ਅੰਮ੍ਰਿਤਸਰ, 7 ਜੂਨ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ ਦੀਆਂ ਹਦਾਇਤਾਂ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਈਨ ਐਸ .ਆਈ ਨਿਸਾਨ ਸਿੰਘ ਇੰਚਾਰਜ ਚੌਕੀ ਰਣਜੀਤ ਐਵੀਨਿਊ ਨੂੰ ਉੇਸ ਵੇਲੇ ਭਾਰੀ ਸਫਲਤਾ ਮਿਲੀ ਮਜਦ ਮੁਕੱਦਮਾ ਨੰਬਰ 179 ਮਿਤੀ 6-6-15 ਜੁਰਮ 381,34 ਆਈ.ਪੀ ਐਸ ਥਾਣਾ ਸਿਵਲ ਲਾਈਨ ਜੋ ਮੁਦਈ ਰਾਜੇਸ ਕੁਮਾਰ ਵਾਸੀ ਅਜਾਦ ਨਗਰ ਪੁਤਲੀਘਰ ਮਾਲਕ ਡਿਜ਼ੀ …
Read More »ਪੰਜਾਬੀ
ਉਪਕਾਰ ਸੰਧੂ ਵਲੋਂ ਬਿਧੀਚੰਦ ਛੀਨਾ ਵਿਖੇ ਸੋਲਰ ਪਾਵਰ ਪਲਾਂਟ ਦਾ ਨਿਰੀਖਣ
ਪੰਜਾਬ ਵਿਚ ਸੋਲਰ ਪਲਾਂਟਾਂ ਤੋਂ ਪੈਦਾ ਹੋ ਰਹੀ ਹੈ 200 ਮੈਗਾਵਾਟ ਬਿਜਲੀ – ਉਪਕਾਰ ਸੰਧੂ ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਬਿਜਲੀ ਦੀ ਵੱਧ ਰਹੀ ਮੰਗ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ 31 ਮਾਰਚ 2016 ਤਕ ਸੂਰਜੀ ਊਰਜਾ ਤੋਂ 500 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਹੁਣ ਤਕ ਪੰਜਾਬ ਵਿਚ ਲਾਏ ਗਏ ਸੋਲਰ ਪਾਵਰ …
Read More »ਪੱਤਰਕਾਰ ਹਰਜੀਤ ਸਿੰਘ ਗਰੇਵਾਲ ਨੂੰ ਸਦਮਾ, ਸੱਸ ਦਾ ਦਿਹਾਂਤ
ਛੇਹਰਟਾ, 7 ਜੂਨ (ਪ.ਪ) – ਪੱਤਰਕਾਰ ਹਰਜੀਤ ਸਿੰਘ ਗਰੇਵਾਲ ਨੂੰ ਉਸ ਵੇਲੇ ਸਦਮਾ ਲੱਗਾ, ਜਦ ਉਨਾਂ ਦੀ ਸੱਸ ਸੁਰਜੀਤ ਕੌਰ (70) ਐਤਵਾਰ ਸਵੇਰੇ ਸੰਖੇਪ ਜਿਹੀ ਬਿਮਾਰੀ ਪਿੱਛੌਂ ਸਦੀਵੀ ਵਿਛੌੜਾ ਦੇ ਗਏ। ਇਸ ਦੁੱਖ ਦੀ ਘੜੀ ਵਿਚ ਦੁੱਖੀ ਪਰਿਵਾਰ ਨਾਲ ਗੁਰਦੇਵ ਸਿੰਘ, ਜੈਮਲ ਸਿੰਘ, ਜਵਾਹਰ ਸਿੰਘ, ਸਤਨਾਮ ਕੌਰ, ਸ਼ਭਨਮ, ਬਲਵਿੰਦਰ ਕੌਰ, ਰਜਵੰਤ ਕੌਰ, ਸੰਜੀਵ ਪੂੰਜ, ਬਿਕਰਮ ਗਿੱਲ, ਲਾਲੀ ਗਿੱਲ, ਅਮਨ ਮਾਹਲ, …
Read More »ਮੰਤਰੀ ਜੋਸ਼ੀ ਨੇ ਕੀਤਾ ਮੈਡੀਕਲ ਕਾਲਜ ਵਿਖੇ 2 ਨਵੇਂ ਟਿਊਬਵੈਲਾਂ ਦਾ ਉਦਘਾਟਨ
ਮੈਡੀਕਲ ਕਾਲਜ ਤੋਂ ਨਵੇਂ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸੀ ਨੇ ਅੱਜ ਮੈਡੀਕਲ ਕਾਲਜ ਵਿਖੇ 45 ਲੱਖ ਦੀ ਲਾਗਤ ਨਾਲ ਤਿਆਰ 2 ਨਵੇਂ ਟਿਊਬਵੈਲਾਂ ਦਾ ਉਦਘਾਟਨ ਕੀਤਾ। ਇਹਨਾਂ ਟਿਊਬਵੈਲਾਂ ਦੇ ਲੱਗਣ ਨਾਲ ਜਿਥੇ ਕਿ ਮੈਡੀਕਲ ਕਾਲਜ ਵਿਖੇ ਪਾਣੀ ਦੀ ਕਿੱਲਤ ਦੀ ਸਮੱਸਿਆ …
