Wednesday, November 25, 2026

ਪੰਜਾਬੀ

 ਜੰਮੂ-ਕਸ਼ਮੀਰ ਦੇ ਫੱਟੜ ਨੋਜੁਵਾਨਾਂ ਦੀ ਸ਼੍ਰੋਮਣੀ ਕਮੇਟੀ ਕਰੇਗੀ ਮਦਦ – ਅਵਤਾਰ ਸਿੰਘ

ਸਕੱਤਰ ਮਨਜੀਤ ਸਿੰਘ ਨੇ ਜਖ਼ਮੀਆਂ ਦਾ ਪੁੱਛਿਆ ਹਾਲ ਅੰਮ੍ਰਿਤਸਰ, 9 ਜੂਨ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਆਦੇਸ਼ਾਂ ਅਨੁਸਾਰ ਸ. ਮਨਜੀਤ ਸਿੰਘ ਸਕੱਤਰ ਨੇ ਜੰਮੂ ਪੁਲਿਸ ਗੋਲੀ ਕਾਂਡ ‘ਚ ਜਖ਼ਮੀ ਹੋਏ ਨੋਜੁਆਨ ਜੋ ਅੰਮ੍ਰਿਤਸਰ ਵਿੱਚ ਡਾਕਟਰ ਹਰਦਾਸ ਸਿੰਘ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਸ਼੍ਰੋਮਣੀ ਕਮੇਟੀ ਪੂਰੀ …

Read More »

 ਬਰਸਾਤੀ ਪਾਣੀ ਦੇ ਨਿਕਾਸੀ ਨਾਲਿਆਂ ‘ਚ ਵਰਤੇ ਘਟੀਆ ਮਟੀਰੀਅਲ ਦੀ ਉਚ ਪੱਧਰੀ ਜਾਂਚ ਹੋਵੇ- ਹੀਰਾ

ਖਾਲੜਾ, 8 ਜੂਨ (ਰਣਬੀਰ ਗੋਲਣ, ਲਖਵਿੰਦਰ ਗੋਲਣ) ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਪੰਜਾਬ ਦੇ ਮੁੱਖ ਸਲਾਹਕਾਰ ਪਰਮਿੰਦਰ ਸਿੰਘ ਹੀਰਾ ਨੇ ਕਿਹਾ ਕਿ ਖਾਲੜਾ ਬਜ਼ਾਰ ਵਿੱਚ ਬਣੇ ਬਰਸਾਤੀ ਪਾਣੀ ਦੇ ਨਿਕਾਸੀ ਨਾਲੇ ‘ਚ ਵਰਤੇ ਗਏੇ ਘਟੀਆ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।ਅੱਜ ਵਾਪਰੀ ਘਟਨਾ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਬਜ਼ਾਰ ਤੋਂ ਖਾਲੜਾ ਵੱਲ ਜਾਂਦੇ ਮੇਨ ਨਾਲੇ ਉਪਰ ਦੀ ਜਦ …

Read More »

ਜੰਮੂ-ਕਸ਼ਮੀਰ ਤੋਂ 12 ਜੂਨ ਦਾ ਨਗਰ ਕੀਰਤਨ ਰੱਦ- ਦਿਲਜੀਤ ਸਿੰਘ

ਅੰਮ੍ਰਿਤਸਰ, 8 ਜੂਨ (ਗੁਰਪ੍ਰੀਤ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿੱਚ 12 ਜੂਨ 2015 ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਕ ਲਿਆਂਦਾ ਜਾਣ ਵਾਲਾ ਨਗਰ ਕੀਰਤਨ ਅਣ-ਸੁਖਾਵੇਂ ਹਲਾਤਾਂ ਕਾਰਣ ਉੱਥੋਂ ਦੀਆਂ ਸੰਗਤਾਂ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਬੇਨਤੀ ਕਰਕੇ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਸ. ਦਿਲਜੀਤ …

Read More »

ਸ਼ੋ੍ਮਣੀ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ

ਸਮਰਪਿਤ ਸੈਮੀਨਾਰ 10 ਜੂਨ ਨੂੰ ਕਰਵਾਇਆ ਜਾਵੇਗਾ – ਬਲਵਿੰਦਰ ਸਿੰਘ ਅੰਮ੍ਰਿਤਸਰ, 8 ਜੂਨ (ਗੁਰਪ੍ਰੀਤ ਸਿੰਘ)-  ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ 10 ਜੂਨ ਨੂੰ ਵਿਰਾਸਤੁਏ ਖਾਲਸਾ ਵਿਖੇ ‘ਸ੍ਰੀ ਅਨੰਦਪੁਰ ਸਾਹਿਬ ਵਿਰਾਸਤ ਅਤੇ ਸੰਦੇਸ਼’ ਵਿਸ਼ੇ ਤੇ ਕਰਵਾਇਆ ਜਾਵੇਗਾ। ਇਥੋਂ ਜਾਰੀ ਪ੍ਰੈਸ ਨੋਟ ‘ਚ ਸਕ’ਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ …

