Wednesday, November 25, 2026

ਪੰਜਾਬੀ

ਜਦੋਂ ਆਸਨ ਛੱਡ ਕੇ ਭੱਜਿਆ ਪਾਖੰਡੀ ਬਾਬਾ……

ਖਾਲੜਾ, 28 ਜੂਨ (ਰਣਬੀਰ ਸਿੰਘ ਰਿੰਪਲ, ਲਖਵਿੰਦਰ ਸਿੰਘ ਗੋਲਣ, ਹਰਦਿਆਲ ਸਿੰਘ ਭੈਣੀ) ਅੱਜ ਸਥਿਤੀ ਉਸ ਵਕਤ ਹਾਸੋਹੀਣੀ ਹੋ ਗਈ ਜਦੋਂ ਸਤਿਕਾਰ ਕਮੇਟੀ ਦੇ ਸਿੰਘਾਂ ਦੇ ਆਉਣ ਦੀ ਸੂਚਨਾ ਪ੍ਰਾਪਤ ਹੋਣ ‘ਤੇ ਪਾਖੰਡੀ ਬਾਬਾ ਸੰਗਤਾਂ ਨੂੰ ਰੱਬ ਆਸਰੇ ਛੱਡ ਕੇ ਫਰਾਰ ਹੋ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਰਕਲ ਪ੍ਰਧਾਨ ਭਾਈ ਚਾਨਣ ਸਿੰਘ ਦਰਾਜਕੇ, ਧਰਮ ਪ੍ਰਚਾਰ …

Read More »

ਕਸਬਾ ਖਾਲੜਾ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਗੁਰਮਿਤ ਕੈਂਪ ਲਗਾਇਆ ਗਿਆ

ਖਾਲੜਾ, 28 ਜੂਨ (ਰਣਬੀਰ ਸਿੰਘ ਰਿੰਪਲ, ਲਖਵਿੰਦਰ ਸਿੰਘ ਗੋਲਣ) ਨਿੱਕੀ ਉਮਰ ਵਿੱਚ ਹੀ ਬੱਚਿਆਂ ਨੂੰ ਪਤਿਤਪੁਣੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਗੁਰਮਿਤ ਗਿਆਨ ਮਿਸ਼ਨਰੀ ਕਾਲਜ਼ (ਲੁਧਿਆਣਾ) ਦੇ ਕੇਂਦਰ ਡੱਲ ਵੱਲੋਂ ਇਲਾਕੇ ਦੇ ਪਿੰਡਾਂ ਅੰਦਰ ਲਗਾਏ ਜਾ ਰਹੇ ਗੁਰਮਿਤ ਕੈਂਪਾਂ ਦੇ ਤਹਿਤ ਕਸਬਾ ਖਾਲੜਾ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿੱਖੇ ਗੁਰਦੁਆਰਾ ਪ੍ਰਧਾਨ ਗੋਪਾਲ ਸਿੰਘ ਖਾਲੜਾ ਦੀ ਅਗਵਾਈ ਹੇਠ ਗੁਰਮਿਤ ਕੈਂਪ …

Read More »

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਦਾ ਸਨਮਾਨ

ਸੰਦੌੜ, 28 ਜੂਨ (ਹਰਮਿੰਦਰ ਸਿੰਘ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁੱਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਦੀ ਅਗਵਾਈ ਹੇਠ ਜੱਥੇ ਵਲੋਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਯਤਨਾਂ ਨੂੰ ਦੇਖਦੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰੂ ਘਰ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ।ਸਿੰਘ …

Read More »