Read More »ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਅਮ੍ਰਿੰਤਸਰ, 7 ਜੂਨ (ਗੁਰਚਰਨ ਸਿੰਘ) – ਸਥਾਨਕ ਭਾਈ ਲਾਲੋ ਜੀ ਨਗਰ ਦੇ ਇਲਾਕਾ ਨਿਵਾਸੀਆਂ ਵੱਲੋ ਅੱਜ ਅਲਫਾ ਵੱਨ ਨੇੜੇ ਜੀ:ਟੀ ਰੋਡ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਅਤੇ ਸੱਰਬਤ ਦੇ ਦੀ ਅਰਦਾਸ ਕੀਤੀ ਗਈ । ਇਸ ਉਪਰੰਤ ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਠੇਕੇਦਾਰ ਗੁਰਮੀਤ ਸਿੰਘ, ਜਸਬੀਰ ਸਿੰਘ, ਗੁਰਜੀਤ ਸਿੰਘ ਸੋਖੀ, ਭੁਪਿੰਦਰ ਸਿੰਘ ਅਤੇ ਹੋਰ …
Read More »ਬੀਬੀ ਮਹਿਕ ਰਾਜਪੂਤ ਜਿਲ੍ਹਾ ਕਾਂਗਰਸ ਕਮੇਟੀ ਦੀ ਸਕੱਤਰ ਬਣੀ
ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ) ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਵੱਲੋਂ ਬੀਬੀ ਮਹਿਕ ਰਾਜਪੂਤ ਨੂੰ ਉਨ੍ਹਾਂ ਦੇ ਗ੍ਰਹਿ ਕੋਟ ਮਿੱਤ ਸਿੰਘ ਪਿੰਡ ਸੁਲਤਾਨਵਿੰਡ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਜਿਲ੍ਹਾ ਕਾਂਗਰਸ ਕਮੇਟੀ ਦੀ ਸਕੱਤਰ ਨਿਯੁੱਕਤ ਕੀਤਾ ਗਿਆ। ਇਸ ਨਿਯੁੱਕਤੀ ਉਪਰੰਤ ਬੀਬੀ ਰਾਜਪੂਤ ਨੂੰ ਸਿਰੋਪਾ ਭੇਟ ਕਰਦਿਆਂ ਰਾਜੀਵ ਭਗਤ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਮਿਹਨਤੀ ਅਤੇ …
Read More »ਬੀਬੀ ਗੁਲਸ਼ਨ ਨੇ ਕੀਤਾ ਕਰਮਗੜ੍ਹ ਸੱਤਰਾ ਵਿਖੇ ਨੰਨੀ ਛਾਂ ਸਿਲਾਈ ਸੈਂਟਰ ਦਾ ਉਦਘਾਟਨ
ਬਠਿੰਡਾ, 7 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਬੀ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ 6 ਸਾਲ ਪਹਿਲਾਂ ਰੁੱਖ ਅਤੇ ਕੁੱਖ ਦੀ ਰਾਖੀ ਤਹਿਤ ਚਲਾਈ ਗਈ ਨੰਨੀ ਛਾਂ ਦੀ ਲੜੀ ਤਹਿਤ ਜਿੱਥੇ ਰੁੱਖਾਂ ਦੀ ਸੰਭਾਲ ਲਈ ਸਾਰਥਿਕ ਉਪਰਾਲਿਆਂ ਨੂੰ ਬੂਰ ਪੈ ਰਿਹਾ ਹੈ ਉੱਥੇ ਮਾਂ ਦੀ ਕੁੱਖ ਵਿੱਚ ਜਨਮ ਲੈਣ ਵਾਲੀਆਂ ਧੀਆਂ ਪ੍ਰਤੀ ਲੋਕਾਂ …
