Wednesday, November 25, 2026

ਪੰਜਾਬੀ

ਅੰਮ੍ਰਿਤਸਰ ਤੱਕ ਰਾਵੀ ਦਰਿਆ ਦੇ ਨੇੜੇ ਵਸੇ ਲੋਕ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ-ਗਰੋਵਰ

ਪਠਾਨਕੋਟ, 13 ਮਈ (ਪ.ਪ) – ਸ਼੍ਰੀ ਅਨੁਰਾਗ ਗਰੋਵਰ ਕਾਰਜਕਾਰੀ ਇੰਜੀਨੀਅਰ ਪ੍ਰਾਜੈਕਟ ਅਤੇ ਆਰ.ਐਮ ਡਵੀਜ਼ਨ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਟਾਊਨਸ਼ਿੱਪ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਡੈਮ ਅਥਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਵਰ ਹਾਊਸ ਤੋਂ ਵੱਧ ਤੋਂ ਵੱਧ ਬਿਜਲੀ ਪੈਦਾ ਕੀਤੀ ਜਾਵੇ। ਇਸ ਲਈ ਰਣਜੀਤ ਸਗਾਰ …

Read More »

ਨੌਜਵਾਨਾਂ ਨੇ ਹਮੇਸ਼ਾਂ ਅਕਾਲੀ ਦਲ ਦਾ ਸਾਥ ਦਿਤਾ – ਮਜੀਠੀਆ

ਮਜੀਠੀਆ ਨੇ ਮਾਝੇ ਤੋਂ ਕੀਤੀ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਪਿਛਲੀ ਵਾਰ ਨਾਲੋਂ ਦੋਗੁਣਾ ਭਰਤੀ ਕਰਾਂਗੇ – ਬੁਲਾਰੀਆ ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਸ: ਇੰਦਰਬੀਰ ਸਿੰਘ ਬੁਲਾਰੀਆ ਦੀ ਮੌਜੂਦਗੀ ਵਿੱਚ ਯੂਥ ਅਕਾਲੀ ਦਲ ਦੀ ਨਵੀਂ …

Read More »

ਨਗਰ ਨਿਗਮ ਹੁਸ਼ਿਆਰਪੁਰ ਨੂੰ ਸਮਾਰਟ ਸਿਟੀ ਬਣਾਉਣ ਲਈ ਯੋਜਨਾ ਤਿਆਰ-ਤੀਕਸ਼ਨ ਸੂਦ

ਹੁਸ਼ਿਆਰਪੁਰ, 13 ਮਈ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਇਸ ਨੂੰ ਸਮਾਰਟ ਸਿਟੀ ਬਣਾਉਣ ਲਈ ਵਿਸ਼ੇਸ਼ ਯੋਜਨਾਂ ਤਿਆਰ ਕੀਤੀ ਜਾ ਰਹੀਂ ਹੈ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ਼੍ਰੀ ਤਿਕਸ਼ਨ ਸੂਦ ਨੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਨਗਰ ਨਿਗਮ ਦੇ ਅਧਿਕਾਰੀਆ ਨਾਲ ਮੀਟਿੰਗ ਦੌਰਾਨ ਦਿੱਤੀ। ਕਮਿਸ਼ਨਰ, ਨਗਰ ਨਿਗਮ ਅਨੰਦ ਸਾਗਰ …

Read More »

ਪੰਜਾਬ ਦੇ ਰਾਜਪਾਲ 14 ਮਈ ਨੂੰ ਪਾਣੀ ਦੀ ਬੱਚਤ ਸਬੰਧੀ ਸਮਾਗਮਾਂ ‘ਚ ਕਰਨਗੇ ਸ਼ਿਰਕਤ

ਹੁਸ਼ਿਆਰਪੁਰ, 13 ਮਈ (ਸਤਵਿੰਦਰ ਸਿੰਘ) – ਪੰਜਾਬ ਦੇ ਰਾਜਪਾਲ ਪ੍ਰੋ: ਕਪਤਾਨ ਸਿੰਘ ਸੋਲੰਕੀ ਭਲਕੇ ਮਿਤੀ 14 ਮਈ ਨੂੰ ਬੀ.ਐਸ.ਐਫ. ਟਰੇਨਿੰਗ ਸੈਂਟਰ ਖੜ੍ਹਕਾਂ ਅਤੇ ਪੀ.ਆਰ.ਟੀ.ਸੀ. ਸੈਂਟਰ ਜਹਾਨਖੇਲਾਂ ਵਿਖੇ ਪਾਣੀ ਦੀ ਬੱਚਤ ਸਬੰਧੀ ਹੋ ਰਹੇ ਸਮਾਗਮਾਂ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਵਣ ਚੇਤਨਾ ਪਾਰਕ ਪਿੰਡ ਪੁਰਾਣੀ ਬਸੀ ਵਿਖੇ ਇਲੈਕਟ੍ਰਿਕ ਫੈਂਸ ਦੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ …

Read More »

ਗੁਰਦੁਆਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਵਿਖੇ ਸਜਾਏ ਸ਼ਾਮ ਦੇ ਅਖੰਡ ਕੀਰਤਨ ਸਮਾਗਮ

14 ਮਈ ਸ਼ਾਮ ਦੇ ਦੀਵਾਨ ਗੁਰਦੁਆਰਾ ਭਾਈ ਜੋਗਾ ਸਿੰਘ ਮੁਹੱਲਾ ਸ਼ੇਖਾਂ ਵਿਖੇ ਹੋਣਗੇ ਹੁਸ਼ਿਆਰਪੁਰ, 13 ਮਈ (ਸਤਵਿੰਦਰ ਸਿੰਘ) – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਰੋਜ਼ਾਨਾ ਸ਼ਾਮ ਦੇ ਅਖੰਡ ਕੀਰਤਨ ਸਮਾਗਮਾਂ ਦੀ ਲੜੀ ਅਧੀਨ ਸ.ਭਜਨ ਸਿੰਘ,ਬਲਵੰਤ ਕੌਰ ਵੱਲੋਂ ਗੁਰਦੂਆਰਾ …

Read More »

’ਗਲੋਬਲ ਇੰਸਟੀਚਿਊਟਸ’ ਵਿਖੇ ‘ਸੰਚਾਰ, ਸੂਚਨਾ ਤੇ ਕੰਪਿਊਟਿੰਗ-2015’ ਤੇ ਅੰਤਰਰਾਸ਼ਟਰੀ ਕਾਨਫਰੰਸ

ਸਮਾਰਟ ‘ਚ ਸਿਟੀ, ਇੰਟਰਨੈਟ ਨਾਲ ਸਿਹਤ ਸੰਭਾਲ ਪ੍ਰਣਾਲੀ ਤੇ ਪੇਸ਼ਕਸ਼ਾਂ ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਲੋਬਲ ਇੰਸਟੀਚਿਊਟਸ ਵੱਲੋ ਕਰਵਾਏ ਗਏ ਦੋ ਦਿਨਾਂ ‘ਸੰਚਾਰ, ਸੂਚਨਾ ਅਤੇ ਕੰਪਿਊਟਿੰਗ ICCICT-2015 ਤੇ ਅੰਤਰਰਾਸਟਰੀ ਕਾਨਫਰੰਸ ਦੇ ਆਖਰੀ ਦਿਨ ਦੇਸ਼ ਵਿਦੇਸ਼ ਦੀ ਕਈ ਤਕਨੀਕੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਤੋ ਪਰਤੇ ਵਿਦਿਆਰਥੀਆਂ ਨੇ ਤਕਰੀਬਨ 260 ਪੇਪਰ ਪੇਸ਼ ਕੀਤੇ। ਇਹ ਕਾਨਫਰੰਸ ‘ਸੰਸਾਰ ਸੂਚਨਾ, ਵਿਗਿਆਨ ਸੁਸਾਇਟੀ …

Read More »

ਪ੍ਰਵਾਸੀ ਭਾਰਤੀ ਲੇਖਕ ਮਾਸਟਰ ਨਿਰਮਲ ਸਿੰਘ ਲਾਲੀ ਦੀ ਕਿਤਾਬ ‘ਜਿੰਦਗੀ ਦਾ ਸੰਦੇਸ਼ ਤੇ ਉਦੇਸ਼’ ਲੋਕ ਅਰਪਣ

ਰਾਜਪੁਰਾ, 13 ਮਈ (ਡਾ. ਗੁਰਵਿੰਦਰ) – ਲੋਕ ਸਾਹਿਤ ਸੰਗਮ ਰਾਜਪੁਰਾ ਦੇ ਇਕ ਸਾਹਿਤੱਕ ਸਮਾਗਮ ਰੋਟਰੀ ਭਵਨ ਵਿਚ ਪਰਵਾਸੀ ਭਾਰਤੀ ਪੰਜਾਬੀ ਲੇਖਕ ਨਿਰਮਲ ਸਿੰਘ ਲਾਲੀ ਦੀ ਕਿਤਾਬ ‘ਜਿੰਦਗੀ ਦਾ ਸ਼ੰਦੇਸ਼ ਤੇ ਉਦੇਸ਼ ਦਾ ਲੋਕ ਅਰਪਣ ਕੀਤਾ।ਸਮਾਗਮ ਦੀ ਪ੍ਰਧਾਨਗੀ ਡਾ ਗੁਰਵਿੰਦਰ ਅਮਨ ਨੇ ਕੀਤੀ। ਮੰਚ ਸੰਚਾਲਨ ਕਰਦਿਆਂ ਬਲਦੇਵ ਸਿੰਘ ਖੁਰਾਣਾ ਨੇ ਸਭਾ ਦਾ ਆਗਾਜ਼ ਕਰਨ ਲਈ ਕੁਲਵੰਤ ਜੱਸਲ ਨੂੰ ਸਦਾ ਦਿਤਾ ਤੇ …