Read More »

ਐਸ.ਐਸ.ਪੀ ਵਿਜੀਲੈਂਸ ਅਤੇ ਸ: ਓਬਰਾਏ ਵਲੋਂ ਮੁਫ਼ਤ ਕੰਪਿਊਟਰ ਤੇ ਸਿਲਾਈ ਕੇਂਦਰਾਂ ਦਾ ਉਦਘਾਟਨ

ਇਲਾਕਾ ਨਿਵਾਸੀਆਂ ਨੇ ਮਾਨ ਅਤੇ ਓਬਰਾਏ ਨੂੰ ਸਨਮਾਨਿਤ ਕੀਤਾ ਅੰਮ੍ਰਿਤਸਰ, 8 ਜੂਨ (ਪਂਜਬ ਪੋਸਟ ਬਿਊਰੋ) – ਪਿੰਡਾਂ ਦੇ ਲੋੜਵੰਦ ਲੜਕੇ ਅਤੇ ਲੜਕੀਆਂ ਨੂੰ ਕੰਪਿਊਟਰ ਅਤੇ ਸਿਲਾਈ-ਕਢਾਈ ਵਰਗੇ ਕਿੱਤਾ-ਮੁੱਖੀ ਹੁਨਰਾਂ ਦੇ ਮਾਮਲੇ ‘ਚ ਨਿਪੁੰਨ ਬਣਾਉਣ ਦੇ ਟੀਚੇ ਤਹਿਤ ਸ: ਐਸ. ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠਲੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਜਵਿੰਡ-ਗੋਪਾਲਪੁਰਾ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ …

Read More »

ਮੋਹਨੀ ਪਾਰਕ ‘ਚ ਹੋਏ ਕਤਲ ਦੀ ਗੁੱਥੀ ਸੁਲਝੀ, ਜਮੀਨ ਦੇ ਮਾਮਲੇ ਤੇ ਪੈਸਿਆਂ ਦੀ ਖਾਤਿਰ ਭਤੀਜੇ ਨੇ ਕੀਤਾ ਕਤਲ

ਛੇਹਰਟਾ, 8 ਜੂਨ (ਪ.ਪ) ਯੁਨੀਵਰਸਿਟੀ ਸਾਹਮਣੇ ਸਥਿਤ ਮੋਹਨੀ ਪਾਰਕ ਵਿਖੇ ਬੀਤੇ ਦਿਨੀ 5 ਜੂਨ ਦੀ ਰਾਤ ਨੂੰ ਇਕ ਬਜੁਰਗ ਔਰਤ ਦੇ ਅੰਨੇ ਕੱਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ।ਮੌਹਨੀ ਪਾਰਕ ਦੀ ਵਸਨੀਕ ਅੰਮ੍ਰਿਤਧਾਰੀ ਦਲਬੀਰ ਕੌਰ ਪਤਨੀ ਸਵ: ਜੁਗਿੰਦਰ ਸਿੰਘ ਦੇ ਹੌਏ ਅੰਨੇ ਕਤਲ ਨੂੰ ਸੁਲਝਾਉਣ ਲਈ ਪੁਲਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਿਪਟੀ ਪੁਲਿਸ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਏਸੀਪੀ …

Read More »

ਚੋਰੀ ਦੇ ਮੋਟਰਾਸਈਕਲਾਂ ਸਮੇਤ ਤਿੰਨ ਕਾਬੂ- ਨਕਦੀ ਵੀ ਕੀਤੀ ਬਰਾਮਦ

ਪਠਾਨਕੋਟ, 8 ਜੂਨ (ਪ.ਪ) – ਐਸ.ਐਸ.ਪੀ ਪਠਾਨਕੋਟ ਸ਼੍ਰੀ ਰਾਕੇਸ਼ ਕੌਸ਼ਲ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਜਗਜੀਤ ਸਿੰਘ ਡੀ.ਐਸ.ਪੀ. ਦੀ ਨਿਗਰਾਨੀ ਹੇਠ ਸ਼੍ਰੀ ਅਸ਼ਵਨੀ ਕੁਮਾਰ ਐਸ.ਆਈ. ਇੰਚਾਰਜ ਸੀ.ਆਈ.ਏ. ਸਟਾਫ਼ ਪਠਾਨਕੋਟ ਵੱਲੋਂ ਪੁਲਿਸ ਪਾਰਟੀ ਨਾਲ ਮੁਖਬਰ ਦੀ ਇਤਲਾਹ ‘ਤੇ ਟਰੱਕ ਯੂਨੀਅਨ ਮੋੜ ਵਿਖੇ ਨਾਕਾਬੰਦੀ ਕੀਤੀ ਗਈ। ਐਸ.ਐਸ.ਪੀ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਪੁਲੀਸ ਪਾਰਟੀ ਵੱਲੋਂ ਤਿੰਨ ਵਿਅਕਤੀ ਪਰਮਵੀਰ ਉਰਫ਼ …