ਐਸ. ਐਸ. ਸੀ ਇੰਸਟੀਚਿਊਟ ਵਿਖੇ ਆਮ ਗਿਆਨ ਅਤੇ ਸੁੰਦਰ ਸੁੱਧ ਲਿਖਾਈ ਮੁਕਾਬਲੇ ਕਰਵਾਏ ਗਏ

ਅਹਿਮਦਗੜ੍ਹ, 28 ਜੂਨ (ਹਰਮਿੰਦਰ ਸਿੰਘ ਭੱਟ) – ਸਮਾਜ ਦੇ ਸੇਵਾ ਵਿਚ ਸਮਰਪਿਤ ਸਾਹਿਬ ਸੇਵਾ ਸੁਸਾਇਟੀ ਸੰਦੌੜ ਦੇ ਉਪਰਾਲੇ ਸਦਕਾ ਆਮ ਗਿਆਨ ਅਤੇ ਸੁੰਦਰ ਸੁੱਧ ਲਿਖਾਈ ਦੇ ਮੁਕਾਬਲੇ ਐਸ਼ ਐਸ ਸੀ ਇੰਸਟਿਚਿਊਟ ਨੇੜੇ ਈ ਐਸ ਆਈ ਆਫਿਸ ਵਿਖੇ ਕਰਵਾਏ ਗਏ।ਵਧੇਰੇ ਜਾਣਕਾਰੀ ਦਿੰਦੇ ਹੋਏ ਸੰਸ਼ਥਾਂ ਦੇ ਚੇਅਰਮੈਨ ਹਰਮਿੰਦਰ ਸਿੰਘ ਅਤੇ ਇੰਦਰਅਮਰ ਸਿੰਘ ਨੇ ਸਾਂਝੇ ਤੌਰ ਤੇ ਸੰਦੌੜ ਦਫਤਰ ਵਿਖੇ ਕਿਹਾ ਕਿ ਸਾਡੀ …

Read More »

ਬਾਬਾ ਜੱਸਾ ਸਿੰਘ ਆਹਲੂਵਾਲੀਆ ਵੈਲਫੇਅਰ ਸੁਸਾਇਟੀ ਵਲੋਂ ਦੁੱਖ ਦਾ ਪ੍ਰਗਟਾਵਾ

ਅੰੰਮ੍ਰਿਤਸਰ, 28 ਜੂਨ (ਜਗਦੀਪ ਸਿੰਘ ਸੱਗੂ) – ਉਘੇ ਉਦਯੋਗਪਤੀ, ਸਮਾਜਸੇਵੀ ਅਤੇ ਰਾਮਗੜੀਆ ਬਰਾਦਰੀ ਦੇ ਆਗੂ ਸ੍ਰ. ਓਂਕਾਰ ਸਿੰਘ ਸੰਧੂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸਥਾਨਕ ਬਾਬਾ ਜੱਸਾ ਸਿੰਘ ਆਹਲੂਵਾਲੀਆ ਵੈਲਫੇਅਰ ਸੁਸਾਇਟੀ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ।ਸੁਸਾਇਟੀ ਦੇ ਪ੍ਰਧਾਨ ਤੇ ਚੇਅਰਮੈਨ ਨੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ ਵਿਖੇ ਅਯੋਜਿਤ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕੀਤੀ।ਤਸਵੀਰ ਵਿੱਚ ਬਾਬਾ ਜੱਸਾ ਸਿੰਘ …

Read More »

ਪੰਜਾਬ ਨਸ਼ਿਆਂ ਦਾ ਗੜ੍ਹ ਬਣਿਆ : ਚੇਅਰਮੈਨ ਚੀਨੂੰ, ਹੀਰਾ

ਖਾਲੜਾ, 28 ਜੂਨ (ਰਣਬੀਰ ਰਿੰਪਲ, ਲਖਵਿੰਦਰ ਗੋਲਣ) ਕਿਸੇ ਵਕਤ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਪਰ ਅੱਜ ਵਿਰੋਧੀ ਤਾਕਤਾਂ ਦੇ ਅਸਰ ਨਾਲ ਨਸ਼ੇ ਦਾ ਗੜ੍ਹ ਬਣ ਚੁੱਕਾ ਸੂਬਾ ਪੰਜਾਬ, ਇਹ ਸ਼ਬਦ ਨਸ਼ਾ ਵਿਰੋਧੀ ਦਿਵਸ ‘ਤੇ ਚੇਅਰਮੈਨ ਪੰਜਾਬ ਅਜੇ ਕੁਮਾਰ ਚੀਨੂੰ ਤੇ ਲੀਗਲ ਐਡਵਾਈਜਰ ਪੰਜਾਬ ਪਰਮਿੰਦਰ ਸਿੰਘ ਹੀਰਾ ਨੇ ਕਹੇ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਵਲੋਂ ਜੋ ਉਪਰਾਲਾ ਅੱਜ …

Read More »