Read More »

ਜ਼ਿਲਾ ਪੱਧਰ ਦੀ ਦਸਵੀਂ ਟਾਈਕਵਾਂਡੋ ਚੈਂਪੀਅਨਸ਼ਿਪ ਕਰਵਾਈ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ) – ਜ਼ਿਲਾ ਪੱਧਰ ਦੀ ਦਸਵੀਂ ਟਾਈਕਵਾਂਡੋ ਚੈਪੀਅਨਸ਼ਿਪ ਬੀ. ਬੀ. ਕੇ. ਡੀ. ਵੀ ਕਾਲਜ ਵਿਖੇ ਕਰਵਾਈ ਗਈ ਜਿਸ ਵਿੱਚ ਅੰਡਰ 17 ਗਰੁੱਪ ਦੇ ਅੰਤਰਗਤ ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਗੋਲਡਨ ਐਵੀਨਿਊ ਨੇ 25 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਦੇ ਮੈਨੇਜਰ ਸਕੂਲ ਦੇ ਡੀ.ਪੀ. ਸ੍ਰੀਮਤੀ ਪਰਮਿੰਦਰ ਕੌਰ ਸਨ।ਸਕੂਲ ਦੇ ਖਿਡਾਰੀਆਂ ਗੁਰਇਕਬਾਲ ਸਿੰਘ, ਮਹਾਂਬੀਰ …

Read More »

ਬੀ.ਐਸ.ਐਫ 67 ਬਟਾਲਿਅਨ ਵਲੋਂ ਇੰਟਰ ਸਕੂਲ ਪ੍ਰਸ਼ਨੋਤਰੀ ਪ੍ਰਤੀਯੋਗਿਤਾ ਆਯੋਜਤ

ਕੇ.ਵੀ-3 ਖਾਸਾ ਕੈਂਟ ਬਣਿਆ ਚੈਂਪੀਅਨ ਤੇ ਕੇ.ਵੀ-1 ਸਦਰ ਕੈਂਟ ਬਣਿਆ ਉਪ ਜੇਤੂ ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ) ਬੀ.ਐਸ.ਐਫ ਦੇ 50ਵੇਂ ਸੁਨਿਹਰੀ ਸਾਲਾਂ ਨੂੰ ਸਮਰਪਿਤ ਗੋਲਡਨ ਜੁਬਲੀ ਸਮਾਗਮਾਂ ਦੇ ਚੱਲਦਿਆਂ ਬੀ.ਐਸ.ਐਫ ਦੀ 67 ਬਟਾਲਿਅਨ ਰਾਮ ਤੀਰਥ ਦੇ ਵਲੋਂ ਭਾਰਤ ਸਰਹੱਦ ਤੇ ਸਰਹੱਦ ਪ੍ਰਬੰਧ ਵਿਸ਼ੇ ਤੇ ਇਕ ਇੰਟਰ ਸਕੂਲ ਪ੍ਰਸ਼ਨੋਤਰੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਦੋਰਾਨ ਵੱਖ ਵੱਖ ਸਕੂਲਾਂ ਦੇ …

Read More »

ਬਾਰਵੀ ਦੇ ਨਤੀਜੇ ਵਿੱਚ ਜੈਤੋਸਰਜਾ ਦੀ ਹਰਪ੍ਰੀਤ ਕੌਰ ਪਹਿਲੇ ਨੰਬਰ ‘ਤੇ

ਬਟਾਲਾ, 13 ਮਈ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਬੋਰਡ ਐਸ ਏ ਐਸ ਨਗਰ ਮੋਹਾਲੀ ਵੱਲੋਂ ਸਾਲ ੨੦੧੫ ਦੇ ਨਤੀਜਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਦਾ ਨਤੀਜਾ 100 ਫੀਸਦੀ ਰਿਹਾ ਹੈ। ਨਤੀਜੇ ਬਾਰੇ ਜਾਣਕਾਰੀ ਦਿੰਦਿਆ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਸਪੁਤਰੀ ਬਲਜੀਤ ਸਿੰਘ ਨੇ 402, ਸੁਮਨਪ੍ਰੀਤ ਕੌਰ ਪੁਤਰੀ ਨਿਸ਼ਾਨ ਸਿੰਘ 400, …

Read More »