Read More »

ਪਠਾਨਕੋਟ ਦੇ ਪੁਲੀਸ ਸਾਂਝ ਕੇਂਦਰਾਂ ਵਿੱਚ ਮਹੀਨਾ ਮਈ ਦੌਰਾਨ 3339 ਦਰਖਾਸਤਾਂ ਪੁੱਜੀਆਂ-ਕੌਸ਼ਲ਼

ਪਠਾਨਕੋਟ, 8 ਜੂਨ (ਪ.ਪ) – ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪੁਲੀਸ ਸਾਂਝ ਕੇਂਦਰਾਂ ਵਿੱਚ ਮਹੀਨਾ ਮਈ ਦੌਰਾਨ ਵੱਖ ਵੱਖ ਕੇਸਾਂ ਨਾਲ ਸਬੰਧਤ 3339 ਦਰਖਾਸਤਾਂ ਪ੍ਰਾਪਤ ਹੋਈਆਂ ਅਤੇ ਵੱਖ-ਵੱਖ ਕੇਸਾਂ ਨਾਲ ਸਬੰਧਤ 777 ਦਰਖਾਸਤਾਂ ਪਹਿਲਾ ਵੀ ਪੈਡਿੰਗ ਸਨ। ਇਸ ਤਰ੍ਹਾਂ ਕੁੱਲ 4116 ਦਰਖਾਸਤਾਂ ਵਿਚੋਂ 3136 ਦਰਖਾਸਤਾਂ ਵੱਖ ਵੱਖ ਥਾਣਿਆਂ ਨੂੰ ਭੇਜ ਕੇ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਇਹ ਜਾਣਕਾਰੀ ਸ਼੍ਰੀ ਰਾਕੇਸ਼ …

Read More »

ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ‘ਸਾਲ ਏਕ ਸ਼ੁਰੂਆਤ ਅਨੇਕ’ ਫੋਟੋ ਪ੍ਰਦਰਸ਼ਨੀ ਸ਼ੁਰੂ

ਅਨਿਲ ਜੋਸ਼ੀ ਨੇ ਲੋਕਾਂ ਨੂੰ ਇਸ ਪ੍ਰਦਰਸ਼ਨੀ ਤੋਂ ਲਾਹਾ ਲੈਣ ਦੀ ਕੀਤੀ ਅਪੀਲ ਅੰਮ੍ਰਿਤਸਰ, 8 ਜੂਨ (ਗੁਰਚਰਨ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਾ ਡੀਏਵੀਪੀ ਵੱਲੋਂ ਕੇਂਦਰ ਸਰਕਾਰ ਦੇ ਇਕ ਵਰ੍ਹਾ ਪੂਰਾ ਹੋਣ ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਵਿਸ਼ਾਲ ਫੋਟੋ ਪ੍ਰਦਰਸ਼ਨੀ ”ਸਾਲ ਏਕ ਸ਼ੁਰੂਆਤ ਅਨੇਕ” ਅੱਜ ਸਥਾਨਕ ਟਾਊਨ ਹਾਲ ਵਿਚ ਸ਼ੁਰੂ …

Read More »

ਪਿੰਡ ਆਸਲ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ

ਪੱਟੀ, 8 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) ਇਥੋਂ ਨੇੜਲੇ ਪਿੰਡ ਆਸਲ ਵਿਖੇ ਗੁਰਦੁਆਰਾ ਬਾਬਾ ਬਲਵੰਤ ਸਿੰਘ ਜੀ ਵਿਖੇ ਸਮੂਹ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਮਨਾਇਆ ਗਿਆ।ਇਸ ਮੌਕੇ ਤੇ 31 ਸ੍ਰੀ ਆਖੰਡ ਪਾਠਾਂ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਪੰਥ ਪ੍ਰਸਿੱਧ ਕਵੀਸ਼ਰੀ ਅਤੇ ਢਾਡੀ ਭਾਈ ਨਿਸ਼ਾਨ ਸਿੰਘ ਝਬਾਲ ਵਾਲੇ, ਭਾਈ ਮੁਖਤਿਆਰ ਸਿੰਘ ਸੰਗਵਾਂ, ਭਾਈ …

Read More »