਸੈਨੀਨਾਰ ਕਰਵਾਇਆ ਗਿਆ।ਜਿਸ ਦੌਰਾਨ ਮਾਹਿਰਾਂ ਨੇ ਨਸ਼ਿਆਂ ਦੇ ਸਰੀਰ ਉਪਰ ਪੈਣ ਵਾਲੇ ਪ੍ਰਭਾਵ ਬਾਰੇ ਵਿਸਥਾਰ ਨਾਲ ਦੱਸਿਆ।ਇਸ ਮੋਕੇ ਜੇਲ ਵਿਚ ਬੰਦ …
Read More »ਧਰਮ ਪ੍ਰਚਾਰ ਕਮੇਟੀ ਦੇ ਗੁਰਮਤਿ ਸਮਾਗਮ ਵਿੱਚ 850 ਪ੍ਰਾਣੀਆਂ ਨੇ ਛਕਿਆ ਅੰਮ੍ਰਿਤ
ਅੰਮ੍ਰਿਤਸਰ, 26 ਜੂਨ (ਗੁਰਪ੍ਰੀਤ ਸਿੰਘ) – ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਇਕੋਲਾਹਾ ਜ਼ਿਲ੍ਹਾ ਲੁਧਿਆਣਾ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਿੰਡ …
Read More »
Punjab Post Daily Online Newspaper & Print Media