Wednesday, November 25, 2026

ਪੰਜਾਬੀ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਤੇ ਗੁਰਮਤਿ ਵਿਚਾਰ ਸਮਾਗਮ 23 ਮਈ ਸ਼ਾਮ ਨੂੰ

ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਅਤੇ ਗੁਰਮਤਿ ਵਿਚਾਰ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ 23 ਮਈ ਦਿਨ ਸਨੀਚਰਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 9.30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਸੇਵਾ …

Read More »

ਸੰਤ ਕਬੀਰ ਕਾਨਵੇਂਟ ਸਕੂਲ ਦੀ ਵਿਦਿਆਰਥਣ ਵਲੋਂ ਪੰਜਾਬ ਪੀ.ਐਮ.ਟੀ ਵਿਚ ਨੌਵਾਂ ਰੈਂਕ

ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੰਤ ਕਬੀਰ ਕਾਨਵੇਂਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਮੀਸ਼ਾ ਗੁਪਤਾ ਨੇ ਪੰਜਾਬ ਪੀ.ਐਮ.ਟੀ ਵਿਚ ਨੌਵਾਂ ਰੈਂਕ ਪ੍ਰਾਪਤ ਕਰਕੇ ਨਵੀਆਂ ਉਚਾਈਆਂ ਛੂਇਆ ਅਤੇ ਸਕੂਲ ਦਾ ਗੌਰਵ ਵਧਾਇਆ।ਅਮੀਸਾ ਨੇ ਇਸ ਸਕੂਲ ਤੋਂ 10+1 ਕਲਾਸ ਵਿਚ ਵੀ 95 ਪ੍ਰੀਤਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਸਕੂਲ ਦੇ ਮੈਨਜਿੰਗ ਡਾਇਰੈਕਟਰ ਪ੍ਰੋ: ਐਮ.ਐਲ …

Read More »

ਠੇਕੇਦਾਰਾਂ ਮਜ਼ਦੂਰਾਂ ਦੇ ਹੜੱਪਕਰੋੜਾਂ ਰੁਪਏ, ਮਜ਼ਦੂਰਾਂ ਵਲੋਂ ਸਖ਼ਤ ਕਦਮ ਚੁੱਕਣ ਦੀ ਧਮਕੀ

ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਪ੍ਰੈਸ ਕਲੱਬ ਵਿਚ ਅੱਜ ਗਰੀਬ ਮਜਦੂਰਾਂ ਵਲੋਂ ਇਕ ਗੱਲਬਾਤ ਵਿਚ ਕਿਹਾ ਕਿ ਅਸੀਂ ਠੇਕੇਦਾਰਾਂ ਕੋਲ ਕੰਮ ਕਰਦਾ ਹਾਂ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਹੋਏ ਗਰੀਬੀ ਵਿੱਚੋਂ ਗੁਜਰਦੇ ਹਾਂ ਲੇਕਿਨ ਠੇਕੇਦਾਰਾਂ ਵਲੋਂ ਸਾਡੇ ਨਾਲ ਹਮੇਸ਼ਾਂ ਹੀ ਸ਼ੋਸ਼ਣ ਕੀਤਾ ਜਾਂਦਾ ਹੈ, ਇਸ ਤਹਿਤ ਹੀ ਉਨ੍ਹਾਂ ਨੇ ਹਮੇਸ਼ਾ ਹੀ ਸਾਡੇ …

Read More »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਸਿਵੀਆਂ ਵਲੋਂ ਨਸ਼ਾ ਛੱਡਣ ਦੀ ਅਪੀਲ ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿੰਡ ਜੀਵਨ ਸਿੰਘ ਵਾਲਾ ਵਿਖੇ ਬੀਬੀਆਂ ਵਲੋਂ ਪਿਛਲੇ 41 ਦਿਨਾਂ ਤੋਂ ਸੁਖਮਨੀ ਸਾਹਿਬ ਦੇ ਪਾਠਾਂ ਦੇ ਚੱਲ ਰਹੇ ਪ੍ਰਭਾਹ ਦੇ ਸਮਾਪਤੀ ਸਮੇਂ ਭੋਗ ਪਾਏ ਗਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ …

Read More »

ਕ੍ਰਿਕਟ ਮੈਚਾਂ ‘ਤੇ ਮੋਬਾਇਲਾਂ ਫੋਨਾਂ ਰਾਹੀਂ ਠੱਗੀ ਮਾਰਨ ਵਾਲਾ ਗਿਰੋਹ ਕਾਬੂ ਐਸ. ਐਸ. ਪੀ

6 ਦੋਸ਼ੀਆਂ ਤੋਂ 48 ਮੋਬਾਇਲ ਫੋਨਾਂ ਤੋਂ ਇਲਾਵਾ 5 ਲੱਖ ਨਕਦੀ ਬਰਾਮਦ, 8 ਫਰਾਰ ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਸੀਨੀਅਰ ਕਪਤਾਨ ਪੁਲਿਸ ਕੁਲਦੀਪ ਚਹਿਲ 9੍ਵਛ ਆਈ ਪੀ ਐਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਅਤੇ ਮੈਚ ਫਿਕਸਰਾਂ/ਬੁੱਕੀਆਂ ਦੇ ਵਿਰੁੱਧ ਚਲਾਈ ਮੁਹਿੰਮ ਤਹਿਤ ਟੀਮ ਨਿਗਰਾਨੀ ਰਕੇਸ਼ ਕੁਮਾਰ ਪੀ ਪੀ ਐਸ …

Read More »

ਜਿਲ੍ਹਾ ਗੁਰਦਾਸਪੁਰ ਦੀਆਂ ਨਿਰੀਖਣ ਟੀਮਾਂ ਵੱਲੋ ਜਿਲ੍ਹੇ ਦੇ 11 ਸਕੂਲ ਚੈੱਕ ਕੀਤੇ

ਪੰਜ ਅਧਿਆਪਕ ਗੈਰ-ਹਾਜ਼ਰ ਤੇ ਪੰਜ ਲੇਟ ਪਾਏ ਗਏ ਬਟਾਲਾ, 20 ਮਈ (ਨਰਿੰਦਰ ਬਰਨਾਲ) – ਮਾਨਯੋਗ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ, ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ੍ਹ ਪੰਜਾਬ ਦੁਆਰਾ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਯੋਗ ਅਗਵਾਈ ਵਿੱਚ ਗਠਿਤ ਟੀਮਾਂ ਵੱਲੋਂ ਪਿਛਲੇ ਹਫਤੇ ਜਿਲ੍ਹੇ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜਿਸ ਵਿੱਚ ਜਿਲ੍ਹੇ ਦੇ ਪ੍ਰਾਇਮਰੀ, ਹਾਈ …

Read More »

 ਦਰਸ਼ਨ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ – ਠੇਕੇਦਾਰ ਗੁਰਮੀਤ ਸਿੰਘ

ਅੰਮ੍ਰਿਤਸਰ, 20੦ (ਗੁਰਚਰਨ ਸਿੰਘ) – ਸਥਾਨਕ ਜੀ.ਟੀ. ਰੋਡ ਸਥਿਤ ਵਾਰਡ ਨੰਬਰ 31 ਦੀਆਂ ਸਮੂੰਹ ਅਬਾਦੀਆਂ ਰਾਣਾ ਗਾਰਡਨ, ਭਾਈ ਲਾਲੋ ਜੀ ਨਗਰ, ਸੰਗਤ ਸਿੰਘ ਨਗਰ, ਨਿਊ ਜਵਾਹਰ ਨਗਰ, ਜਵਾਹਰ ਨਗਰ, ਰਜਿੰਦਰ ਨਗਰ, ਪ੍ਰਤਾਪ ਐਵਨਿਊ ਦੀ ਮੀਟਿੰਗ ਸ: ਗੁਰਮੀਤ ਸਿੰਘ ਠੇਕੇਦਾਰ ਮੀਤ ਪ੍ਰਧਾਨ ਜਿਲ੍ਹਾ ਅਕਾਲੀ ਜਥਾ (ਬ) ਦੇ ਗ੍ਰਹਿ ਭਾਈ ਲਾਲੋ ਜੀ ਨਗਰ ਵਿਖੇ ਹੋਈ।ਜਿਸ ਵਿੱਚ ਗੁਰੂ ਸਾਹਿਬਾਨ ਨਾਲ ਸਬਧੰਤ ਪਾਵਨ ਨਿਸ਼ਾਨੀਆਂ ਦੀ …