Read More » ਸਹਾਰਾ ਕਲੱਬ ਬਟਾਲਾ ਦੇ ਅਸ਼ੋਕ ਕੁਮਾਰ ਲੂਣਾ ਸਮਰ ਕੈਂਪ ਦੌਰਾਨ ਖਿਡਾਰੀਆਂ ਨੂੰ ਮਿਲੇ
ਸੰਸਾਰ ਪੱਧਰ ਤੇ ਇਹ ਕ੍ਰਿਕਟ ਖਿਡਾਰੀ ਬਟਾਲੇ ਦਾ ਨਾ ਚਮਕਾਉਣਗੇ- ਅਸ਼ੋਕ ਲੂਣਾ ਬਟਾਲਾ, 7 ਜੂਨ (ਨਰਿੰਦਰ ਬਰਨਾਲ ) – ਗੁਰਦਾਸਪੁਰ ਡ੍ਰਿਸਟਿਕ ਕ੍ਰਿਕਟ ਐੋਸ਼ੋਸੀਏਸਨ ਵੱਲੋ ਸਰਕਾਰੀ ਪਾਲਿਟੈਕਨਿਕ ਕਾਲਜ ਵਿਖੇ 1 ਜੂਨ ਤੋ 30 ਜੂਨ ਤੱਕ ਕ੍ਰਿਕਟ ਪ੍ਰੇਮੀਆਂ ਤੇ ਖਿਡਾਰੀਆਂ ਵਾਸਤੇ ਸਮਰ ਕੈਂਪ ਸ਼ੁਰੂ ਕੀਤਾ ਗਿਆ ਹੈ।ਇਸ ਕੈਂਪ ਵਿੱਚ ਹਾਜ਼ਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਸ਼ਹਿਰ ਦੀ ਪ੍ਰਮੱਖ ਸੰਸਥਾ ਸਹਾਰ ਕਲੱਬ ਬਟਾਲਾ …
Read More »ਸ਼੍ਰੀ ਅਨਿਲ ਜੋਸ਼ੀ ਅੰਮ੍ਰਿਤਸਰ ਨਿਵਾਸੀਆਂ ਨੂੰ ਜਵਾਬਦੇਹ ਹਨ- ਜਿਲ੍ਹਾ ਅਕਾਲੀ ਜਥਾ
ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਜਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਸਰਕਲ ਪ੍ਰਧਾਨ ਅਤੇ ਪ੍ਰਮੁੱਖ ਅਹੁਦੇਦਾਰਾਂ ਵਲੋਂ੍ਹ ਇਕ ਮੀਟਿੰਗ ਅਕਾਲੀ ਦਲ ਦੇ ਸ਼ਹਿਰੀ ਦਫਤਰ ਵਿਚ ਕੀਤੀ ਗਈ। ਜਿਸ ਵਿਚ ਅਹੁਦੇਦਾਰਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੂੰ ਪਿਛਲੇ ਸਮਿਆਂ ਵਿਚ ਅਕਾਲੀ ਦਲ ਵਲੋਂ ਅਖਬਾਰਾਂ ਰਾਹੀਂ ਕੁਝ ਸਵਾਲ ਪੁੱਛੇ ਸਨ, ਜਿੰਨਾਂ੍ਹ ਦਾ ਉਨਾਂ੍ਹ ਵਲੋਂ …
Read More »ਸੂਬਾ ਸਰਕਾਰ ਦੇ ਯਤਨਾ ਸਦਕਾ ਡੇਅਰੀ ਧੰਦੇ ਨੇ ਕਿਸਾਨਾਂ ਨੂੰ ਆਰਥਿਕ ਪੱਖੋਂ ਮਜਬੂਤ ਕੀਤਾ – ਧੁੱਗਾ
ਬਟਾਲਾ, 7 ਜੂਨ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਡੇਅਰੀ ਧੰਦੇ ਨੂੰ ਉਤਸ਼ਾਹਤ ਕਰਨ ਲਈ ਰਾਜ ਵਿੱਚ ਡੇਅਰੀ ਸਿਖਲਾਈ ਅਤੇ ਹੁਨਰ ਵਿਕਾਸ ਸਹਲੂਤਾਂ ਨੂੰ ਮਜ਼ਬੂਤ ਕੀਤਾ ਹੈ। ਸੂਬਾ ਸਰਕਾਰ ਵੱਲੋਂ ਰਾਜ ਵਿੱਚ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ ਤਾਂ ਜੋ ਪਸ਼ੂ ਪਾਲਕ ਡੇਅਰੀ ਦੇ ਕਿੱਤੇ ਸਬੰਧੀ ਸਿਖਲਾਈ ਹਾਸਿਲ ਕਰਕੇ …
Read More »
Punjab Post Daily Online Newspaper & Print Media