ਪੱਟੀ, 8 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋ ਪਿਛਲੇਂ ਦਿਨੀਂ ਕਰਵਾਏ ਗਏ 17ਵੇਂ ਸਲਾਨਾ ਕੀਰਤਨ ਦਰਬਾਰ ਦੀ ਨਿਰਵਿਘਨ ਹੋਈ ਸਮਾਪਤੀ ਅਤੇ ਚੜ੍ਹਦੀ ਕਲਾ ਦੇ ਸ਼ੁਕਰਾਨੇ ਵੱਜੋਂ ਵਾਰਡ ਨੰਬਰ 8 ਦੇ ਗੁਰਦੁਆਰਾ ਬਾਬਾ ਰਿਖੀ ਜੀ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿਚ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਨੇ ਵੱਡੀ …
Read More »ਪੰਜਾਬੀ
ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ਼ ਪੱਟੀ ਵਿਖੇ ਵਾਤਾਵਰਨ ਦਿਵਸ ਨੂੰ ਸਮਰਪਿਤ ਰੁੱਖ ਲਗਾਏ
ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਮੇਂ ਦੀ ਮੁੱਖ ਲੋੜ – ਰਾਜੇਸ਼ ਭਾਰਦਵਾਜ ਪੱਟੀ, 8 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਵਾਤਾਵਰਨ ਦਿਵਸ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ਼ ਪੱਟੀ ਵਿਖੇ ਪੌਦੇ ਲਗਾਏ ਗਏ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੰਸਥਾਂ ਦੇ ਐਮ.ਡੀ ਰਾਜੇਸ਼ ਭਾਰਦਵਾਜ ਨੇ ਪੌਦੇ ਲਗਾਉਂਦੇ ਹੋਏ ਕਿਹਾ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਮੇਂ ਦੀ ਮੁੱਖ ਲੋੜ …
Read More »ਮੇਅਰ ਅਰੋੜਾ ਤੇ ਡਾ: ਸਿੱਧੂ ਵਲੋਂ ਸੀਮੈਂਟ ਦੀਆਂ ਪੱਕੀਆਂ ਗਲੀਆਂ ਬਨਾਉਣ ਦਾ ਉਦਘਾਟਨ
ਅੰਮ੍ਰਿਤਸਰ, 8 ਜੂਨ (ਗੁਰਚਰਨ ਸਿੰਘ) – ਮੇਅਰ ਸ੍ਰੀ ਰਾਮ ਅਰੋੜਾ ਅਤੇ ਮੁੱਖ ਸੰਸਦੀ ਸੱਕਤਰ (ਸਿਹਤ) ਡਾ: ਨਵਜੋਤ ਕੌਰ ਸਿੱਧੂ ਵੱਲੋਂ ਵਾਰਡ ਨੰ. 27 ਵਿਚ ਪੈਂਦੇ ਇਲਾਕਾ ਸ਼ਰੀਫਪੁਰਾ ਵਿਖੇ ਸੀਮੈਂਟ ਕੰਕਰੀਟ ਦੀਆਂ ਪੱਕੀਆਂ ਗਲੀਆਂ ਬਨਾਉਣ ਦਾ ਉਦਘਾਟਨ ਕੀਤਾ, ਜਿਸ ਤੇ 21 ਲੱਖ ਰੁਪਏ ਲਾਗਤ ਆਵੇਗੀ।ਇਸ ਉਪਰੰਤ ਉਹਨਾਂ ਵੱਲੋਂ ਬੁਢਾਪਾ ਪੈਨਸ਼ਨ ਦੇ ਪੈਨਸ਼ਨ ਕਾਰਡ ਵੰਡੇ।ਇਸ ਅਵਸਰ ‘ਤੇ ਉਹਨਾਂ ਦੇ ਨਾਲ ਰਾਜੇਸ਼ ਹਨੀ …
Read More »ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਜਿੱਤਿਆ ਸੋਨ ਤਮਗਾ