Read More »

ਹੋਲੀ ਸਿਟੀ ਟਰੱਸਟ ਵਲੋਂ ਚੌਕ ਚਾਟੀਵਿੰਡ ਤੋਂ ਗੁ: ਸ਼ਹੀਦਾਂ ਸਾਹਿਬ ਤੱਕ ਕੰਕਰੀਟ ਟਾਈਲਾਂ ਦੇ ਕੰਮ ਦੀ ਸ਼ੁਰੂਆਤ

ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿਕਾਸ ਨੂੰ ਹਮੇਸ਼ਾਂ ਸਮਰਪਿਤ ਰਹੇਗਾ ਟਰੱਸਟ- ਟੀਟੂ ਅੰਮ੍ਰਿਤਸਰ, 19 ਮਈ (ਗੁਰਚਰਨ ਸਿੰਘ) – ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਦੇ ਬਾਹਰ ‘ਐਕੁਰੇਟ ਟਾਈਲ ਇੰਡਰਸਟੀ ਮੱਤੇਵਾਲ’ ਦੇ ਸਹਿਯੋਗ ਨਾਲ ਹੋਲੀ ਸਿਟੀ ਟਰੱਸਟ ਵਲੋਂ ਚੌਕ ਚਾਟੀਵਿੰਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਕੰਕਰੀਟ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ …

Read More »

ਗੁਰਦੁਆਰਾ ਚੀਫ਼ ਖ਼ਾਲਸਾ ਦੀਵਾਨ ਵਿਖੇ ਮਸਿਆ ਕੀਰਤਨ ਸਮਾਗਮ ਆਯੋਜਿਤ

ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ। ਡਾਇਰੈਕਟਰ ਐਜੂਕੇਸ਼ਨ ਅਤੇ ਪ੍ਰਿੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ।ਭਾਈ ਜਸਵਿੰਦਰ ਸਿੰਘ ਜੀ ਬੀਬੀ ਕੌਲਾਂ ਵਾਲੇ ਦੇ ਰਾਗੀ ਜਥੇ ਨੇ ਨਾਮੁਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਆਪਣੇ ਰਸਭਿੰਨੇ ਕੀਰਤਨ …

Read More »

ਸ਼੍ਰੋਮਣੀ ਕਮੇਟੀ ਮੁਲਾਜ਼ਮ ਆਪਣੇ ਪਰਿਵਾਰਾਂ ‘ਚੋਂ ਪਤਿੱਤਪੁਣਾ ਖ਼ਤਮ ਕਰਨ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 19 ਮਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਇਸ ਵਿਚ ਸੇਵਾ ਕਰਨ ਦਾ ਮੌਕਾ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ। ਇਸ ਸੰਸਥਾ ਵਿਚ ਸੇਵਾ ਕਰਨ ਵਾਲਿਆਂ (ਮੁਲਾਜ਼ਮ) ਦੇ ਪਰਿਵਾਰਾਂ ਵਿਚ ਕੋਈ ਊਣਤਾਈ ਜਾਂ ਪਤਿੱਤਪੁਣਾ ਹੈ ਤਾਂ ਉਹ ਮੰਦਭਾਗਾ ਹੈ।ਇਸ ਲਈ ਸਮੂੰਹ …

Read More »