ਸ੍ਰ. ਓਂਕਾਰ ਸਿੰਘ ਸੰਧੂ ਨੂੰ ਭਰਪੂਰ ਸ਼ਰਧਾਂਜਲੀਆਂ ਭੇਂਟ

ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) – ਸੁਲਤਾਨਵਿੰਡ ਸਥਿਤ ਸ੍ਰੀ ਗੁਰੂ ਰਾਮ ਦਾਸ ਬਿਰਧ ਘਰ ਦੇ ਸੰਚਾਲਕ ਤੇ ਉਘੇ ਸਮਾਜ ਸੇਵੀ, ਵਿਸ਼ਕਰਮਾ ਵੈਲਫੇਅਰ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਰਾਮਗੜ੍ਹੀਆ ਭਾਈਚਾਰੇ ਦੇ ਆਗੂ ਉਂਕਾਰ ਸਿਘ ਸੰਧੂ (ਹਰਜਿੰਦਰਾ ਵਾਲੇ), ਜਿੰਨਾਂ ਦਾ ਬਿਤੇ ਦਿਨੀ ਦਿਹਾਂਤ ਹੋ ਗਿਆ ਸੀ,  ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ ਵਿਖੇ ਆਯੋਜਿਤ ਕੀਤਾ ਗਿਆ।  ਇਸ ਸਮੇਂ ਪੰਥ …

Read More »

ਭਾਈ ਖੇੜਾ ਦੇ ਪਰਿਵਾਕ ਮੈਂਬਰਾਂ ਕੇਂਦਰੀ ਜੇਲ ‘ਚ ਕੀਤੀ ਮੁਲਾਕਾਤ

ਮਾਤਾ ਨੇ ਭਾਵੁਕ ਹੁੰਦਿਆਂ 8 ਸਾਲਾਂ ਬਾਅਦ ਆਪਣੇ ਬੇਟੇ ਨੂੰ ਗਲ ਨਾਲ ਲਾਇਆ ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ) ਦਿਲੀ, ਕਰਨਾਟਕਾ ਆਦਿ ਥਾਵਾਂ ‘ਤੇ ਹੋਏ ਬੰਬ ਧਮਾਕਿਆਂ ਦੇ ਦੋਸ਼ਾਂ ਵਿੱਚ ਉਮਰ ਕੈਦ ਤੋ ਵਧੇਰੇ ਸਮਾਂ ਕੈਂਦ ਭੁਗਤ ਚੁੱਕੇ ਨੇੜੇ ਰਈਆ ਨੇੜਲੇ ਪਿੰਡ ਜੱਲੂਪੁਰ ਖੇੜਾ ਵਾਸੀ ਗੁਰਦੀਪ ਸਿੰਘ ਖੇੜਾ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਮਾਹੌਲ ਵਿੱਚ ਕੇਂਦਰੀ ਜੇਲ ਗੁਮਟਾਲਾ …

Read More »

“ਸਿੱਖ ਪਸਾਰਾ“ ਗੁਰਮਤਿ ਪ੍ਰਚਾਰ ਸੇਵਾ ਲਹਿਰ ਨੇ ਸਿੱਖਿਅਤ ਉਸਾਰੀ ਕੈਂਪ ਲਗਾਏ

ਬੱਚਿਆਂ ਨੂੰ ਇਤਿਹਾਸਕ ਧਾਰਮਿਕ ਸਥਾਨਾਂ ਦੇ ਕਰਵਾਏ ਦਰਸ਼ਨ ਛੇਹਰਟਾ, 27 ਜੂਨ (ਪ.ਪ) – “ਸਿੱਖ ਪਸਾਰਾ“ ਗੁਰਮਤਿ ਪ੍ਰਚਾਰ ਸੇਵਾ ਲਹਿਰ (ਰਜਿ:) ਵਲੋਂ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ 10 ਦਿਨਾਂ ਬੱਚਿਆਂ ਦੀ ਸਖਸ਼ੀਅਤ ਉਸਾਰੀ ਕੈਂਪ ਵੱਖ-ਵੱਖ 15 ਗੁਰਦੁਆਰਿਆਂ ਵਿਚ ਲਗਾਏ ਗਏ, ਇਹ ਕੈਂਪ ਖੰਡਵਾਲਾ, ਕੌਟ ਖਾਲਸਾ, ਵਿਕਾਸ ਨਗਰ, ਆਦਰਸ਼ ਨਗਰ, ਢੱਪਈ ਰੌਡ, ਪੱਧਰੀ, ਰਣੀਕੇ ਤੇ ਹੌਰ ਇਲਾਕਿਆਂ ਵਿਚ ਲੱਗੇ ਕੈਂਪਾਂ ਵਿੱਚ …

Read More »