ਅੰਮ੍ਰਿਤਸਰ, 8 ਜੂਨ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਪਟਿਆਲਾ ਵਿਖੇ ਕਰਵਾਏ ਗਏ ‘ਸਬ-ਜੂਨੀਅਰ ਪੰਜਾਬ ਸਟੇਟ ਸਵੀਮਿੰਗ’ ਮੁਕਾਬਲੇ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆ ਸੋਨੇ ਦਾ ਤਮਗਾ ਪ੍ਰਾਪਤ ਕਰਕੇ ਸਕੂਲ ਦਾ ਨਾਂ ਚਮਕਾਇਆ ਹੈ। ਵਿਦਿਆਰਥੀਆਂ ਦੀ ਕਾਮਯਾਬੀ ‘ਤੇ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਵਧਾਈ ਦਿੰਦਿਆ ਦੱਸਿਆ ਕਿ ਯੁਵਰਾਜ ਨੇ ’50 ਬਰੈਸਟ ਸਟ੍ਰੋਕ’ ਵਿੱਚ ਤੈਰਾਕੀ …
Read More »ਮੰਤਰੀ ਅਨਿਲ ਜੋਸ਼ੀ ਨੇ ਸੁਣੀਆਂ ਵਾਰਡ 13 ਦੇ ਲੋਕਾਂ ਦੀਆਂ ਮੁਸ਼ਕਿਲਾਂ
ਮੰਤਰੀ ਅਨਿਲ ਜੋਸ਼ੀ ਨੇ ਅਫਸਰਾਂ ਨੂੰ ਦਿੱਤੇ ਮਿਥੇ ਸਮੇਂ ਵਿਚ ਕੰਮ ਨਿਪਟਾਉਣ ਦੇ ਨਿਰਦੇਸ਼ ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 13 ਵਿਚ ਪੇਂਦੀ ਜਗਦੰਬੇ ਕਾਲੋਨੀ ਦੀ ਗਲੀ ਨੰਬਰ 1 ਤੋ 10 ਤਕ ਦਾ ਦੋਰਾ ਕਰਕੇ ਘਰ-ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ …
Read More »ਸਤਿਗੁਰੂ ਕਬੀਰ ਵੈਲਫੇਅਰ ਸੁਸਾਇਟੀ ਨੇ ਮਨਾਇਆ ਭਗਤ ਕਬੀਰ ਜੀ ਦਾ ਜਨਮ ਉਤਸਵ
ਮੰਤਰੀ ਅਨਿਲ ਜੋਸ਼ੀ ਨੇ ਕੀਤਾ ਸੁਸਾਇਟੀ ਨੂੰ 3 ਲੱਖ ਰੁਪਏ ਗ੍ਰਾੰਟ ਦੇਣ ਦਾ ਐਲਾਨ ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਤਿਗੁਰੂ ਕਬੀਰ ਵੈਲਫੇਅਰ ਸੁਸਾਇਟੀ ਤੁੰਗ ਬਾਲਾ ਵਲੋਂ ਭਗਤ ਕਬੀਰ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ।ਵੱਡੀ ਸੰਖਿਆ ਚ ਸੰਗਤਾਂ ਨੇ ਸਮਾਗਮ ਚ ਹਾਜਰੀ ਭਰ ਕੇ ਸਤਿਗੁਰੂ ਕਬੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਸਮਾਗਮ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਕਾਦਮਿਕ ਪ੍ਰਬੰਧਨ ਕੋਰਸ ਸੰਪੰਨ
ਅੰਮ੍ਰਿਤਸਰ, 8 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਅਕਾਦਮਿਕ ਪ੍ਰਬੰਧਨ ਤੇ ਸ਼ਾਰਟ ਟਰਮ ਕੋਰਸ ਸੰਪੰਨ ਹੋ ਗਿਆ। ਇਸ ਕੋਰਸ ਵਿਚ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 39 ਪ੍ਰਿੰਸੀਪਲ ਅਤੇ ਮੁਖੀ, ਵਿਭਾਗਾਂ ਨੇ ਭਾਗ ਲਿਆ। ਕੇਂਦਰੀ ਯੂਨੀਵਰਸਿਟੀ, ਜੰਮੂ ਦੇ ਵਾਈਸ-ਚਾਂਸਲਰ, ਪ੍ਰੋ. ਅਸ਼ੋਕ ਅਈਮਾ ਨੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕੀਤੀ। ਰਜਿਸਟਰਾਰ, ਡਾ. ਸ਼ਰਨਜੀਤ ਸਿੰਘ …
Read More »ਸ਼ੋ੍ਮਣੀ ਕਮੇਟੀ ਜੰਮੂ ਦੇ ਸ਼ਹੀਦ ਤੇ ਜਖਮੀ ਪਰਿਵਾਰਾਂ ਦੀ ਕਰੇ ਮਾਲੀ ਮਦਦ ਕੰਵਰਬੀਰ ਸਿੰਘ
ਆਈ.ਐਸ.ਓ ਆਗੂਆਂ ਪੁੱਛਿਆ ਜਖਮੀਆਂ ਦਾ ਹਾਲ ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਜਥੇਬੰਦੀ ਆਈ.ਐਸ.ਓ ਵਲੋਂ ਸੂਬਾ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਦੀ ਅਗਵਾਈ ਵਿੱਚ ਆਗੂਆਂ ਨੇ ਜੰਮੂ ਗੋਲੀਕਾਂਡ ਵਿੱਚ ਜਖਮੀ ਹੋਏ ਨੋਜਵਾਨਾਂ ਹਵਨੀਤ ਸਿੰਘ, ਇੰਦਰਜੀਤ ਸਿੰਘ, ਗੁਰਦੇਵ ਸਿੰਘ, ਰਣਬੀਰ ਸਿੰਘ, ਬਲਵਿੰਦਰਪਾਲ ਸਿੰਘ ਦਾ ਸਥਾਨਕ ਹਸਪਤਾਲ ਵਿੱਚ ਹਾਲ-ਚਾਲ ਪੁਛਿਆ ਅਤੇ ਉਹਨਾਂ ਦੀ ਸਿਹਤ ਤੇ ਇਲਾਜ ਸਬੰਧੀ …
Read More »ਭਾਰਤ-ਪਾਕ ਸਰਹੱਦ ਤੇ ਸਥਿਤ ਵਧਵਾ ਚੌਕੀ ਵਿਖੇ ਜਵਾਨ ਬੈਰਕ ਦਾ ਉਦਘਾਟਨ
ਸਰਹੱਦੋਂ ਪਾਰਲੀ ਹਰ ਹਰਕਤ ‘ਤੇ ਤਿੱਖੀ ਨਜ਼ਰ ਟਿਕਾਈ ਹਨ ਬੀਐਸਐਫ ਦੇ ਜਵਾਨ – ਫਾਰੂਖੀ ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਬਿਊਰੋ) ਸਥਾਨਕ ਬੀਐਸਐਫ ਸੈਕਟਰ ਹੈੱਡ ਕੁਆਟਰ ਦੇ ਅਧਿਕਾਰਿਤ ਖੇਤਰ ਵਿਚ ਆਉਂਦੀ ਬੀਐਸਐਫ 67 ਬਟਾਲਿਅਨ ਰਾਮ ਤੀਰਥ ਦੀ ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਵਧਵਾ ਬੀ.ਓ.ਪੀ. ਦੀ 37 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਜਵਾਨ ਬੈਰਕ ਦਾ ਉਦਘਾਟਨ ਸੈਕਟਰ ਡਾਇਰੈਕਟਰ ਇੰਸਪੈਕਟਰ ਜਨਰਲ …
Read More »ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਸਤਿਕਾਰ ਕਮੇਟੀ ਮੈਂਬਰ
ਖਾਲੜਾ, 7 ਜੂਨ (ਰਣਬੀਰ ਸਿੰਘ ਗੋਲਣ / ਲਖਵਿੰਦਰ ਗੋਲਣ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਅਤੇ ਜੂਨ ’84 ਦੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਹੋਈ ਅਰਦਾਸ ਵਿੱਚ ਸ਼ਾਮਲ ਹੋਣ ਲਈ ਭਿੱਖੀਵਿੰਡ ਦੀ ਸਤਿਕਾਰ ਕਮੇਟੀ ਅਤੇ ਨਾਲ ਲੱਗਦੇ ਪਿੰਡਾਂ ਵਿੱਚੋਂ ਸਿੱਖ ਜਥੇਬੰਦੀਆਂ ਦੇ ਨੌਜਵਾਨ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ।ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ …
Read More »
Punjab Post Daily Online Newspaper & Print Media